4.8 C
Toronto
Thursday, October 16, 2025
spot_img
Homeਭਾਰਤਮੋਦੀ ਨੂੰ 'ਚੈਂਪੀਅਨਜ਼ ਆਫਦਿਅਰਥ'ਪੁਰਸਕਾਰ

ਮੋਦੀ ਨੂੰ ‘ਚੈਂਪੀਅਨਜ਼ ਆਫਦਿਅਰਥ’ਪੁਰਸਕਾਰ

ਨਵੀਂ ਦਿੱਲੀ : ਪ੍ਰਧਾਨਮੰਤਰੀਨਰਿੰਦਰਮੋਦੀਦਾਇੱਥੇ ਸੰਯੁਕਤਰਾਸ਼ਟਰ ਦੇ ਵਾਤਾਵਰਨਨਾਲਸਬੰਧਤ ਸਿਰਮੌਰ ਪੁਰਸਕਾਰ’ਚੈਂਪੀਅਨਜ਼ ਆਫਦਿਅਰਥ’ਨਾਲਸਨਮਾਨਕੀਤਾ ਗਿਆ। ਪੁਰਸਕਾਰਸੰਯੁਕਤਰਾਸ਼ਟਰ ਦੇ ਸਕੱਤਰਜਨਰਲਅੰਤੋਨੀਓ ਗੁਟੇਰੇਜ਼ ਵੱਲੋਂ ਪ੍ਰਦਾਨਕੀਤਾ ਗਿਆ। ਇਹ ਪੁਰਸਕਾਰਮੋਦੀਅਤੇ ਫਰਾਂਸ ਦੇ ਰਾਸ਼ਟਰਪਤੀਇਮੈਨੂਅਲ ਮੈਕਰੌਂ ਨੂੰ ਸਾਂਝੇ ਤੌਰ ਉੱਤੇ ਪ੍ਰਦਾਨਕੀਤਾ ਗਿਆ ਹੈ। ਇਸ ਮੌਕੇ ਮੋਦੀ ਨੇ ਕਿਹਾ ਕਿ ਸਾਫ਼ਸੁਥਰਾਅਤੇ ਹਰਿਆਭਰਿਆਵਾਤਾਵਰਨਉਨ੍ਹਾਂ ਦੀਸਰਕਾਰਦੀਆਂ ਨੀਤੀਆਂ ਦਾਬੁਨਿਆਦੀਆਧਾਰ ਹੈ। ਇਸ ਮੌਕੇ ਮੋਦੀ ਨੇ ਆਪਣੇ ਸੰਬੋਧਨਵਿੱਚ ਕਿਹਾ ਕਿ ਜਲਵਾਯੂ ਅਤੇ ਆਫ਼ਤਦੋਵੇਂ ਸਭਿਆਚਾਰਨਾਲਸਬੰਧਤਹਨ। ਜਦੋਂ ਤੱਕਜਲਵਾਯੂ ਨੂੰ ਸਭਿਆਚਾਰਦਾ ਅੰਗ ਨਹੀਂ ਬਣਾਇਆਜਾਂਦਾ, ਉਦੋਂ ਤੱਕਆਫ਼ਤ ਤੋਂ ਵੀਬਚਣਾਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਭਾਰਤਦੀਵਾਤਾਵਰਨਸਬੰਧੀਪ੍ਰਤੀਬੱਧਤਾਵਿੱਚਸਿਰਫ਼ਵਾਧਾ ਹੋਇਆ ਹੈ। ਉਨ੍ਹਾਂ ਦੀਸਰਕਾਰ ਗੈਸਾਂ ਦਾਰਿਸਾਅਸਾਲ 2005 ਦੇ ਮੁਕਾਬਲੇ ਅਗਲੇ ਦੋ ਸਾਲਵਿੱਚ 20 ਤੋਂ 25 ਫੀਸਦੀਘਟਾਉਣ ਦੇ ਲਈਯਤਨਸ਼ੀਲ ਹੈ ਤੇ ਸਰਕਾਰਸਾਲ 2030 ਤੱਕ ਇਸ ਨੂੰ 30 ਤੋਂ 35 ਫੀਸਦੀਤੱਕਘਟਾਏਗੀ। ਮੋਦੀਅਤੇ ਮੈਕਰੌਂ ਨੂੰ ਇਹ ਪੁਰਸਕਾਰਉਨ੍ਹਾਂ ਵੱਲੋਂ ਅੰਤਰਰਾਸ਼ਟਰੀ ਸੌਰ ਊਰਜਾਅਤੇ ਵਾਤਾਵਰਨਕਾਰਜਕਰਨਵਾਸਤੇ ਨਵੇਂ ਖੇਤਰਾਂ ਨੂੰ ਉਤਸ਼ਾਹਤਕਰਨਲਈਕੀਤੇ ਗੱਠਜੋੜਲਈਦਿੱਤਾ ਗਿਆ ਹੈ। ਇਹ ਪ੍ਰਗਟਾਵਾਸੰਯੁਕਤਰਾਸ਼ਟਰਵਾਤਾਵਰਨਪ੍ਰੋਗਰਾਮ (ਯੂਐੱਨਈਪੀ) ਵੱਲੋਂ ਜਾਰੀਬਿਆਨਵਿੱਚਕੀਤਾ ਗਿਆ ਹੈ।

RELATED ARTICLES
POPULAR POSTS