11.1 C
Toronto
Wednesday, October 15, 2025
spot_img

Daily Archives: Dec 0, 0

ਅਮਰੀਕਾ ਦੇ ਸ਼ਹਿਰ ‘ਹੋਲਯੋਕੇ’ ਸਿਟੀ ਕੌਂਸਲ ਵਲੋਂ ਸਿੱਖਾਂ ਦੇ ਨਵੇਂ ਸਾਲ ਨੂੰ ਦਿੱਤੀ ਗਈ ਸਰਕਾਰੀ ਮਾਨਤਾ

ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਸਿਆਟਲ : ਅਮਰੀਕਾ ਦੇ ਸਿੱਖ ਭਾਈਚਾਰੇ ਵਿਚ ਬੇਹੱਦ ਖੁਸ਼ੀ ਦੀ ਲਹਿਰ ਪਾਈ ਗਈ ਜਦੋਂ ਅਮਰੀਕਾ ਦੀ ਮੈਸਾਚੁਸੈਟਸ ਸਟੇਟ ਦੇ...

ਭਾਰਤ ਦੇਵੇਗਾ ਪਾਕਿਸਤਾਨ ਨੂੰ ਕਰੋਨਾ ਵੈਕਸੀਨ ਦੀਆਂ 16 ਮਿਲੀਅਨ ਖੁਰਾਕਾਂ

ਇਸਲਾਮਾਬਾਦ/ਬਿਊਰੋ ਨਿਊਜ਼ : ਕੌਮੀ ਸਿਹਤ ਸੇਵਾਵਾਂ ਦੇ ਸਕੱਤਰ ਅਮੀਰ ਅਸਰਫ ਖੁਆਜਾ ਨੇ ਦੱਸਿਆ ਕਿ ਪਾਕਿਸਤਾਨ ਨੂੰ ਭਾਰਤ ਵਿਚ ਬਣੀਆਂ ਕੋਰੋਨਾ ਵੈਕਸੀਨ ਦੀਆਂ 16 ਮਿਲੀਅਨ...

ਭਾਰਤ ਦੇ ਇਤਰਾਜ ਦੇ ਬਾਵਜੂਦ ਚੀਨ ਵੱਲੋਂ ਬ੍ਰਹਮਪੁੱਤਰ ‘ਤੇ ਡੈਮ ਬਣਾਉਣ ਦਾ ਫੈਸਲਾ

ਬੀਜਿੰਗ : ਚੀਨ ਦੀ ਸੰਸਦ ਨੇ ਵੀਰਵਾਰ ਨੂੰ ਤਿੱਬਤ ਵਿਚ ਬ੍ਰਹਮਪੁੱਤਰ 'ਤੇ ਡੈਮ ਬਣਾਉਣ ਲਈ 14ਵੀਂ ਪੰਜ ਸਾਲਾ ਯੋਜਨਾ ਨੂੰ ਮਨਜੂਰੀ ਦੇ ਦਿੱਤੀ। ਇਸ...

ਭਾਰਤ ‘ਚ ਅਹਿਮ ਬਣੀਆਂ ਪੱਛਮੀ ਬੰਗਾਲ ਦੀਆਂ ਚੋਣਾਂ

ਇਸ ਵੇਲੇ ਭਾਰਤ ਵਿਚ ਸੂਬਾਈ ਚੋਣਾਂ ਨੂੰ ਲੈ ਕੇ ਪੱਛਮੀ ਬੰਗਾਲ 'ਹੌਟ ਸਪਾਟ' ਬਣਿਆ ਹੋਇਆ ਹੈ। ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ਅਨੁਸਾਰ ਮਮਤਾ ਬੈਨਰਜੀ...

ਸ਼ਬਦਾਂ ਦੇ ਜਾਦੂਗਰ – ਸਾਹਿਰ ਲੁਧਿਆਣਵੀ

ਅਨਿਲਧੀਰ ਤੂੰ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ। ਇਨਸਾਨ ਕੀ ਔਲਾਦ ਹੈ ਇਨਸਾਨਬਣੇਗਾ॥ -ਸਾਹਿਰਲੁਧਿਆਣਵੀ ਸਾਹਿਰਲੁਧਿਆਣਵੀਦਾਜਨਮ 8 ਮਾਰਚ, 1921 ਵਿਚ ਪੰਜਾਬ ਦੇ ਸ਼ਹਿਰਲੁਧਿਆਣਾਵਿਖੇ, ਪਿਤਾ ਚੌਧਰੀ ਫਜ਼ਲ ਮੁਹੰਮਦ ਦੇ ਘਰ ਹਇਆ...

ਓਨਟਾਰੀਓ ਦੀਆਂ 325 ਫਾਰਮੇਸੀਜ਼ ਵਿਖੇ ਕੀਤਾ ਜਾਵੇਗਾ ਟੀਕਾਕਰਨ : ਡਗ ਫੋਰਡ

ਫਾਰਮੇਸੀਜ਼ ਤੇ ਪ੍ਰਾਇਮਰੀ ਕੇਅਰ ਸੈਟਿੰਗਜ਼ 'ਚ ਟੀਕਾਕਰਣ ਤੇਜ਼ ਕਰਕੇ ਕੈਨੇਡੀਅਨਜ਼ ਨੂੰ ਕੀਤਾ ਜਾਵੇਗਾ ਸੁਰੱਖਿਅਤ ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਖਿਆ ਕਿ ਓਨਟਾਰੀਓ...

ਓਨਟਾਰੀਓ ਸਰਕਾਰ ਲੋਕਲ ਜੌਬਸ ਲਈ ਦੇਵੇਗੀ ਟ੍ਰੇਨਿੰਗ: ਨੀਨਾ ਟਾਂਗਰੀ

ਮਿਸੀਸਾਗਾ : ਓਨਟਾਰੀਓ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੈਨੇਡਾ ਓਨਟਾਰੀਓ ਜੌਬ ਗ੍ਰਾਂਟ ਪ੍ਰੋਗਰਾਮ ਰਾਹੀਂ ਕੈਨੇਡਾ ਵਾਸੀਆਂ ਨੂੰ ਚੰਗੀਆਂ ਨੌਕਰੀਆਂ ਮੁਹੱਈਆ ਕਰਵਾਉਣ ਵਿਚ ਮਦਦ...

ਫਰਾਂਸਿਜ ਐਲਨ ਕੈਨੇਡੀਅਨ ਫੌਜ ਦੀ ਵਾਈਸ ਚੀਫ਼ ਨਿਯੁਕਤ

ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਫੌਜ ਦੀ ਸੈਕਿੰਡ ਇਨ ਕਮਾਂਡ ਲੈਫਟੀਨੈਂਟ ਜਨਰਲ ਫਰਾਂਸਿਜ ਐਲਨ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ਉੱਤੇ ਨਿਯੁਕਤ ਹੋਣ ਵਾਲੀ...

ਡਰਾਈਵਿੰਗ ਲਾਇਸੰਸ ਰੀਨਿਊ ਕਰਵਾਉਣ ਦੀ ਮਿਆਦ ‘ਚ ਵਾਧਾ ਅਜੇ ਵੀ ਜਾਰੀ

ਓਨਟਾਰੀਓ : ਓਨਟਾਰੀਓ ਸਰਕਾਰ ਨੇ ਡਰਾਈਵਿੰਗ ਲਾਇਸੰਸ ਰੀਨਿਊ ਕਰਵਾਉਣ ਦੀ ਤਰੀਕੇ ਐਲਾਨੇ ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਪ੍ਰੰਤੂ ਇਹ ਵਾਧਾ...

ਮਿਸੀਸਾਗਾ ਨੂੰ ਰੈੱਡ ਜੋਨ ‘ਚ ਹੀ ਰੱਖਿਆ ਜਾਵੇ : ਕ੍ਰੌਂਬੀ

ਮਿਸੀਸਾਗਾ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਚਲਦਿਆਂ ਚੱਲ ਰਹੇ ਲੌਕਡਾਊਨ ਬਾਰੇ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਹੈ ਕਿ ਹਾਲੇ ਮਿਸੀਸਾਗਾ ਨੂੰ ਰੈਡ...
- Advertisment -
Google search engine

Most Read