23 ਮਾਰਚ ਨੂੰ ਹੋਵੇਗੀ ‘ਭਗਤ ਸਿੰਘ ਸਰਦਾਰ -ਕਿਸਾਨਾਂ ਦੀ ਲਲਕਾਰ’ ਰੈਲੀ ਬਰੈਂਪਟਨ/ਡਾ. ਝੰਡ : ਭਾਰਤ ਵਿਚ ਦਿੱਲੀ ਦੀਆਂ ਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਜੀਟੀਏ ਵਿਚ ਸਰਗਰਮ ‘ਫਾਰਮਰਜ਼ ਸਪੋਰਟ ਗਰੁੱਪ’ ਵੱਲੋਂ ਪਿਛਲੇ ਦਿਨੀਂ ਇਕ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 23 ਮਾਰਚ ਦੇ ਸ਼ਹੀਦਾਂ …
Read More »Monthly Archives: March 2021
ਸਟੀਵਨ ਡੈੱਲ ਡੂਕਾ ਨੇ ਡੰਪ ਟਰੱਕ ਵਾਲਿਆਂ ਦੀਆਂ ਮੰਗਾਂ ਦੀ ਹਮਾਇਤ ਕੀਤੀ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਲਿਬਰਲ ਲੀਡਰ ਅਤੇ ਪ੍ਰੋਵਿੰਸ ਦੇ ਸਾਬਕਾ ਟਰਾਂਸਪੋਰਟੇਸ਼ਨ ਮਨਿਸਟਰ ਸਟੀਵਨ ਡੈੱਲ ਡੂਕਾ ਨੇ ਓਨਟਾਰੀਓ ਡੰਪ ਟਰੱਕ ਇੱਡਸਟਰੀ ਕੋਲੀਸ਼ਨ ਦੁਆਰਾ ਚਲਾਏ ਜਾ ਰਹੇ ਅੰਦੋਲਨ ਦੀ ਹਮਾਇਤ ਕੀਤੀ ਹੈ। ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਜਦੋਂ ਮੈਂ ਟਰਾਂਸਪੋਰਟੇਸ਼ਨ ਮਨਿਸਟਰ ਸੀ, ਉਸ ਵੇਲੇ ਤੋਂ ਮੈਂ ਡੰਪ ਟਰੱਕ ਇੰਡਸਟਰੀ ਵਿੱਚ ਕੰਮ …
Read More »ਅਮਰੀਕਾ ਦੇ ਸੂਬੇ ਕਨੈਕਟੀਕੱਟ ਵਿੱਚ ‘ਨਿਸ਼ਾਨ ਸਾਹਿਬ’ ਨੂੰ ਮਾਨਤਾ ਮਿਲਣ ਤੋਂ ਬਾਅਦ ਸਿੱਖ ਭਾਈਚਾਰਾ ਖੁਸ਼
11 ਮਾਰਚ ਨੂੰ ‘ਸਿੱਖ ਝੰਡਾ ਦਿਵਸ’ ਐਲਾਨਿਆ ਕੈਲੀਫੋਰਨੀਆ/ਬਿਊਰੋ ਨਿਊਜ਼ : ਅਮਰੀਕਾ ਦੇ ਸੂਬੇ ਕਨੈਕਟੀਕੱਟ ਵਿੱਚ ਸਿੱਖ ਧਰਮ ਦੇ ਝੰਡੇ ‘ਨਿਸ਼ਾਨ ਸਾਹਿਬ’ ਅਤੇ ਸਿੱਖ ਇਤਿਹਾਸਕ ਦਿਵਸ 11 ਮਾਰਚ ਨੂੰ ‘ਸਿੱਖ ਝੰਡਾ ਦਿਵਸ’ ਵਜੋਂ ਮਾਨਤਾ ਮਿਲੀ ਹੈ। ਇਸ ਤੋਂ ਪਹਿਲਾਂ ਸੂਬੇ ਵੱਲੋਂ ਨਵੰਬਰ, 1984 ਸਿੱਖ ਨਸਲਕੁਸ਼ੀ ਨੂੰ ਵੀ ਮਾਨਤਾ ਦਿੱਤੀ ਜਾ ਚੁੱਕੀ …
Read More »ਬਿਓਂਸੇ ਸਭ ਤੋਂ ਵੱਧ ਗ੍ਰੈਮੀ ਐਵਾਰਡ ਜਿੱਤਣ ਵਾਲੀ ਮਹਿਲਾ ਕਲਾਕਾਰ ਬਣੀ
ਲਾਸ ਏਂਜਲਸ : ਪੌਪ ਸਟਾਰ ਬਿਓਂਸੇ 2021 ਵਿੱਚ ਚਾਰ ਹੋਰ ਗ੍ਰੈਮੀ ਐਵਾਰਡ ਜਿੱਤ ਕੇ, ਸਭ ਤੋਂ ਵੱਧ 28 ਗ੍ਰੈਮੀ ਐਵਾਰਡ ਜਿੱਤਣ ਵਾਲੀ ਪਹਿਲੀ ਮਹਿਲਾ ਕਲਾਕਾਰ ਬਣ ਗਈ ਹੈ। ‘ਰਿਕਾਰਡਿੰਗ ਅਕਾਦਮੀ’ ਵੱਲੋਂ ਕਰਵਾਏ 63ਵੇਂ ਗ੍ਰੈਮੀ ਐਵਾਰਡ ਸਮਾਗਮ ਵਿੱਚ ਬਿਓਂਸੇ ਨੂੰ ਨੌਂ ਵਰਗਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੂੰ ਮੇਗਨ ਥੀ …
Read More »ਕਿਸਾਨੀ ਹਮਾਇਤ ਵਾਲਾ ਮਾਸਕ ਪਾ ਕੇ ਗ੍ਰੈਮੀ ਐਵਾਰਡ ਸਮਾਗਮ ‘ਚ ਪੁੱਜੀ ਲਿਲੀ ਸਿੰਘ
ਲਾਸ ਏਂਜਲਸ/ਬਿਊਰੋ ਨਿਊਜ਼ : ਭਾਰਤੀ- ਕੈਨੇਡੀਆਈ ਯੂ-ਟਿਊਬਰ ਅਤੇ ‘ਲੇਟ ਨਾਈਟ ਟਾਕ ਸ਼ੋਅ’ ਦੀ ਮੇਜ਼ਬਾਨ ਲਿਲੀ ਸਿੰਘ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਵਾਲਾ ਮਾਸਕ ਪਹਿਨ ਕੇ ਗ੍ਰੈਮੀ ਐਵਾਰਡ-2021 ਦੇ ਸਮਾਗਮ ਵਿੱਚ ਸ਼ਾਮਲ ਹੋਈ। ਉਸ ਦੇ ਮਾਸਕ ਉਤੇ ‘ਆਈ ਸਟੈਡ …
Read More »ਆਸਟਰੇਲੀਆ ਨੇ ਮਾਈਗ੍ਰੇਸ਼ਨ ਨਿਯਮਾਂ ਤਹਿਤ ਕੀਤੀ ਹੋਰ ਸਖਤੀ
ਵੀਜ਼ਾ ਲੈਣ ਲਈ ‘ਚਰਿੱਤਰ’ ਸਾਫ ਹੋਣਾ ਜ਼ਰੂਰੀ ਬ੍ਰਿਸਬਨ : ਆਸਟਰੇਲੀਆ ਵਿੱਚ ਨਵੇਂ ਸਖਤ ਮਾਈਗ੍ਰੇਸ਼ਨ ਨਿਯਮਾਂ ਤਹਿਤ ਇਮੀਗ੍ਰੇਸ਼ਨ ਮੰਤਰੀ ਅਲੈਕਸ ਹੱਕ ਨੇ ਅਪਰਾਧੀ ਐਲਾਨੇ ਗਏ ਗੈਰ-ਨਾਗਰਿਕਾਂ ਦੇ ਦਾਖ਼ਲੇ ਜਾਂ ਉਨ੍ਹਾਂ ਨੂੰ ਇੱਥੇ ਸਥਾਈ ਤੌਰ ‘ਤੇ ਰਹਿਣ ਤੋਂ ਰੋਕਣ ਲਈ ਬਿਨੈ-ਪੱਤਰਾਂ ਵਿੱਚ ‘ਚਰਿੱਤਰ ਟੈਸਟ’ ਬਾਬਤ ਹੋਰ ਸਖ਼ਤੀ ਕੀਤੀ ਹੈ। ਇਸ ਤਹਿਤ ਕਿਸੇ …
Read More »ਬ੍ਰਿਟੇਨ ਵਿਚ ਹਾਊਸ ਆਫ ਲਾਰਡਜ਼ ਦੇ ਮੈਂਬਰਾਂ ਵਲੋਂ ਭਾਰਤ ‘ਚ ਆਜ਼ਾਦੀ ‘ਤੇ ਪਾਬੰਦੀਆਂ ਬਾਰੇ ਚਰਚਾ
ਬੌਰਿਸ ਜੌਹਨਸਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਮੁੱਦਾ ਚੁੱਕਣ ਲਈ ਕਿਹਾ ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਦੇ ਉੱਪਰਲੇ ਸਦਨ ਹਾਊਸ ਆਫ ਲਾਰਡਜ਼ ਦੇ ਮੈਂਬਰਾਂ ਨੇ ਭਾਰਤ ਵਿਚਲੀਆਂ ਗੈਰ ਸਰਕਾਰੀ ਸੰਸਥਾਵਾਂ, ਅਕਾਦਮੀਆਂ ਤੇ ਹੋਰਨਾਂ ਗਰੁੱਪਾਂ ਦੀ ਆਜ਼ਾਦੀ ਦੇ ਮੁੱਦੇ ‘ਤੇ ਚਰਚਾ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਤੋਂ ਮੰਗ ਕੀਤੀ ਕਿ …
Read More »ਕਰੋਨਾ ਸਬੰਧੀ ਪਾਬੰਦੀਆਂ ‘ਚ ਹਾਲੇ ਕੁਤਾਹੀ ਨਾ ਵਰਤੀ ਜਾਵੇ : ਫੋਰਡ
ਓਨਟਾਰੀਓ ‘ਚ ਕਰੋਨਾ ਦੀ ਤੀਜੀ ਲਹਿਰ ਹੋ ਚੁੱਕੀ ਹੈ ਸ਼ੁਰੂ ਓਨਟਾਰੀਓ/ਬਿਊਰੋ ਨਿਊਜ਼ ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਅਤੇ ਤੀਜੀ ਲਹਿਰ ਦੇ ਸ਼ੁਰੂ ਹੋਣ ਦੇ ਕਾਰਨਾਂ ਨੂੰ ਦੇਖਦੇ ਹੋਏ, ਓਨਟਾਰੀਓ ਸਰਕਾਰ ਦੇ ਸਲਾਹਕਾਰਾਂ ਦੀ ਰਾਏ ਲੈਣ ਤੋਂ ਬਾਅਦ ਪ੍ਰੀਮੀਅਰ ਡਗ ਫੋਰਡ ਨੇ ਆਖਿਆ ਹੈ ਕਿ ਸਾਨੂੰ ਵੀ ਬਹੁਤ ਸੋਚ ਸਮਝ ਕੇ …
Read More »ਪੀਲ ਰੀਜ਼ਨ ‘ਚ ਵੈਕਸੀਨ ਤੇਜ਼ ਕਰਨ ਦੀ ਮੰਗ ਨੇ ਫੜਿਆ ਜ਼ੋਰ
ਐਮ ਪੀ ਉਮੀਦਵਾਰਾਂ ਨੇ ਓਨਟਾਰੀ ਸਰਕਾਰ ਨੂੰ ਲਿਖਿਆ ਸਾਂਝਾ ਪੱਤਰ, ਕਈ ਜਗ੍ਹਾ ‘ਤੇ ਨਹੀਂ ਹੋ ਰਹੀ ਵੈਕਸੀਨੇਸ਼ਨ ਬਰੈਂਪਟਨ : ਪੀਲ ਏਰੀਏ ਦੇ ਕਈ ਐਮਪੀ ਸੀਟਾਂ ਦੇ ਲਿਬਰਲ ਉਮੀਦਵਾਰਾਂ ਨੇ ਰੀਜ਼ਨਲ ਕਾਊਂਸਿਲ ਵਿਚ ਵੈਕਸੀਨੇਸ਼ਨ ਦੇ ਸਬੰਧ ਵਿਚ ਆਏ ਮਤੇ ਦਾ ਸਮਰਥਨ ਕਰਦੇ ਹੋਏ ਪੱਤਰ ਲਿਖ ਕੇ ਉਨਟਾਰੀਓ ਸਰਕਾਰ ਕੋਲੋਂ ਪੀਲ ਖੇਤਰ …
Read More »ਚੀਨ ‘ਚ ਨਜ਼ਰਬੰਦ ਦੋ ਕੈਨੇਡੀਅਨਾਂ ਦੇ ਮਾਮਲੇ ਦੀ ਸੁਣਵਾਈ 22 ਮਾਰਚ ਨੂੰ
ਓਟਵਾ/ਬਿਊਰੋ ਨਿਊਜ਼ : ਚੀਨ ਵਿਚ ਨਜ਼ਰਬੰਦ ਦੋ ਕੈਨੇਡੀਅਨਾਂ ਦੇ ਮਾਮਲੇ ਦੀ ਸੁਣਵਾਈ 22 ਮਾਰਚ ਨੂੰ ਹੋਵੇਗੀ। ਇਹ ਦੋਵੇਂ ਕੈਨੇਡੀਅਨ ਪਿਛਲੇ 828 ਦਿਨਾਂ ਤੋਂ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਦੇ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਹੋਵੇਗੀ। ਇਹ ਐਲਾਨ ਸਰਕਾਰ ਵੱਲੋਂ ਕੀਤਾ ਗਿਆ। ਵਿਦੇਸ ਮੰਤਰੀ ਮਾਰਕ ਗਾਰਨਿਊ ਵੱਲੋਂ ਜਾਰੀ ਬਿਆਨ ਅਨੁਸਾਰ ਸਾਬਕਾ …
Read More »