Breaking News
Home / 2021 / February / 05 (page 6)

Daily Archives: February 5, 2021

ਸੰਸਾਰ ਆ ਖਲੋਤਾ ਕਿਸਾਨਾਂ ਦੇ ਨਾਲ

ਕੌਮਾਂਤਰੀ ਹਸਤੀਆਂ ਵੀ ਕਿਸਾਨੀ ਅੰਦੋਲਨ ਦੀ ਹਮਾਇਤ ‘ਚ ਡਟੀਆਂ ਰਿਹਾਨਾ, ਹੈਰਿਸ ਤੇ ਗ੍ਰੇਟਾ ਦੇ ਟਵੀਟ ਤੋਂ ਘਬਰਾਈ ਭਾਰਤ ਦੀ ਕੇਂਦਰ ਸਰਕਾਰ ਭਾਰਤੀ ਵਿਦੇਸ਼ ਮੰਤਰਾਲੇ ਦੀ ਕੌਮਾਂਤਰੀ ਹਸਤੀਆਂ ਨੂੰ ਨਸੀਹਤ, ਤੱਥਾਂ ਦਾ ਪਤਾ ਲਗਾ ਕੇ ਹੀ ਬੋਲੋ ਨਵੀਂ ਦਿੱਲੀ/ਬਿਊਰੋ ਨਿਊਜ਼ : ਪੌਪ ਸਟਾਰ ਰਿਹਾਨਾ ਦੇ ਬਿਆਨ ਮਗਰੋਂ ਹੋਰ ਹਸਤੀਆਂ ਵੀ ਕਿਸਾਨਾਂ …

Read More »

ਕੰਗਣਾ, ਕੋਹਲੀ ਤੋਂ ਲੈ ਕੇ ਅਕਸ਼ੈ ਕੁਮਾਰ ਤੇ ਸਚਿਨ ਤੱਕ ਨੇ ਪੂਰਿਆ ਸਰਕਾਰ ਦਾ ਪੱਖ

ਮੁੰਬਈ : ਕੌਮਾਂਤਰੀ ਹਸਤੀਆਂ ਦੇ ਕਿਸਾਨੀ ਪੱਖੀ ਟਵੀਟ ਤੋਂ ਬਾਅਦ ਭਾਰਤ ਦੀ ਕੇਂਦਰ ਸਰਕਾਰ ਦਾ ਪੱਖ ਪੂਰਨ ਲਈ ਅਕਸ਼ੈ ਕੁਮਾਰ, ਅਜੇ ਦੇਵਗਨ, ਸੁਨੀਲ ਸ਼ੇਟੀ, ਕੰਗਣਾ ਆਦਿ ਤੋਂ ਲੈ ਕੇ ਸਚਿਨ ਤੇਂਦੂਲਕਰ, ਸਾਇਨਾ ਨੇਹਵਾਲ, ਵਿਰਾਟ ਕੋਹਲੀ ਤੇ ਲਤਾ ਮੰਗੇਸ਼ਕਰ ਵਰਗੀਆਂ ਹਸਤੀਆਂ ਵੀ ਸਾਹਮਣੇ ਆ ਗਈਆਂ ਹਨ। ਇਨ੍ਹਾਂ ਸਭ ਨੂੰ 70 ਦਿਨਾਂ …

Read More »

‘ਮਾਰ੍ਹੋ ਜਰਨੈਲ ਤੋ ਪੰਜਾਬ ਹੀ’

ਹਰਿਆਣਾ ਦੇ ਪਿੰਡ ਕੰਡੇਲਾ ‘ਚ ਰਾਕੇਸ਼ ਟਿਕੈਤ ਨੇ ਮੰਚ ਤੋਂ ਕੀਤਾ ਐਲਾਨ ਜੀਂਦ/ਬਿਊਰੋ ਨਿਊਜ਼ : ਹਰਿਆਣਾ ਦੇ ਪਿੰਡ ਕੰਡੇਲਾ ‘ਚ ਮਹਾਂਪੰਚਾਇਤ ਦੇ ਮੰਚ ਤੋਂ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਕਿ ਇਸ ਕਿਸਾਨ ਅੰਦੋਲਨ ਦਾ ਮੋਢੀ ਪੰਜਾਬ ਹੈ ਤੇ ਇਹੀ ਸਾਡੀ ਅਗਵਾਈ ਕਰਨਗੇ ਤੇ ਅੰਦੋਲਨ ਦਾ ਮੁੱਖ ਧੁਰਾ ਸਿੰਘੂ-ਕੁੰਡਲੀ ਦੀ ਸਟੇਜ …

Read More »

ਦਿੱਲੀ ਪੁਲਿਸ ਨੇ ਦੀਪ ਸਿੱਧੂ ਸਣੇ ਅੱਠ ਵਿਅਕਤੀਆਂ ‘ਤੇ ਰੱਖਿਆ ਇਨਾਮ

ਨਵੀਂ ਦਿੱਲੀ : ਲੰਘੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੇ ਘਟਨਾਕ੍ਰਮ ਨੂੰ ਆਧਾਰ ਬਣਾ ਕੇ ਦਿੱਲੀ ਪੁਲਿਸ ਨੇ ਦੀਪ ਸਿੱਧੂ ਸਣੇ ਅੱਠ ਵਿਅਕਤੀਆਂ ‘ਤੇ ਇਨਾਮ ਦਾ ਐਲਾਨ ਕੀਤਾ ਹੈ। ਦਿੱਲੀ ਪੁਲਿਸ ਨੇ ਦੀਪ ਸਿੱਧੂ, ਜੁਗਰਾਜ ਸਿੰਘ, ਗੁਰਜੋਤ ਸਿੰਘ ਅਤੇ ਗੁਰਜੰਟ ਸਿੰਘ ‘ਤੇ ਇਕ ਇਕ ਲੱਖ …

Read More »

ਟਰੂਡੋ ਨਾਲ ਕਮਲਾ ਹੈਰਿਸ ਨੇ ਫੋਨ ‘ਤੇ ਕੀਤੀ ਗੱਲ

ਕੈਨੇਡਾ ਨੂੰ ਅਮਰੀਕਾ ਦਾ ਅਹਿਮ ਸਹਿਯੋਗੀ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਆਰਥਿਕ ਅਤੇ ਰਣਨੀਤਕ ਭਾਈਵਾਲ ਵਜੋਂ ਕੈਨੇਡਾ ਨੂੰ ਅਮਰੀਕਾ ਦਾ ਅਹਿਮ ਸਹਿਯੋਗੀ ਦੱਸਿਆ। ਉਪ ਰਾਸ਼ਟਰਪਤੀ ਬਣਨ ਮਗਰੋਂ ਹੈਰਿਸ ਦੀ ਦੂਜੇ ਦੇਸ਼ ਦੇ …

Read More »

ਪੰਜਾਬ ਦੇ ਛੋਟੇ ਕਿਸਾਨ ਪਰਿਵਾਰ ਤੋਂ ਆਸਟਰੇਲੀਆ ਦਾ ਸਭ ਤੋਂ ਵੱਡਾ ਕਿਚਨ ਬ੍ਰਾਂਡ ਬਣਨ ਦਾ ਸਫਰ

ਕਿਸਾਨ ਖੁਦ ਤੈਅ ਕਰ ਸਕਦਾ ਹੈ ਫਸਲ ਦੀ ਕਿਸਮਤ : ਗਰੇਵਾਲ ਭਰਾ ਆਸਟਰੇਲੀਆ ਵਿਚ 3 ਹਜ਼ਾਰ ਏਕੜ ਜ਼ਮੀਨ ਦੇ ਮਾਲਕ ਹਨ ਗਰੇਵਾਲ ਭਰਾ ਮੈਲਬੌਰਨ : ਗਰੇਵਾਲ ਆਟਾ, ਗਰੇਵਾਲ ਘਿਓ, ਗਰੇਵਾਲ ਦਾਲਾਂ ਤੇ ਕਈ ਪ੍ਰੋਡਕਟਸ ਇਹ ਉਹ ਨਾਮ ਹਨ, ਜੋ ਆਸਟਰੇਲੀਆ ਦੇ ਘਰ-ਘਰ ਵਿਚ ਜਾਂਦੇ ਹਨ। 20 ਸਾਲ ਵਿਚ 4 ਭਰਾਵਾਂ …

Read More »

ਕਿਸਾਨਾਂ ਦੇ ਮੁੱਦੇ ‘ਤੇ ਚਰਚਾ ਕਰਵਾਉਣ ਬਾਰੇ ਵਿਚਾਰ ਕਰ ਰਹੀ ਹੈ ਬਰਤਾਨੀਆ ਦੀ ਸੰਸਦ

ਲੰਡਨ/ਬਿਊਰੋ ਨਿਊਜ਼ ਬਰਤਾਨੀਆ ਦੀ ਸੰਸਦ ਦੀ ਪਟੀਸ਼ਨਾਂ ਬਾਰੇ ਕਮੇਟੀ ਭਾਰਤ ਵਿਚ ਚੱਲ ਰਹੇ ਕਿਸਾਨ ਪ੍ਰਦਰਸ਼ਨਾਂ ਅਤੇ ਪ੍ਰੈਸ ਦੀ ਅਜ਼ਾਦੀ ਦੇ ਮੁੱਦੇ ‘ਤੇ ਹਾਊਸ ਆਫ਼ ਕਾਮਨਜ਼ ਵਿਚ ਬਹਿਸ ਕਰਵਾਉਣ ਬਾਰੇ ਵਿਚਾਰ ਕਰੇਗੀ। ਇਨ੍ਹਾਂ ਮੁੱਦਿਆਂ ਨਾਲ ਸਬੰਧਤ ਆਨਲਾਈਨ ਪਟੀਸਨ ‘ਤੇ 1,10,000 ਤੋਂ ਵੱਧ ਦਸਤਖ਼ਤ ਹੋਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ। ਇਸ …

Read More »

ਕੇਂਦਰੀ ਬਜਟ ਕਾਰਪੋਰੇਟ ਪੱਖੀ ਹੋ ਨਿਬੜਿਆ

ਕਿਸਾਨਾਂ ਦਾ ਜ਼ਿਕਰ ਆਉਂਦਿਆਂ ਹੀ ਵਿਰੋਧੀ ਧਿਰ ਲਗਾਉਣ ਲੱਗੀ ਮੋਦੀ ਸਰਕਾਰ ਖਿਲਾਫ ਨਾਅਰੇ : ਬਜਟ ਵਿਚ ਇਨਕਮ ਟੈਕਸ ‘ਚ ਕੋਈ ਬਦਲਾਅ ਨਹੀਂ 75 ਸਾਲ ਤੋਂ ਜ਼ਿਆਦਾ ਉਮਰ ਵਾਲੇ ਪੈਨਸ਼ਨਰਾਂ ਨੂੰ ਇਨਕਮ ਟੈਕਸ ਰਿਟਰਨ ਫਾਈਲ ਕਰਨ ਤੋਂ ਛੋਟ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਮੋਦੀ …

Read More »

ਚੁਣੌਤੀਪੂਰਨ ਹਾਲਾਤ ਅਤੇ ਭਾਰਤ ਦਾ ਬਜਟ

ਕਰੋਨਾ ਮਹਾਮਾਰੀ ਕਾਰਨ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਆਰਥਿਕਤਾ ਬੁਰੀ ਤਰ੍ਹਾਂ ਲੜਖੜਾ ਗਈ ਸੀ। ਕਰੋੜਾਂ ਲੋਕ ਬੇਰੁਜ਼ਗਾਰ ਹੋ ਗਏ। ਛੋਟੇ ਸਨਅਤਕਾਰ ਅਤੇ ਵਪਾਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ। ਚਾਹੇ ਹੁਣ ਦੇਸ਼ ਵਿਚ ਇਸ ਮਹਾਂਮਾਰੀ ਦਾ ਪ੍ਰਭਾਵ ਕੁਝ ਘਟਿਆ ਹੈ, ਕੰਮਕਾਰ ਦੁਬਾਰਾ ਸ਼ੁਰੂ ਹੋਏ ਹਨ ਪਰ ਇਕ ਅੰਦਾਜ਼ੇ ਅਨੁਸਾਰ ਡਾਵਾਂਡੋਲ …

Read More »

ਕੱਤਣਾ ਵੀ ਇਕ ਕਲਾ

ਸੱਭਿਅਤਾ ਦੇ ਵਿਕਾਸ ਦੇ ਨਾਲ-ਨਾਲ ਸੱਭਿਆਚਾਰ ਅਤੇ ਸਮਾਜੀਕਰਨ ਦੇ ਤੌਰ ਤਰੀਕੇ ਵੀ ਬਦਲਦੇ ਗਏ। ਇਸੇ ਪ੍ਰਸੰਗ ਵਿੱਚ ਤਿੰਨ ਕੁ ਦਹਾਕੇ ਪਹਿਲਾਂ ਧੀ ਦੇ ਸਮਾਜੀਕਰਨ ਦੀ ਬੁਨਿਆਦ ਕੱਤਣਾ ਆਉਣਾ ਵੀ ਜ਼ਰੂਰੀ ਸੀ। ਕੱਤਣਾ ਚਰਖਾ ਕੱਤ ਕੇ ਉਸ ਵਿੱਚੋਂ ਨਿਕਲਿਆ ਹੁਨਰ ਹੁੰਦਾ ਹੈ। ਚਰਖਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ …

Read More »