ਮੋਦੀ ਦੀ ਸੱਤਾ ਹੇਠਾਂ ਹੋ ਰਹੇ ਕਿਹੜੇ-ਕਿਹੜੇ ਅੱਤਿਆਚਾਰ ਦਾ ਬਿਆਨ ਕਰੀਏ। ਕਲਮ ਦੇ ਸਿੱਕੇ ਘੱਟ ਪੈ ਜਾਣਗੇ, ਪੰਨੇ ਖਤਮ ਹੋ ਜਾਣਗੇ। ਨਿਹੱਥੇ ਕਿਸਾਨਾਂ ਉੱਤੇ ਹਮਲੇ ਕਰਵਾ ਕੇ ਆਪਣੀ ਚੂਹੇ ਦੀ ਖੁੱਡ ‘ਚ ਵੜ ਕੇ ਬੈਠਾ ਹੈ। ਬਹੁਤਾ ਮੀਡੀਆ ਵੀ ਮੋਦੀ ਦਾ, ਪੁਲਿਸ ਵੀ ਮੋਦੀ ਦੀ। ਮੋਦੀ ਦੇ ਤਲਵੇ ਚੱਟਣ ਵਾਲਿਆਂ …
Read More »Monthly Archives: February 2021
ਜਾਨਲੇਵਾ ਬਿਮਾਰੀ ਬਣ ਚੁੱਕੀ ਹੈ ਕੈਂਸਰ
ਅਨਿਲ ਧੀਰ ਵਿਸ਼ਵ ਭਰ ਵਿਚ ਜਾਨਲੇਵਾ ਬਿਮਾਰੀ ਕੈਂਸਰ ਬੱਚੇ, ਨੌਜਵਾਨ, ਮੱਧ ਉਮਰ ਅਤੇ ਸੀਨੀਅਰਜ਼ ਵਿਚ ਤੇਜ਼ੀ ਨਾਲ ਵਧ ਰਹੀ ਹੈ। ਕੈਂਸਰ ਦੁਨੀਆ ਭਰ ਵਿਚ ਮੌਤ ਦਾ ਦੂਜਾ ਕਾਰਨ ਬਣ ਗਈ ਹੈ। ਹਰ ਸਾਲ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿਚ ਲੱਗਭਗ 75%, ਅਤੇ ਅੰਦਾਜ਼ਨ 9.6 ਮਿਲੀਅਨ ਲੋਕ ਕੈਂਸਰ ਦੇ ਕਾਰਨ …
Read More »ਕੈਨੇਡਾ ਨੂੰ ਯੂਰਪ ਦੇਵੇਗਾ ਵੈਕਸੀਨ
ਵੈਕਸੀਨ ਦੀ ਨਵੀਂ ਖੇਪ ਜਲਦ ਪਹੁੰਚੇਗੀ ਕੈਨੇਡਾ ਓਟਵਾ/ਬਿਊਰੋ ਨਿਊਜ਼ : ਯੂਰਪੀਅਨ ਕਮਿਸ਼ਨ ਦਾ ਕਹਿਣਾ ਹੈ ਕਿ ਉਸ ਵੱਲੋਂ ਕੈਨੇਡਾ ਲਈ ਕੋਵਿਡ-19 ਵੈਕਸੀਨ ਦੀ ਸਪਲਾਈ ਨੂੰ ਅਧਿਕਾਰਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਨਿਰਧਾਰਤ ਡੋਜਾਂ ਕੈਨੇਡਾ ਨੂੰ ਐਕਸਪੋਰਟ ਕਰਨ ਉੱਤੇ ਕਿਸੇ ਕਿਸਮ …
Read More »ਮਾਰਚ ਤੱਕ ਹਾਸਲ ਹੋ ਜਾਣਗੀਆਂ 1.1 ਮਿਲੀਅਨ ਡੋਜ
ਓਟਵਾ/ਬਿਊਰੋ ਨਿਊਜ਼ : ਮਾਰਚ ਦੇ ਅੰਤ ਤੱਕ ਵੈਕਸੀਨ ਦੀਆਂ ਮਿਲੀਅਨ ਡੋਜ਼ਿਜ਼ ਹਾਸਲ ਹੋ ਜਾਣਗੀਆਂ। ਅਜਿਹਾ ਗਲੋਬਲ ਵੈਕਸੀਨ ਸੇਅਰਿੰਗ ਪਹਿਲਕਦਮੀ ਕੋਵੈਕਸ ਰਾਹੀਂ ਸੰਭਵ ਹੋਵੇਗਾ। ਕੋਵੈਕਸ ਫੈਸਿਲਿਟੀ, ਵਰਲਡ ਹੈਲਥ ਆਰਗੇਨਾਈਜੇਸਨ ਤੇ ਗੈਵੀ (ਦ ਵੈਕਸੀਨ ਅਲਾਇੰਸ) ਦੇ ਸਹਿਯੋਗ ਨਾਲ ਚਲਾਈ ਜਾਂਦੀ ਹੈ। ਇਸ ਪ੍ਰਬੰਧ ਤਹਿਤ ਅਮੀਰ ਦੇਸ ਆਪਣੇ ਲਈ ਤੇ 92 ਘੱਟ ਤੇ …
Read More »ਓਨਟਾਰੀਓ ਵਿਚ ਜਲਦ ਖੁੱਲ੍ਹ ਸਕਦੇ ਨੇ ਸਕੂਲ
ਟੋਰਾਂਟੋ/ਬਿਊਰੋ ਨਿਊਜ਼ : ਲੌਕਡਾਊਨ ਤੋਂ ਬਾਅਦ ਓਨਟਾਰੀਓ ਵਿਚ ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਬਾਰੇ ਵਿਚਾਰਾਂ ਹੋ ਰਹੀਆਂ ਹਨ ਅਤੇ ਓਨਟਾਰੀਓ ਸਰਕਾਰ ਸਕੂਲਾਂ ਨੂੰ ਖੋਲ੍ਹਣ ਬਾਰੇ ਜਲਦ ਫੈਸਲਾ ਲੈ ਸਕਦੀ ਹੈ। ਓਨਟਾਰੀਓ ਸਰਕਾਰ ਟੋਰਾਂਟੋ ਤੇ ਪੀਲ ਰੀਜਨ ਵਿੱਚ ਇਨ ਪਰਸਨ ਲਰਨਿੰਗ ਨੂੰ ਹਾਲ ਦੀ ਘੜੀ ਟਾਲਣਾ ਚਾਹੁੰਦੀ ਹੈ ਜਦਕਿ ਦੱਖਣੀ ਓਨਟਾਰੀਓ …
Read More »16 ਫਰਵਰੀ ਤੋਂ ਬਾਅਦ ਟੋਰਾਂਟੋ, ਯੌਰਕ ਤੇ ਪੀਲ ਦੇ ਸਕੂਲ ਖੋਲ੍ਹੇ ਜਾਣ ਬਾਰੇ ਵਿਚਾਰਾਂ
ਟੋਰਾਂਟੋ : ਕੋਵਿਡ 19 ਦੇ ਚਲਦਿਆਂ ਟੋਰਾਂਟੋ, ਯੌਰਕ ਤੇ ਪੀਲ ਰੀਜ਼ਨ ਵਿਚ ਬੰਦ ਪਏ ਸਕੂਲਾਂ ਨੂੰ 16 ਫਰਵਰੀ ਤੋਂ ਬਾਅਦ ਖੋਲ੍ਹੇ ਜਾਣ ਬਾਰੇ ਵਿਚਾਰ ਹੈ। ਇਸ ਸਬੰਧੀ ਜਾਣਕਾਰੀ ਸਿੱਖਿਆ ਮੰਤਰੀ ਸਟੀਫ਼ਨ ਲਿਚੇ ਵੱਲੋਂ ਦਿੱਤੀ ਗਈ। ਉਨ੍ਹਾਂ ਵੱਲੋਂ ਇਹ ਵੀ ਸੰਕੇਤ ਦਿੱਤੇ ਗਏ ਕਿ ਦੱਖਣੀ ਓਨਟਾਰੀਓ ਵਿੱਚ ਹੋਰਨਾਂ ਸਾਰੀਆਂ ਥਾਂਵਾਂ ਉੱਤੇ …
Read More »ਨੌਜਵਾਨ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਨੇ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਨੌਜਵਾਨ ਕਿਸੇ ਵੀ ਮੁਲਕ ਦਾ ਭਵਿੱਖ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਮਿਲਣ ‘ਤੇ ਉਹ ਆਪਣੀ ਸਮਰੱਥਾ ਤੋਂ ਕਿਤੇ ਵੱਧ ਸਫਲਤਾ ਹਾਸਲ ਕਰਨ ਦੇ ਕਾਬਲ ਬਣ ਜਾਂਦੇ ਹਨ। ਇਸ ਸਬੰਧ ‘ਚ ਬਰੈਂਪਟਨ ਸਾਊਥ ਦੇ ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੀ ਸਿਹਤ, …
Read More »ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਲਈ ਪ੍ਰਦਰਸ਼ਨ 6 ਫ਼ਰਵਰੀ ਨੂੰ
‘ਫ਼ਾਰਮਰਜ਼ ਸਪੋਰਟ ਗਰੁੱਪ ਬਰੈਂਪਟਨ’ ਵੱਲੋਂ ਕਿਸਾਨ ਆਗੂਆਂ ਬਾਰੇ ਕੂੜ ਪ੍ਰਚਾਰ ਦੀ ਭਰਪੂਰ ਨਿਖੇਧੀ ਬਰੈਂਪਟਨ/ਡਾ. ਝੰਡ : ਪ੍ਰੋ. ਜਗੀਰ ਸਿੰਘ ਕਾਹਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਟੋਰਾਂਟੋ ਦੀਆਂ ਇਕ ਦਰਜਨ ਲੋਕ-ਪੱਖੀ ਜੱਥੇਬੰਦੀਆਂ ‘ਤੇ ਆਧਾਰਿਤ ‘ਫ਼ਾਰਮਰਜ਼ ਸਪੋਰਟ ਗਰੁੱਪ’ ਵੱਲੋਂ ਆਪਣੀ ਤਾਜ਼ਾ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ 6 ਫ਼ਰਵਰੀ ਨੂੰ ਹਾਈਵੇਅ-10 ਅਤੇ …
Read More »ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ ਮੁੜ ਆਰੰਭ ਹੋਵੇ ਗੱਲਬਾਤ ਦਾ ਸਿਲਸਿਲਾ
ਸਤਨਾਮ ਸਿੰਘ ਮਾਣਕ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਿਤ ਕਿਸਾਨ ਆਗੂਆਂ ਦੀ ਮਿਹਨਤ ਤੇ ਸਿਰੜ ਨਾਲ ਅਤੇ ਕਿਸਾਨਾਂ ਦੇ ਭਾਰੀ ਸਮਰਥਨ ਨਾਲ ਪਿਛਲੇ ਲਗਪਗ ਚਾਰ ਮਹੀਨਿਆਂ ਤੋਂ ਲਗਾਤਾਰ ਉੱਪਰ ਵੱਲ ਜਾ ਰਹੇ ਕਿਸਾਨ ਅੰਦੋਲਨ ਨੂੰ, 26 ਜਨਵਰੀ ਦੀ ਟਰੈਕਟਰ ਪਰੇਡ ਦੇ ਅਨੁਸ਼ਾਸਨ ਤੋਂ ਬਾਹਰ ਹੋ ਜਾਣ ਅਤੇ ਲਾਲ ਕਿਲ੍ਹੇ ‘ਤੇ ਵਾਪਰੀਆਂ ਨਿੰਦਾਜਨਕ …
Read More »ਖੇਤੀ ਕਾਨੂੰਨਾਂ ਪਿੱਛੇ ਮੰਤਵ ਕੀ ਹੈ?
ਜੋਗਿੰਦਰ ਸਿੰਘ ਤੂਰ 98151-33530 ਦੂਜੀ ਵਾਰ ਹੈ ਜਦੋਂ ਬਾਹਰਲੇ ਦੇਸ਼ਾਂ ਨੇ ਭਾਰਤ ਦੇ ਕਾਨੂੰਨਾਂ ਦਾ ਆਪਣੇ ਲਈ ਫਾਇਦਾ ਦੇਖਦਿਆਂ ਇਨ੍ਹਾਂ ਦਾ ਸਵਾਗਤ ਕੀਤਾ ਹੈ। ਪਹਿਲਾਂ 2006 ਵਿਚ ਜਦੋਂ ਰਮੇਸ਼ ਚੰਦਰਾ ਕਮੇਟੀ ਦੀਆਂ ਸਿਫ਼ਾਰਸ਼ਾਂ ‘ਤੇ ਭਾਰਤ ਦੇ 1932 ਵਿਚ ਬਣਾਏ ਰਵਾਇਤੀ ਪਾਰਟਨਰਸ਼ਿਪ ਐਕਟ ਦੀ ਥਾਂ ਇਕ ਨਵਾਂ ਲਿਮਟਿਡ ਲਾਇਬਲਿਟੀ ਪਾਰਟਨਰਸ਼ਿਪ ਐਕਟ …
Read More »