ਬਰੈਂਪਟਨ/ਬਿਊਰੋ ਨਿਊਜ਼ : 2020 ਸਾਰੀ ਦੁਨੀਆ ਲਈ ਹੀ ਇੱਕ ਚੁਣੌਤੀ ਭਰਿਆ ਸਮਾਂ ਰਿਹਾ ਹੈ। ਕੋਵਿਡ-19 ਨਾਮੀਂ ਮਹਾਂਮਾਰੀ ਨੇ ਜਿੱਥੇ ਇੱਕ ਪਾਸੇ ਸਾਰਿਆਂ ਦੀ ਸਿਹਤ ਸੁਰੱਖਿਆਂ ਨੂੰ ਲੈ ਕੇ ਕਈ ਮੁਸ਼ਕਿਲ ਚੁਣੌਤੀਆਂ ਸਾਡੇ ਸਾਹਮਣੇ ਰੱਖੀਆਂ, ਉਥੇ ਹੀ ਸਾਨੂੰ ਕੰਮ-ਕਾਜ ਅਤੇ ਸਮਾਜ ਵਿਚ ਵਿਚਰਨ ਦੇ ਕਈ ਤਰੀਕਿਆਂ ‘ਚ ਵੀ ਬਦਲਾਅ ਕਰਨੇ ਪਏ …
Read More »Daily Archives: January 8, 2021
ਬਿਡੇਨ ਨੇ ਵਾਈਟ ਹਾਊਸ ਦੀ ਡਿਜ਼ੀਟਲ ਰਣਨੀਤੀ ਟੀਮ ‘ਚ ਭਾਰਤੀ ਮੂਲ ਦੀ ਆਈਸ਼ਾ ਸ਼ਾਹ ਨੂੰ ਕੀਤਾ ਨਿਯੁਕਤ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡੇਨ ਨੇ ਵਾਈਟ ਹਾਊਸ ਦੀ ਡਿਜ਼ੀਟਲ ਰਣਨੀਤੀ ਟੀਮ ਦਾ ਐਲਾਨ ਕੀਤਾ ਹੈ। ਹੋਰਨਾਂ ਦੇ ਨਾਲ ਇਸ ਟੀਮ ਵਿਚ ਭਾਰਤੀ ਮੂਲ ਦੀ ਅਮਰੀਕਨ ਨਾਗਰਿਕ ਅਈਸ਼ਾ ਸ਼ਾਹ ਨੂੰ ਨਿਯੁਕਤ ਕੀਤਾ ਹੈ। ਇਹ ਡਿਜ਼ੀਟਲ ਟੀਮ ਆਨ ਲਾਈਨ ਅਮਰੀਕਨਾਂ ਨਾਲ ਸੰਪਰਕ ਕਰਨ ਦੀ ਇੰਚਾਰਜ ਹੋਵੇਗੀ। ਬਿਡੇਨ ਵੱਲੋਂ …
Read More »ਅਮਰੀਕੀ ਸੰਸਦ ਵੱਲੋਂ ‘ਮਲਾਲਾ ਯੂਸੁਫ਼ਜ਼ਈ ਵਜ਼ੀਫਾ ਬਿੱਲ’ ਪਾਸ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਸੰਸਦ ਨੇ ‘ਮਲਾਲਾ ਯੂਸੁਫ਼ਜ਼ਈ ਵਜ਼ੀਫਾ ਬਿੱਲ’ ਪਾਸ ਕੀਤਾ ਹੈ ਜਿਸ ਤਹਿਤ ਇੱਕ ਯੋਗਤਾ ਤੇ ਜ਼ਰੂਰਤ ਆਧਾਰਿਤ ਪ੍ਰੋਗਰਾਮ ਤਹਿਤ ਪਾਕਿਸਤਾਨੀ ਮਹਿਲਾਵਾਂ ਨੂੰ ਉੱਚ ਸਿੱਖਿਆ ਲਈ ਮੁਹੱਈਆ ਕੀਤੇ ਜਾ ਰਹੇ ਵਜ਼ੀਫਿਆਂ ਦੀ ਗਿਣਤੀ ਵਧੇਗੀ। ਇਹ ਬਿੱਲ ਮਾਰਚ 2020 ‘ਚ ਪ੍ਰਤੀਨਿਧ ਸਭਾ ਨੇ ਪਾਸ ਕੀਤਾ ਸੀ ਜਿਸ ਨੂੰ ਅਮਰੀਕੀ …
Read More »ਪਾਕਿ ‘ਚ ਅਨੰਦ ਕਾਰਜ ਐਕਟ ਫਰਵਰੀ ਤੋਂ
ਲਹਿੰਦੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਦਾ ਪ੍ਰਗਟਾਵਾ ਪਾਕਿ ਸਥਿਤ ਗੁਰਦੁਆਰੇ ‘ਚ ਦਸਮ ਪਿਤਾ ਦਾ ਪ੍ਰਕਾਸ਼ ਪੁਰਬ ਮਨਾਇਆ ਅੰਮ੍ਰਿਤਸਰ/ਬਿਊਰੋ ਨਿਊਜ਼ : ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਚ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ …
Read More »ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਸਾਬਤ ਹੋ ਰਿਹੈ ਕਿਸਾਨੀ ਸੰਘਰਸ਼
ਭਾਰਤ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨਿਆਂ ਨੇ 42 ਦਿਨ ਪੂਰੇ ਕਰ ਲਏ ਹਨ। ਦਿੱਲੀ ਨਾਲ ਲਗਦੀਆਂ ਸਿੰਘੂ, ਟਿਕਰੀ, ਕੁੰਡਲੀ ਅਤੇ ਗਾਜ਼ੀਆਬਾਦ ਦੀਆਂ ਸਰਹੱਦਾਂ ਕਿਸਾਨਾਂ ਦੀਆਂ ਸਰਗਰਮੀਆਂ ਦਾ ਕੇਂਦਰ ਬਣੀਆਂ ਹੋਈਆਂ ਹਨ। ਇਸ ਤੋਂ ਇਲਾਵਾ ਪੰਜਾਬ ਵਿਚ …
Read More »ਸਰਦੀ ਨੇ ਵਧਾਈ ਦਰਦਾਂ ਦੀ ਸਮੱਸਿਆ
ਲਾਈਫ ਸਟਾਈਲ ਨਾਲ ਜੁੜੀ ਆਮ ਸਮੱਸਿਆ ਜੋੜਾਂ ਦਾ ਦਰਦ ਵਿਸ਼ਵ ਭਰ ਵਿੱਚ ਤੇਜ਼ੀ ਨਾਲ ਵਧ ਰਹੀ ਹੈ। ਠੰਡ ਦੇ ਮੌਸਮ ਵਿਚ ਦਰਦਾਂ ਦਾ ਅਸਰ ਬੱਚੇ, ਨੌਜਵਾਨ, ਔਰਤਾਂ ਅਤੇ ਸੀਨੀਅਰਜ਼ ਵਿਚ ਆਮ ਦੇਖਿਆ ਜਾ ਰਿਹਾ ਹੈ। ਬਰਫਵਾਰੀ ਵਾਲੇ ਦੇਸ਼ਾਂ ਵਿਚ ਸਨੋ-ਟਾਈਮ ਦੌਰਾਨ ਸੜਕ ਹਾਦਸੇ, ਸਲਿੱਪ ਹੋਣ ਨਾਲ ਸੱਟਾਂ, ਵਰਕ ਪਲੇਸ ‘ਤੇ …
Read More »ਵਿਦੇਸ਼ਾਂ ‘ਚ ਛੁੱਟੀਆਂ ਮਨਾਉਣ ਵਾਲੇ ਕੈਨੇਡੀਅਨਾਂ ਨੂੰ ਨਹੀਂ ਮਿਲਣਗੇ ਸਿਹਤ ਸਬੰਧੀ ਲਾਭ : ਟਰੂਡੋ
ਫੈਡਰਲ ਸਰਕਾਰ ਸਿਹਤ ਸਬੰਧੀ ਨਿਯਮਾਂ ‘ਚ ਕਰ ਰਹੀ ਹੈ ਤਬਦੀਲੀ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ 1,000 ਡਾਲਰ ਵਾਲੇ ਸਿੱਕਨੈੱਸ ਬੈਨੇਫਿਟ ਵਿੱਚ ਤਬਦੀਲੀਆਂ ਕਰ ਰਹੀ ਹੈ। ਫੈਡਰਲ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਗੈਰ ਜ਼ਰੂਰੀ ਕਾਰਨਾਂ ਕਰਕੇ ਟਰੈਵਲ ਕਰਨ ਵਾਲੇ ਵਿਅਕਤੀਆਂ ਨੂੰ …
Read More »ਨਿੱਕੀ ਐਸ਼ਟਨ ਨੂੰ ਕ੍ਰਿਟਿਕ ਦੇ ਅਹੁਦੇ ਤੋਂ ਧੋਣੇ ਪਏ ਹੱਥ
ਮੈਨੀਟੋਬਾ : ਕਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਟਰੈਵਲ ਉੱਤੇ ਲਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਗ੍ਰੀਸ ਦਾ ਦੌਰਾ ਕਰਨ ਵਾਲੀ ਫੈਡਰਲ ਐਨਡੀਪੀ ਦੀ ਅਹਿਮ ਮੈਂਬਰ ਨੂੰ ਆਪਣੇ ਕੈਬਨਿਟ ਕ੍ਰਿਟਿਕ ਦੇ ਅਹੁਦੇ ਤੋਂ ਹੱਥ ਧੋਣੇ ਪਏ ਹਨ। ਪਾਰਟੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਮੈਨੀਟੋਬਾ ਤੋਂ ਮੈਂਬਰ ਪਾਰਲੀਆਮੈਂਟ …
Read More »ਕਿਊਬਿਕ ‘ਚ 9 ਜਨਵਰੀ ਤੋਂ ਲੱਗੇਗਾ ਰਾਤ ਦਾ ਕਰਫਿਊ
ਕਿਊਬਿਕ : ਕਰੋਨਾ ਮਹਾਂਮਾਰੀ ਦੇ ਪ੍ਰਭਾਵ ਨੂੰ ਰੋਕਣ ਲਈ ਕਿਊਬਿਕ ਵਿਚ 9 ਜਨਵਰੀ ਤੋਂ ਚਾਰ ਹਫ਼ਤਿਆਂ ਲਈ ਰਾਤ ਦਾ ਕਰਫਿਊ ਲਗਾਇਆ ਜਾ ਰਿਹਾ ਹੈ। ਰਾਤ ਨੂੰ ਲਗਾਇਆ ਜਾਣ ਵਾਲਾ ਇਹ ਕਰਫਿਊ 8 ਵਜੇ ਤੋਂ ਸ਼ੁਰੂ ਹੋ ਕੇ ਸਵੇਰੇ ਦੇ 5 ਵਜੇ ਤੱਕ ਲਾਗੂ ਰਹੇਗਾ। ਇਨ੍ਹਾਂ ਨਵੀਆਂ ਪਾਬੰਦੀਆਂ ਤਹਿਤ ਰਾਤ 8 …
Read More »ਪੀਅਰਸਨ ਹਵਾਈ ਅੱਡੇ ਉਤੇ ਪਹੁੰਚਣ ਵਾਲਿਆਂ ਦੇ ਫਰੀ ਹੋਣਗੇ ਕਰੋਨਾ ਟੈਸਟ
ਰਿਪੋਰਟ ਨੈਗੇਟਿਵ ਹੋਵੇ ਜਾਂ ਪਾਜੇਟਿਵ, ਇਕਾਂਤਵਾਸ ‘ਚ ਰਹਿਣਾ ਪਵੇਗਾ 14 ਦਿਨ ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀ ਡਗ ਫੋਰਡ ਸਰਕਾਰ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਅਤੇ ਉਹ ਇਸ ਵਿਚ ਕੋਈ ਵੀ ਕੋਸ਼ਿਸ਼ ਬਾਕੀ ਨਹੀਂ ਛੱਡਣੀ ਚਾਹੁੰਦੀ। ਇਸ ਤਹਿਤ ਫੋਰਡ ਸਰਕਾਰ ਵੱਲੋਂ ਓਨਟਾਰੀਓ ਆਉਣ ਵਾਲੇ …
Read More »