ਐਸ ਯੂ ਵੀ ‘ਚ ਲੱਦੇ 25 ਵਿਅਕਤੀਆਂ ਵਿਚੋਂ 13 ਦੀ ਮੌਤ ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ-ਮੈਕਸੀਕੋ ਦੀ ਸਰਹੱਦ ਦੇ ਨੇੜੇ ਖੇਤਾਂ ‘ਚੋਂ ਲੰਘ ਰਹੇ ਦੋ ਮਾਰਗੀ ਹਾਈਵੇਅ ‘ਤੇ 25 ਵਿਅਕਤੀਆਂ ਨਾਲ ਭਰੇ ਇਕ ਐਸ.ਯੂ.ਵੀ. ਨੇ ਇਕ ਆ ਰਹੇ ਟਰੈਕਟਰ-ਟ੍ਰੇਲਰ ਨੂੰ ਜਾ ਟੱਕਰ ਮਾਰੀ, ਜਿਸ ਕਾਰਨ 13 ਵਿਅਕਤੀਆਂ ਦੀ ਮੌਤ ਹੋ …
Read More »Yearly Archives: 2021
ਐੱਚ-1ਬੀ ਵੀਜ਼ੇ ‘ਤੇ ਲੱਗੀ ਰੋਕ ਨੂੰ ਹਟਾਉਣ ਲਈ ਦੁਬਿਧਾ ‘ਚ ਅਮਰੀਕੀ ਪ੍ਰਸ਼ਾਸਨ
ਟਰੰਪ ਨੇ ਨਵੇਂ ਵੀਜ਼ੇ ਜਾਰੀ ਕਰਨ ‘ਤੇ 31 ਮਾਰਚ ਤੱਕ ਲਗਾ ਦਿੱਤੀ ਸੀ ਰੋਕ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦਾ ਜੋ ਬਿਡੇਨ ਪ੍ਰਸ਼ਾਸਨ ਐੱਚ-1ਬੀ ਵੀਜ਼ੇ ‘ਤੇ ਟਰੰਪ ਕਾਲ ਵਿਚ ਲੱਗੀ ਰੋਕ ਨੂੰ ਹਟਾਉਣ ਨੂੰ ਲੈ ਕੇ ਹੁਣ ਵੀ ਦੁਬਿਧਾ ਵਿਚ ਹੈ। ਅਮਰੀਕੀ ਰਾਸ਼ਟਰਪਤੀ ਹੁੰਦਿਆਂ ਡੋਨਾਲਡ ਟਰੰਪ ਨੇ ਨਵੇਂ ਵੀਜ਼ੇ ਜਾਰੀ ਕਰਨ …
Read More »ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਨੂੰ ਰਾਹਤ, ਜ਼ਰੂਰੀ ਦਸਤਾਵੇਜ਼ਾਂ ਸਮੇਤ ਦਰਜ ਕਰਵਾਈ ਜਾ ਸਕੇਗੀ ਆਨਲਾਈਨ ਸ਼ਿਕਾਇਤ
ਜ਼ਰੂਰੀ ਦਸਤਾਵੇਜ਼ਾਂ ਲਈ www.nricommissionpunjab.com ਵੈਬਸਾਈਟ ਲਾਂਚ ਚੰਡੀਗੜ੍ਹ/ਬਿਊਰੋ ਨਿਊਜ਼ : ਹੁਣ ਵਿਦੇਸ਼ਾਂ ਵਿਚ ਰਹਿੰਦੇ ਵਿਅਕਤੀਆਂ ਨੂੰ ਆਪਣੀ ਪਰਿਵਾਰਕ ਸੰਪਤੀ ਨਾਲ ਸਬੰਧਿਤ ਅਤੇ ਹੋਰ ਮਾਮਲਿਆਂ ਦੇ ਨਿਪਟਾਰੇ ਲਈ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਪੰਜਾਬ ਸਰਕਾਰ ਨੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ ਸਰਕਾਰ ਵਲੋਂ ਇਕ ਵੈਬਸਾਈਟ …
Read More »ਸੋਸ਼ਲ ਮੀਡੀਆ ‘ਤੇ ਅੰਕੁਸ਼ ਦਾ ਸਵਾਲ
ਸੂਚਨਾ ਇਨਕਲਾਬ ਦੇ ਯੁੱਗ ਵਿਚ ਸੋਸ਼ਲ ਮੀਡੀਆ ਇਕ ਵੱਡੀ ਤਾਕਤ ਬਣ ਕੇ ਉੱਭਰਿਆ ਹੈ। ਇਸ ਨੇ ਦੁਨੀਆ ਭਰ ਦੇ ਲੋਕਾਂ ਨੂੰ ਆਪਸ ਵਿਚ ਜੋੜਿਆ ਹੈ ਅਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਸਮਰੱਥ ਬਣਾਇਆ ਹੈ। ਇਸ ਨਾਲ ਦੱਬੇ-ਕੁਚਲੇ ਲੋਕਾਂ ਨੂੰ ਵੀ ਆਪਣੇ ਹੱਕਾਂ-ਹਿਤਾਂ ਲਈ ਆਵਾਜ਼ ਉਠਾਉਣ ਦਾ ਅਵਸਰ ਮਿਲਿਆ ਹੈ। ਇਸ …
Read More »ਸੁਰਾਂ ਦੇ ਸਿਕੰਦਰ
ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਡਾ : ਬਲਵਿੰਦਰ ਸਿੰਘ ਰੇਡੀਓ ‘ਸਰਗਮ’ 416 737 6600 ਜਿਉਂ ਹੀ ਮਨਹੂਸ ਖ਼ਬਰ ਮਿਲੀ ਕਿ ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਨੇ ਤਾਂ ਸਰੀਰ ਇਕ ਵਾਰ ਮਾਨੋ ਸੁੰਨ ਜਿਹਾ ਹੋ ਗਿਆ। ਸਰਦੂਲ, ਪੰਜਾਬੀ ਗਾਇਕੀ ਦਾ ਚਮਕਦਾ ਹੋਇਆ ਧਰੂ ਤਾਰਾ ਸਾਨੂੰ ਸਦਾ …
Read More »ਵੈਕਸੀਨ ਦੀ ਦੂਜੀ ਡੋਜ਼ ਚਾਰ ਮਹੀਨੇ ਬਾਅਦ ਲਈ ਜਾ ਸਕਦੀ ਹੈ : ਐਨ ਏ ਸੀ ਆਈ
ਓਟਵਾ/ਬਿਊਰੋ ਨਿਊਜ਼ : ਵਿਸ਼ਵ ਭਰ ਵਿਚ ਫੈਲੀ ਕਰੋਨਾ ਮਹਾਂਮਾਰੀ ਖਿਲਾਫ਼ ਟੀਕਾਕਰਨ ਵੀ ਹੁਣ ਪੂਰੀ ਦੁਨੀਆ ਵਿਚ ਸ਼ੁਰੂ ਹੋ ਚੁੱਕਿਆ ਹੈ। ਕਰੋਨਾ ਮਹਾਂਮਾਰੀ ਨੂੰ ਰੋਕਣ ਲਈ ਕੀਤੇ ਜਾ ਰਹੇ ਟੀਕਾਕਰਨ ਬਾਰੇ ਕੈਨੇਡਾ ਦੀ ਫੈਡਰਲ ਸਰਕਾਰ ਅਤੇ ਮੈਡੀਕਲ ਮਾਹਿਰਾਂ ਨੇ ਇਕ ਫੈਸਲਾ ਕੀਤਾ ਹੈ, ਕਿ ਕਰੋਨਾ ਵੈਕਸੀਨ ਖਿਲਾਫ਼ ਲੜਨ ਲਈ ਕੀਤੇ ਜਾ …
Read More »ਗੰਭੀਰ ਹਾਲਤ ਵਾਲਿਆਂ ਨੂੰ ਪਹਿਲ ਦੇ ਆਧਾਰ ‘ਤੇ ਕਰੋਨਾ ਵੈਕਸੀਨ
ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਨੇ ਓਨਟਾਰੀਓ ਵਾਸੀਆਂ ਨੂੰ ਵਾਸੀਆਂ ਨੂੰ ਕਰੋਨਾ ਵੈਕਸੀਨ ਦੀ ਦੂਜੀ ਡੋਜ਼ ਦੇਣ ਦਾ ਸਮਾਂ ਅੱਗੇ ਵਧਾ ਦਿੱਤਾ ਹੈ। ਫੋਰਡ ਸਰਕਾਰ ਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਪਹਿਲਾਂ ਸਾਰੇ ਓਨਟਾਰੀਓ ਵਾਸੀਆਂ ਨੂੰ ਪਹਿਲੀ ਡੋਜ਼ ਦਿੱਤੀ ਜਾ ਸਕੇ। ਫੋਰਡ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਰੋਨਾ …
Read More »ਕੈਨੇਡਾ ਪਹੁੰਚੀ ਭਾਰਤ ਵੱਲੋਂ ਤਿਆਰ ਕਰੋਨਾ ਵੈਕਸੀਨ ਕੋਵੀਸ਼ੀਲਡ
ਮਈ ਤੱਕ ਭਾਰਤ ਵੱਲੋਂ ਕੈਨੇਡਾ ਨੂੰ 2 ਮਿਲੀਅਨ ਡੋਜਾਂ ਦੇਣ ਦਾ ਕੀਤਾ ਗਿਆ ਹੈ ਵਾਅਦਾ ਟੋਰਾਂਟੋ/ਬਿਊਰੋ ਨਿਊਜ਼ ਭਾਰਤ ਵਿੱਚ ਤਿਆਰ ਕੀਤੀ ਕਰੋਨਾ ਵੈਕਸੀਨ ਕੋਵੀਸ਼ੀਲਡ ਦੀਆਂ ਅੱਧਾ ਮਿਲੀਅਨ ਡੋਜਾਂ ਦੀ ਖੇਪ ਟੋਰਾਂਟੋ ਪਹੁੰਚ ਚੁੱਕੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨਾਲ ਫਰਵਰੀ ਵਿੱਚ ਜਿਹੜਾ ਵਾਅਦਾ …
Read More »ਓਨਟਾਰੀਓ ਨੇ 100 ਐਡੀਸ਼ਨਲ ਹੈਲਥ ਅਤੇ ਸੇਫਟੀ ਇੰਸਪੈਕਟਰ ਕੀਤੇ ਭਰਤੀ
ਟ੍ਰੇਨਿੰਗ ਤੋਂ ਬਾਅਦ 1 ਜੁਲਾਈ 2021 ਤੋਂ ਕੰਮ ‘ਤੇ ਕੀਤਾ ਜਾਵੇਗਾ ਤਾਇਨਾਤ ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ ਬਿਜਨਸ ਨਿਰੀਖਣ ਦੇ ਦੌਰਾਨ ਹਾਲਾਤ ‘ਤੇ ਨਜ਼ਰ ਰੱਖਣ ਦੇ ਲਈ 100 ਨਵੇਂ ਆਕਯੂਪੇਸ਼ਨਲ ਹੈਲਥ ਐਂਡ ਸੇਫਟੀ ਇੰਸਪੈਕਟਰ ਨੂੰ ਨੌਕਰੀ ‘ਤੇ ਨਿਯੁਕਤ ਕੀਤਾ ਗਿਆ ਹੈ। ਇਹ ਨਵੇਂ ਇੰਸਪੈਕਟਰ ਇਹ ਯਕੀਨੀ ਬਣਾਉਣਗੇ ਕਿ ਕਰਮਚਾਰੀ, …
Read More »ਕੌਂਸਲ ਸਮਰਥਕਾਂ ਨੇ 7-ਇਲੈਵਨ ਲੀਕਰ ਸੇਲਜ਼ ਲਾਇਸੰਸ ਨੂੰ ਲੈ ਕੇ ਢਿੱਲੋਂ ਦੇ ਮਤੇ ਦਾ ਸਮਰਥਨ ਕੀਤਾ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਰੀਜ਼ਨਲ ਕੌਂਸਲ ਗੁਰਪ੍ਰੀਤ ਸਿੰਘ ਢਿੱਲੋਂ ਦੇ 7-ਇਲੈਵਨ ਲੀਕਰ ਸੇਲਜ਼ ਲਾਇਸੰਸ ਦਾ ਸਮਰਥਨ ਕੀਤਾ। ਉਨ੍ਹਾਂ ਨੇ ਦੋ ਵਰਤਮਾਨ ਲੀਕਰ ਸੇਲਜ਼ ਲਾਇਸੰਸ ਬਿਨੈਪੱਤਰਾਂ ਦਾ ਕੌਂਸਲ ਵਿਚ ਵਿਰੋਧ ਕੀਤਾ ਸੀ। ਇਨ੍ਹਾਂ ਬਿਨੈਪੱਤਰਾਂ ਨੂੰ 7-ਇਲੈਵਨ ਕਾਰਪੋਰੇਸ਼ਨ ਕੋਲ ਜਮ੍ਹਾਂ ਕੀਤਾ ਗਿਆ ਸੀ। ਕੌਂਸਲ ਦੇ ਸਾਰੇ ਮੈਂਬਰਾਂ …
Read More »