Breaking News
Home / 2021 (page 345)

Yearly Archives: 2021

ਹਰਿਆਣਾ ‘ਚ ਭਾਜਪਾ ਜੇਜੇਪੀ ਸਰਕਾਰ ਖਿਲਾਫ਼ ਕਿਸਾਨਾਂ ‘ਚ ਗੁੱਸਾ

ਕੁਰੂਕਸ਼ੇਤਰ ਵਿੱਚ ਸੰਸਦ ਮੈਂਬਰ ਨਾਇਬ ਸੈਣੀ ਦਾ ਘਿਰਾਓ ਚੰਡੀਗੜ : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸਾਢੇ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੇ ਹਰਿਆਣਾ ਦੀ ਗੱਠਜੋੜ ਸਰਕਾਰ ਦੇ ਆਗੂਆਂ ਨੂੰ ਸਮਾਗਮ ਰੱਦ ਕਰਨ ਦੀ ਅਪੀਲ ਕੀਤੀ ਹੈ ਪਰ ਇਸ ਦੇ ਬਾਵਜੂਦ ਗੱਠਜੋੜ ਸਰਕਾਰ ਦੇ ਆਗੂਆਂ ਵੱਲੋਂ …

Read More »

ਆਮ ਆਦਮੀ ਪਾਰਟੀ ਨੇ ਨਵਜੋਤ ਸਿੱਧੂ ਨੂੰ ਫਿਰ ਦਿੱਤਾ ਸੱਦਾ

ਹਰਪਾਲ ਚੀਮਾ ਬੋਲੇ – ਸਿੱਧੂ ਦਾ ਕਰਾਂਗੇ ਪੂਰਾ ਮਾਣ ਸਤਿਕਾਰ ਪਟਿਆਲਾ : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਨੇ ਇੱਕ ਵਾਰ ਮੁੜ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਹੈ …

Read More »

ਹੁਸ਼ਿਆਰਪੁਰ ‘ਚ ਕਿਸਾਨਾਂ ਵਲੋਂ ਸੋਮ ਪ੍ਰਕਾਸ਼ ਦਾ ਡਟਵਾਂ ਵਿਰੋਧ

ਕਈ ਘੰਟੇ ਪਾਰਟੀ ਦਫ਼ਤਰ ‘ਚ ਹੀ ਫਸੇ ਰਹੇ ਕੇਂਦਰੀ ਮੰਤਰੀ ਤੇ ਹੋਰ ਆਗੂ ਹੁਸ਼ਿਆਰਪੁਰ/ਬਿਊਰੋ ਨਿਊਜ਼ : ਕੇਂਦਰੀ ਰਾਜ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਸੋਮ ਪ੍ਰਕਾਸ਼ ਦਾ ਹੁਸ਼ਿਆਰਪੁਰ ਪੁੱਜਣ ‘ਤੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੇ ਭਾਰੀ ਵਿਰੋਧ ਕੀਤਾ। ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਸ਼ਾਸਤਰੀ …

Read More »

ਅਰੁਣ ਨਾਰੰਗ ਨਾਲ ਬਦਸਲੂਕੀ ਦੇ ਮਾਮਲੇ ‘ਚ ਭਾਜਪਾ ਮਹਿਲਾ ਮੋਰਚਾ ਨੇ ਕਾਂਗਰਸੀ ਵਿਧਾਇਕਾਂ ਦੇ ਘਰ ਘੇਰੇ

ਚੰਡੀਗੜ੍ਹ : ਮਲੋਟ ਵਿਚ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਹੋਈ ਬਦਸਲੂਕੀ ਦੇ ਖਿਲਾਫ ਪੰਜਾਬ ਵਿਚ ਕਾਂਗਰਸੀ ਵਿਧਾਇਕਾਂ ਦੇ ਘਰਾਂ ‘ਤੇ ਚੂੜੀਆਂ ਭੇਜਣ ਲਈ ਭਾਜਪਾ ਮਹਿਲਾ ਮੋਰਚਾ ਪੰਜਾਬ ਨੇ ਬੁੱਧਵਾਰ ਨੂੰ ਮੋਰਚਾ ਸੰਭਾਲਿਆ। ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸਣੇ ਕਈ ਸਥਾਨਾਂ ‘ਤੇ ਪ੍ਰਦਰਸ਼ਨਾਂ ਦੌਰਾਨ ਮਾਹੌਲ ਤਣਾਅ ਵਾਲਾ ਬਣਿਆ ਰਿਹਾ। ਲੁਧਿਆਣਾ ਵਿਚ ਕਾਂਗਰਸੀ …

Read More »

ਕਿਸਾਨ ਅੰਦੋਲਨ ਚੱਲਣ ਤੱਕ ਹਰਿਆਣਾ ਸਰਕਾਰ ਆਪਣੇ ਸਮਾਗਮ ਰੱਦ ਕਰੇ

ਕੇਂਦਰ ਸਰਕਾਰ ਕਿਸਾਨਾਂ ਨੂੰ ਉਕਸਾਉਣ ਲੱਗੀ : ਗੁਰਨਾਮ ਸਿੰਘ ਚੜੂਨੀ ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਦੇ ਰੋਹਤਕ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਮਾਗਮ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਲਾਠੀਚਾਰਜ ਕਰਨ ਦੇ ਵਿਰੋਧ ਵਿੱਚ ਕਿਸਾਨ ਆਗੂਆਂ ਨੇ ਸੂਬੇ ਦੇ ਟੌਲ …

Read More »

ਸ਼ਹੀਦਾਂ ਦੇ ਪਿੰਡਾਂ ਦੀ ਮਿੱਟੀ ਦਿੱਲੀ ਕਿਸਾਨ ਮੋਰਚੇ ‘ਚ ਪੁੱਜੀ

ਬੀਬੀਆਂ ਤੇ ਕਿਸਾਨ ਪਰਿਵਾਰ ਮਿੱਟੀ ਨਾਲ ਭਰੀਆਂ ਮਟਕੀਆਂ ਲੈ ਕੇ ਪਹੁੰਚੇ ਦਿੱਲੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸ਼ਹੀਦਾਂ ਦੇ ਪਿੰਡਾਂ ਦੀ ਮਿੱਟੀ ਦਿੱਲੀ ਦੇ ਬਾਰਡਰਾਂ ‘ਤੇ ਪਹੁੰਚਾ ਦਿੱਤੀ ਗਈ ਹੈ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ …

Read More »

ਸਿੰਘੂ ਬਾਰਡਰ ‘ਤੇ ਦੇਵੀ ਲਾਲ ਕਿਸਾਨ ਹਸਪਤਾਲ ਕਾਇਮ

ਨਵੀਂ ਦਿੱਲੀ : ਸਿੰਘੂ ਬਾਰਡਰ ‘ਤੇ ਹਰਿਆਣਾ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਦੇਵੀ ਲਾਲ ਦੀ ਬਰਸੀ ਮੌਕੇ ਇਨੈਲੋ ਦੇ ਕੁੰਡਲੀ ਨੇੜੇ ਦਫ਼ਤਰ ਵਿੱਚ ਜਨ ਨਾਇਕ ਦੇਵੀ ਲਾਲ ਕਿਸਾਨ ਹਸਪਤਾਲ ਬਣਾਇਆ ਗਿਆ ਹੈ ਜਿੱਥੇ 24 ਘੰਟੇ ਕਿਸਾਨਾਂ ਦਾ ਇਲਾਜ ਕੀਤਾ ਜਾਵੇਗਾ। ਜਨ ਨਾਇਕ ਦੇਵੀ ਲਾਲ ਕਿਸਾਨ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ …

Read More »

ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਬਣਾਈਆਂ ਝੌਂਪੜੀਆਂ

ਗਰਮੀ ਤੋਂ ਮਿਲੇਗੀ ਰਾਹਤ ਤੇ ਸਮਾਨ ਦੀ ਰਹੇਗਾ ਸੁਰੱਖਿਅਤ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਵੱਲੋਂ ਹੁਣ ਟਰੈਕਟਰ ਟਰਾਲੀਆਂ ਨੂੰ ਖੇਤੀ ਸਬੰਧੀ ਕੰਮਾਂ ਲਈ ਪੰਜਾਬ ਤੇ ਹਰਿਆਣਾ ਲਿਜਾਣ ਮਗਰੋਂ ਬਾਂਸ ਦੇ ਡੰਡਿਆਂ ਨਾਲ ਝੌਪੜੀਆਂ ਬਣਾਈਆਂ ਜਾ ਰਹੀਆਂ ਹਨ। ਅਜਿਹੀਆਂ ਝੌਪੜੀਆਂ ਖਿੱਚ ਦਾ ਕੇਂਦਰ ਬਣਨ ਲੱਗੀਆਂ ਹਨ …

Read More »

ਜੂਨ ਦੇ ਅਖੀਰ ਤੱਕ ਕੈਨੇਡਾ ‘ਚ ਪਹੁੰਚ ਜਾਣਗੀਆਂ 44 ਮਿਲੀਅਨ ਵੈਕਸੀਨ ਖੁਰਾਕਾਂ : ਸੋਨੀਆ ਸਿੱਧੂ

ਬਰੈਂਪਟਨ : ਕੈਨੇਡਾ ਦੀ ਫੈੱਡਰਲ ਲਿਬਰਲ ਸਰਕਾਰ ਵੱਲੋਂ ਕੈਨੇਡੀਅਨਾਂ ਤੱਕ ਕੋਵਿਡ ਵੈਕਸੀਨ ਦੀ ਜਲਦ ਅਤੇ ਆਸਾਨ ਪਹੁੰਚ ਕਰਨ ਲਈ ਲਗਾਤਾਰ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਵੈਕਸੀਨ ਸਬੰਧੀ ਜਾਣਕਾਰੀ ਦਿੰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਹੁਣ ਤੱਕ ਕਰੀਬ 10.5 ਮਿਲੀਅਨ ਵੈਕਸੀਨ ਡੋਜ਼ਾਂ ਕੈਨੇਡਾ ਪਹੁੰਚ ਚੁੱਕੀਆਂ …

Read More »

ਮਨਿੰਦਰ ਛਿੰਦਾ ਦਾ ਗੀਤ ‘ઑਸੱਤ ਜਨਮ’ ਰਿਲੀਜ਼

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੈਨੇਡਾ ਵਸਦੇ ਨਾਮਵਰ ਨੌਜਵਾਨ ਗਾਇਕ ਮਨਿੰਦਰ ਛਿੰਦਾ ਦਾ ਗੀਤ ‘ઑਸੱਤ ਜਨਮ’਼ ਰਿੀਲੀਜ਼ ਹੋ ਗਿਆ ਹੈ। ਪ੍ਰਸਿੱਧ ਗੀਤਕਾਰ ਬਾਵਾ ਗੁਰਾਇਆ ਵਾਲੇ ਦਾ ਲਿਖਿਆ ਅਤੇ ਆਈ ਬੀ ਪੀ ਪ੍ਰੋਡਕਸ਼ਨ ਵੱਲੋਂ ਤਿਆਰ ਅਤੇ ਇੰਦੀ ਬਿਲਿੰਗ ਦੀ ਪੇਸ਼ਕਸ਼ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ ਅਜ਼ਾਦ ਸਾਹਬ ਨੇ। ਜਦੋਂਕਿ ਇਸ …

Read More »