Breaking News
Home / 2021 (page 309)

Yearly Archives: 2021

ਮਮਤਾ ਬੈਨਰਜੀ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੀ

ਭਾਜਪਾ ਦੀਆਂ ਆਸਾਂ ‘ਤੇ ਫਿਰਿਆ ਪਾਣੀ ਕੋਲਕਾਤਾ/ਬਿਊਰੋ ਨਿਊਜ਼ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਲਗਾਤਾਰ ਤੀਜੀ ਵਾਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਆਸਾਂ ‘ਤੇ ਪੂਰੀ ਤਰ੍ਹਾਂ ਪਾਣੀ ਫਿਰ ਗਿਆ। ਭਾਜਪਾ ਨੂੰ ਪੂਰੀ ਆਸ ਸੀ ਕਿ ਪੱਛਮੀ ਬੰਗਾਲ ਵਿਚ ਉਨ੍ਹਾਂ ਦੀ ਸਰਕਾਰ …

Read More »

ਡਿਊਟੀ ਦਿਨ ਵਿਚ, ਅੱਠ ਘੰਟੇ

ਹਰਦੀਪ ਸਿੰਘ ਚੁੰਬਰ 94636-01616 ਸ਼ਾਮ ਲਗਭਗ 8.30 ਵਜੇ ਕੋਈ ਦੋ ਕੁ ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋਏ। ਠੰਡਾ ਦਿਨ, ਤਾਪਮਾਨ 10 ਡਿਗਰੀ ਸੈਲਸੀਅਸ, ਠੰਡੀ ਹਵਾ ਚਲ ਰਹੀ ਸੀ। ਮੋਟੇ ਭਾਰੇ ਕੋਟ, ਕਪੜੇ ਪਹਿਨੇ ਲੋਕ, ਭੀੜ ਵਿੱਚ ਜ਼ੋਸ ਸੀ। ਘਾਹ ਮੰਡੀ ਵਿੱਚ ਉੱਚੇ ਥੜੇ ਉਤੇ ਖੜ੍ਹਾ ਸਖਸ਼ ਜ਼ਿਆਦਾਤਰ ਜਰਮਨ ਵਿੱਚ ਬੋਲਦਾ …

Read More »

‘ਖੁਸ਼ਹੈਸੀਅਤੀ ਟੈਕਸ’ ਵਿਰੁੱਧ ਸੰਘਰਸ਼

ਹਰਮਨਪ੍ਰੀਤ ਸਿੰਘ 98550-10005 ਸਾਨੂੰ ਭਾਰਤ ਦੀ ਵਿਭਿੰਨਤਾ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਕਿਸਾਨ ਨੂੰ ਬਚਾਉਣਾ ਪਵੇਗਾ। ਅਸੀਂ ਦੇਖ ਰਹੇ ਹਾਂ ਦਿੱਲੀ ਦੇ ਬਾਰਡਰਾਂ ‘ਤੇ ਤਕਰੀਬਨ 150 ਦਿਨਾਂ ਤੋਂ ਬੈਠੇ ਅੰਦੋਲਨ ਕਰ ਰਹੇ ਕਿਸਾਨ ਅਤੇ ਉਨਾਂ ਦਾ ਸਬਰ, ਸੰਤੋਖ ਤੇ ਸਹਿਣਸ਼ੀਲਤਾ, ਨਾਲ ਹੀ ਅਸੀ ਦੇਖ ਰਹੇ ਹਾਂ ਦਿੱਲੀ …

Read More »

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 ਆਕਸੀਜਨ ਦੀ ਘਾਟ ਔਖੀ ਘੜੀ ਹੈ ਭਾਰਤ ਵਾਸੀਆਂ ਲਈ, ਆਕਸੀਜਨ ਗੈਸ ਦੀ ਬੜੀ ਹੈ ਤੋਟ ਓਥੇ। ਗੈਸ ਸਿਲੰਡਰਾਂ ਦੀ ਹੋ ਰਹੀ ਜ਼ਮਾਂ-ਖ਼ੋਰੀ, ਕਿੰਨਾ ਆ ਗਿਆ ਨੀਅਤ ਵਿੱਚ ਖ਼ੋਟ ਓਥੇ। ਹਸਪਤਾਲਾਂ ਵਿੱਚ ਲੱਭਦਾ ਬੈਡ ਹੈ ਨਹੀਂ, ਘਰਾਂ ਵਿੱਚ ਤੜ੍ਹਫਦੇ ਨਿੱਕੇ-ਨਿੱਕੇ ਬੋਟ ਓਥੇ। ਜੱਜ ਹਲੂੰਣਦੇ ਸੁੱਤੀ ਸਰਕਾਰ ਤਾਈਂ, …

Read More »

ਜਦੋਂ ਦੇਸ਼ ਕੌਮ ‘ਤੇ….

(ਸੁਲੱਖਣ ਸਿੰਘ) ਜਦੋਂ ਦੇਸ਼ ਕੌਮ ‘ਤੇ ਪਈ ਬਿਪਤਾ, ਮੂਹਰੇ ਹੋ ਕੇ ਝੱਲੀ ਪੰਜਾਬੀਆਂ ਨੇ। ਆਈ ਦੁਸ਼ਮਣ ਵਲੋਂ ਇੱਕ-ਇੱਕ ਗੋਲੀ, ਖਾਧੀ ਕੱਲੀ ਕੱਲੀ ਪੰਜਾਬੀਆਂ ਨੇ। ‘ਕੱਠੇ ਹੋ ਕੇ ਯੋਧਿਆਂ ਲੱਗ ਅੱਗੇ, ਪਾਈ ਤਰਥੱਲੀ ਰਲ਼ ਪੰਜਾਬੀਆਂ ਨੇ। ਸ਼ਾਸ਼ਕ ਦੇਸ਼ ਦਾ ਲੋਕੋ ਕਰੇ ਅੜੀਆਂ, ਆਕੜ ਭੰਨੀ ਤਾਂ ਭੰਨੀ ਪੰਜਾਬੀਆਂ ਨੇ। ਅਵਾਰਾ ਊਠ ਬਿਗੜੇ …

Read More »

ਗ਼ਜ਼ਲ

ਮੈਂ ਕੀ ਸ਼ਰਾਬ ਪੀਣੀ, ਖੁਦ ਹੀ ਸ਼ਰਾਬ ਹਾਂ ਮੈਂ, ਲਗਦਾ ਸ਼ਰੀਫ ਹਾਂ ਪਰ, ਕੁਝ ਕੁਝ ਖਰਾਬ ਹਾਂ ਮੈਂ। ਮਹਿਕਾਂ ਵੀ ਵੰਡਦਾ ਹਾਂ, ਚੁਭਦਾ ਵੀ ਹਾਂ ਮੈਂ ਕਾਫੀ, ਫੁੱਲਾਂ ਦਾ ਮੈਂ ਹਾਂ ਰਾਜਾ, ਸੋਹਣਾ ਗ਼ੁਲਾਬ ਹਾਂ ਮੈਂ। ਹੈ ਚੀਸ ਮੇਰੀ ਵਖਰੀ, ਤੇ ਦਰਦ ਵੀ ਅਵੱਲਾ, ਪੂਰਾ ਨਾ ਜੋ ਹੈ ਹੋਇਆ, ਐਸਾ …

Read More »

ਪੰਜਾਬ ’ਚ ਲਗਾਏ ਗਏ ਮਿੰਨੀ ਲੌਕਡਾਊਨ ਦਾ ਵਿਰੋਧ ਕਰਨਗੇ ਕਿਸਾਨ

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ – ਕਰੋਨਾ ਖਿਲਾਫ ਲੜਨ ’ਚ ਕੇਂਦਰ ਸਰਕਾਰ ਫੇਲ੍ਹ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ’ਚ ਲਗਾਏ ਗਏ ਮਿੰਨੀ ਲੌਕਡਾਊਨ ਦਾ ਕਿਸਾਨ 8 ਮਈ ਨੂੰ ਵਿਰੋਧ ਕਰਨਗੇ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਸਿੰਘੂ-ਬਾਰਡਰ ’ਤੇ ਹੋਈ। ਇਸ ਮੀਟਿੰਗ ਵਿਚ ਸਾਰੀਆਂ …

Read More »

ਕਾਲੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ’ਚ ਕਿਸਾਨਾਂ ਵਲੋਂ ਧਰਨੇ ਲਗਾਤਾਰ ਜਾਰੀ

ਦਿੱਲੀ ਮੋਰਚਿਆਂ ’ਚ ਵੱਡੀ ਗਿਣਤੀ ਵਿਚ ਕਿਸਾਨ ਪਹੁੰਚਣੇ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਵਿਵਾਦਤ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿਚ ਕਿਸਾਨਾਂ ਵਲੋਂ ਧਰਨੇ ਲਗਾਤਾਰ ਜਾਰੀ ਹਨ। ਧਿਆਨ ਰਹੇ ਕਿ ਦਿੱਲੀ ਮੋਰਚਿਆਂ ਵਿਚ ਵੀ ਕਿਸਾਨ ਵੱਡੀ ਗਿਣਤੀ ਵਿਚ ਪਹੁੰਚਣੇ ਸ਼ੁਰੂ ਹੋ ਗਏ ਹਨ। ਗਰਮੀ ਦੇ ਮੌਸਮ ਦੇ …

Read More »

ਪੰਜਾਬ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ

ਭਗਵੰਤ ਮਾਨ ਨੇ ਕਿਹਾ – ਡਾਕਟਰਾਂ ਦੇ ਮਨੋਬਲ ਨੂੰ ਟੁੱਟਣ ਤੋਂ ਬਚਾਇਆ ਜਾਵੇ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਕਰੋਨਾ ਦੇ ਮੱਦੇਨਜ਼ਰ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਬਜਟ ਪ੍ਰਬੰਧਾਂ ਦਾ ਐਲਾਨ ਕੀਤਾ ਜਾਵੇ। ਜਾਰੀ …

Read More »