ਓਨਟਾਰੀਂਓ/ਬਿਊਰੋ ਨਿਊਜ਼ : ਛੇ ਮਹੀਨੇ ਮਗਰੋਂ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਨੂੰ ਲੈ ਕੇ ਕਰਵਾਏ ਗਏ ਇਕ ਸਰਵੇਖਣ ਅਨੁਸਾਰ ਇਨ੍ਹਾਂ ਚੋਣਾਂ ਵਿਚ ਓਨਟਾਰੀਓ ਪ੍ਰੋਗਰੈਸਿਵ ਕੰਸਰਵੇਟਿਵਸ ਨੂੰ ਲੀਡ ਹਾਸਲ ਹੋਈ ਹੈ। ਇਸ ਦੌਰਾਨ ਐਨਡੀਪੀ ਤੇ ਲਿਬਰਲ ਪਾਰਟੀਆਂ ਦੂਜੇ ਸਥਾਨ ਲਈ ਵੋਟਰਾਂ ਨੂੰ ਆਪਣੇ ਵੱਲ ਕਰਨ ਲਈ ਜੂਝਦੀਆਂ ਨਜਰ ਆ ਰਹੀਆਂ ਹਨ। …
Read More »Yearly Archives: 2021
ਸੁਖਪਾਲ ਖਹਿਰਾ ਦੀ ਜਾਂਚ ਲਈ ਪੀਜੀਆਈ ਦਾ ਮੈਡੀਕਲ ਬੋਰਡ ਬਣਾਓ : ਹਾਈਕੋਰਟ
ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮਨੀ ਲਾਂਡਰਿੰਗ ਮਾਮਲੇ ‘ਚ ਘਿਰੇ ਸੁਖਪਾਲ ਖਹਿਰਾ ਦੀ ਨਿਯਮਤ ਜ਼ਮਾਨਤ ਦੀ ਮੰਗ ਵਾਲੀ ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਉਨ੍ਹਾਂ ਦੀ ਸਿਹਤ ਜਾਂਚ ਲਈ ਮੈਡੀਕਲ ਬੋਰਡ ਬਣਾਉਣ ਦਾ ਪੀਜੀਆਈ ਚੰਡੀਗੜ੍ਹ ਨੂੰ ਨਿਰਦੇਸ਼ ਦਿੱਤਾ ਹੈ। ਈਡੀ ਨੇ ਖਹਿਰਾ ਖਿਲਾਫ ਮਨੀ ਲਾਂਡਰਿੰਗ ਦੇ ਮਾਮਲੇ ‘ਚ 21 …
Read More »ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ
ਢੀਂਡਸਾ ਦੀ ਭਾਜਪਾ ਨਾਲ ਸਾਂਝ ਤੋਂ ਬ੍ਰਹਮਪੁਰਾ ਹੋਏ ਨਰਾਜ਼ ਚੰਡੀਗੜ੍ਹ/ਬਿਊਰੋ ਨਿਊਜ਼ : ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਲ ਕਰਨ ਲਈ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ …
Read More »ਬਾਲਾਂ ਲਈ ਨਾਟਕ ਵਿਧਾ ਰਾਹੀਂ ਗਿਆਨ-ਵਿਗਿਆਨ ਪ੍ਰਸਾਰ ਕਾਰਜ ਤੇ ਉਨ੍ਹਾਂ ਦਾ ਮਹੱਤਵ
ਡਾ. ਦੇਵਿੰਦਰ ਪਾਲ ਸਿੰਘ ਬਾਲਾਂ ਦੇ ਮਾਨਸਿਕ ਵਿਕਾਸ ਲਈ ਉਨ੍ਹਾਂ ਨੂੰ ਉਸਾਰੂ ਸਾਹਿਤ ਨਾਲ ਜੋੜਣਾ ਬਹੁਤ ਅਹਿਮ ਕਾਰਜ ਹੈ। ਇਸ ਸੰਬੰਧ ਵਿਚ ਬਾਲ ਸਾਹਿਤ ਰਚਨਾਵਾਂ ਦਾ ਵਿਸ਼ੇਸ਼ ਮੱਹਤਵ ਹੈ। ਬਾਲ ਸਾਹਿਤ ਦੀਆਂ ਅਨੇਕ ਵਿਧਾਵਾਂ ਵਿਚੋਂ ਇਕ ਹੈ ਬਾਲਾਂ ਲਈ ਨਾਟਕ ਰਚਨਾ ਕਾਰਜ। ਬਾਲਾਂ ਲਈ ਨਾਟਕ ਲੇਖਣ ਤੇ ਮੰਚਣ ਅਜਿਹੇ ਕਾਰਜ …
Read More »ਪਰਵਾਸੀ ਨਾਮਾ
ਕ੍ਰਿਸਮਸ ਅਤੇ Holiday ਸ਼ੀਜਨ 25 ਦਿਸੰਬਰ ਨੂੰ ਕ੍ਰਿਸਮਸ ਦਾ ਦਿਨ ਆਉਂਦਾ, ਚਾਵਾਂ ਰੀਝਾਂ ਨਾਲ ਇਸਨੂੰ ਮਨਾਉਣ ਸਾਰੇ । ਗੋਰਾ, ਕਾਲਾ ਜਾਂ ਭਾਂਵੇਂ ਕੋਈ ਹੋਵੇ ਦੇਸੀ, ਘਰਾਂ ਨੂੰ ਲਾਈਟਾਂ ਦੇ ਨਾਲ ਸਜਾਉਣ ਸਾਰੇ । Holiday ਸ਼ੀਜਨ ਦੀ ਸਭ ਨੂੰ ਉਡੀਕ ਰਹਿੰਦੀ, ਸਮਾਂ ਪ੍ਰੀਵਾਰਾਂ ਸੰਗ ਰਲ-ਮਿਲ ਬਿਤਾਉਣ ਸਾਰੇ । ਅਗਲੇ ਦਿਨ ਫਿਰ …
Read More »ਖ਼ਰੀਆਂ ਖ਼ਰੀਆਂ
ਕਰਕੇ ਕੌਲ ਕਰਾਰਾਂ ਨੂੰ ਤੋੜ ਦਿੰਦੇ, ਕੁੱਲੀ ਰਾਹ ‘ਚ ‘ਪੌਣ ਦਾ ਕੀ ਫਾਇਦਾ। ਜੇਕਰ ਤੋੜ ਨਹੀਂ ਨਿਭਾਅ ਸਕਦੇ, ਝੂਠੇ ਲਾਰੇ ਲਾਉਣ ਦਾ ਕੀ ਫਾਇਦਾ। ਆਪਣੇ ਅੰਦਰੋਂ ਨਫ਼ਸ ਨੂੰ ਮਾਰਿਆ ਨਾ, ਬਹੁਤਾ ਧਰਮੀ ‘ਅਖੌਣ ਦਾ ਕੀ ਫਾਇਦਾ। ਤੀਰ ਨੈਣਾਂ ਦਾ ਦਿਲ ‘ਤੇ ਲੱਗਿਆ ਨਾ, ਸਾਕੀ ਬਣ ‘ਪਿਔਣ ਦਾ ਕੀ ਫਾਇਦਾ। ਬੁਝੇ …
Read More »ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)
ਦਰਸ਼ਨ ਸਿੰਘ ਕਿੰਗਰਾ (ਕਿਸ਼ਤ-5) ਚੁੰਨੀ ਰੰਗ ਦੇ ਲਲਾਰੀਆ ਮੇਰੀ ਸਿਰ ਉਤੇ ਲਏ ਜਾਣ ਵਾਲੇ ਕੱਪੜੇ ਨੂੰ ਚੁੰਨੀ ਕਹਿੰਦੇ ਹਨ। ਕੋਈ ਸਮਾਂ ਸੀ ਜਦੋਂ ਚੁੰਨੀ ਨੂੰ ਪੰਜਾਬੀ ਔਰਤ ਦੇ ਸਿਰ ਦਾ ਤਾਜ, ਉਸ ਦੀ ਇੱਜ਼ਤ-ਆਬਰੂ, ਮਾਣ-ਸਨਮਾਨ, ਸ਼ਾਨ ਤੇ ਸ਼ਰਮ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਔਰਤਾਂ ਦੇ ਪਹਿਰਾਵੇ ਵਿਚ ਚੁੰਨੀ ਵਿਸ਼ੇਸ਼ ਸਥਾਨ …
Read More »24 December 2021 GTA & Main
ਕਿਸਾਨ ਸੰਘਰਸ਼ ਨੇ ਪੰਜਾਬ ਦੀ ਪੰਜਾਬੀਅਤ ਜਗਾਈ : ਰਾਜੇਵਾਲ
ਕਿਹਾ, ਆਉਣ ਵਾਲੇ ਸਮੇਂ ‘ਚ ਚੰਗੇ ਨਤੀਜੇ ਸਾਹਮਣੇ ਆਉਣਗੇ ਲੁਧਿਆਣਾ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਭਵਿੱਖ ਲਈ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ, ਜਿਸ ਦਾ ਆਉਣ ਵਾਲੇ ਸਮੇਂ ਵਿਚ ਚੰਗਾ ਨਤੀਜਾ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਨੇ ਪੰਜਾਬ …
Read More »