ਬੀਐਸਪੀ ਛੱਡ ਕੇ ਕਾਂਗਰਸ ‘ਚ ਆਏ ਚਾਰ ਵਿਧਾਇਕਾਂ ਨੇ ਦਿੱਲੀ ‘ਚ ਲਾਇਆ ਡੇਰਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਕਲੇਸ਼ ਦਾ ਅਸਰ ਹੁਣ ਰਾਜਸਥਾਨ ‘ਤੇ ਵੀ ਦਿਖਣ ਲੱਗਾ ਹੈ। ਬੀਐਸਪੀ ਛੱਡ ਕੇ ਕਾਂਗਰਸ ‘ਚ ਆਏ 6 ਵਿਚੋਂ 4 ਵਿਧਾਇਕ ਰਾਜੇਂਦਰ ਗੁੱਡਾ, ਲਾਖਨ ਸਿੰਘ, ਵਾਜਿਬ ਅਲੀ ਅਤੇ ਸੰਦੀਪ ਯਾਦਵ ਨੇ …
Read More »Yearly Archives: 2021
ਗੁਰੂ-ਘਰਾਂ ਅੰਦਰ ਬੇਅਦਬੀਆਂ ਦੇ ਅਸਲ ਕਾਰਨ ਵੱਲ ਮੁਖਾਤਿਬ ਹੋਣ ਦੀ ਲੋੜ
ਤਲਵਿੰਦਰ ਸਿੰਘ ਬੁੱਟਰ ਕੁਝ ਸਾਲ ਪਹਿਲਾਂ ਲਹਿੰਦੇ ਪੰਜਾਬ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਗਏ ਇਕ ਸਿੱਖ ਵਿਦਵਾਨ ਨੇ ਉੱਥੇ ਇਕ ਬਜ਼ੁਰਗ ਨੂੰ ਪੁੱਛਿਆ ਕਿ, ਇੱਥੇ ਗੁਰਦੁਆਰਿਆਂ ਦੇ ਨਾਂਅ ਹਜ਼ਾਰਾਂ ਏਕੜ ਜ਼ਮੀਨਾਂ ਹੋਣ ਦੇ ਬਾਵਜੂਦ ਗੁਰਦੁਆਰੇ ਬਹੁਤ ਛੋਟੇ-ਛੋਟੇ ਕਿਉਂ ਹਨ? ਤਾਂ ਅੱਗੋਂ ਬਜ਼ੁਰਗ ਕਹਿਣ ਲੱਗਾ, ਗੁਰਦੁਆਰੇ ਸ੍ਰੀ ਗੁਰੂ ਨਾਨਕ ਦੇਵ …
Read More »2022 ਦੀਆਂ ਚੋਣਾਂ ਅਤੇ ਤੀਸਰਾ ਬਦਲ
ਜਗਰੂਪ ਸਿੰਘ ਸੇਖੋਂ 2022 ਦੇ ਸ਼ੁਰੂ ਵਿਚ ਉੱਤਰੀ ਭਾਰਤ ਦੇ ਤਿੰਨ ਰਾਜਾਂ ਪੰਜਾਬ, ਉੱਤਰ ਪ੍ਰਦੇਸ਼ ਤੇ ਉਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਸਿੱਧਾ ਅਸਰ ਕੇਂਦਰ ਵਿਚ ਰਾਜ ਕਰ ਰਹੀ ਪਾਰਟੀ ਅਤੇ ਸਰਕਾਰ ‘ਤੇ ਪਵੇਗਾ। ਹੁਣ ਤੱਕ ਲੱਗਦਾ ਹੈ ਕਿ ਇਨ੍ਹਾਂ ਚੋਣਾਂ ਵਿਚ ਮੁੱਦਿਆ …
Read More »01 October 2021 GTA & Main
ਅਨਇਨਵਾਇਟਡ: ਵਰਕਿੰਗ ਓਨਟਾਰੀਓ ਵਿਮਨ ਨੇ ਨਿਊਜ਼ ਪ੍ਰੋਗਰਾਮ ਸ਼ੁਰੂ ਕੀਤਾ
ਇਸ ਡਿਜੀਟਲ ਬਰਾਡਕਾਸਟ ਵਿਚ ਔਰਤਾਂ ਦੇ ਮੁੱਦਿਆਂ ਤੇ ਗੱਲ ਹੋਵੇਗੀ ਟੋਰਾਂਟੋ : ਵਰਕਿੰਗ ਓਨਟਾਰੀਓਵਿਮਨ (WOW)ਇਕ ਗੈਰ-ਮੁਨਾਫਾ ਸੰਗਠਨ ਹੈ, ਜਿਹੜਾ ਔਰਤਾਂ ਦੀ ਜ਼ਿੰਦਗੀ ਵਿਚ ਬੇਹਤਰੀ ਲਿਆਉਣ ਅਤੇ ਉਨ੍ਹਾਂ ਦੀ ਅਵਾਜ਼ ਨੂੰ ਬੁਲੰਦ ਕਰਨ ਲਈ ਕੰਮ ਕਰ ਰਿਹਾ ਹੈ। ਇਸ ਵਲੋਂ ਅੱਧੇ ਘੰਟੇ ਦਾ ਨਵਾਂ ਡਿਜੀਟਲ ਨਿਊਜ਼ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ …
Read More »ਅਪਨਾ ਹੈਲਥ ਵਲੋਂ ਇੰਟਰਨੈਸ਼ਨਲ ਸਟੂਡੈਂਟ ਬਾਰੇ ਰਿਪੋਰਟ ਰਿਲੀਜ਼
ਮਿਸੀਸਾਗਾ : ਪੰਜਾਬੀ ਕਮਿਉਨਿਟੀ ਹੈਲਥ ਸਰਵਿਸਜ਼ ਅਤੇ ਇੰਡਸ ਕਮਿਉਨਿਟੀ ਸਰਵਿਸਜ਼ ਨੇ ਅਪਨਾ ਹੈਲਥ ਭਾਈਵਾਲੀ ਜ਼ਰੀਏ ਸਾਂਝੇ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਇਕ ਵਿਸ਼ੇਸ਼ ਰਿਪੋਰਟ ਸੱਦੇ ਅਤੇ ਭੁਲਾਏ ਗਏ: ਇੰਟਰਨੈਸ਼ਨਲ ਸਟੂਡੈਂਟਸ ਸੰਕਟ ਵਿਚ, ਰਿਲੀਜ਼ ਕੀਤੀ ਹੈ। ਪੀਲ ਰੀਜਨ ਵਿਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ …
Read More »ਪਰਵਾਸੀ ਨਾਮਾ
ਗਿੱਲ ਬਲਵਿੰਦਰ +1 416-558-5530 ਸਿੱਧੂ ਇਸ ਖ਼ਬਰ ਨੂੰ ਬਹੁਤਾ ਨਹੀਂ ਟਾਇਮ ਹੋਇਆ, ਪ੍ਰਧਾਨ ਕਾਂਗਰਸ ਦਾ ਬਣਾਇਆ ਸੀ ਜੱਟ ਸਿੱਧੂ। ਆਉਣ ਸਾਰ ਹੀ Top ਗੇਅਰ ਪਾ ਦਿੱਤਾ, ਮਿਲਖ਼ਾ ਸਿੰਘ ਵਾਂਗ ਸ਼ੂਟ ਗਿਆ ਵੱਟ ਸਿੱਧੂ। ਲਾਰੇ ਲਾ-ਲਾ ਸੌਦੇ ਜੋ ਵੇਚਦੀ ਸੀ, ਬੰਦ ਰਾਜਿਆਂ ਦੀ ਕਰਵਾ ਗਿਆ ਹੱਟ ਸਿੱਧੂ। ਚਰਨਜੀਤ ਚੰਨੀ ਦੇ ਸਿਰ …
Read More »ਕੈਪਟਨ ਅਮਰਿੰਦਰ ਆਪਣੀ ਵੱਖਰੀ ਫੌਜ ਬਣਾਉਣਗੇ
ਕਿਹਾ, ਭਾਜਪਾ ’ਚ ਨਹੀਂ ਹੋਵਾਂਗਾ ਸ਼ਾਮਲ, ਪਰ ਕਾਂਗਰਸ ਵਿਚ ਵੀ ਨਹੀਂ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਅਹੁਦਾ ਤੋਂ ਹਟਾਏ ਜਾਣ ਤੋਂ ਬਾਅਦ ਭਾਜਪਾ ਆਗੂਆਂ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਚਰਚਾ ਛਿੜੀ ਰਹੀ ਕਿ ਕੈਪਟਨ ਭਾਜਪਾ ਵਿਚ ਸ਼ਾਮਲ ਹੋ ਜਾਣਗੇ। ਇਨ੍ਹਾਂ ਸਾਰੀਆਂ ਚਰਚਾਵਾਂ ਤੋਂ ਬਾਅਦ ਹੁਣ ਕੈਪਟਨ …
Read More »ਨਵਜੋਤ ਸਿੱਧੂ ਦੀ ਪ੍ਰਧਾਨਗੀ ਬਰਕਰਾਰ
ਚੰਨੀ ਨੇ ਹੁਣ 4 ਅਕਤੂਬਰ ਨੂੰ ਬੁਲਾਈ ਕੈਬਨਿਟ ਦੀ ਮੀਟਿੰਗ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ ਕਲੇਸ਼ ਦਰਮਿਆਨ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਪੰਜਾਬ ਕਾਂਗਰਸ ਭਵਨ ਵਿਖੇ ਮੀਟਿੰਗ ਹੋਈ ਹੈ। ਮੀਟਿੰਗ ਦੌਰਾਨ ਕੀ ਗੱਲਬਾਤ ਹੋਈ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਮਿਲੀ ਪ੍ਰੰਤੂ …
Read More »ਕੇਜਰੀਵਾਲ ਨੇ ਪੰਜਾਬ ਲਈ ਦਿੱਤੀ ਹੋਰ ਗਾਰੰਟੀ
ਕਿਹਾ, ਹਰ ਪੰਜਾਬੀ ਨੂੰ ਮਿਲੇਗਾ ਹੈਲਥ ਕਾਰਡ ਤੇ ਹਰ ਪਿੰਡ ’ਚ ਬਣਨਗੇ ਕਲੀਨਿਕ ਲੁਧਿਆਣਾ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿਚ ਪ੍ਰੈਸ ਕਾਨਫਰੰਸ ਦੌਰਾਨ ਪੰਜਾਬੀਆਂ ਲਈ 6 ਹੋਰ ਵਾਅਦੇ ਕੀਤੇ ਹਨ। ਕੇਜਰੀਵਾਲ ਨੇ ਪੰਜਾਬ ਵਿਚ ਸਿਹਤ ਲਈ 6 ਗਾਰੰਟੀ ਯੋਜਨਾਵਾਂ ਦਾ …
Read More »