ਯੂਨੀਵਰਸਿਟੀ ਔਫ ਗੁਆਲਫ-ਹੰਬਰ ਦਾ ਕੈਂਪਸ ਬਰੈਂਪਟਨ ਡਾਊਨਟਾਊਨ ਵਿਚ ਤਬਦੀਲ ਕਰਨ ਸੰਬੰਧੀ ਯੂਨੀਵਰਸਿਟੀ, ਬਰੈਂਪਟਨ ਮੇਅਰ ਪੈਟਰਿਕ ਬਰਾਉਨ ਅਤੇ ਕੌਂਸਲਰਾਂ ਦੁਆਰਾ ਅਹਿਮ ਅਪਡੇਟ ਸਾਂਝੇ ਕੀਤੇ ਗਏ। ਇਸ ਬਾਰੇ 27 ਸਤੰਬਰ ਨੂੰ Bhive ਵਿਖੇ ਇਕ ਇਵੈਂਟ ਕੀਤੀ ਗਈ, ਜਿਹੜਾ ਕਿ ਬਰੈਂਪਟਨ ਵਿਚ ਨਵੀਨਤਾ ਅਤੇ ਉਦਮ ਨੂੰ ਉਤਸ਼ਾਹਤ ਕਰਨ ਵਾਲਾ ਅਦਾਰਾ ਹੈ। ਇਸ ਸਿਲਸਿਲੇ …
Read More »Yearly Archives: 2021
ਬ੍ਰਿਟਿਸ਼ ਕੋਲੰਬੀਆ ਦੇ ਝਰਨੇ ਵਿਚ ਡੁੱਬ ਰਹੇ ਦੋ ਵਿਅਕਤੀਆਂ ਨੂੰ ਸਿੱਖ ਨੌਜਵਾਨਾਂ ਨੇ ਬਚਾਇਆ
ਪੰਜ ਸਿੱਖ ਨੌਜਵਾਨਾਂ ਨੇ ਆਪਣੀਆਂ ਦਸਤਾਰਾਂ ਨਾਲ ਡੁੱਬਦੇ ਵਿਅਕਤੀਆਂ ਨੂੰ ਕੱਢਿਆ ਬਾਹਰ ਟੋਰਾਂਟੋ/ਬਿਊਰੋ ਨਿਊਜ਼ : ਬ੍ਰਿਟਿਸ਼ ਕੋਲੰਬੀਆ ਵਿਚ ਪੰਜ ਸਿੱਖ ਨੌਜਵਾਨਾਂ ਨੇ ਝਰਨੇ ਵਿਚ ਫਸੇ ਦੋ ਪੈਦਲ ਯਾਤਰੀਆਂ ਨੂੰ ਬਚਾਉਣ ਲਈ ਆਪਣੀਆਂ ਦਸਤਾਰਾਂ ਦਾ ਸਹਾਰਾ ਲਿਆ। ਜਾਣਕਾਰੀ ਮੁਤਾਬਕ ਕੁਲਜਿੰਦਰ ਸਿੰਘ ਕਿੰਦਾ ਤੇ ਉਸਦੇ ਚਾਰ ਦੋਸਤ ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਯੀਅਰਜ਼ …
Read More »ਇਮੀਗ੍ਰੈਂਟਸ ਬਾਰੇ ਦਿੱਤੇ ਬਿਆਨ ਦਾ ਕੈਨੇਡੀਅਨਜ਼ ਵੱਲੋਂ ਕੀਤਾ ਜਾ ਰਿਹਾ ਹੈ ਸਮਰਥਨ : ਡਗ ਫੋਰਡ
ਓਨਟਾਰੀਓ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਇਮੀਗ੍ਰੈਂਟਸ ਬਾਰੇ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਉੱਤੇ ਵਿਰੋਧੀ ਧਿਰਾਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਪਰ ਬਹੁਤ ਸਾਰੇ ਨਵੇਂ ਕੈਨੇਡੀਅਨਜ਼ ਵੱਲੋਂ ਉਨ੍ਹਾਂ ਨੂੰ ਇਹ ਆਖਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਬਿਆਨ ਬਹੁਤ ਜ਼ਬਰਦਸਤ ਸੀ। ਬਰੈਂਪਟਨ ਈਸਟ ਤੋਂ ਐਮਪੀਪੀ ਗੁਰਰਤਨ …
Read More »ਕੈਨੇਡਾ ਦੇ ਇਤਿਹਾਸ ‘ਚ ਸਭ ਤੋਂ ਵੱਧ ਮਹਿਲਾਵਾਂ ਬਣੀਆਂ ਸੰਸਦ ਮੈਂਬਰ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਨਵੀਂ ਚੁਣੀ ਪਾਰਲੀਮੈਂਟ ਦਾ ਸੈਸ਼ਨ 22 ਨਵੰਬਰ ਨੂੰ ਗਠਿਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਪਰ ਉਸ ਤੋਂ ਪਹਿਲਾਂ 26 ਅਕਤੂਬਰ ਨੂੰ ਨਵਾਂ ਮੰਤਰੀ ਮੰਡਲ ਹੋਂਦ ਵਿਚ ਆਵੇਗਾ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਐਲਾਨ ਮੁਤਾਬਿਕ ਅੱਧੀ ਗਿਣਤੀ ਮਹਿਲਾਵਾਂ ਦੀ ਹੋਵੇਗੀ। ਬੀਤੀ 20 ਸਤੰਬਰ …
Read More »ਐਮਪੀਜ਼ ਲਈ ਨਵੀਂ ਵੈਕਸੀਨੇਸ਼ਨ ਪਾਲਿਸੀ ਖਿਲਾਫ ਕੰਸਰਵੇਟਿਵ ਖੁੱਲ੍ਹ ਕੇ ਨਿੱਤਰੇ
ਓਟਵਾ/ਬਿਊਰੋ ਨਿਊਜ਼ : ਹਾਊਸ ਆਫ ਕਾਮਨ ਵੱਲੋਂ ਵੈਕਸੀਨੇਸ਼ਨ ਲਾਜ਼ਮੀ ਕਰਨ ਦੀ ਲਿਆਂਦੀ ਗਈ ਪਾਲਿਸੀ ਦਾ ਫੈਡਰਲ ਕੰਸਰਵੇਟਿਵਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਸਿਰਫ ਕੰਸਰਵੇਟਿਵ ਪਾਰਟੀ ਵੱਲੋਂ ਹੀ ਇਤਰਾਜ ਪ੍ਰਗਟਾਇਆ ਜਾ ਰਿਹਾ ਹੈ ਕਿਉਂਕਿ ਇੱਕ ਇਹੋ ਕਾਕਸ ਰਹਿ ਗਿਆ ਹੈ ਜਿਹੜਾ ਅਜੇ ਤੱਕ ਇਹੋ ਨਹੀਂ ਦੱਸ ਪਾਇਆ …
Read More »ਮਨੁੱਖਤਾ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਆਈਵਰਮੈਕਟਿਨ ਦੀ ਵਰਤੋਂ
ਓਟਵਾ/ਬਿਊਰੋ ਨਿਊਜ਼ : ਪਰਜੀਵੀਆਂ ਨੂੰ ਖਤਮ ਕਰਨ ਲਈ ਜਾਨਵਰਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਆਈਵਰਮੈਕਟਿਨ ਨਾਲ ਕੋਵਿਡ-19 ਦਾ ਇਲਾਜ਼ ਨਹੀਂ ਹੋ ਸਕਦਾ। ਇਹ ਖੁਲਾਸਾ ਹੈਲਥ ਕੈਨੇਡਾ ਵੱਲੋਂ ਕੀਤਾ ਗਿਆ। ਕੋਵਿਡ-19 ਦੇ ਮਨੁੱਖਾਂ ਵਿੱਚ ਇਲਾਜ਼ ਲਈ ਆਈਵਰਮੈਕਟਿਨ ਦੀ ਵਰਤੋਂ ਵਿੱਚ ਹੋਏ ਵਾਧੇ ਨੂੰ ਲੈ ਕੇ ਹੈਲਥ ਕੈਨੇਡਾ ਕਾਫੀ ਚਿੰਤਤ ਹੈ। ਜੋਅ …
Read More »ਅਮਰਜੀਤ ਸਿੰਘ ਸੋਹੀ ਪੰਜਾਬੀਆਂ ਦੇ ਪਹਿਲੇ ਮੇਅਰ ਬਣੇ
ਐਡਮਿੰਟਨ : ਬੜੇ ਲੰਮੇ ਸਮੇਂ ਤੋਂ ਬਾਅਦ ਪੰਜਾਬੀਆਂ ਲਈ ਖ਼ੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ ਜਦੋਂ ਇਕ ਪੰਜਾਬੀ ਤੇ ਪੰਜਾਬ ਦੇ ਜੰਮਪਲ ਅਮਰਜੀਤ ਸਿੰਘ ਸੋਹੀ ਨੂੰ ਐਡਮਿੰਟਨ ਸਿਟੀ ਦਾ ਮੇਅਰ ਚੁਣਿਆ ਗਿਆ ਹੈ। ਅਮਰਜੀਤ ਸਿੰਘ ਸੋਹੀ, ਪੰਜਾਬ ਦੇ ਮਲੇਰਕੋਟਲਾ ਨਾਲ ਸੰਬੰਧਿਤ ਹਨ ਤੇ ਉਹ ਟਰੂਡੋ ਸਰਕਾਰ ਵਿਚ ਵਾਤਾਵਰਨ ਮੰਤਰੀ ਦੇ …
Read More »ਬਰੈਂਪਟਨ ‘ਚ ਪਤਨੀ ਤੇ ਸੱਸ ਦੇ ਕਾਤਲ ਪੰਜਾਬੀ ਨੂੰ ਦੋਹਰੀ ਉਮਰ ਕੈਦ
ਟੋਰਾਂਟੋ/ਸਤਪਾਲ ਸਿੰਘ ਜੌਹਲ : ਬਰੈਂਪਟਨ ਵਿਚ ਅਦਾਲਤ ਵਲੋਂ ਪਿਛਲੇ ਦਿਨੀਂ ਦਲਵਿੰਦਰ ਸਿੰਘ ਨੂੰ ਸ਼ਹਿਰ ਵਿਚ ਆਪਣੇ ਘਰ ਅੰਦਰ (12 ਜਨਵਰੀ 2018 ਦੀ ਰਾਤ ਨੂੰ) ਆਪਣੀ ਪਤਨੀ ਬਲਜੀਤ ਥਾਂਦੀ (32) ਅਤੇ ਸੱਸ ਅਵਤਾਰ ਕੌਰ (60) ਦੇ ਕਤਲ ਦੇ ਦੋਸ਼ ਵਿਚ ਦੋਹਰੀ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਦੋਵੇਂ ਸਜ਼ਾਵਾਂ ਨਾਲ-ਨਾਲ ਚਲੱਣਗੀਆਂ …
Read More »ਕਸ਼ਮੀਰ ਘਾਟੀ ਵਿਚ ਡਰ ਦਾ ਮਾਹੌਲ ਪਰਵਾਸੀ ਕਾਮੇ ਵਾਪਸ ਪਰਤਣ ਲੱਗੇ
ਪਰਵਾਸੀ ਕਾਮਿਆਂ ਦੀਆਂ ਹੋਈਆਂ ਹੱਤਿਆਵਾਂ ਤੋਂ ਬਾਅਦ ਸਹਿਮ ਦਾ ਮਾਹੌਲ ਸ੍ਰੀਨਗਰ/ਬਿਊਰੋ ਨਿਊਜ਼ : ਕਸ਼ਮੀਰ ਵਿਚ ਪਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਹੱਤਿਆਵਾਂ ਤੋਂ ਸਹਿਮੇ ਗ਼ੈਰ-ਕਸ਼ਮੀਰੀ ਕਾਮਿਆਂ ਨੇ ਘਰਾਂ ਨੂੰ ਪਰਤਣਾ ਆਰੰਭ ਦਿੱਤਾ ਹੈ। ਡਰੇ ਹੋਏ ਪਰਵਾਸੀ ਵਰਕਰ ਕਾਹਲੀ ਵਿਚ ਵਾਦੀ ਨੂੰ ਛੱਡ ਰਹੇ ਹਨ। ਸੋਮਵਾਰ ਪਰਵਾਸੀ ਕਾਮਿਆਂ …
Read More »ਕਾਂਗਰਸ ਪਾਰਟੀ ਯੂਪੀ ‘ਚ ਮਹਿਲਾਵਾਂ ਨੂੰ ਦੇਵੇਗੀ 40 ਫੀਸਦੀ ਟਿਕਟਾਂ
ਮਹਿਲਾਵਾਂ ਨੂੰ ਵੀ ਸੱਤਾ ਵਿਚ ਬਰਾਬਰ ਦਾ ਹਿੱਸੇਦਾਰ ਬਣਾਇਆ ਜਾਵੇਗਾ : ਪ੍ਰਿਅੰਕਾ ਲਖਨਊ/ਬਿਊਰੋ ਨਿਊਜ਼ : ਕਾਂਗਰਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਤਰ ਪ੍ਰਦੇਸ਼ ਵਿੱਚ ਅਗਲੇ ਵਰ੍ਹੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ, ਮਹਿਲਾਵਾਂ ਨੂੰ 40 ਫੀਸਦੀ ਟਿਕਟਾਂ ਦੇਵੇਗੀ। ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ, ਜੋ ਯੂਪੀ ਵਿੱਚ …
Read More »