ਬਰੈਂਪਟਨ/ਬਿਊਰੋ ਨਿਊਜ਼ ਨਵੰਬਰ 14 ਨੂੰ ਵਰਲਡ ਡਾਇਬਟੀਜ਼ ਡੇਅ ਵਾਲੇ ਦਿਨ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਵੱਲੋਂ ਲੰਡਨ ਵਿਖੇ ਸਥਿਤ ਬੈਂਟਿੰਗ ਹਾਊਸ ਦਾ ਦੌਰਾ ਕੀਤਾ ਗਿਆ, ਜਿੱਥੇ ਉਹਨਾਂ ਨੇ ਇੰਸੁਲਿਨ ਦੀ ਖੋਜ ਕਰਨ ਵਾਲੇ ਸਰ ਫ੍ਰੈਡਰਿਕ ਬੈਂਟਿੰਗ ਦੀ ਯਾਦ ਵਿਚ ”ਫਲੇਮ ਆਫ਼ ਹੋਪ” ਭਾਵ ਉਮੀਦ ਦੀ ਮਸ਼ਾਲ ਨੂੰ ਜਲਾਇਆ …
Read More »Daily Archives: November 20, 2020
ਫੈੱਡਰਲ ਸਰਕਾਰ ਵੱਲੋਂ ਐਲਾਨੀ ਹੜ੍ਹ ਸੁਰੱਖਿਆ ਪ੍ਰੋਜੈਕਟ ਫੰਡਿੰਗ ਨਾਲ ਬਰੈਂਪਟਨ ਡਾਊਨਟਾਊਨ ਦੀ ਬਦਲੇਗੀ ਨੁਹਾਰ
ਸੋਨੀਆ ਸਿੱਧੂ ਨੇ ਕਿਹਾ – ਵਸਨੀਕਾਂ ਅਤੇ ਕਾਰੋਬਾਰੀਆਂ ਨੂੰ ਹੋਵੇਗਾ ਫਾਇਦਾ ਬਰੈਂਪਟਨ/ਬਿਊਰੋ ਨਿਊਜ਼ : ਮਾਣਯੋਗ ਮੰਤਰੀ ਕੈਥਰੀਨ ਮੈਕੇਨਾ, (ਇਨਫ੍ਰਾਸਟ੍ਰਕਚਰ ਅਤੇ ਕਮਿਊਨਟੀ ਮੰਤਰੀ) ਨੇ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨਾਲ ਮਿਲ ਕੇ ਡਾਊਨਟਾਊਨ ਬਰੈਂਪਟਨ ਹੜ੍ਹ ਸੁਰੱਖਿਆ ਪ੍ਰੋਜੈਕਟ (ਫਲੱਡ ਪ੍ਰੋਟੈਕਸ਼ਨ ਪ੍ਰੋਜੈਕਟ) ਲਈ ਫੰਡਿੰਗ ਦਾ ਐਲਾਨ ਕੀਤਾ ਹੈ। ਇਸ ਮੌਕੇ ਬਰੈਂਪਟਨ …
Read More »ਓਨਟਾਰੀਓ ਦੇ ਸਕੂਲਾਂ ਦੀਆਂ ਛੁੱਟੀਆਂ ‘ਚ ਹੋ ਸਕਦਾ ਹੈ ਵਾਧਾ : ਸਿੱਖਿਆ ਮੰਤਰੀ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਦਸੰਬਰ ਵਿੱਚ ਸਕੂਲਾਂ ਨੂੰ ਹੋਣ ਵਾਲੀਆਂ ਛੁੱਟੀਆਂ ਵਿੱਚ ਵਾਧਾ ਕਰਨ ਬਾਰੇ ਸੋਚ ਰਹੀ ਹੈ। ਕੁਈਨਜ਼ ਪਾਰਕ ਵਿੱਚ ਗੱਲ ਕਰਦਿਆਂ ਸਟੀਫਨ ਲਿਚੇ ਨੇ ਆਖਿਆ ਕਿ ਇਸ ਸਬੰਧ ਵਿੱਚ ਫੈਸਲਾ ਆਉਂਦੇ ਇੱਕ-ਦੋ ਹਫਤਿਆਂ ਵਿੱਚ ਲਏ ਜਾਣ ਦੀ ਸੰਭਾਵਨਾ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨਾਵਾਰ ਜ਼ੂਮ-ਮੀਟਿੰਗ ‘ਚ ਕਵੀ ਧਨੀ ਰਾਮ ਚਾਤ੍ਰਿਕ ਬਾਰੇ ਹੋਈ ਚਰਚਾ
ਪ੍ਰੋ. ਰਾਮ ਸਿੰਘ, ਡਾ. ਸਾਧੂ ਬਿਨਿੰਗ ਤੇ ਕਈ ਹੋਰਨਾਂ ਨੇ ਵਿਚਾਰ ਪੇਸ਼ ਕੀਤੇ – ਕਵੀ-ਦਰਬਾਰ ਵੀ ਹੋਇਆ ਬਰੈਂਪਟਨ/ਡਾ. ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਹਰ ਮਹੀਨੇ ਕਰਵਾਈ ਜਾਂਦੀ ਜ਼ੂਮ-ਮੀਟਿੰਗ ਵਿਚ ਇਸ ਵਾਰ ਵੀਹਵੀਂ ਸਦੀ ਦੇ ਮਹਾਨ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਦੇ ਬਾਰੇ ਵਿਚਾਰ-ਚਰਚਾ ਦਾ ਆਯੋਜਨ ਕੀਤਾ ਗਿਆ। ਇਸ …
Read More »ਨਰਿੰਦਰ ਮੋਦੀ ਨਾਲ ਮਿਲ ਕੇ ਕੰਮ ਕਰਨ ਦੇ ਇੱਛੁਕ ਹਨ ਬਿਡੇਨ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਨੇ ਭਾਰਤੀ ਪ੍ਰਧਾਨ ਮੰਤਰੀ ਨਾਲ ਫੋਨ ‘ਤੇ ਕੀਤੀ ਗੱਲਬਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੇੜਿਓਂ ਹੋ ਕੇ ਕੰਮ ਕਰਨ ਦੇ ਇੱਛੁਕ ਹਨ। ਬਿਡੇਨ ਨੇ ਕਿਹਾ ਕਿ ਅਮਰੀਕਾ ਤੇ ਭਾਰਤ …
Read More »ਕੈਪਟਨ ਅਮਰਿੰਦਰ ਵੱਲੋਂ ਪੰਜਾਬ ‘ਚ ਨਿਵੇਸ਼ ਲਈ ਅਮਰੀਕੀ ਕਾਰਪੋਰੇਟ ਜਗਤ ਤੱਕ ਪਹੁੰਚ
ਕਿਹਾ – ਅਮਰੀਕੀ ਕੰਪਨੀਆਂ ਲਈ ਪੰਜਾਬ ‘ਚ ਸ਼ਾਨਦਾਰ ਥਾਂ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਅਮਰੀਕੀ ਕਾਰਪੋਰੇਟ ਜਗਤ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਅਮਰੀਕਾ ਦੇ ਕਾਰਪੋਰੇਟ ਸੈਕਟਰ ਨੂੰ ਰਾਜ ਵਿਚਲੇ ਉਦਯੋਗ ਅਤੇ ਨਿਵੇਸ਼ਕਾਂ ਲਈ ਢੁਕਵੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ। …
Read More »ਭਾਰਤ ‘ਚ ਹਿੰਸਾ ਤੇ ਜਾਤ ਆਧਾਰਿਤ ਸਿਆਸਤ ਦਾ ਬੋਲਬਾਲਾ : ਓਬਾਮਾ
ਨਵੀਂ ਕਿਤਾਬ ‘ਚ ਕੀਤਾ ਖ਼ੁਲਾਸਾ; ‘ਲੱਖਾਂ ਲੋਕ ਗੰਦਗੀ ‘ਚ ਰਹਿਣ ਲਈ ਮਜਬੂਰ ਪਰ ਵੱਡੇ ਕਾਰੋਬਾਰੀ ਸ਼ਾਹੀ ਜੀਵਨ ਬਿਤਾ ਰਹੇ’ ਨਿਊਯਾਰਕ/ਬਿਊਰੋ ਨਿਊਜ਼ : ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਕਿਤਾਬ ‘ਏ ਪ੍ਰੌਮਿਸਡ ਲੈਂਡ’ ਵਿੱਚ ਇਕ ਤਰ੍ਹਾਂ ਨਾਲ ਪੱਛਮ ਦੀ ਭਾਰਤ ਬਾਰੇ ਬਣੀ ਉਸ ਧਾਰਨਾ ਦੀ ਹੀ ਵਿਆਪਕ ਤਸਵੀਰ ਪੇਸ਼ ਕੀਤੀ ਗਈ …
Read More »ਬਿਹਾਰ ‘ਚ ਵੱਡਾ ਭਰਾ ਛੋਟੇ ਭਰਾ ਦੀ ਭੂਮਿਕਾ ‘ਚ!
ਨਿਤੀਸ਼ ਕੁਮਾਰ 7ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣ ਗਏ ਹਨ। ਇਸ ਤਰ੍ਹਾਂ ਉਨ੍ਹਾਂ ਨੇ ਦੇਸ਼ ਵਿਚ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਤੋਂ ਪਹਿਲਾਂ ਗੋਆ ਵਿਚ ਪ੍ਰਤਾਪ ਸਿੰਘ ਰਾਣੇ ਹੀ ਅਜਿਹੇ ਵਿਅਕਤੀ ਸਨ ਜੋ 7 ਵਾਰ ਮੁੱਖ ਮੰਤਰੀ ਬਣੇ ਸਨ। ਪਿਛਲੇ 20 ਸਾਲ ਤੋਂ ਨਿਤੀਸ਼ ਕੁਮਾਰ ਮੁੱਖ ਮੰਤਰੀ …
Read More »ਵੈਂਟੀਲੇਟਰ ਖਰੀਦ ਮਾਮਲੇ ‘ਚ ਘਿਰ ਸਕਦੀ ਹੈ ਜਸਟਿਨ ਟਰੂਡੋ ਸਰਕਾਰ!
ਲਿਬਰਲ ਸਰਕਾਰ ਨੇ 10 ਹਜ਼ਾਰ ਵੈਂਟੀਲੇਟਰ ਖਰੀਦਣ ਦਾ ਕੀਤਾ ਸੀ ਕਰਾਰ ਓਟਵਾ/ਬਿਊਰੋ ਨਿਊਜ਼ ਜਸਟਿਨ ਟਰੂਡੋ ਸਰਕਾਰ ਵੈਂਟੀਲੇਟਰ ਖਰੀਦ ਮਾਮਲੇ ‘ਚ ਬੁਰੀ ਤਰ੍ਹਾਂ ਘਿਰਦੀ ਜਾ ਰਹੀ ਹੈ। ਕਾਮਨਜ਼ ਐਥਿਕਸ ਕਮੇਟੀ ਨੇ ਵੈਂਟੀਲੇਟਰ ਖਰੀਦ ਮਾਮਲੇ ਦੀ ਜਾਂਚ-ਪੜਤਾਲ ਲਈ ਹਰੀ ਝੰਡੀ ਦੇ ਦਿੱਤੀ ਹੈ। ਲਿਬਰਲ ਸਰਕਾਰ ਨੇ ਸਿਰਫ਼ 11 ਦਿਨ ਪਹਿਲਾਂ ਬਣਾਈ ਗਈ …
Read More »ਓਨਟਾਰੀਓ ਹਾਲੇ ਗ੍ਰੀਨ ਜ਼ੋਨ ‘ਚ ਦਾਖਲ ਨਹੀਂ
ਹੋ ਸਕੇਗਾ : ਐਲੀਅਟ ਓਨਟਾਰੀਓ/ਬਿਊਰੋ ਨਿਊਜ਼ ਕਰੋਨਾ ਵਾਇਰਸ ਅਤੇ ਛੁੱਟੀਆਂ ਦੇ ਮਾਹੌਲ ਵਿੱਚ ਪ੍ਰੋਵਿੰਸ ਦੀ ਸਿਹਤ ਮੰਤਰੀ ਨਾਲੋਂ ਚੀਫ ਮੈਡੀਕਲ ਸਟਾਫ਼ ਜ਼ਿਆਦਾ ਉਤਸ਼ਾਹਿਤ ਹਨ ਤੇ ਸਕਾਰਾਤਮਕ ਰੌੰਅ ਪ੍ਰਗਟਾ ਰਹੇ ਹਨ। ਇਸ ਸਬੰਧ ਵਿੱਚ ਡਾ. ਡੇਵਿਡ ਵਿਲੀਅਮਜ਼ ਨੇ ਆਸ ਪ੍ਰਗਟਾਈ ਕਿ ਕ੍ਰਿਸਮਸ ਤੱਕ ਸਮੁੱਚਾ ਪ੍ਰੋਵਿੰਸ ਘੱਟ ਪਾਬੰਦੀਆਂ ਵਾਲੀ ਗ੍ਰੀਨ ਜ਼ੋਨ ਵਿੱਚ …
Read More »