Breaking News
Home / 2020 / October (page 33)

Monthly Archives: October 2020

ਲੱਖੋਵਾਲ ਧੜੇ ਦੇ ਮੀਟਿੰਗਾਂ ‘ਚ ਦਾਖਲੇ ਉਤੇ ਪਾਬੰਦੀ ਲਾਈ

ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠਲੀ ਕਿਸਾਨ ਯੂਨੀਅਨ ਦੇ ਸਮੂਹ ਦੀਆਂ ਮੀਟਿੰਗਾਂ ਵਿਚ ਦਾਖ਼ਲੇ ‘ਤੇ ਪਾਬੰਦੀ ਲਾ ਦਿੱਤੀ ਹੈ। ਲੱਖੋਵਾਲ ਧੜੇ ਨੂੰ ਚੰਡੀਗੜ੍ਹ ਵਿਚ ਹੋਈ ਮੀਟਿੰਗ ਲਈ ਵੀ ਸੱਦਾ ਨਹੀਂ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਨੇ ਲੱਖੋਵਾਲ ਧੜੇ ਵੱਲੋਂ ਖੇਤੀ …

Read More »

ਸਿੱਖ ਅਫ਼ਸਰਾਂ ਨੂੰ ਫੀਲਡ ‘ਚ ਡਿਊਟੀ ਦੀ ਖੁੱਲ੍ਹ ਮਿਲੀ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੁਝ ਸਿੱਖ ਜਥੇਬੰਦੀਆਂ ਦੇ ਦਖਲ ਮਗਰੋਂ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐਮ.ਪੀ) ਨੇ ਆਪਣੀ ਨਸਲਵਾਦੀ ਨੀਤੀ ਤੋਂ ਪੈਰ ਪਿਛਾਂਹ ਖਿੱਚ ਲਏ ਹਨ ਅਤੇ ਦਾੜ੍ਹੀਧਾਰੀ ਅਫਸਰਾਂ ਨੂੰ ਸਿਹਤ ਅਤੇ ਸੁਰੱਖਿਆ ਦੇ ਬਹਾਨੇ ਠਾਣੇ ਤੋਂ ਬਾਹਰ ਡਿਊਟੀ ਕਰਨ ਤੋਂ ਰੋਕਣ ਵਾਲੀ ਨੀਤੀ …

Read More »

‘ਸਿੱਧੂ ਉਹ ਸ਼ੇਰ ਜੋ ਬਾਸਾ ਮਾਸ ਨਹੀਂ ਖਾਂਦਾ’

ਛੇਤੀ ਹੀ ਨਵਜੋਤ ਸਿੱਧੂ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ : ਹਰੀਸ਼ ਰਾਵਤ ਚੰਡੀਗੜ੍ਹ : ਰਾਹੁਲ ਦੀ ਟਰੈਕਟਰ ਰੈਲੀ ਦੌਰਾਨ ਨਵਜੋਤ ਸਿੱਧੂ ਨੂੰ ਘਰੋਂ ਬਾਹਰ ਲਿਆਉਣ ਵਾਲੇ ਹਰੀਸ਼ ਰਾਵਤ ਨਵਜੋਤ ਸਿੱਧੂ ਵੱਲੋਂ ਕੈਪਟਨ ਸਰਕਾਰ ‘ਤੇ ਹੀ ਕੀਤੇ ਸ਼ਬਦੀ ਹਮਲਿਆਂ ਕਾਰਨ ਨਿਰਾਸ਼ ਜ਼ਰੂਰ ਹੋ ਸਕਦੇ ਹਨ ਪਰ ਉਹ ਸਿੱਧੂ ਨਾਲ ਨਰਾਜ਼ ਨਜ਼ਰ ਨਹੀਂ …

Read More »

ਭਾਰਤ ਦੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦਾ ਦਿਹਾਂਤ

ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ ਜਨਸ਼ਕਤੀ ਪਾਰਟੀ ਦੇ ਸਰਪ੍ਰਸਤ ਤੇ ਭਾਰਤ ਸਰਕਾਰ ‘ਚ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦਾ ਦਿੱਲੀ ਦੇ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ। ਪਾਸਵਾਨ ਦੀ ਉਮਰ 74 ਸਾਲ ਸੀ ਅਤੇ ਉਨ੍ਹਾਂ ਦਾ ਕੁਝ ਦਿਨ ਪਹਿਲਾਂ ਦਿਲ ਦਾ ਅਪਰੇਸ਼ਨ ਹੋਇਆ ਸੀ। ਪਾਸਵਾਨ ਪਿਛਲੇ ਪੰਜ ਦਹਾਕਿਆਂ ਤੋਂ ਦੇਸ਼ ਦੀ ਸਿਆਸਤ …

Read More »

ਟਰੰਪ ਪ੍ਰਸ਼ਾਸਨ ਵਲੋਂ ਐੱਚ-1ਬੀ ਵੀਜ਼ਿਆਂ ‘ਤੇ ਨਵੀਆਂ ਪਾਬੰਦੀਆਂ

ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ ਗ਼ੈਰ-ਪਰਵਾਸੀ ਵੀਜ਼ਾ ਪ੍ਰੋਗਰਾਮ ਐੱਚ-1ਬੀ ‘ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਮਰੀਕੀ ਵਰਕਰਾਂ ਦੀ ਰਾਖੀ ਕਰਨਾ ਹੈ। ਇਸ ਕਦਮ ਨਾਲ ਯੋਗ ਵਿਅਕਤੀਆਂ ਨੂੰ ਹੀ ਐੱਚ-1ਬੀ ਵੀਜ਼ਾ ਮਿਲੇਗਾ। ਅਮਰੀਕੀ ਸਰਕਾਰ ਦੇ ਇਸ ਫ਼ੈਸਲੇ ਦਾ ਹਜ਼ਾਰਾਂ ਭਾਰਤੀ ਆਈਟੀ ਮਾਹਿਰਾਂ ‘ਤੇ …

Read More »

ਹੁਣ ਛੇਤੀ ਹੀ ਹੋ ਸਕਦੀਆਂ ਹਨ ਐਸਜੀਪੀਸੀ ਚੋਣਾਂ

ਐਸ ਐਸ ਸਾਰੋਂ ਨੂੰ ਗੁਰਦੁਆਰਾ ਚੋਣਾਂ ਲਈ ਚੀਫ ਕਮਿਸ਼ਨਰ ਕੀਤਾ ਨਿਯੁਕਤ ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵਲੋਂ ਗੁਰਦੁਆਰਾ ਚੋਣਾਂ ਵਾਸਤੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਵਜੋਂ ਜਸਟਿਸ ਐੱਸ.ਐੱਸ. ਸਾਰੋਂ (ਸੇਵਾ ਮੁਕਤ) ਦੀ ਨਵੀਂ ਨਿਯੁਕਤੀ ਨਾਲ ਸ਼੍ਰੋਮਣੀ ਕਮੇਟੀ ਦੀਆਂ ਲੰਮੇ ਸਮੇਂ ਤੋਂ ਬਕਾਇਆ ਆਮ ਚੋਣਾਂ ਹੁਣ ਜਲਦੀ ਹੋਣ ਦੀ ਸੰਭਾਵਨਾ ਬਣ ਗਈ …

Read More »

ਕਿਸਾਨੀ ਸੰਘਰਸ਼ ਨੇ ਰਿਲਾਇੰਸ ਡੀਲਰਾਂ ਨੂੰ ਪਾਇਆ ਵਖਤ

ਪੰਪ ਮਾਲਕਾਂ ਨੇ ਕਿਸਾਨਾਂ-ਮਜ਼ਦੂਰਾਂ ਦੇ ਅੰਦੋਲਨ ਦੀ ਹਮਾਇਤ ਦੇ ਬੈਨਰ ਪੈਟਰੋਲ ਪੰਪਾਂ ਸਾਹਮਣੇ ਲਾਏ ਲੁਧਿਆਣਾ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਤੋਂ ਭਾਵੇਂ ਕੇਂਦਰ ਸਰਕਾਰ ਹਾਲੇ ਵੀ ਟੱਸ ਤੋਂ ਮੱਸ ਨਹੀਂ ਹੋਈ …

Read More »

ਰੋਟੀ ‘ਚ ਕਿਰਕਲ ਵਾਂਗ ਹਨਰਸਮਾਂ ਵਿਹੂਣੇ ਵਿਆਹ

ਸੁਖਪਾਲ ਸਿੰਘ ਗਿੱਲ ਸਾਡੀ ਸੱਭਿਅਤਾ, ਸੱਭਿਆਚਾਰ ਅਤੇ ਸਮਾਜਿਕ ਖੁਸ਼ੀਆਂ ਖੇੜਿਆਂ ਦੀ ਬੁਨਿਆਦ ਵਿਆਹ ਉੱਤੇ ਟਿਕੀ ਹੋਈ ਹੈ। ਪੀੜ੍ਹੀਦਰਪੀੜ੍ਹੀਸਮਾਜਿਕਵਿਕਾਸ ਸੰਸਾਰ ਦੇ ਆਉਣਜਾਣਦੀਪ੍ਰਕਿਰਿਆ’ਤੇ ਟਿਕਿਆ ਹੈ। ਬੱਚੇ ਦੇ ਜੰਮਣ ਸਾਰ ਉਸ ਪ੍ਰਤੀਮੋਹ, ਤਰੱਕੀ ਅਤੇ ਵਿਆਹਦੀਕਲਪਨਾਸ਼ੁਰੂ ਹੋ ਜਾਂਦੀ ਹੈ। ਮੋਹਅਤੇ ਤਰੱਕੀ ਭਾਵੇਂ ਫਿੱਕੀ ਪੈਜਾਵੇ ਪਰਵਿਆਹਕਰਨਅਤੇ ਕਰਾਉਣਦੀਨੈਤਿਕ ਜ਼ਿੰਮੇਵਾਰੀ ਸਮਝੀਜਾਂਦੀ ਹੈ। ਸਮਾਜਵਿਚਪੈਂਠਬਣਾਉਣਲਈਵੀਵਿਆਹਕਰਨਾ ਜ਼ਰੂਰੀ ਹੋ ਜਾਂਦਾ ਹੈ …

Read More »

ਗੁੜ ਅਤੇ ਰੱਬ

ਵਿਅੰਗਾਤਮਕ ਤੌਰ ‘ਤੇ ਕਿਹਾ ਜਾਂਦਾ ਹੈ ਕਿ ਗੁੜ ਨੇ ਰੱਬ ਨੂੰ ਫਰਿਆਦਕੀਤੀ ਕਿ ਰੱਬਾ ਮੈਨੂੰਸਾਰੇ ਲੋਕ ਖਾਈ ਜਾਂਦੇ ਹਨ ਤਾਂ ਰੱਬ ਨੇ ਉਤਰ ਦਿੱਤਾ ਪਰੇ ਹੋ ਜਾ, ਮੇਰੀਵੀਰੂਹਕਰ ਗਈ? ਭਾਵਅਰਥ ਸਪੱਸ਼ਟ ਹੈ ਕਿ ਗੁੜ ਦਾਮਿਠਾਸਵਾਲਾ ਗੁਣ ਉਸਦੀਵਿਸ਼ੇਸਤਾ ਨੂੰ ਪ੍ਰਗਟਕਰਦਾ ਹੋਇਆ ਗੁਣਾਤਮਿਕਤਾਵਧਾਉਂਦਾ ਹੈ। ਕੁਦਰਤੀਪਦਾਰਥਾਂ ਵਿਚੋਂ ਗੁੜ ਸਭ ਤੋਂ ਮਿੱਠਾ ਹੈ। ਕੁਦਰਤ …

Read More »

ਗੱਲ ਜਾਂਦੀਵਾਰਦੀ

ਦੁਸ਼ਮਣ ਚੁਫੇਰੇ ਤੇ ਵਿੱਚ ਗੱਲ ਯਾਰਦੀਰਹੇਗੀ। ਜਾਂ ਫਿਰ ਗੱਲ ਮੇਰੀ ਇਹ ਜਾਂਦੀਵਾਰਦੀਰਹੇਗੀ। ਜਾਂ ਤੇ ਤੁਰਾਂਗੇ ਮੜ੍ਹਕਨਾਲ ਟੌਹਰ ਨਵਾਬਦੀ। ਸਾਥ ਛੱਡੂ ਨਾਂ ਕਦੇ ਵੀਮਹਿਕ ਗੁਲਾਬਦੀ। ਜ਼ੁਲਮਲਈ ਡੱਟਣਾ ਗੱਲ ਪੱਬਾਂ ਭਾਰਦੀਰਹੇਗੀ। ਜਾਂ ਫਿਰ ਗੱਲ ਮੇਰੀ ਇਹ ਜਾਂਦੀਵਾਰਦੀਰਹੇਗੀ। ਅਸੀਂ ਪੂਛਮਰੋੜ ਕੇ ਭੱਜਣ ਵਾਲਿਆਂ ‘ਚੋਂ ਨਹੀਂ। ਪਿੱਛੋਂ ਮਾਰ ਕੇ ਲਲਕਾਰੇ ਫੋਕਾ ਗੱਜਣ ਵਾਲਿਆਂ ‘ਚੋਂ …

Read More »