Home / ਨਜ਼ਰੀਆ / ਰੋਟੀ ‘ਚ ਕਿਰਕਲ ਵਾਂਗ ਹਨਰਸਮਾਂ ਵਿਹੂਣੇ ਵਿਆਹ

ਰੋਟੀ ‘ਚ ਕਿਰਕਲ ਵਾਂਗ ਹਨਰਸਮਾਂ ਵਿਹੂਣੇ ਵਿਆਹ

ਸੁਖਪਾਲ ਸਿੰਘ ਗਿੱਲ
ਸਾਡੀ ਸੱਭਿਅਤਾ, ਸੱਭਿਆਚਾਰ ਅਤੇ ਸਮਾਜਿਕ ਖੁਸ਼ੀਆਂ ਖੇੜਿਆਂ ਦੀ ਬੁਨਿਆਦ ਵਿਆਹ ਉੱਤੇ ਟਿਕੀ ਹੋਈ ਹੈ। ਪੀੜ੍ਹੀਦਰਪੀੜ੍ਹੀਸਮਾਜਿਕਵਿਕਾਸ ਸੰਸਾਰ ਦੇ ਆਉਣਜਾਣਦੀਪ੍ਰਕਿਰਿਆ’ਤੇ ਟਿਕਿਆ ਹੈ। ਬੱਚੇ ਦੇ ਜੰਮਣ ਸਾਰ ਉਸ ਪ੍ਰਤੀਮੋਹ, ਤਰੱਕੀ ਅਤੇ ਵਿਆਹਦੀਕਲਪਨਾਸ਼ੁਰੂ ਹੋ ਜਾਂਦੀ ਹੈ। ਮੋਹਅਤੇ ਤਰੱਕੀ ਭਾਵੇਂ ਫਿੱਕੀ ਪੈਜਾਵੇ ਪਰਵਿਆਹਕਰਨਅਤੇ ਕਰਾਉਣਦੀਨੈਤਿਕ ਜ਼ਿੰਮੇਵਾਰੀ ਸਮਝੀਜਾਂਦੀ ਹੈ। ਸਮਾਜਵਿਚਪੈਂਠਬਣਾਉਣਲਈਵੀਵਿਆਹਕਰਨਾ ਜ਼ਰੂਰੀ ਹੋ ਜਾਂਦਾ ਹੈ ਨਹੀਂ ਤਾਂ ਮਿਹਣਾ-ਤਾਅਨਾਤਿਆਰ ਹੁੰਦਾ ਹੈ ਕਿ ਤੇਰਾਵਿਆਹ ਤਾਂ ਹੋਇਆ ਨਹੀਂ।
ਵਿਆਹ ਦੋ ਜਿੰਦਾਂ ਦੇ ਮੇਲ ਦੇ ਨਾਲ-ਨਾਲਸਮਾਜਦੀਨਵੀਂ ਇਕਾਈ ਦਾਮੇਲਵੀ ਹੁੰਦਾ ਹੈ। ਪਹਿਲਾਂ ਛੋਟੀਉਮਰਵਿਚਵਿਆਹਕੀਤੇ ਜਾਂਦੇ ਸਨ ਜੋ ਕਿਸੇ ਹੱਦ ਤੱਕ ਸਹੀ ਵੀਸਨ। ਇਸ ਨਾਲ ਦਰਿੰਦਗੀ ਅਤੇ ਅਸੱਭਿਅਕ ਆਦਤਾਂ ਨੂੰ ਰੋਕ ਲੱਗਦੀ ਸੀ। ਉਂਜ ਕਾਨੂੰਨਅਨੁਸਾਰਬਾਲਵਿਆਹਰੋਕਣੇ ਸਹੀ ਵੀਹਨਪਰ ਸੈਕਸ ਸਿੱਖਿਆ ਤੋਂ ਅੱਜ ਤੱਕ ਸ਼ਰਮਮਹਿਸੂਸਕੀਤੀਜਾਂਦੀ ਹੈ। ਖੁੱਲ੍ਹ-ਦਿਲੀਵਾਲਾਵਿਸ਼ਾ ਅਜੇ ਤੱਕ ਵਿਵਾਹਕ ਸਬੰਧ ਨਹੀਂ ਬਣ ਸਕੇ। ਕਿਤੇ ਨਾਕਿਤੇ ਇਹ ਵਿਸ਼ਾਵੀਰੁਕਾਵਟ ਹੈ। ਜੇ ਸਰੀਰਕਕ੍ਰਿਆਵਾਂ, ਜੀਵਵਿਗਿਆਨਕਪਹਿਲੂਅਤੇ ਸਿੱਖਿਆ ਦਾ ਸੁਮੇਲ ਪਰਿਵਾਰਕ ਸਾਂਝਾ ਵਿਚਘੁਲਜਾਵੇ ਤਾਂ ਰਿਸ਼ਤਿਆਂ ਦੀਪਕੜਸਲਾਮਤਰਹਿਸਕਦੀ ਹੈ।
ਆਪਣੇ ਵਿਆਹਦੀ ਖੁੱਲ੍ਹੀ ਗੱਲ ਕਰਨੀ ਅਜੇ ਵੀ ਮੁੰਡੇ ਕੁੜੀਆਂ ਲਈਸ਼ਰਮਪੈਦਾਕਰਦਾ ਹੈ। ਖਾਸ ਤੌਰ ‘ਤੇ ਧੀਆਂ ਇਸ ਦੇ ਪ੍ਰਭਾਵ ਨੂੰ ਹੰਢਾਉਂਦੀਆਂ ਹਨ। ਬੱਚੇ ਦੇ ਵਿਕਾਸਦਾਪਹਿਲਾ ਪੌਡਾ ਪਾਲਣ-ਪੋਸ਼ਣਦੂਜਾ ਰੁਜ਼ਗਾਰਅਤੇ ਤੀਜਾਵਿਆਹ ਹੁੰਦਾ ਹੈ। ਵਿਆਹਵਿਚਰਸਮਾਂ, ਸਭਕਿਸਮ ਦੇ ਰਿਵਾਜ਼ ਅਤੇ ਚਾਅ ਮਲ੍ਹਾਰਛਿਪੇ ਹੁੰਦੇ ਹਨ।ਪੜਾਅਵਾਰਪਾਣੀਵਾਰਨ ਤੱਕ ਤਰ੍ਹਾਂ-ਤਰ੍ਹਾਂ ਦੇ ਰਸਮਰਿਵਾਜ਼ ਵਿਆਹਾਂ ਨੂੰ ਸ਼ਿੰਗਾਰਦੇ ਹਨ। ਮੰਗਣੀ ਦੀਰਸਮ ਤੋਂ ਬਾਅਦ ਸਾਹਾ ਸਧਾਉਣਾ, ਭਾਜੀਨਾਲਕਾਰਡਾਂ ਦੀ ਵੰਡ, ਪੇਕੇ ਵਿਆਹ ਦੱਸਣ ਜਾਣਾ, ਮਾਈਆਂ ਵੱਟਣਾ, ਨਾਨਕਾਮੇਲ, ਜਾਗੋ, ਸੇਹਰਾਬੰਧੀ, ਧਾਰਮਿਕਰਸਮਾਂ, ਥਾਲੀਦੇਣੀ, ਬੂਟਲੁਕਾਉਣੇ, ਧਾਮਅਤੇ ਸਿੱਠਣੀਆਂ, ਡੋਲੀਤੋਰਨੀਅਤੇ ਬੰਨ੍ਹੇ ਦੀ ਮਾਂ ਵੱਲੋਂ ਪਾਣੀਵਾਰਨ ਤੱਕ ਦਾਸਫਰਵਿਆਹ ਨੂੰ ਲੰਬੇ ਸਮੇਂ ਤੱਕ ਮਿਠਾਸਭਰਿਆ ਰੱਖਦਾ ਹੈ। ਆਪਣੇ ਅੰਦਰ ਅਤੇ ਆਲੇ-ਦੁਆਲੇ ਝਾਤਮਾਰ ਕੇ ਦੇਖੀਏ ਕਿ ਹੁਣ ਇਹ ਰਸਮਾਂ ਕਿੰਨੀਆਂ ਕੁ ਨਿਭਾਈਆਂ ਜਾਂਦੀਆਂ ਹਨ।ਮਹਿਜ਼ ਖਾਨਾਪੂਰਤੀ ਹੀ ਚੱਲਦੀ ਹੈ। ਬਹੁਤੀ ਜਗ੍ਹਾ ਇਨ੍ਹਾਂ ਦੀਲੋੜ ਹੀ ਨਹੀਂ ਪੈਂਦੀਪਰਜਿਵੇਂ ਰੋਟੀਵਿਚਕਿਰਕਲਰੋਟੀਦੀਲੋੜ ਨੂੰ ਬੇਲੋੜਕਰ ਦਿੰਦੀ ਹੈ। ਇਸੇ ਤਰ੍ਹਾਂ ਰਸਮਾਂ ਤੋਂ ਬਿਨਾਂ ਵਿਆਹਵੀ ਇਹੋ ਕੁਝ ਹਾਲਾਤਪੈਦਾਕਰਦਾ ਹੈ। ਜੇ ਵਿਆਹ ਦੇ ਸਮੇਂ ਚਾਅ ਮਲਾਰਾਂ ਦੀਬਜਾਏ ਬੋਝਅਤੇ ਪਰੇਸ਼ਾਨੀ ਹੰਢਾਈ ਜਾਵੇ ਤਾਂ ਸਾਡੀ ਸੱਭਿਅਤਾ ਅਤੇ ਸੱਭਿਆਚਾਰ ਲੀਰੋ-ਲੀਰ ਹੁੰਦੀ ਹੈ। ਪਿਆਰਵਿਆਹ, ਲੜਕੀ ਨੂੰ ਬੋਝਸਮਝਣਾਅਤੇ ਰੂੜ੍ਹੀਵਾਦੀਮਾਨਸਿਕਤਾਸਮਾਜਦੀ ਹਿੰਸਾ ਨੇ ਵੀਸ਼ਾਹੀਅਤੇ ਲਾਡਲੇ ਰਸਮਰਿਵਾਜ਼ ਘਸਮੈਲੇ ਕੀਤੇ ਹਨ। ਗਿੱਧਾ, ਭੰਗੜਾ ਅਤੇ ਸਿੱਠਣੀਆਂ ਵੀਅਤੀਤ ਗਵਾ ਕੇ ਮਜਬੂਰੀਦੀਝਲਕਪੇਸ਼ਕਰਦੀਆਂ ਹਨ।
ਸੱਭਿਆਚਾਰ ਰੋਜ਼ਮਰਾ ਹੰਢਾਉਣ ਵਾਲੀਆਂ ਆਦਤਾਂ ਦਾਨਕਸ਼ਾ ਤਾਂ ਹੈ ਪਰ ਜੇ ਇਹ ਆਦਤਾਂ ਵਿਰਸੇ ਨੂੰ ਹੰਢਾਉਣ ਵਿਚਨਾਕਾਮ ਰਹਿੰਦੀਆਂ ਹਨ ਤਾਂ ਪਿਆਰ, ਰੰਗ, ਛੋਹ ਅਤੇ ਸਾਂਝਾਂ ਦਾ ਅੰਦਾਜ਼ਾ ਖੁਦ ਹੀ ਲੱਗ ਜਾਂਦਾ ਹੈ। ਵਿਆਹ ਸਬੰਧੀ ਰਸਮਾਂ ਰਿਵਾਜਾਂ ਨੂੰ ਕਿਤਾਬਾਂ ਵਿਚਲੁਕਣਲਈਮਜਬੂਰਹੋਣਾਪਵੇਗਾ। ਜਿੰਨਾ ਮਰਜ਼ੀਪਦਾਰਥਵਾਦੀਬਣ ਜਾਈਏ ਪੈਸੇ ਦਾਜਾਲਵਿਛਾਲਈਏ ਜੇ ਅਨੰਦਮਈਤਰੀਕੇ ਨਾਲਰਸਮਾਂ ਰਿਵਾਜਨਾਮਨਾ ਸਕੀਏ ਤਾਂ ਜੀਵਨਦਾ ਰੰਗ ਫਿੱਕਾ ਹੀ ਰਹੇਗਾ। ਆਓਵਿਰਸੇ ਦੇ ਪੁਰਾਣੇ ਰੰਗਾਂ ਅਨੁਸਾਰਵਿਆਹਕਰਨਦੀਪਿਰਤਨਵੇਂ ਸਿਰਿਓਸ਼ੁਰੂਕਰੀਏ।

Check Also

ਸੰਤ ਸਿੰਘ ਸੇਖੋਂ-ਪੰਜਾਬੀ ਸਾਹਿਤ ਦਾ ਬਾਬਾ ਬੌਹੜ

ਡਾ. ਰਾਜੇਸ਼ ਕੇ ਪੱਲਣ ਜਦੋਂ ਮੈਂ ”ਮਿਥ ਇਨ ਕੰਮਪੈਰੇਟਵ ਲਿਟਰੇਚਰ” ਵਿਸ਼ੇ ਉੱਤੇ ਆਯੋਜਤ ਸੈਮੀਨਾਰ ਵਿੱਚ …