ਓਟਵਾ : ਵਿਰੋਧੀ ਧਿਰਾਂ ਵੱਲੋਂ ਵੁਈ ਚੈਰਿਟੀ ਵਿਵਾਦ ਨੂੰ ਮੁੜ ਸੁਰਜੀਤ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਨੂੰ ਦਬਾਉਣ ਲਈ ਫੈਡਰਲ ਸਰਕਾਰ ਹਰ ਹੀਲਾ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ। ਫੈਡਰਲ ਸਰਕਾਰ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਕੰਸਰਵੇਟਿਵਾਂ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਕਮੇਟੀ ਕਾਇਮ ਕਰਨ ਦੀ ਕੀਤੀ ਜਾ ਰਹੀ ਮੰਗ …
Read More »Monthly Archives: October 2020
ਕਰੋਨਾ ਟੈਸਟਿੰਗ ਲਈ ਸ਼ੁਰੂ ਕੀਤਾ ਅਪੁਆਂਇੰਟਮੈਂਟ ਸਿਸਟਮ ਅਸਫਲ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਵੱਲੋਂ ਕਰੋਨਾ ਟੈਸਟਿੰਗ ਲਈ ਪਿੱਛੇ ਜਿਹੇ ਅਪੁਆਂਇੰਟਮੈਂਟ ਸਿਸਟਮ ਸ਼ੁਰੂ ਕੀਤਾ ਗਿਆ ਸੀ ਪਰ ਇਹ ਬਹੁਤਾ ਸਫਲ ਹੁੰਦਾ ਨਜ਼ਰ ਨਹੀਂ ਆ ਰਿਹਾ। ਪੀਲ ਰੀਜਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਟੈਸਟ ਕਰਵਾਉਣ ਲਈ ਬੁਕਿੰਗ ਤਾਂ ਕਰਵਾ ਲੈਂਦੇ ਹਨ ਪਰ ਬਾਅਦ ਵਿੱਚ ਟੈਸਟ ਕਰਵਾਉਣ ਨਹੀਂ ਆਉਂਦੇ। …
Read More »ਓਨਟਾਰੀਓ ਨੇ ਪੀਲ ਰੀਜਨ ‘ਚ ਹਾਈਵੇ ‘ਤੇ ਵੀਡੀਓ ਨਿਗਰਾਨੀ ਦਾ ਦਾਇਰਾ ਵਧਾਇਆ
ਮਿਸੀਸਾਗਾ/ਬਿਊਰੋ ਨਿਊਜ਼ ਓਨਟਾਰੀਓ ਸਰਕਾਰ ਪੀਲ ਰੀਜਨਲ ਪੁਲਿਸ ਦੀ ਮਦਦ ਦੇ ਲਈ ਨਿਗਰਾਨੀ ਤਕਨੀਕ ਦਾ ਦਾਇਰਾ ਵਧਾ ਰਹੀ ਹੈ ਅਤੇ ਇਸ ਸਬੰਧ ‘ਚ 4 ਲੱਖ 10 ਹਜ਼ਾਰ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਇਸ ਸਿਸਟਮ ਨਾਲ ਤੇਜ ਅਤੇ ਅਗ੍ਰੈਸਿਵ ਡਰਾਈਵਿੰਗ ਕਰਨ ਵਾਲਿਆਂ ‘ਤੇ ਨਜ਼ਰ ਰੱਖੀ ਜਾ ਸਕੇਗੀ, ਨਾਲ ਹੀ ਕੈਨੇਡਾ ਦੇ …
Read More »ਬੈਂਕ ਡਕੈਤੀ ਦੇ ਮਾਮਲੇ ‘ਚ ਇਕ ਕਾਬੂ
ਪੀਲ/ਬਿਊਰੋ ਨਿਊਜ਼ : ਸੈਂਟਰਲ ਰੌਬਰੀ ਬਿਊਰੋ ਦੇ ਜਾਂਚ ਕਰਤਾਵਾਂ ਨੇ ਦੋ ਬੈਂਕ ਡਕੈਤੀਆਂ ਦੇ ਸਬੰਧ ਵਿਚ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਲੰਘੀ 16 ਅਕਤੂਬਰ ਨੂੰ ਕਰੀਬ 2.30 ਵਜੇ ਇਕ ਸ਼ੱਕੀ ਵਿਅਕਤੀ ਮੈਕਲਾਗਲਿਨਲ ਰੋਡ, ਬਰੈਂਪਟਨ ‘ਤੇ ਇਕ ਫਾਈਨੈਂਸ਼ੀਅਲ ਸੰਸਥਾ ਵਿਚ ਦਾਖਲ ਹੋਇਆ। ਉਸ ਨੇ ਕੈਸ਼ੀਅਰ ਦੇ ਕੋਲ ਜਾ ਕੇ ਹੱਥ …
Read More »ਪ੍ਰੀਮੀਅਰ ਜੇਸਨ ਕੇਨੀ ਨੇ ਖੁਦ ਨੂੰ ਕੀਤਾ ਆਈਸੋਲੇਟ
ਐਡਮੰਟਨ/ਬਿਊਰੋ ਨਿਊਜ਼ : ਅਲਬਰਟਾ ਦੀ ਮਿਊਂਸਪਲ ਅਫੇਅਰਜ਼ ਮੰਤਰੀ ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਅਲਬਰਨਾ ਦੇ ਪ੍ਰੀਮੀਅਰ ਜੇਸਨ ਕੇਨੀ ਆਪਣੇ ਘਰ ਵਿੱਚ ਆਈਸੋਲੇਟ ਹੋ ਗਏ ਹਨ। ਕੇਨੀ ਦੇ ਬੁਲਾਰੇ ਨੇ ਆਖਿਆ ਕਿ ਮਿਊਂਸਪਲ ਅਫੇਅਰਜ਼ ਮੰਤਰੀ ਟਰੇਸੀ ਐਲਰਡ ਦੇ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਕੇਨੀ ਨੇ ਸੈਲਫ ਆਈਸੋਲੇਸ਼ਨ ਦਾ ਫੈਸਲਾ …
Read More »ਕਰੋਨਾ ਕਾਰਨ ਰੱਦ ਹੋਈਆਂ ਉਡਾਨਾਂ ਲਈ ਵੈਸਟਜੈੱਟ ਕਰੇਗੀ ਰੀਫੰਡ
ਕੈਲਗਰੀ/ਬਿਊਰੋ ਨਿਊਜ਼ : ਕੋਵਿਡ-19 ਮਹਾਂਮਾਰੀ ਦੇ ਨਤੀਜੇ ਵਜੋਂ ਰੱਦ ਹੋਈਆਂ ਉਡਾਨਾਂ ਲਈ ਵੈਸਟਜੈੱਟ ਵੱਲੋਂ ਰੀਫੰਡ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਕੰਪਨੀ ਅਜਿਹੀ ਪਹਿਲੀ ਏਅਰਲਾਈਨ ਹੈ ਜਿਹੜੀ ਆਪਣੀਆਂ ਸਾਰੀਆਂ ਰੱਦ ਹੋਈਆਂ ਉਡਾਨਾਂ ਲਈ ਰੀਫੰਡ ਕਰ ਰਹੀ ਹੈ। ਇਸ ਤੋਂ ਪਹਿਲਾਂ ਏਅਰਲਾਈਨ ਵੱਲੋਂ ਕੁੱਝ ਚੋਣਵੀਆਂ ਉਡਾਨਾਂ ਉੱਤੇ ਹੀ ਰੀਫੰਡ ਦੀ …
Read More »ਕੈਨੇਡਾ ਫੈੱਡਰਲ ਲਿਬਰਲ ਸਰਕਾਰ ਨੇ ਸਾਊਥ ਏਸ਼ੀਅਨ ਭਾਈਚਾਰੇ ਲਈ ਕੋਵਿਡ-19 ਹੈਲਪਲਾਈਨ ਕੀਤੀ ਜਾਰੀ
ਕੋਵਿਡ-19 ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪੰਜਾਬੀ ਭਾਸ਼ਾ ‘ਚ ਵੀ ਹੋਵੇਗੀ ਉਪਲਬਧ : ਸੋਨੀਆ ਸਿੱਧੂ ਬਰੈਂਪਟਨ : ਫੈੱਡਰਲ ਲਿਬਰਲ ਸਰਕਾਰ ਵੱਲੋਂ ਜੀਟੀਏ ਵਿਚ ਹੁਣ ਦੱਖਣੀ ਏਸ਼ੀਆਈ ਭਾਈਚਾਰੇ (ਸਾਊਥ ਏਸ਼ੀਅਨ) ਲਈ ਇਕ ਕੋਵਿਡ -19 ਹੈਲਪਲਾਈਨ ਜਾਰੀ ਕੀਤੀ ਗਈ ਹੈ, ਜਿਸ ਰਾਹੀ ਕੋਵਿਡ-19 ਦੌਰਾਨ ਸਿਹਤ ਅਤੇ ਸੁਰੱਖਿਆ, ਇਕਾਨਮੀ ਦੇ ਮੁੜ ਖੁੱਲ੍ਹਣ …
Read More »ਨਵਰਾਤਰਿਆਂ ਦੌਰਾਨ ਵੱਖ-ਵੱਖ ਮੰਦਰਾਂ ‘ਚ ਪੂਜਾ ਅਰਚਨਾ ਸ਼ੁਰੂ
ਟੋਰਾਂਟੋ/ਬਿਊਰੋ ਨਿਊਜ਼ ਨਵਰਾਤਰਿਆਂ ਦੇ ਸ਼ੁਰੂ ਹੋਣ ਨਾਲ ਭਾਵੇਂ ਕੋਰੋਨਾ ਕਾਰਨ ਮੰਦਿਰਾਂ ਵਿਚ ਬਹੁਤੀ ਗਹਿਮਾਂ-ਗਹਿਮੀ ਵੇਖਣ ਨੂੰ ਨਹੀ ਮਿਲ ਰਹੀ ਪਰ ਫਿਰ ਵੀ ਧਾਰਮਿਕ ਆਸਥਾ ਨੂੰ ਮੁੱਖ ਰੱਖਦਿਆਂ ਮੂੰਹ ‘ਤੇ ਮਾਸਕ ਪਾ ਕੇ ਅਤੇ ਸਿਹਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਇੱਥੋਂ ਦੇ ਵੱਖ-ਵੱਖ ਮੰਦਰਾਂ ਵਿਚ ਨਤਮਸਤਕ ਹੋਈਆਂ ਅਤੇ ਮਾਤਾ ਰਾਣੀ …
Read More »ਪਰਵਾਸੀ ਨਾਮਾ
ਗਿੱਲ ਬਲਵਿੰਦਰ 416-558-5530 ਦੁਸਹਿਰਾ 2020 ਤਿਓਹਾਰ ਦੁਸਹਿਰੇ ਦਾ 25 ਨੂੰ ਆ ਰਿਹਾ ਹੈ, ਪਰ ਪਹਿਲਾਂ ਵਾਂਗ ਨਾ ਐਤਕੀਂ ਮਨਾਇਆ ਜਾਊ। ਬੁੱਤ ਬਨਣਗੇ ਤਿੰਨ ਹੀ ਇਸ ਵਾਰੀਂ, ਪਰ ਦੁਆਲੇ ਲੋਕਾਂ ਦਾ ਇਕੱਠ ਘਟਾਇਆ ਜਾਊ। ਸਮੇਤ ਰਾਮ ਜੀ ਦੇ ਢੱਕਣਗੇ ਮੂੰਹ ਸਾਰੇ, ਦੂਰ ਖੜਕੇ ਹੀ ਤੀਰ ਵੀ ਚਲਾਇਆ ਜਾਊ। ਮਹਿਮਾਨ ਗ਼ਰਾਊਂਡ ਵਿੱਚ …
Read More »ਟਰੰਪ ਪ੍ਰਸ਼ਾਸਨ ਦੇ ਐੱਚ-1ਬੀ ਵੀਜ਼ਾ ਸਬੰਧੀ ਨਵੇਂ ਨੇਮਾਂ ਨੂੰ ਚੁਣੌਤੀ
ਵਾਸ਼ਿੰਗਟਨ : ਯੂਐੱਸ ਚੈਂਬਰਜ਼ ਆਫ ਕਾਮਰਸ ਅਤੇ ਨੈਸ਼ਨਲ ਐਸੋਸੀਏਸ਼ਨ ਆਫ ਮੈਨੂਫੈਕਚਰਰਜ਼ ਸਣੇ ਕਈ ਜਥੇਬੰਦੀਆਂ ਨੇ ਟਰੰਪ ਪ੍ਰਸ਼ਾਸਨ ਦੇ ਐੱਚ-1ਬੀ ਵੀਜ਼ਾ ਸਬੰਧੀ ਸੱਜਰੇ ਨੇਮਾਂ ਖ਼ਿਲਾਫ਼ ਅਦਾਲਤ ਤੱਕ ਪਹੁੰਚ ਕੀਤੀ ਹੈ। ਇਨ੍ਹਾਂ ਜਥੇਬੰਦੀਆਂ ਨੇ ਨਵੇਂ ਨੇਮਾਂ ਨੂੰ ‘ਮਨਮਾਨੇ’ ਅਤੇ ‘ਬੇਤਰਤੀਬੇ’ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਅਮਰੀਕਾ ਵਿੱਚ ਹੁਨਰਮੰਦ ਪਰਵਾਸ ਨੂੰ ਕਮਜ਼ੋਰ …
Read More »