Breaking News
Home / 2020 / June (page 25)

Monthly Archives: June 2020

ਇੰਗਲੈਂਡ ਦੇ ਸਕੂਲ ਨੇ ਨਸਲੀ ਵਿਤਕਰੇ ਦੇ ਦੋਸ਼ਾਂ ਨੂੰ ਕੀਤਾ ਰੱਦ

ਲੈਸਟਰ : ਇੱਥੋਂ ਦੇ ਇਕ ਸਥਾਨਕ ਸਕੂਲ ਨੇ ਨਸਲੀ ਵਿਤਕਰੇ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਹੈ ਕਿ ਜੇਕਰ ਕਿਤੇ ਅਜਿਹਾ ਹੋਇਆ ਹੋਵੇ ਤਾਂ ਉਹ ਇਸ ਸਬੰਧ ਵਿਚ ਮੁਆਫੀ ਮੰਗਦੇ ਹਨ। ਲਾਫਬਰੋਅ ਗਰਾਮਰ ਸਕੂਲ ਦੇਸ਼ ਦਾ ਸਭ ਤੋਂ ਪੁਰਾਣਾ ਸਕੂਲ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਉਕਤ ਨਿੱਜੀ ਸਕੂਲ …

Read More »

ਕਰੋਨਾ ਵਾਇਰਸ ਨੇ ਵਿਸ਼ਵ ਲਈ ਪੈਦਾ ਕੀਤੀਆਂ ਬਹੁਮੁਖੀ ਚੁਣੌਤੀਆਂ

ਕਰੋਨਾ ਵਾਇਰਸ ਕਾਰਨ ਲਾਕਡਾਊਨ ਦੀ ਸਥਿਤੀ ਨੇ ਪੂਰੇ ਵਿਸ਼ਵ ਵਿਚ ਵੱਡੀ ਵਿੱਤੀ ਐਮਰਜੈਂਸੀ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਹਰ ਪਾਸੇ ਮੰਦੀ ਛਾ ਗਈ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਲੋਕ ਬੇਰੁਜ਼ਗਾਰ ਹੋ ਰਹੇ ਹਨ। ਇਸ ਕਾਰਨ ਵਿਸ਼ਵ ਭਰ ਵਿਚ ਵੱਡੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਸੰਯੁਕਤ ਰਾਸ਼ਟਰ (ਯੂ.ਐਨ.ਓ.) ਦੇ …

Read More »

ਕੈਨੇਡਾ ‘ਚ ਕਰੋਨਾ ਕਾਰਨ 8 ਹਜ਼ਾਰ ਮੌਤਾਂ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਕੋਰੋਨਾ ਵਾਇਰਸ ਦੀ ਫੈਲਾਅ ਦੀ ਦਰ ਬੀਤੇ ਦੋ ਹਫ਼ਤਿਆਂ ਤੋਂ ਘਟ ਰਹੀ ਹੈ ਅਤੇ ਤਾਲਾਬੰਦੀ ਨੂੰ ਪੜਾਅਵਾਰ ਖੋਲ੍ਹਿਆ ਜਾ ਰਿਹਾ ਹੈ। ਪਾਜ਼ੀਟਿਵ ਹੋਏ ਮਰੀਜ਼ਾਂ ਵਿਚੋਂ ਵੱਡੀ ਗਿਣਤੀ ਵਿਚ ਮਰੀਜ਼ ਠੀਕ ਹੋ ਰਹੇ ਹਨ। ਪਰਵਾਸੀ ਅਖਬਾਰ ਵਿਚ ਖਬਰ ਲਿਖੇ ਜਾਣ ਤੱਕ ਕੈਨੇਡਾ ਵਿਚ ਕਰੋਨਾ ਪੀੜਤ ਕੁਲ …

Read More »

ਅਲਬਰਟਾ ਵਿਚ ਬਾਕੀ ਰਹਿੰਦੇ ਕਾਰੋਬਾਰ 12 ਜੂਨ ਤੋਂ ਖੁੱਲ੍ਹਣਗੇ

ਜੇਸਨ ਕੈਨੀ ਨੇ ਕੀਤਾ ਸਪੱਸ਼ਟ ਕੈਲਗਰੀ : ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਐਲਾਨ ਕੀਤਾ ਹੈ ਕਿ ਬਾਕੀ ਰਹਿੰਦੇ ਕਾਰੋਬਾਰ ਅਤੇ ਹੋਰ ਥਾਵਾਂ 12 ਜੂਨ ਤੋਂ ਖੋਲ੍ਹ ਦਿੱਤੀਆਂ ਜਾਣਗੀਆਂ। ਜਿਸ ਵਿਚ ਲਾਇਬ੍ਰੇਰੀ, ਸਰਜਰੀ ਸੈਂਟਰ, ਮਸਾਜ ਸਟੋਰ, ਜਿੰਮ, ਮੂਵੀ ਥੀਏਟਰ, ਕਮਿਉਨਟੀ ਹਾਲ, ਰੈਸਟੋਰੈਂਟ, ਬਾਰ, ਕਸੀਨੋ, ਖੇਡਾਂ, ਅੰਦਰੂਨੀ ਮਨੋਰੰਜਨ ਅਤੇ ਬਿੱਗੋ ਹਾਲ …

Read More »

ਸਿੱਖਿਆ ਮੰਤਰੀ ਸਟੀਫਨ ਲਿਚੇ ਦਾ ਕਰੋਨਾ ਟੈਸਟ ਆਇਆ ਨੈਗੇਟਿਵ

ਓਨਟਾਰੀਓ : ਸਿੱਖਿਆ ਮੰਤਰੀ ਸਟੀਫਨ ਲਿਚੇ ਦੇ ਕਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਕਰੋਨਾਵਾਇਰਸ ਸਬੰਧੀ ਟੈਸਟ ਕਰਵਾਇਆ ਗਿਆ ਸੀ ਜੋ ਕਿ ਨੈਗੇਟਿਵ ਆਇਆ ਦੱਸਿਆ ਜਾ ਰਿਹਾ ਹੈ।ઠ ਸਿੱਖਿਆ ਮੰਤਰੀ ਸਟੀਫਨ ਲਿਚੇ ਦੇ ਕੋਵਿਡ-19 ਪਾਜ਼ੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ …

Read More »

ਲਿਬਰਲ ਸਰਕਾਰ ਐਮਰਜੈਂਸੀ ਬਿੱਲ ਪਾਸ ਕਰਵਾਉਣ ‘ਚ ਰਹੀ ਅਸਫਲ

ਵਿਰੋਧੀ ਧਿਰਾਂ ਤੋਂ ਨਹੀਂ ਹਾਸਲ ਹੋਇਆ ਸਮਰਥਨ ਓਟਵਾ/ਬਿਊਰੋ ਨਿਊਜ਼ : ਹਾਊਸ ਆਫ ਕਾਮਨਜ਼ ਦੀ ਐਮਰਜੈਂਸੀ ਸਿਟਿੰਗ 12 ਮਿੰਟ ਦੇ ਅੰਦਰ ਹੀ ਖ਼ਤਮ ਹੋ ਗਈ ਤੇ ਸਰਕਾਰ ਆਪਣੇ ਤਾਜ਼ਾ ਕੋਵਿਡ-19 ਐਮਰਜੈਂਸੀ ਸਹਾਇਤਾ ਬਿੱਲ ਲਈ ਵਿਰੋਧੀ ਧਿਰਾਂ ਤੋਂ ਸਮਰਥਨ ਹਾਸਲ ਨਹੀਂ ਕਰ ਸਕੀ।ઠਇਸ ਬਿੱਲ ਰਾਹੀਂ ਕੈਨੇਡਾ ਦੇ ਐਮਰਜੈਂਸੀ ਬੈਨੇਫਿਟ ਪ੍ਰੋਗਰਾਮ ਵਿੱਚ ਕਈ …

Read More »

ਕੈਨੇਡਾ ਵਿੱਚ ਵੀ ਨਸਲਵਾਦ ਹੈ, ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ : ਫਰੀਲੈਂਡ

ਓਟਵਾ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਕੈਨੇਡਾ ਦੀ ਪੁਲਿਸ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਨਸਲਵਾਦ ਸੱਚਮੱਚ ਹੈ। ਇਸ ਤੋਂ ਪੁਲਿਸ ਇਨਕਾਰੀ ਨਹੀਂ ਹੋ ਸਕਦੀ ਤੇ ਨਾ ਹੀ ਪੁਲਿਸ ਨੂੰ ਇਸ ਸਬੰਧ ਵਿੱਚ ਕਿਸੇ ਖੁਸ਼ਫਹਿਮੀ ਦਾ ਸ਼ਿਕਾਰ ਹੋਣਾ ਚਾਹੀਦਾ ਹੈ।ઠ ਅਲਬਰਟਾ ਵਿੱਚ …

Read More »

ਆਉਂਦੇ ਦੋ ਸਾਲਾਂ ਵਿਚ 200 ਕੌਫੀ ਸ਼ਾਪ ਬੰਦ ਕਰੇਗਾ ਸਟਾਰਬਕਸ

ਟੋਰਾਂਟੋ : ਸਟਾਰਬੱਕਸ ਕੈਨੇਡਾ ਵਿੱਚ ਹੌਲੀ ਹੌਲੀ ਆਪਣੀ ਹੋਂਦ ਘਟਾ ਰਿਹਾ ਹੈ। ਕੰਪਨੀ ਵੱਲੋਂ ਕੈਨੇਡਾ ਵਿੱਚ 200 ਕੌਫੀ ਸ਼ਾਪਸ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।ઠ ਸੀਆਟਲ ਸਥਿਤ ਇਸ ਚੇਨ ਦਾ ਕਹਿਣਾ ਹੈ ਕਿ ਅਗਲੇ ਦੋ ਸਾਲਾਂ ਵਿੱਚ ਉਹ ਕੈਨੇਡਾ ਵਿਚਲੇ ਆਪਣੇ ਕਾਰੋਬਾਰ ਨੂੰ ਨਵਾਂ ਰੰਗ-ਰੂਪ ਦੇਣ ਜਾ ਰਹੀ ਹੈ। …

Read More »

ਟੋਰਾਂਟੋ ਪੁਲਿਸ ਚੀਫ ਮਾਰਕ ਸਾਂਡਰਸ ਵੱਲੋਂ ਅਸਤੀਫਾ ਦੇਣ ਦਾ ਐਲਾਨ

ਟੋਰਾਂਟੋ :ਟੋਰਾਂਟੋ ਪੁਲਿਸ ਚੀਫ ਮਾਰਕ ਸਾਂਡਰਸ ਵੱਲੋਂ ਆਪਣੇ ਅਸਤੀਫੇ ਦਾ ਐਲਾਨ ਕੀਤਾ ਗਿਆ। ਸਾਂਡਰਸ ਨੇ ਆਖਿਆ ਕਿ ਉਹ 31 ਜੁਲਾਈ ਤੱਕ ਆਪਣਾ ਫਰਜ਼ ਪੂਰਾ ਕਰਨਗੇ। ਸਾਂਡਰਸ ਨੇ ਟੋਰਾਂਟੋ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਆਪਣੇ ਕੰਮ ਨੂੰ ਉਨ੍ਹਾਂ ਪੂਰੀ ਸ਼ਿੱਦਤ ਨਾਲ ਨਿਭਾਇਆ ਤੇ ਦਿਲੋਂ ਪਿਆਰ ਕੀਤਾ। ਸਾਂਡਰਸ ਦਾ ਕੰਟਰੈਕਟ 2021 …

Read More »

ਕੈਨੇਡੀਅਨ ਪੰਜਾਬਣ ਜੱਸੀ ਸਿੱਧੂ ਦੀ ਯਾਦ ‘ਚ ਦਿੱਤਾ ਜਾਵੇਗਾ ਵਜ਼ੀਫ਼ਾ

ਐਬਟਸਫੋਰਡ/ਬਿਊਰੋ ਨਿਊਜ਼ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪਿੱਟਮਿੱਡੋਜ਼ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਸੇਵਾ ਮੁਕਤ ਪ੍ਰਿੰਸੀਪਲ ਜੇਮਜ਼ ਲੌਗਰਜ਼ ਨੇ 20 ਸਾਲ ਪਹਿਲਾਂ ਕਤਲ ਕੀਤੀ ਗਈ ਜਸਵਿੰਦਰ ਕੌਰ ਜੱਸੀ ਸਿੱਧੂ ਦੀ ਯਾਦ ਵਿਚ ਵਜ਼ੀਫ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਵਜੀਫ਼ਾ ਪਿੱਟਮਿੱਡੋ ਸੈਕੰਡਰੀ ਸਕੂਲ ਦੇ ਇਕ ਗ੍ਰੈਜੂਏਟ ਵਿਦਿਆਰਥੀ ਨੂੰ …

Read More »