ਪੰਜਾਬ ਸਰਕਾਰ ਨੇ ਕੱਢੇ ਦੂਜੇ ਸੂਬਿਆਂ ‘ਚ ਫਸੇ 152 ਵਿਦਿਆਰਥੀ ਪੀਆਰਟੀਸੀ ਦੀਆਂ ਬੱਸਾਂ ਰਾਹੀਂ ਭੇਜਿਆ ਘਰ ਬਠਿੰਡਾ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਕਦਮੀ ਅਤੇ ਕੇਂਦਰ ਅਤੇ ਮਹਾਂਰਾਸ਼ਟਰ ਸਰਕਾਰ ਦੇ ਤਾਲਮੇਲ ਦੇ ਸਦਕਾ ਹਜ਼ੂਰ ਸਾਹਿਬ ਵਿਖੇ ਫਸੇ 3 ਹਜ਼ਾਰ ਦ ਕਰੀਬ ਸ਼ਰਧਾਲੂਆਂ ਨੂੰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਰਾਹੀਂ …
Read More »Monthly Archives: April 2020
ਰਾਜਪੁਰਾ ‘ਚ ਕਰੋਨਾ ਨਾਲ ਹੋਈ ਪਹਿਲੀ ਮੌਤ
ਪੰਜਾਬ ‘ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 19 ਕਰੋਨਾ ਪੀੜਤਾਂ ਦਾ ਅੰਕੜਾ ਪੰਜਾਬ ਵਿਚ ਵੀ 337 ਤੋਂ ਪਾਰ ਪਟਿਆਲਾ/ਬਿਊਰੋ ਨਿਊਜ਼ ਪੰਜਾਬ ਵਿਚ ਬੁਰੀ ਤਰ੍ਹਾਂ ਪੈਰ ਪਸਾਰ ਚੁੱਕੇ ਕਰੋਨਾ ਵਾਇਰਸ ਨੇ ਅੱਜ ਰਾਜਪੁਰਾ ਦੀ 63 ਕਮਲੇਸ਼ ਰਾਣੀ ਨੂੰ ਵੀ ਨਿਗਲ ਲਿਆ ਅਤੇ ਇਹ ਪਟਿਆਲਾ ਜ਼ਿਲ੍ਹੇ ‘ਚ ਕਰੋਨਾ ਨਾਲ ਹੋਣ …
Read More »ਲੌਕਡਾਊਨ ਬਾਰੇ ਮੁੱਖ ਮੰਤਰੀਆਂ ਨਾਲ ਮੋਦੀ ਨੇ ਕੀਤੀ ਗੱਲਬਾਤ
ਕੁੱਝ ਸੂਬੇ ਅਜੇ ਵੀ ਚਾਹੁੰਦੇ ਹਨ ਲੌਕਡਾਊਨ ਵਧਾਉਣਾ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਕਾਰਨ ਪੂਰੇ ਭਾਰਤ ਭਰ ਵਿਚ ਚੱਲ ਰਹੇ ਲੌਕਡਾਊਨ ਬਾਰੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਮੂਹ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਾਲ ਕੀਤੀ ਗਈ ਗੱਲਬਾਤ ਦੌਰਾਨ ਸਿਰਫ਼ ਤਿੰਨ …
Read More »ਕੈਪਟਨ ਸਰਕਾਰ ਕਰਫਿਊ ਲਗਾਉਣ ‘ਚ ਰਹੀ ਮੋਹਰੀ
ਪਰ ਪੰਜਾਬ ਸਰਕਾਰ ਕਰੋਨਾ ਟੈਸਟ ਕਰਨ ‘ਚ ਪਛੜੀ ਚੰਡੀਗੜ੍ਹ/ਬਿਊਰੋ ਨਿਊਜ਼ ਕਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਸੂਬੇ ਵਿੱਚ ਕਰਫਿਊ ਲਗਾਉਣ ‘ਚ ਦੇਸ਼ ‘ਚੋਂ ਪਹਿਲੇ ਨੰਬਰ ‘ਤੇ ਰਹਿਣ ਵਾਲੇ ਪੰਜਾਬ ਵਿੱਚ ਹਾਲੇ ਤੱਕ ਕਰੋਨਾ ਦੀ ਜਾਂਚ ਬਹੁਤ ਹੀ ਧੀਮੀ ਰਫ਼ਤਾਰ ਵਿਚ ਚੱਲ ਰਹੀ ਹੈ। ਪੰਜਾਬ ਵਿਚ ਪਹਿਲਾਂ ਰੋਜ਼ਾਨਾ 80 ਤੇ ਫਿਰ 1050 …
Read More »ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀ ਤੇ ਜਵਾਨ ਬਣੇ ‘ਹਰਜੀਤ ਸਿੰਘ’
ਪਟਿਆਲਾ ਵਿਖੇ ਵਾਪਰੀ ਘਟਨਾ ਦੌਰਾਨ ਏਐਸਆਈ ਹਰਜੀਤ ਸਿੰਘ ਦਾ ਕੱਟਿਆ ਗਿਆ ਸੀ ਹੱਥ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ ਹਰ ਜਵਾਨ ਨੇ ਅੱਜ ‘ਮੈਂ ਵੀ ਹਾਂ ਹਰਜੀਤ ਸਿੰਘ’ ਦਾ ਨਾਅਰਾ ਲਗਾਇਆ। ਅੱਜ 80 ਹਜ਼ਾਰ ਪੁਲਿਸ ਮਲਾਜ਼ਮਾਂ ਦੇ ਸੀਨੇ ‘ਤੇ ਇਕ ਹੀ ਨਾਮ ‘ਹਰਜੀਤ ਸਿੰਘ’ ਦਾ ਬੈਜ ਦਿਖਿਆ। ਪੰਜਾਬ ਪੁਲਿਸ ਦਾ ਹਰ …
Read More »ਪੰਜਾਬ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਲਈ ਡਾ.ਮਨਮੋਹਨ ਸਿੰਘ ਕਰਨਗੇ ਕੈਪਟਨ ਸਰਕਾਰ ਦੀ ਮਦਦ
ਜਲੰਧਰ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁਕ ਪੇਜ ‘ਤੇ ਇਕ ਪੋਸਟ ਸ਼ੇਅਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਕ ਚਿੱਠੀ ਲਿਖੀ ਸੀ ਕਿ ਉਹ ਮੌਨਟੇਕ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਵਾਲੇ ਮਾਹਿਰਾਂ ਦੇ ਸਮੂਹ ਨਾਲ ਮਿਲ ਕੇ ਸਾਨੂੰ ਸੇਧ …
Read More »ਲੌਕਡਾਊਨ ‘ਚ ਟਿਊਸ਼ਨ ਪੜ੍ਹਾ ਰਹੀ ਸੀ ਮੈਡਮ
ਬੱਚੇ ਨੇ ਖੋਲ੍ਹ ਦਿੱਤੀ ਸਾਰੀ ਪੋਲ ਦੱਸਿਆ ਟੀਚਰ ਦਾ ਨਾਂ ਗੁਰਦਾਸਪੁਰ/ਬਿਊਰੋ ਨਿਊਜ਼ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤਿੰਨ ਮਈ ਤਕ ਪੂਰੇ ਦੇਸ਼ ਵਿੱਚ ਲੌਕਡਾਊਨ ਹੈ ਅਤੇ ਪੰਜਾਬ ਸਰਕਾਰ ਨੇ ਕਰਫਿਊ ਲਾਇਆ ਹੋਇਆ ਹੈ ਪਰ ਕੁਝ ਲੋਕ ਸਰਕਾਰੀ ਹੁਕਮਾਂ ਨੂੰ ਕੁਝ ਨਹੀਂ ਸਮਝਦੇ ਤੇ ਨਾ ਹੀ ਹੁਕਮਾਂ ਪਿਛਲੇ ਕਾਰਨਾਂ …
Read More »ਕੇਜਰੀਵਾਲ ਸਰਕਾਰ ਨੇ ਲੱਭਿਆ ਕੋਰੋਨਾ ਦਾ ਇਲਾਜ!
ਪਲਾਜ਼ਮਾ ਥੈਰੇਪੀ ਨਾਲ ਹੋਇਆ ਦੇਸ਼ ‘ਚ ਪਹਿਲਾ ਮਰੀਜ਼ ਤੰਦਰੁਸਤ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਕੀਤੀ ਗਈ ਕੋਸ਼ਿਸ਼ ਨੂੰ ਸਫਲਤਾ ਮਿਲੀ ਹੈ। ਕੇਂਦਰ ਦੀ ਮਨਜ਼ੂਰੀ ਨਾਲ ਦਿੱਲੀ ਸਰਕਾਰ ਨੇ ਪਲਾਜ਼ਮਾ ਥੈਰੇਪੀ ਨਾਲ ਕੋਰੋਨਾ ਪੀੜਤਾਂ ਦੇ ਇਲਾਜ ਦੀ ਪਰਖ ਕੀਤੀ ਸੀ। ਇਸ ਬਾਰੇ ਪਿਛਲੇ ਦਿਨੀਂ ਕੇਜਰੀਵਾਲ ਨੇ ਚੰਗੇ …
Read More »ਕਰੋਨਾ ਨੂੰ ਮਾਤ ਦੇਣ ਤੋਂ ਬਾਅਦ ਬੋਲੇ ਬੋਰਿਸ ਜੌਹਨਸਨ
ਕਿਹਾ : ਅਜੇ ਦੇਸ਼ ਵਿਚੋਂ ਲੌਕਡਾਊਨ ਨਹੀਂ ਹਟੇਗਾ ਦੁਨੀਆ ਭਰ ਵਿਚ ਕਰੋਨਾ ਨੇ ਲਈ 2 ਲੱਖ ਤੋਂ ਵੱਧ ਵਿਅਕਤੀਆਂ ਦੀ ਜਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਤੋਂ ਸ਼ੁਰੂ ਹੋਈ ਕਰੋਨਾ ਨਾਮੀ ਨਾਮੁਰਾਦ ਬਿਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ। ਦੁਨੀਆ ਭਰ ਵਿਚ ਕਰੋਨਾ ਨਾਮੀ ਇਹ ਵਾਇਰਸ 2 ਲੱਖ …
Read More »ਕਰੋਨਾ ਮਰੀਜ਼ ਨੇ ਅਖ਼ਬਾਰ ‘ਚ ਪੜ੍ਹੀ ਆਪਣੀ ਮੌਤ ਦੀ ਖ਼ਬਰ
ਆਪਣੇ ਜ਼ਿੰਦਾ ਹੋਣ ਦਾ ਸਬੂਤ ਦੇਣ ਲਈ ਲਿਆ ਸ਼ੋਸ਼ਲ ਮੀਡੀਆ ਦਾ ਸਹਾਰਾ ਭੋਪਾਲ/ਬਿਊਰੋ ਨਿਊਜ਼ ਮੱਧ ਪ੍ਰਦੇਸ਼ ਦੇ ਉਜੈਨ ‘ਚ ਉਸ ਸਮੇਂ ਸਥਿਤੀ ਹਾਸੋ ਹੀਣੀ ਬਣ ਗਈ ਜਦੋਂ ਕਰੋਨਾ ਨਾਲ ਲੜਾਈ ਲੜ ਰਹੇ ਇਕ ਮਰੀਜ਼ ਨੇ ਆਪਣੀ ਮੌਤ ਦੀ ਖਬਰ ਅਖ਼ਬਾਰ ਵਿਚ ਪੜ੍ਹੀ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਨੇ …
Read More »