ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆ ਦੀ ਸ਼ਲਾਘਾ ਕੀਤੀ ਹੈ। ਇਸ ਸਬੰਧੀ ਉਨ੍ਹਾਂ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ ਹੈ। ਆਪਣੇ ਫੇਸਬੁੱਕ ਪੰਨੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਹੈ ਕਿ ਉਹ ਸ਼੍ਰੋਮਣੀ …
Read More »Monthly Archives: March 2020
…ਜਦੋਂ ਸ਼ਹੀਦ ਭਗਤ ਸਿੰਘ ਵਾਂਗ ਪੱਗ ਬੰਨ੍ਹਣ ‘ਤੇ ਨੌਕਰੀ ਛੱਡਣੀ ਪਈ
ਬਠਿੰਡਾ/ਬਿਊਰੋ ਨਿਊਜ਼ : ਦੇਸ਼ ਵਿਦੇਸ਼ ਵਿਚ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਜਿੱਥੇ ਹਾਹਾਕਾਰ ਮਚੀ ਹੋਈ ਹੈ। ਉੱਥੇ ਹੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸਮਾਜਸੇਵੀ ਸੰਸਥਾਵਾਂ ਨੇ ਸ਼ਹੀਦਾਂ ਨੂੰ ਸਰਧਾਂਜਲੀ ਦੇਣਾ ਮੁਨਾਸਿਬ ਨਹੀਂ ਸਮਿਝਆ ਪਰ ਇਸ ਦੇ ਬਾਵਜੂਦ ਸ਼ਹੀਦ ਭਗਤ ਸਿੰਘ ਦੀ ਦਲੇਰੀ ਅਤੇ ਸਮਾਜ ਪ੍ਰਤੀ …
Read More »21 ਦਿਨਾਂ ਦੇ ਲਾਕਡਾਊਨ ਕਾਰਨ ਗ਼ਰੀਬ ਪਰਿਵਾਰਾਂ ਦੇ ਚੁੱਲ੍ਹੇ ਠੰਢੇ ਹੋਣ ਲੱਗੇ
ਮੋਗਾ/ਬਿਊਰੋ ਨਿਊਜ਼ : ਦੁਨੀਆਂ ਭਰ ਲਈ ਚੁਣੌਤੀ ਬਣਿਆ ਕਰੋਨਾਵਾਇਰਸ ਦਿਹਾੜੀਦਾਰ ਮਜ਼ਦੂਰਾਂ ਤੇ ਝੁੱਗੀ ਝੋਪੜੀਆਂ ਤੇ ਹੋਰ ਗ਼ਰੀਬ ਪਰਿਵਾਰਾਂ ਨੂੰ ਰੋਟੀ ਦੇ ਲਾਲੇ ਪੈ ਗਏ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਔਖੀ ਬਣ ਗਈ ਹੈ। ਭਾਵੇਂ ਸਮੂਹ ਕਾਰੋਬਾਰਾਂ ‘ਤੇ ਬੁਰਾ ਅਸਰ ਪਿਆ ਹੈ ਪਰ ਗ਼ਰੀਬ ਪਰਿਵਾਰ ਤਾਂ ਰੱਬ ਆਸਰੇ ਹੀ ਆਪਣੀ ਜ਼ਿੰਦਗੀ …
Read More »ਜਨਤਾ ਕਰਫਿਊ ਕਾਰਨ ਬਿਨਾ ਬੈਂਡ-ਵਾਜੇ ਤੋਂ ਹੋਇਆ ਵਿਆਹ
ਮਾਛੀਵਾੜਾ : ਕਰੋਨਾਵਾਇਰਸ ਦੇ ਮੱਦੇਨਜ਼ਰ ਲੱਗੇ ਜਨਤਾ ਕਰਫਿਊ ਕਾਰਨ ਇੰਦਰਾ ਕਲੌਨੀ ਦੇ ਕੌਂਸਲਰ ਅਮਰਜੀਤ ਸਿੰਘ ਦੇ ਪੁੱਤਰ ਭਵਨਦੀਪ ਸਿੰਘ ਦਾ ਵਿਆਹ ਬੜੇ ਹੀ ਸਾਦੇ ਢੰਗ ਨਾਲ ਹੋਇਆ। ਪਰਿਵਾਰਕ ਮੈਂਬਰਾਂ ਅਨੁਸਾਰ ਭਵਨਦੀਪ ਸਿੰਘ ਦਾ ਵਿਆਹ ਸਾਹਨੇਵਾਲ ਦੀ ਰਹਿਣ ਵਾਲੀ ਲੜਕੀ ਬਲਵੰਤ ਕੌਰ ਨਾਲ 22 ਮਾਰਚ ਨੂੰ ਤੈਅ ਕੀਤਾ ਗਿਆ ਸੀ। ਉਨ੍ਹਾਂ …
Read More »ਮਾਸਕ ਤੇ ਸੈਨੇਟਾਈਜ਼ਰ ਦੀ ਕਾਲਾਬਾਜ਼ਾਰੀ ਰੋਕਣ ਲਈ ਹੈਲਪਲਾਈਨ ਸ਼ੁਰੂ
ਲੁਧਿਆਣਾ : ਸੂਬੇ ਦੀ ਸਭ ਤੋਂ ਵੱਡੀ ਦਵਾਈਆਂ ਦੀ ਥੋਕ ਮਾਰਕੀਟ ਵਿੱਚ ਦੁਕਾਨਦਾਰਾਂ ਵੱਲੋਂ ਮਾਸਕ ਤੇ ਸੈਨੇਟਾਈਜ਼ਰ ਦੀ ਕੀਤੀ ਜਾ ਰਹੀ ਕਾਲਾਬਾਜ਼ਾਰੀ ਸਬੰਧੀ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਜਾਗ ਖੁੱਲ੍ਹ ਗਈ। ਪ੍ਰਸ਼ਾਸਨ ਨੇ ਲੁਧਿਆਣਾ ਵਾਸੀਆਂ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਹੈ, ਜਿਸ ‘ਤੇ ਕੋਈ ਵੀ ਵਿਅਕਤੀ ਮਾਸਕ ਤੇ ਸੈਨੇਟਾਈਜ਼ਰ …
Read More »ਪੱਕਣ ‘ਤੇ ਆਈ ਹਾੜੀ ਦੀ ਫ਼ਸਲ ਤੇ ਭਾਰੀ ਕਰੋਨਾ ਦਾ ਖੌਫ਼
ਰਮਦਾਸ/ਬਿਊਰੋ ਨਿਊਜ਼ ਪੰਜਾਬ ਵਿੱਚ ਕਰਫਿਊ ਲੱਗਣ ਕਾਰਨ ਹੁਣ ਕਿਸਾਨਾਂ ਨੂੰ ਸਿਰੇ ‘ਤੇ ਆਈ ਹਾੜੀ ਦੀ ਫਸਲ ਡੁੱਬਣ ਦਾ ਵੀ ਡਰ ਸਤਾਉਣ ਲੱਗਾ ਹੈ। ਕਰਫਿਊ ਕਾਰਨ ਖੇਤੀ ਸੰਦ ਬਣਾਉਣ ਵਾਲੀਆਂ ਫੈਕਟਰੀਆਂ ਤੇ ਰਿਪੇਅਰ ਕਰਨ ਵਾਲੀਆਂ ਸਾਰੀਆਂ ਵਰਕਸ਼ਾਪਾਂ ਬੰਦ ਹਨ। ਕਈ ਕਿਸਾਨਾਂ ਨੇ ਨਵੇਂ ਸੰਦ ਖਰੀਦਣੇ ਹਨ ਅਤੇ ਕਈਆਂ ਨੇ ਪੁਰਾਣਿਆਂ ਦੀ …
Read More »ਸਟੋਰਾਂ ਵਿੱਚ ਜ਼ਰੂਰੀ ਵਸਤਾਂ ਦੀ ਕੋਈ ਕਿੱਲਤ ਨਹੀਂ ਹੈ
ਟੋਰਾਂਟੋਂ/ਹਰਜੀਤ ਸਿੰਘ ਬਾਜਵਾ ਕਰੋਨਾ ਵਾਈਰਸ ਦੇ ਦੈਂਤ ਨੇ ਜਿਸ ਤਰ੍ਹਾਂ ਪੂਰੀ ਦੁਨੀਆਂ ਨੂੰ ਆਪਣੇ ਡਰ ਦੇ ਘੇਰੇ ਵਿੱਚ ਲੈ ਲਿਆ ਹੈ ਇਸ ਨਾਲ ਰੋਜ਼ਾਨਾਂ ਘਰੇਲੂ ਖਪਤ ਵਾਲੇ ਪਦਾਰਥਾਂ ਦੀ ਮੰਗ ਮਾਰਕੀਟ ਵਿੱਚ ਕਾਫੀ ਵਧ ਗਈ ਹੈ। ਲੋਕਾਂ ਵਿੱਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ ਅਤੇ ਲੋਕ ਜਿਵੇਂ ਧੜਾ-ਧੜ ਖਾਣ ਪੀਣ …
Read More »ਮੁਫਤ ਭੋਜਨ ਵੰਡਣ ਕਾਰਨ ਚਾਰੇ ਪਾਸੇ ਪੰਜਾਬੀਆਂ ਦੀ ਹੋ ਰਹੀ ਹੈ ਪ੍ਰਸੰਸਾ
ਟੋਰਾਂਟੋਂ/ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ ਕਰੋਨਾ ਜਿਹੀ ਮਹਾਂਮਾਰੀ ਦੀ ਆਫਤ ਨੇ ਜਿੱਥੇ ਲੋਕਾਂ ਨੂੰ ਆਪੋ-ਆਪਣੇ ਘਰਾਂ ਵਿੱਚ ਅਤੇ ਸੀਮਤ ਦਾਇਰਿਆਂ ਵਿੱਚ ਕੈਦ ਕਰ ਦਿੱਤਾ ਹੈ ਲੋਕ ਇੱਕ ਦੂਜੇ ਨੂੰ ਮਿਲਣ ਅਤੇ ਹੱਥ ਮਿਲਾਉਣ ਤੋਂ ਵੀ ਕੰਨੀ ਕਤਰਾਉਣ ਲੱਗੇ ਹਨ। ਅਜਿਹੇ ਹਲਾਤਾਂ ਵਿੱਚ ਇੱਥੇ ਵੱਸਦਾ ਪੰਜਾਬੀ ਭਾਈਚਾਰਾ ਫਿਰ ਖੁੱਲ੍ਹ ਕੇ ਅੱਗੇ …
Read More »ਮੇਰਾ ਸ਼ਹਿਰ ਉਦਾਸ ਹੈ!
ਜਗਤਾਰ ਸਿੰਘ ਸਿੱਧੂ ਮੇਰਾ ਸ਼ਹਿਰ ਉਦਾਸ ਹੈ। ਸ਼ਹਿਰ ਦੀਆਂ ਸੜਕਾਂ ਸੁੰਨਸਾਨ ਹਨ। ਭੀੜ ਭੜਕੇ ਵਾਲੀਆਂ ਸੜਕਾਂ ‘ਤੇ ਜਿੱਥੇ ਲਾਲ ਬੱਤੀ ਦੇਖ ਕੇ ਸਕੂਟਰ, ਮੋਟਰ ਸਾਈਕਲ, ਕਾਰਾਂ, ਆਟੋ ਰਿਕਸ਼ਾ ਅਤੇ ਬੱਸਾਂ ਵਾਲੇ ਮਜ਼ਬੂਰੀ ਵਿੱਚ ਰੁਕਦੇ ਸਨ। ਹਰੀ ਬੱਤੀ ਹੋਣ ‘ਤੇ ਇੱਕ ਦੂਜੇ ਨਾਲੋਂ ਅੱਗੇ ਲੰਘਣ ਲਈ ਕਾਹਲੇ ਪੈਂਦੇ ਸਨ। ਇੱਕ ਦੂਜੇ …
Read More »ਕਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਦੀ ਸਥਿਤੀ
ਕਰੋਨਾ ਵਾਇਰਸ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨ ਲਈ ਪੰਜਾਬ ਸਰਕਾਰ ਵਲੋਂ ਜਨਤਕ ਕਰਫ਼ਿਊ ਤੋਂ ਬਾਅਦ 31 ਮਾਰਚ ਤੱਕ ਕਾਨੂੰਨ ਵਿਵਸਥਾ ਵਾਲਾ ਵਿਧੀਵਤ ਕਰਫ਼ਿਊ ਲਗਾਉਣ ਦਾ ਐਲਾਨ ਕੀਤਾ ਹੋਇਆ ਹੈ। ਪਰਵਾਸੀਆਂ ਦੀ ਸੰਖਿਆ ਵੱਧ ਹੋਣ ਕਰਕੇ ਪੰਜਾਬ ਵਾਇਰਸ ਦੇ ਫੈਲਾਅ ਦੀ ਸੰਭਾਵਨਾ ਪੱਖੋਂ ਸੰਵੇਦਨਸ਼ੀਲ ਸੂਬਾ ਹੈ। ਕਰਫ਼ਿਊ ਆਮ ਤੌਰ ਉੱਤੇ …
Read More »