ਬਰੈਂਪਟਨ/ਡਾ. ਝੰਡ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਦੀਆਂ 32 ਸੀਨੀਅਰਜ਼ ਕਲੱਬਾਂ ਦੀ ਇਸ ઑਅੰਬਰੇਲਾ-ਐਸੋਸੀਏਸ਼ਨ਼ ਵੱਲੋਂ ਸਿਹਤ ਸਬੰਧੀ ਲੋਕਾਂ ਨੂੰ ਦਰਪੇਸ਼ ਮਸਲਿਆਂ ਨਾਲ ਸਬੰਧਿਤ ਅੰਤਰ-ਪੀੜ੍ਹੀ ਵਰਕਸ਼ਾਪ 28 ਫ਼ਰਵਰੀ ਨੂੰ ਕੈਸੀ ਕੈਂਬਲ ਕਮਿਊਨਿਟੀ ਸੈਂਟਰ, ਜੋ ਕਿ ਚਿੰਗੂਜ਼ੀ ਰੋਡ ਅਤੇ ਵਿਲੀਅਮ ਪਾਰਕਵੇਅ ਦੇ …
Read More »Daily Archives: February 28, 2020
ਚੰਡੀਗੜ੍ਹ ‘ਚ ਵਿਸ਼ਵ ਪੇਟੈਂਟਿਡ ਅਤਿ ਆਧੁਨਿਕ ਵਾਟਰ ਮਿਸਟ ਫਾਇਰ ਬਾਈਕ ਦਾ ਸਫਲ ਪ੍ਰਦਰਸ਼ਨ
ਚੰਡੀਗੜ੍ਹ : ਪੰਜਾਬ ਸਰਕਾਰ ਅਗਾਮੀ ਗਰਮੀ ਦੇ ਮੌਸਮ ਵਿਚ ਇਲੈਕਟ੍ਰਿਕ ਫਾਇਰ, ਘਰ, ਦੁਕਾਨ, ਫੈਕਟਰੀ ਅਤੇ ਫਸਲ ਦੀ ਕਟਾਈ ਦੇ ਸਮੇਂ ਤੋਂ ਪਹਿਲਾਂ ਅੱਗ ਦੀਆਂ ਘਟਨਾਵਾਂ ਤੋਂ ਬਚਣ ਲਈ ਸੁਚੇਤ ਨਜ਼ਰ ਆ ਰਹੀ ਹੈ। ਇਸ ਵਾਰ ਪੰਜਾਬ ਸਰਕਾਰ ਵਿਸ਼ਵ ਪੇਟੈਂਟਿਡ ਅਤਿ ਆਧੁਨਿਕ ਵਾਟਰ ਮਿਸਟ ਫਾਇਰ ਬਾਈਕ ਆਪਣੇ ਫਾਇਰ ਵਿਭਾਗ ਦੇ ਬੇੜੇ …
Read More »ਡੋਨਾਲਡ ਟਰੰਪ ਦਾ ਦੋ ਦਿਨਾ ਭਾਰਤ ਦੌਰਾ
ਭਾਰਤ ਤੇ ਅਮਰੀਕਾ ਵਿਚਕਾਰ 3 ਅਰਬ ਡਾਲਰ ਦੇ ਰੱਖਿਆ ਸਮਝੌਤੇ ‘ਤੇ ਮੋਹਰ ਭਾਰਤ ਸਮਝੌਤੇ ਤਹਿਤ ਖਰੀਦੇਗਾ ਆਧੁਨਿਕ ਅਮਰੀਕੀ ਫੌਜੀ ਸਾਜ਼ੋ ਸਮਾਨ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਤੇ ਅਮਰੀਕਾ ਨੇ ਦੋਵਾਂ ਮੁਲਕਾਂ ਦਰਮਿਆਨ ਰੱਖਿਆ ਸਹਿਯੋਗ ਦਾ ਘੇਰਾ ਮੋਕਲਾ ਕਰਦਿਆਂ 3 ਅਰਬ ਅਮਰੀਕੀ ਡਾਲਰ ਦੇ ਰੱਖਿਆ ਸਮਝੌਤਿਆਂ ‘ਤੇ ਮੋਹਰ ਲਾ ਦਿੱਤੀ। ਕਰਾਰ …
Read More »ਦਿੱਲੀ ਹਿੰਸਾ: ਕਿਉਂ ਨਹੀਂ ਸਿੱਖ ਰਿਹਾ ਭਾਰਤ ਅਤੀਤ ਤੋਂ ਸਬਕ
ਪਿਛਲੇ ਦਿਨੀਂ ਭਾਰਤ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਫੇਰੀ ਦੇ ਐਨ ਮੌਕੇ ‘ਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ‘ਤੇ ਹੋਈ ਹਿੰਸਾ ਨੇ ਇਕ ਵਾਰ ਫਿਰ ਦੇਸ਼ ਨੂੰ ਸ਼ਰਮਿੰਦਾ ਕੀਤਾ ਹੈ। ਲਗਭਗ 2 ਮਹੀਨਿਆਂ ਤੋਂ ਰਾਜਧਾਨੀ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ਼ਾਂਤਮਈ ਅੰਦੋਲਨ ਚੱਲ …
Read More »ਚੀਨ ਨੂੰ ਹਵਾਈ ਉਡਾਣਾਂ ਬੰਦ
10 ਅਪ੍ਰੈਲ ਤੱਕ ਚੀਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਏਅਰ ਕੈਨੇਡਾ ਨੇ ਕੀਤੀਆਂ ਰੱਦ ਟੋਰਾਂਟੋ/ਬਿਊਰੋ ਨਿਊਜ਼ : ਏਅਰ ਕੈਨੇਡਾ ਨੇ 10 ਅਪ੍ਰੈਲ ਤੱਕ ਚੀਨ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਏਅਰ ਕੈਨੇਡਾ ਨੇ ਇਹ ਫੈਸਲਾ ਚੀਨ ਵਿਚ ਫੈਲੇ ਕੋਰੋਨਾ ਵਾਇਰਸ ਦੇ ਕਾਰਨ ਲਿਆ। ਇਸ ਤੋਂ ਇੱਕ ਮਹੀਨੇ …
Read More »ਮਾਮਲਾ ਕਰੋਨਾ ਵਾਇਰਸ ਦਾ
ਇਰਾਨ ਵਿਚ ਰਹਿੰਦੇ ਕੈਨੇਡੀਅਨਾਂ ਨੇ ਕੈਨੇਡਾ ਸਰਕਾਰ ਤੋਂ ਮੰਗੀ ਮਦਦ ਟੋਰਾਂਟੋ/ਬਿਊਰੋ ਨਿਊਜ਼ : ਇਰਾਨ ਵਿਚ ਰਹਿਣ ਵਾਲੇ ਕੈਨੇਡੀਅਨਾਂ ਨੇ ਆਪਣੀ ਕੈਨੇਡਾ ਸਰਕਾਰ ਤੋਂ ਮਦਦ ਮੰਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਹੁਣ ਇੱਥੋਂ ਤੱਕ ਫੈਲ ਚੁੱਕਿਆ ਹੈ ਤੇ ਉਨ੍ਹਾਂ ਕੋਲ ਕਿਤੇ ਹੋਰ ਜਾਣ ਲਈ ਥਾਂ ਨਹੀਂ ਹੈ। ਉਨ੍ਹਾਂ ਓਟਵਾ …
Read More »ਕੈਨੇਡਾ ਮੂਲਵਾਸੀਆਂ ਵੱਲੋਂ ਰੇਲਵੇ ਲਾਈਨਾਂ ‘ਤੇ ਧਰਨੇ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਤੇਲ ਅਤੇ ਗੈਸ ਪਾਈਪ ਲਾਈਨ ਬਣਾਉਣ ਦੇ ਮੁੱਦੇ ‘ਤੇ ਸਰਕਾਰ ਅਤੇ ਮੂਲਵਾਸੀ ਭਾਈਚਾਰਿਆਂ ਵਿਚਕਾਰ ਤਿੰਨ ਕੁ ਹਫ਼ਤੇ ਪਹਿਲਾਂ ਸ਼ੁਰੂ ਹੋਇਆ ਵਿਵਾਦ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਮੂਲਵਾਸੀ ਭਾਈਚਾਰਿਆਂ ਵਲੋਂ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ ਉੱਪਰ ਰੇਲ ਲਾਈਨਾਂ, ਸੜਕਾਂ ਅਤੇ ਪੁਲਾਂ …
Read More »ਨੈਨੋਜ਼ ਰਿਸਰਚ ਦਾ ਦਾਅਵਾ
ਪਾਈਪਲਾਈਨ ਵਿਵਾਦ ਤੇ ਆਰਥਿਕ ਮਸਲੇ ਦੇ ਚਲਦਿਆਂ ਕੈਨੇਡੀਅਨਾਂ ਦਾ ਲਿਬਰਲਾਂ ਤੋਂ ਹੋਣ ਲੱਗਾ ਮੋਹ ਭੰਗ ਟੋਰਾਂਟੋ : ਪਾਈਪਲਾਈਨ ਵਿਵਾਦ ਤੇ ਆਰਥਿਕ ਮਸਲਿਆਂ ਦੇ ਚਲਦਿਆਂ ਕੈਨੇਡੀਅਨਾਂ ਦਾ ਲਿਬਰਲਾਂ ਤੋਂ ਮੋਹ ਭੰਗ ਹੋਣ ਲੱਗ ਗਿਆ ਹੈ। ਇਹ ਦਾਅਵਾ ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਅਨੁਸਾਰ ਕੀਤਾ ਗਿਆ ਹੈ। ਮੂਲਵਾਸੀਆਂ ਦੇ …
Read More »ਅੰਤਰ-ਰਾਸ਼ਟਰੀ ਵਿਦਿਆਰਥੀਆਂ ਤੇ ਵਰਕ ਪਰਮਿਟ ਹੋਲਡਰਾਂ ਨਾਲ ਹੋ ਰਹੇ ਧੋਖਿਆਂ ਖਿਲਾਫ਼ ਐਕਸ਼ਨ ਲੈਣ ਲਈ ਭੇਜੀ ਪਟੀਸ਼ਨ
ਬਰੈਂਪਟਨ/ਡਾ. ਝੰਡ ਪ੍ਰਾਪਤ ਸੂਚਨਾ ਅਨੁਸਾਰ ਅੰਤਰ-ਰਾਸ਼ਟਰੀ ਵਿਦਿਆਰਥੀਆਂ ਅਤੇ ਵਰਕ-ਪਰਮਿਟ ਹੋਲਡਰਾਂ ਨਾਲ ਹੋ ਰਹੇ ਧੋਖਿਆਂ ਦੇ ਖ਼ਿਲਾਫ਼ ਐਕਸ਼ਨ ਲੈਣ ਲਈ 22 ਲੋਕ-ਹਿਤੂ ਸੰਸਥਾਵਾਂ ਵੱਲੋਂ ਇਕ ਸਾਂਝੀ ਪਟੀਸ਼ਨ ਕੈਨੇਡਾ ਦੀ ਫ਼ੈੱਡਰਲ ਸਰਕਾਰ ਅਤੇ ਸੂਬਾਈ ਸਰਕਾਰਾਂ ਨੂੰ ਭੇਜੀ ਗਈ ਹੈ ਜਿਸ ਵਿਚ ਮੰਗ ਕੀਤੀ ਗਈ ਹੈ ਕਿ ਦੋਹਾਂ ਪੱਧਰ ਦੀਆਂ ਸਰਕਾਰਾਂ ਵਿਦਿਆਰਥੀਆਂ ਅਤੇ …
Read More »ਕਾਊਂਸਲੇਟ ਜਨਰਲ ਆਫ ਇੰਡੀਆ ਲਗਾਏਗਾ ਕਾਊਂਸਲਰ ਕੈਂਪ
ਟੋਰਾਂਟੋ : ਕਾਊਂਸਲੇਟ ਜਨਰਲ ਆਫ ਇੰਡੀਆ ਇੰਡੋ-ਕੈਨੇਡੀਅਨ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੀ ਸਹੂਲਤ ਲਈ ਨਿਯਮਤ ਤੌਰ ‘ਤੇ ਕਾਊਂਸਲਰ ਕੈਂਪਸ ਦਾ ਆਯੋਜਨ ਕਰੇਗਾ। ਇਹ ਕੈਂਪ ਕਾਊਂਸਲ ਦੇ ਦਾਇਰੇ ਵਿਚ ਆਉਣ ਵਾਲੇ ਲੋਕਾਂ ਲਈ ਆਯੋਜਿਤ ਕੀਤੇ ਜਾਣਗੇ ਅਤੇ ਇਨ੍ਹਾਂ ਨੂੰ ਜੀਟੀਏ ਅਤੇ ਨੇੜਲੀਆਂ ਲੋਕੇਸ਼ਨਾਂ ‘ਤੇ ਹਰ ਮਹੀਨੇ ਆਯੋਜਿਤ ਕੀਤਾ ਜਾਵੇਗਾ। ਇਸ …
Read More »