Breaking News
Home / 2020 / January / 10 (page 5)

Daily Archives: January 10, 2020

ਭਾਰਤੀ ਮੂਲ ਦੀ ਅਰਚਨਾ ਰਾਓ ਅਤੇ ਦੀਪਾ ਅੰਬੇਕਰ ਨਿਊਯਾਰਕ ‘ਚ ਜੱਜ ਨਿਯੁਕਤ

ਨਿਊਯਾਰਕ : ਭਾਰਤੀ ਮੂਲ ਦੀਆਂ ਦੋ ਮਹਿਲਾਵਾਂ ਨੂੰ ਨਿਊਯਾਰਕ ਸਿਟੀ ਦੇ ਕ੍ਰਿਮੀਨਲ ਅਤੇ ਸਿਵਲ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲਾਸਿਓ ਨੇ ਜਿਥੇ ਜੱਜ ਅਰਚਨਾ ਰਾਓ ਨੂੰ ਕ੍ਰਿਮੀਨਲ ਕੋਰਟ ‘ਚ ਨਿਯੁਕਤ ਕੀਤਾ ਹੈ, ਉਥੇ ਜੱਜ ਦੀਪਾ ਅੰਬੇਕਰ (43) ਨੂੰ ਸਿਵਲ ਕੋਰਟ ‘ਚ ਪੁਨਰ …

Read More »

ਆਸਟਰੇਲੀਆ ਦੇ ਅੱਗ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਭੋਜਨ ਦੀ ਸੇਵਾ

ਮੈਲਬੌਰਨ : ਆਸਟਰੇਲੀਆ ਵਿੱਚ ਲੱਗੀ ਅੱਗ ਦੇ ਪੀੜਤਾਂ ਪ੍ਰਤੀ ਮਾਨਵਤਾ ਦਿਖਾਉਂਦਿਆਂ ਇੱਥੇ ਇੱਕ ਭਾਰਤੀ ਜੋੜਾ ਆਪਣੇ ਰੇਸਤਰਾਂ ਤੋਂ ਉਨ੍ਹਾਂ ਨੂੰ ਤਾਜ਼ਾ ਖਾਣਾ ਮੁਹੱਈਆ ਕਰਵਾ ਰਿਹਾ ਹੈ।ਕਮਲਜੀਤ ਕੌਰ ਅਤੇ ਉਸਦਾ ਪਤੀ ਕੰਵਲਜੀਤ ਸਿੰਘ ਪਿਛਲੇ ਪੰਜ ਦਿਨਾਂ ਤੋਂ ਵਿਕਟੋਰੀਆ ਦੇ ਬਰੇਨਜ਼ਡੇਲ ਸਥਿਤ ਆਪਣੇ ‘ਦੇਸੀ ਗਰਿੱਲ ਰੈਸਟੋਰੈਂਟ’ ਤੋਂ ਪੀੜਤਾਂ ਨੂੰ ਸਾਦਾ ਭੋਜਨ ਕੜੀ …

Read More »

ਨਿਰਭਯਾ ਸਮੂਹਿਕ ਜਬਰ ਜਨਾਹ ਮਾਮਲਾ

ਕੀ ਦੋਸ਼ੀਆਂ ਨੂੰ ਫ਼ਾਂਸੀ ਲਗਾਉਣ ਨਾਲ ਜਬਰ ਜਨਾਹ ਰੁਕ ਸਕਣਗੇ? ਦਸੰਬਰ 2012 ‘ਚ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਵਿਚ ਵਾਪਰੇ ਨਿਰਭਯਾ ਸਮੂਹਿਕ ਬਲਾਤਕਾਰ ਮਾਮਲੇ ‘ਚ ਆਖ਼ਰਕਾਰ 7 ਸਾਲਾਂ ਬਾਅਦ ਅਦਾਲਤ ਦਾ ਫ਼ੈਸਲਾ ਆਪਣੇ ਮੁਕਾਮ ‘ਤੇ ਪਹੁੰਚ ਗਿਆ ਹੈ। ਚਾਰ ਦੋਸ਼ੀਆਂ ਲਈ ਫਾਂਸੀ ਦੀ ਤਰੀਕ ਨੀਯਤ ਕਰ ਦਿੱਤੀ ਗਈ ਹੈ। 16 …

Read More »

ਦਿਲਜੋਤ ਦੀ ਪੰਜਾਬੀ ਫਿਲਮ ‘ਖਤਰੇ ਦਾ ਘੁੱਗੂ’ ਨਾਲ ਪੰਜਾਬੀ ਪਰਦੇ ‘ਤੇ ਮੁੜ ਵਾਪਸੀ

ਗਾਇਕ ਦਿਲਜੀਤ ਦੁਸਾਂਝ ਦੇ ਚਰਚਿਤ ਗੀਤ ‘ਪਟਿਆਲਾ ਪੈੱਗ’ ਦੀ ਖੂਬਸੂਰਤ ਅਦਾਕਾਰਾ ਦਿਲਜੋਤ ਨੇ ਤਿੰਨ ਕੁ ਸਾਲ ਪਹਿਲਾਂ ਗੀਤਕਾਰ-ਗਾਇਕ ਤੋਂ ਅਦਾਕਾਰ ਬਣੇ ਹੈਪੀ ਰਾਏਕੋਟੀ ਦੀ ਫਿਲਮ ‘ਟੇਸ਼ਨ’ ਨਾਲ ਬਤੌਰ ਨਾਇਕਾ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਭਾਵੇਂ ਕਿ ਇਹ ਫਿਲਮ ਬਹੁਤਾ ਨਾ ਚੱਲੀ ਪਰ ਦਿਲਜੋਤ ਦੇ ਕਿਰਦਾਰ ਦੀ ਚਰਚਾ ਬਹੁਤ ਹੋਈ …

Read More »

ਸੋਨੀਆ ਸਿੱਧੂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਕਿਹਾ – ਗੁਰੂਆਂ ਦੀ ਬਖਸ਼ਿਸ਼ ਸਦਕਾ ਹੀ ਦੂਜੀ ਵਾਰ ਬਣੀ ਹਾਂ ਸੰਸਦ ਮੈਂਬਰ ਅੰਮ੍ਰਿਤਸਰ/ਬਿਊਰੋ ਨਿਊਜ਼ : ਕੈਨੇਡੀਅਨ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਕੋਲੋਂ ਅਸ਼ੀਰਵਾਦ ਲਿਆ। ਸੋਨੀਆ ਸਿੱਧੂ ਨੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਇਸ ਮੌਕੇ ਸੋਨੀਆ ਸਿੱਧੂ ਨੇ ਕਿਹਾ …

Read More »

ਜੁਲਾਈ ਮਹੀਨੇ ਤੋਂ ਟਰੂਡੋ ਸਰਕਾਰ ਦੀਆਂ ਵਧਣਗੀਆਂ ਮੁਸ਼ਕਿਲਾਂ

ਕੰਸਰਵੇਟਿਵ ਪਾਰਟੀ ਦੇ ਆਗੂ ਦੀ ਚੋਣ 27 ਜੂਨ ਨੂੰ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਲਿਬਰਲ ਪਾਰਟੀ ਦੀ ਘੱਟ-ਗਿਣਤੀ ਸਰਕਾਰ ਚਲਾ ਰਹੇ ਹਨ ਅਤੇ ਵਿਰੋਧੀ ਧਿਰ ਕਮਜ਼ੋਰ ਹੋਣ ਕਾਰਨ ਅਜੇ ਉਨ੍ਹਾਂ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਅਗਲੇ ਛੇ ਕੁ ਮਹੀਨੇ ਕੋਈ ਵੱਡੀ …

Read More »

ਉਡਾਣਾਂ ਵਿਚ ਦੇਰੀ ਦੇ ਮਾਮਲੇ ‘ਚ ਅਮਰੀਕਾ ਅਤੇ ਕੈਨੇਡਾ ਦੀਆਂ ਹਵਾਈ ਕੰਪਨੀਆਂ ਦਾ ਬੁਰਾ ਹਾਲ

ਚਿੱਲੀ, ਰੂਸ, ਜਪਾਨ ਦੀਆਂ ਹਵਾਈ ਕੰਪਨੀਆਂ ਮੋਹਰੀ ਟੋਰਾਂਟੋ/ਸਤਪਾਲ ਸਿੰਘ ਜੌਹਲ ਲੰਘੇ ਕੁਝ ਸਾਲਾਂ ਦੌਰਾਨ ਏਅਰ ਕੈਨੇਡਾ ਨੂੰ ਉੱਤਰੀ ਅਮਰੀਕਾ ਦੀ ਸਰਬੋਤਮ ਹਵਾਈ ਕੰਪਨੀ ਦਾ ਦਰਜਾ ਮਿਲਦਾ ਰਿਹਾ ਹੈ ਪਰ ਹੁਣ ਇਕ ਤਾਜ਼ਾ ਰਿਪੋਰਟ ਅਨੁਸਾਰ ਉਡਾਨਾਂ ਦੇ ਸਮੇਂ ਸਿਰ ਚੱਲਣ ਅਤੇ ਮੰਜ਼ਿਲ ‘ਤੇ ਪੁੱਜਣ ਦੇ ਮਾਮਲੇ ਵਿਚ ਏਅਰ ਕੈਨੇਡਾ ਹੀ ਨਹੀਂ …

Read More »

ਓਟਵਾ ‘ਚ ਗੋਲੀਬਾਰੀ, ਇਕ ਦੀ ਮੌਤ ਤਿੰਨ ਜ਼ਖ਼ਮੀ

ਓਟਵਾ/ਬਿਊਰੋ ਨਿਊਜ਼ : ਓਟਵਾ ਵਿਚ ਬੁੱਧਵਾਰ ਸਵੇਰੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਇਹ ਘਟਨਾ ਸੰਸਦ ਦੇ ਨੇੜੇ ਵਾਪਰੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ। ਮੌਕੇ ਦਾ ਮੁਆਇਨਾ ਕਰ ਰਹੇ ਐਕਟਿੰਗ ਇੰਸਪੈਕਟਰ ਫਰੈਂਕੌਇਸ ਦਾਓਸਤ ਨੇ …

Read More »

ਕੈਨੇਡਾ ‘ਚ ਪੰਜਾਬੀ ਮੁੰਡੇ ਤੇ ਕੁੜੀਆਂ ਉਤੇ ਕੇਸਾਂ ਦੀ ਭਰਮਾਰ

ਟੋਰਾਂਟੋ/ਸਤਪਾਲ ਸਿੰਘ ਜੌਹਲ ਲੰਘੇ ਸਾਲਾਂ ਤੋਂ ਕੈਨੇਡਾ ਦੇ ਸਾਰੇ ਇਲਾਕਿਆਂ ‘ਚ ਪੰਜਾਬੀਆਂ ਦੀ ਵਸੋਂ ਦਾ ਵਧਣਾ ਜਾਰੀ ਹੈ, ਜਿਨ੍ਹਾਂ ‘ਚ ਨੌਜਵਾਨ ਮੁੰਡੇ ਤੇ ਕੁੜੀਆਂ ਦੀ ਗਿਣਤੀ ਜ਼ਿਆਦਾ ਹੈ। ਉਨ੍ਹਾਂ ‘ਚ 17 ਤੋਂ 19 ਕੁ ਸਾਲ ਦੇ ਮੁੰਡੇ/ਕੁੜੀਆਂ (ਟੀਨਏਜਰ) ਵੀ ਵਿਦਿਆਰਥੀਆਂ ਵਜੋਂ ਪੁੱਜ ਰਹੇ/ਰਹੀਆਂ ਹਨ। ਕੈਨੇਡਾ ਭਰ ‘ਚ ਹੀ ਪੰਜਾਬੀ ਮੂਲ …

Read More »

ਡੱਗ ਫੋਰਡ ਦੀ ਮਾਤਾ ਡਾਇਐਨ ਫੋਰਡ ਦਾ ਦਿਹਾਂਤ

ਟੋਰਾਂਟੋ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਮਾਤਾ ਦਾ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜਨ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ। ਡਾਇਐਨ ਫੋਰਡ ਦੀ ਮੌਤ ਸਮੇਂ ਉਨ੍ਹਾਂ ਦਾ ਪਰਿਵਾਰ ਤੇ ਰਿਸ਼ਤੇਦਾਰ ਉਨ੍ਹਾਂ ਦੇ ਕੋਲ ਸਨ। ਜ਼ਿਕਰਯੋਗ ਹੈ ਕਿ ਡਾਇਐਨ ਫੋਰਡ ਕਈ ਤਰ੍ਹਾਂ ਦੇ ਚੈਰੀਟੇਬਲ ਕੰਮ …

Read More »