ਓਲਡ-ਏਜ ਪੈੱਨਸ਼ਨ ਵਿਚ ਵਾਧੇ ਅਤੇ ਮਾਪਿਆਂ ਨੂੰ ਕੈਨੇਡਾ ਮੰਗਵਾਉਣ ਸਬੰਧੀ ਕਈ ਮਸਲੇ ਵਿਚਾਰੇ ਗਏ ਬਰੈਂਪਟਨ/ਡਾ. ਝੰਡ : ਲੰਘੇ ਸਾਲ 2019 ਦੇ ਆਖ਼ਰੀ ਦਿਨੀਂ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਅਹੁਦੇਦਾਰਾਂ ਦਾ ਵਫ਼ਦ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਨੂੰ ਉਨ੍ਹਾਂ ਦੇ ਦਫ਼ਤਰ ਵਿਚ ਮਿਲਿਆ। ਵਫ਼ਦ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਦੇ …
Read More »Daily Archives: January 10, 2020
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ ਇਕੱਤਰਤਾ ਐਤਵਾਰ 19 ਜਨਵਰੀ ਨੂੰ ਹੋਵੇਗੀ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਤੇ ਸਾਹਿਤ-ਪ੍ਰੇਮੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਭਾ ਦੀ ਇਸ ਸਾਲ 2020 ਵਿਚ ਪਹਿਲੀ ਮਾਸਿਕ ਇਕੱਤਰਤਾ ਐਤਵਾਰ 19 ਜਨਵਰੀ ਨੂੰ 2250, ਬੋਵੇਰਡ ਡਰਾਈਵ (ਈਸਟ) ਵਿਖੇ ਪਾਰਕਿੰਗ-1 ਵਾਲੇ ਹਾਲ ਵਿਚ ਬਾਅਦ ਦੁਪਹਿਰ 2.00 ਵਜੇ ਹੋਵੇਗੀ। ਮੀਟਿੰਗ ਦੇ ਸਥਾਨ ਦਾ ਨੇੜਲਾ …
Read More »ਫੈਡਰਲ ਟੈਕਸ ਵਿਚ ਤਬਦੀਲੀਆਂ ਇਸ ਸਾਲ ਤੋਂ ਲਾਗੂ ਹੋਣਗੀਆਂ : ਰੂਬੀ ਸਹੋਤਾ
ਬਰੈਂਪਟਨ : ਬਰੈਂਪਟਨ ਨੌਰਥ ਤੋਂ ਮੁੜ ਚੁਣੀ ਗਈ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਪਿਛਲੇ ਦਿਨੀਂ ਫ਼ੈੱਡਰਲ ਪੱਧਰ ਦੇ ਟੈਕਸ ਵਿਚ ਸਰਕਾਰ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਸਾਡੀ ਮਿਡਲ ਕਲਾਸ ਜੋ ਕਿ ਸਖ਼ਤ ਮਿਹਨਤ ਕਰ ਰਹੀ ਹੈ …
Read More »ਡਾ. ਗੁਰਬਖ਼ਸ਼ ਭੰਡਾਲ ਦੀਆਂ ਦੋ ਪੁਸਤਕਾਂ ‘ਰੂਹ ਰੇਜ਼’ ਤੇ ‘ਧੁੱਪ ਦੀਆਂ ਕਣੀਆਂ’ ਹੋਈਆਂ ਲੋਕ-ਅਰਪਿਤ
ਪੁਸਤਕਾਂ ਉੱਪਰ ਵਿਦਵਤਾ-ਭਰਪੂਰ ਪੇਪਰ ਪੜ੍ਹੇ ਗਏ ਤੇ ਲੇਖਕ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 4 ਜਨਵਰੀ ਨੂੰ ਬਰੈਂਪਟਨ ਦੇ ‘ਸਪਰੈਂਜ਼ਾ ਹਾਲ’ ਵਿਚ ਸਾਹਿਤ-ਪ੍ਰੇਮੀਆਂ ਦੇ ਭਰਵੇਂ ਇਕੱਠ ਵਿਚ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀਆਂ ਦੋ ਪੁਸਤਕਾਂ ‘ਰੂਹ ਰੇਜ਼ਾ’ (ਕਾਵਿ-ਸੰਗ੍ਰਹਿ) ਅਤੇ ‘ਧੁੱਪ ਦੀਆਂ ਕਣੀਆਂ’ (ਵਾਰਤਕ) ਬਰੈਂਪਟਨ ਦੇ ਦੋ ਪਾਰਲੀਮੈਂਟ …
Read More »ਬਾਲਮੀ ਬੀਚ ਵਿਖੇ ਸੰਜੂ ਗੁਪਤਾ ਨੇ ‘ਹੇਅਰ ਆਫ਼ ਦ ਡੌਗ ਫ਼ਨ ਰੱਨ’ ਵਿਚ ਲਿਆ ਹਿੱਸਾ
ਬਰੈਂਪਟਨ/ਡਾ. ਝੰਡ : ਇਸ ਸਾਲ 2020 ਦੇ ਪਹਿਲੇ ਹੀ ਦਿਨ ਸੰਜੂ ਗੁਪਤਾ ਨੇ 1 ਜਨਵਰੀ ਨੂੰ ਟੋਰਾਂਟੋ ਏਰੀਏ ਦੇ ‘ਬਾਲਮੀ ਬੀਚ’ ਵਿਚ ਹੋਈ ਸਲਾਨਾ ‘ਹੇਅਰ ਆਫ ‘ਦ ਡੌਗ ਫ਼ਨ ਰੱਨ’ ਵਿਚ ਭਾਗ ਲਿਆ। ਇਹ 9 ਕਿਲੋ ਮੀਟਰ ਲੰਮੀ ਦੌੜ ਬਾਲਮੀ ਬੀਚ ਕੈਨੋਅ ਕਲੱਬ ਵੱਲੋਂ ਕਰਵਾਈ ਗਈ ਅਤੇ ਇਸ ਵਿਚ ਕੁਲ …
Read More »ਪੰਜਾਬ ਨੂੰ ਸਿਹਤਮੰਦ ਸੋਚ ਵਾਲੇ ਗੀਤਕਾਰਾਂ ਅਤੇ ਗਾਇਕਾਂ ਦੀ ਜ਼ਰੂਰਤ : ਸਰਦੂਲ ਸਿਕੰਦਰ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਮਾਂ ਦਾ ਦੁਪੱਟਾ ਖਿੱਚ ਕੇ ਚੌਂਕ ਵਿੱਚ ਵੇਚਣ ਨੂੰ ਕਮਾਈ ਨਹੀ ਬੇ-ਹਯਾਈ ਕਹਿੰਦੇ ਹਨ ਅਤੇ ਅੱਜ ਤੱਕ ਇਹ ਹੁੰਦਾ ਆਇਆ ਹੈ ਕਿ ਜਿਹੜਾ ਆਪਣੀ ਜਨਮ ਦੇਣ ਵਾਲੀ ਮਾਂ ਅਤੇ ਆਪਣੀ ਮਾਂ ਬੋਲੀ ਅੱਗੇ ਝੁਕਿਆ ਹੈ ਦੁਨੀਆ ਉਸ ਅੱਗੇ ਝੁਕਦੀ ਆਈ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬੀ ਦੇ …
Read More »ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਪਥਰਾਅ
ਗਜੀਤ ਕੌਰ ਨੂੰ ਅਗਵਾ ਕਰਨ ਵਾਲੇ ਤੋਂ ਪੁਲਿਸ ਵਲੋਂ ਪੁੱਛ-ਗਿੱਛ ਕਰਨ ‘ਤੇ ਭਖਿਆ ਮਾਮਲਾ ਅੰਮ੍ਰਿਤਸਰ : ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੀ ਜਗਜੀਤ ਕੌਰ ਨੂੰ ਕਥਿਤ ਤੌਰ ‘ਤੇ ਅਗਵਾ ਕਰਨ ਵਾਲੇ ਮੁਹੰਮਦ ਅਹਿਸਾਨ ਨਾਮੀ ਨੌਜਵਾਨ ਪਾਸੋਂ ਪੁਲਿਸ ਦੁਆਰਾ ਪੁੱਛਗਿੱਛ ਕਰਨ ‘ਤੇ ਮਾਮਲਾ ਭੜਕ ਉੱਠਿਆ ਅਤੇ ਉਕਤ ਨੌਜਵਾਨ ਦੇ ਵੱਡੇ …
Read More »ਨਿੱਜੀ ਝਗੜੇ ਤੋਂ ਬਾਅਦ ਪੁਲਿਸ ਦੇ ਖਿਲਾਫ ਭੜਕੀ ਭੀੜ ਨੇ ਘੇਰਿਆ ਸੀ ਗੁਰਦੁਆਰਾ ਨਨਕਾਣਾ ਸਾਹਿਬ
ਨਨਕਾਣਾ ਸਾਹਿਬ : ਪਾਕਿਸਤਾਨ ਵਿਚ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ‘ਤੇ ਲੰਘੇ ਦਿਨੀਂ ਭੜਕੀ ਭੀੜ ਨੇ ਪਥਰਾਅ ਕਰ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਦਯਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪੂਰਾ ਹੰਗਾਮਾ ਇਕ ਨਿੱਜੀ ਝਗੜੇ ਤੋਂ ਸ਼ੁਰੂ ਹੋਇਆ ਸੀ। ਫਿਰ ਇਸ …
Read More »ਇਰਾਨ ਨੇ ਅਮਰੀਕੀ ਟਿਕਾਣਿਆਂ ‘ਤੇ ਦਾਗੀਆਂ ਮਿਜ਼ਾਈਲਾਂ
80 ਅਮਰੀਕੀ ਫੌਜੀਆਂ ਦੀ ਮੌਤ ਦਾ ਦਾਅਵਾ ਤਹਿਰਾਨ/ਬਿਊਰੋ ਨਿਊਜ਼ : ਇਰਾਨ ਨੇ ਬੁੱਧਵਾਰ ਨੂੰ ਇਰਾਕ ‘ਚ ਅਮਰੀਕਾ ਅਤੇ ਇਸ ਦੇ ਸਹਿਯੋਗੀ ਮੁਲਕਾਂ ਦੇ ਫ਼ੌਜੀ ਟਿਕਾਣਿਆਂ ‘ਤੇ ਦਰਜਨ ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਦਾਗ਼ ਦਿੱਤੀਆਂ। ਅਮਰੀਕੀ ਫ਼ੌਜੀ ਹੈੱਡਕੁਆਰਟਰ ਪੈਂਟਾਗਨ ਦੇ ਬੁਲਾਰੇ ਜੋਨਾਥਨ ਹੌਫ਼ਮੈਨ ਨੇ ਕਿਹਾ ਕਿ ਸੱਤ ਜਨਵਰੀ ਨੂੰ ਸ਼ਾਮ ਕਰੀਬ 5.30 …
Read More »ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਕੈਪਟਨ ਅਮਰਿੰਦਰ ਨੇ ਮੋਦੀ ਨੂੰ ਕੀਤੀ ਅਪੀਲ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕਾ ਤੇ ਇਰਾਨ ਵਿਚਾਲੇ ਵਧਦੇ ਤਣਾਅ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿਦੇਸ਼ ਮੰਤਰੀ ਐਸ.ਜੇ. ਸ਼ੰਕਰ ਨੂੰ ਫਿਰ ਅਪੀਲ ਕੀਤੀ ਹੈ। ਕੈਪਟਨ ਨੇ ਕਿਹਾ ਕਿ ਖਾੜੀ ਮੁਲਕਾਂ ‘ਚ ਰਹਿੰਦੇ 10 ਮਿਲੀਅਨ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ …
Read More »