ਬਰੈਂਪਟਨ/ਪਰਮਜੀਤ ਦਿਓਲ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਪਿਛਲੇ ਦਿਨੀਂ ਇੱਕ ਭਿਆਨਕ ਸੜਕ ਹਾਦਸੇ ਵਿੱਚ ਵਿਛੜ ਗਈ ਕਾਫ਼ਲੇ ਦੀ ਸੰਚਾਲਕ ਅਤੇ ਕਹਾਣੀਕਾਰਾ ਬਰਜਿੰਦਰ ਗੁਲਾਟੀ ਨੂੰ ਭਰੀਆਂ ਅੱਖਾਂ ਨਾਲ਼ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੀ ਸ਼ੁਰੂਆਤ ਰਿੰਟੂ ਭਾਟੀਆ ਵੱਲੋਂ ”ਮਿੱਤਰ ਪਿਆਰੇ ਨੂੰ” ਸ਼ਬਦ ਦੇ ਵੈਰਾਗੀਮਈ ਗਾਇਨ ਨਾਲ਼ ਕੀਤੀ ਗਈ। ਜਰਨੈਲ ਸਿੰਘ …
Read More »Monthly Archives: January 2020
‘ਸਿੱਖੀ ਪ੍ਰਫੁੱਲਤ ਕਿਵੇਂ ਹੋਵੇ’ ਵਿਸ਼ੇ ਉਤੇ ਕਰਵਾਇਆ ਗਿਆ ਭਾਵਪੂਰਤ ਸੈਮੀਨਾਰ
ਨਾਮਧਾਰੀ-ਆਗੂ ਠਾਕੁਰ ਦਲੀਪ ਸਿੰਘ ਦੀਆਂ ਕੁਝ ਗੱਲਾਂ ਤੇ ਸਰੋਤਿਆਂ ਵੱਲੋਂ ਇਤਰਾਜ਼ ਕੀਤਾ ਗਿਆ ਬਰੈਂਪਟਨ/ਡਾ. ਝੰਡ ਲੰਘੇ ਸ਼ਨੀਵਾਰ 28 ਦਸੰਬਰ ਨੂੰ ਬਰੈਂਪਟਨ ਅਤੇ ਇਸ ਦੇ ਆਸ-ਪਾਸ ਦੇ ਕੁਝ ਉਤਸ਼ਾਹੀ ਵਿਅੱਕਤੀਆਂ ਵੱਲੋਂ ਬਰੈਂਪਟਨ ਦੇ ਸਿਟੀ ਹਾਲ ਵਿਚ ‘ਸਿੱਖੀ ਕਿਵੇਂ ਪ੍ਰਫ਼ੁੱਲਤ ਹੋਵੇ?’ ਵਿਸ਼ੇ ਉਤੇ ਭਾਵਪੂਰਤ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਸਾਹਿਤਕ-ਹਲਕਿਆਂ ਵਿਚ ਜਾਣੀ-ਪਛਾਣੀ …
Read More »ਪੰਜਾਬ ਦੀ ਧਰਤੀ ‘ਤੇ ਨਵੀਂ ਪੀੜ੍ਹੀ ਦਾ ਜੀਅ ਲੱਗਣੋਂ ਹਟਿਆ
ਗੰਭੀਰ ਜਲਵਾਯੂ ਸੰਕਟ ਵੱਲ ਵਧ ਰਹੇ ਪੰਜਾਬ ਨੇ ਨਹੀਂ ਕੱਟਿਆ ਮੋੜ ਹਮੀਰ ਸਿੰਘ ਪੰਜ ਦਰਿਆਵਾਂ ਦੀ ਧਰਤੀ ਦਾ ਨਾਂ ਸੁਣ ਕੇ ਹੀ ਇੱਥੋਂ ਦੇ ਖੁੱਲ੍ਹੇ ਅਤੇ ਸਾਫ਼-ਸੁਥਰੇ ਪੌਣ-ਪਾਣੀ, ਜਰਖੇਜ਼ ਮਿੱਟੀ ਅਤੇ ਰਿਸਟ-ਪੁਸਟ ਲੋਕਾਂ ਦੀ ਤਸਵੀਰ ਸਾਹਮਣੇ ਆ ਜਾਂਦੀ ਸੀ। ਦੇਸ਼ ਦੇ ਅੰਨ ਭੰਡਾਰ ਭਰਨ ਲਈ ਹਰੀਕ੍ਰਾਂਤੀ ਦੇ ਨਾਂ ਉੱਤੇ ਕੁਦਰਤੀ …
Read More »ਸਾਲ 2019 ਦੌਰਾਨ ਕਰਤਾਰਪੁਰ ਲਾਂਘੇ ਨੇ ਸਿਰਜਿਆ ਇਤਿਹਾਸ
ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਵਰਗੀਆਂ ਪਾਰਟੀਆਂ ਆਪਣੀਆਂ ਅੰਦਰੂਨੀ ਵਿਰੋਧਤਾਈਆਂ ਵਿੱਚੋਂ ਬਾਹਰ ਨਹੀਂ ਆ ਸਕੀਆਂ ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਦਰਮਿਆਨ ਬੋਲਚਾਲ ਬੰਦ ਹੋਣ ਅਤੇ ਕਈ ਤਾਕਤਾਂ ਵੱਲੋਂ ਰੋੜੇ ਅਟਕਾਉਣ ਦੇ ਬਾਵਜੂਦ ਸਾਲ 2019 ਦੌਰਾਨ ਬਿਨਾਂ ਵੀਜ਼ੇ ਤੋਂ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣਾ ਇਤਿਹਾਸ ਦੇ ਪੰਨੇ ਉੱਤੇ ਯਾਦਗਾਰੀ ਹੋ ਨਿਬੜਿਆ। …
Read More »ਹਰਿਮੰਦਰ ਸਾਹਿਬ ਨਤਮਸਤਕ ਹੋਏ ਸੁੱਖ ਧਾਲੀਵਾਲ
ਕਿਹਾ – ਸਿੱਖਾਂ ਨੇ ਵਿਸ਼ਵ ਭਰ ‘ਚ ਕੀਤੀਆਂ ਵੱਡੀਆਂ ਪ੍ਰਾਪਤੀਆਂ ਅੰਮ੍ਰਿਤਸਰ : ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਬੁੱਧਵਾਰ ਨੂੰ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ ਅਤੇ ਚੌਥੀ ਵਾਰ ਮੈਂਬਰ ਪਾਰਲੀਮੈਂਟ ਚੁਣੇ ਜਾਣ ‘ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਉਨ੍ਹਾਂ …
Read More »ਬ੍ਰਿਟਿਸ਼ ਕੋਲੰਬੀਆ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 1300 ਡਾਲਰ ਜੁਰਮਾਨਾ
ਐਬਟਸਫੋਰਡ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਰਿਚਮੰਡ ਸਥਿਤ ਸੂਬਾਈ ਅਦਾਲਤ ਨੇ ਵੈਨਕੂਵਰ ਦੇ ਪੰਜਾਬੀ ਟਰੱਕ ਡਰਾਈਵਰ ਨੂੰ 1300 ਡਾਲਰ ਦਾ ਜੁਰਮਾਨਾ ਕੀਤਾ ਹੈ, ਤੇ ਤਿੰਨ ਮਹੀਨੇ ਤੱਕ ਉਹ ਡਰਾਈਵਿੰਗ ਨਹੀਂ ਕਰ ਸਕੇਗਾ। ਘਟਨਾ 27 ਦਸੰਬਰ, 2017 ਦੀ ਹੈ, ਜਦੋਂ ਕੈਨੇਡਾ ਦੇ ਡਾਕ ਵਿਭਾਗ ਦਾ ਟਰੱਕ ਡਰਾਈਵਰ ਰਾਜਵਿੰਦਰ …
Read More »ਨਾਗਰਿਕਤਾ ਕਾਨੂੰਨ ਖਿਲਾਫ ਵਾਸ਼ਿੰਗਟਨ ‘ਚ ਰੋਸ ਪ੍ਰਦਰਸ਼ਨ
ਭਾਰਤੀ-ਅਮਰੀਕੀਆਂ ਨੇ ਮੋਦੀ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ ਵਾਸ਼ਿੰਗਟਨ/ਬਿਊਰੋ ਨਿਊਜ਼ : ਨਾਗਰਿਕਤਾ ਕਾਨੂੰਨ ਖਿਲਾਫ ਭਾਰਤੀ-ਅਮਰੀਕੀਆਂ ਦੇ ਇਕ ਗਰੁੱਪ ਨੇ ਵਾਸ਼ਿੰਗਟਨ ‘ਚ ਭਾਰਤੀ ਸਫ਼ਾਰਤਖਾਨੇ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਮੂਹਰੇ ਇਕੱਠੇ ਹੋ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ। ਗਰੇਟਰ ਵਾਸ਼ਿੰਗਟਨ ਇਲਾਕੇ ਦੇ ਕਰੀਬ 150 ਭਾਰਤੀ-ਅਮਰੀਕੀਆਂ ਨੇ ਆਰੋਪ ਲਾਇਆ ਕਿ ਭਾਰਤ ਦਾ …
Read More »ਵਿਜੇ ਮਾਲਿਆ ਦੀ ਜਬਤ ਜਾਇਦਾਦ ਵੇਚ ਕੇ ਬੈਂਕ ਕਰ ਸਕਣਗੇ ਵਸੂਲੀ
ਨਵੀਂ ਦਿੱਲੀ : ਵਿਸ਼ੇਸ਼ ਅਦਾਲਤ ਨੇ ਭਾਰਤੀ ਸਟੇਟ ਬੈਂਕ ਸਮੇਤ ਕਈ ਹੋਰ ਬੈਂਕਾਂ ਨੂੰ ਵਿਜੇ ਮਾਲਿਆ ਦੀ ਜਬਤ ਜਾਇਦਾਦ ਵੇਚ ਕੇ ਕਰਜ਼ ਵਸੂਲੀ ਕਰਨ ਦੀ ਇਜਾਜ਼ਤ ਦਿੱਤੀ ਹੈ। ਇਹ ਇਜਾਜਤ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ ਨੇ ਦਿੱਤੀ। ਵਿਜੇ ਮਾਲਿਆ ਦੇ ਵਕੀਲਾਂ ਨੇ ਇਤਰਾਜ਼ ਕੀਤਾ ਸੀ ਕਿ ਇਸ ਸਬੰਧੀ ਮਿਤੀ ਕੇਵਲ ਰਿਕਵਰੀ ਟ੍ਰਿਬਿਊਨਲ …
Read More »2019 ਇਟਲੀ ਦੇ ਭਾਰਤੀਆਂ ਲਈ ਕਿਸੇ ਅਣਹੋਣੀ ਤੋਂ ਨਹੀਂ ਰਿਹਾ ਘੱਟ
ਪ੍ਰਵੀਨ ਕੁਮਾਰ ਦੀ ਲਾਸ਼ 8 ਮਹੀਨੇ ਤੋਂ ਪਈ ਹੈ ਮੁਰਦਾਘਰ ‘ਚ ਮਿਲਾਨ : ਇਟਲੀ ਯੂਰਪ ਦਾ ਇਕ ਅਜਿਹਾ ਦੇਸ਼ ਹੈ, ਜਿਥੇ ਸਭ ਤੋਂ ਵੱਧ ਕੁਦਰਤ ਤਬਾਹੀ ਮਚਾਈ ਰੱਖਦੀ ਹੈ, ਜਦੋਂਕਿ ਦੂਜੇ ਪਾਸੇ ਇਸ ਸਾਲ ਖੇਤ ਮਜ਼ਦੂਰਾਂ ਤੇ ਡੇਅਰੀ ਫਾਰਮ ਮਜ਼ਦੂਰਾਂ ਨੂੰ ਮਿਹਨਤ ਕਰਨ ਦੇ ਬਦਲੇ ਗੋਲੀਆਂ ਅਤੇ ਧੱਕੇ ਮਿਲੇ। ਇਟਲੀ …
Read More »ਪਿਸ਼ਾਵਰ ‘ਚ ਸਿੱਖਾਂ ਨੂੰ ਮਿਲੀ ਬਿਨਾ ਹੈਲਮਟ ਮੋਟਰ ਸਾਈਕਲ ਚਲਾਉਣ ਦੀ ਇਜ਼ਾਜਤ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਪ੍ਰਸ਼ਾਸਨ ਵਲੋਂ ਟਰੈਫਿਕ ਸੇਫ਼ਟੀ ਐਕਟ ਦੇ ਅਧੀਨ ਦੋਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਾਉਣਾ ਲਾਜ਼ਮੀ ਕੀਤਾ ਗਿਆ ਹੈ, ਜਦਕਿ ਪਾਕਿ ਸਿੱਖ ਆਗੂਆਂ ਵਲੋਂ ਪੁਲਿਸ ਅਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਪਗੜੀ ਦੀ ਮਹੱਤਤਾ ਦੱਸੇ ਜਾਣ ਬਾਅਦ ਸਿੱਖਾਂ ਨੂੰ ਹੈਲਮਟ ਪਹਿਨਣ ਦੀ ਛੋਟ …
Read More »