ਕਾਂਗਰਸ ਸਰਕਾਰ ਦੇ ਢਾਈ ਸਾਲ ਦੇ ਰਾਜ ਦੌਰਾਨ 1441 ਖੁਦਕੁਸ਼ੀਆਂ ਬਠਿੰਡਾ : ਸਾਲ 2019 ਵੀ ਪਿਛਲੇ ਸਾਲਾਂ ਦੀ ਤਰ੍ਹਾਂ ਕਿਸਾਨਾਂ ਲਈ ਕੋਈ ਬਹੁਤਾ ਚੰਗਾ ਨਹੀਂ ਰਿਹਾ। ਇਸ ਸਾਲ ਕਿਸਾਨਾਂ ਨੂੰ ਕੁਦਰਤੀ ਕਰੋਪੀ ਦੇ ਨਾਲ-ਨਾਲ ਸਰਕਾਰੀ ਕਰੋਪੀ ਦਾ ਵੀ ਸ਼ਿਕਾਰ ਹੋਣਾ ਪਿਆ। ਇਸ ਸਾਲ ਵੀ ਕਿਸਾਨਾਂ ਦੀ ਗੜ੍ਹੇਮਾਰੀ ਕਾਰਨ ਫਸਲ ਬਰਬਾਦ …
Read More »Monthly Archives: January 2020
ਮਹਿਲਾਵਾਂ ਨੂੰ ਆਪਣੀ ਸੁਰੱਖਿਆ ਲਈ ਕਰਨਾ ਪੈਂਦਾ ਹੈ ਸੰਘਰਸ਼
ਚੰਡੀਗੜ੍ਹ : ਮਹਿਲਾਵਾਂ ਵਿਰੁੱਧ ਹੁੰਦੇ ਅਪਰਾਧਾਂ ‘ਚੋਂ ਜਿੰਨੇ ਵਿਅਕਤੀਆਂ ਵਿਰੁੱਧ ਮਾਮਲੇ ਦਰਜ ਹੁੰਦੇ ਹਨ, ਉਨ੍ਹਾਂ ‘ਚੋਂ ਸਾਫ਼ ਬਰੀ ਹੋ ਜਾਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਦਾ ਅਰਥ ਹੈ ਕਿ ਜਾਂ ਤਾਂ ਕਿਧਰੇ ਪੁਲਿਸ ਤਫਤੀਸ਼ ਵਿੱਚ ਕਮੀ ਰਹਿੰਦੀ ਹੈ, ਜਾਂ ਇਹ ਤੱਤ ਭੜੱਤੀ ਵਿੱਚ (ਦਬਾਅ ਵਧਣ ‘ਤੇ) ਕੇਸ ਦਰਜ …
Read More »ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਰਹੱਦ ‘ਤੇ ਲਗਾਈਆਂ 3 ਨਵੀਆਂ ਦੂਰਬੀਨਾਂ
ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੋਂ ਪਾਕਿਸਤਾਨ ਵਿਚ ਵਿਖਾਈ ਦਿੰਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰੋਂ ਦਰਸ਼ਨ ਕਰਨ ਲਈ ਤਿੰਨ ਹੋਰ ਨਵੀਆਂ ਦੂਰਬੀਨਾਂ ਲਗਾਈਆਂ ਗਈਆਂ ਹਨ ਜਿਸ ਦੀ ਸੇਵਾ ਬਾਬਾ ਸੁਖਦੀਪ ਸਿੰਘ ਬੇਦੀ ਵਲੋਂ ਕਰਵਾਈ ਗਈ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਤੋਂ ਬਾਅਦ ਡੇਰਾ …
Read More »ਮਸਜਿਦ ਲਈ ਸਿੱਖ ਪਰਿਵਾਰ ਨੇ ਦਿੱਤੀ 16 ਮਰਲੇ ਜ਼ਮੀਨ
ਮੋਗਾ : ਪਿੰਡ ਮਾਛੀਕੇ ਦੇ ਮੱਧ ਵਰਗੀ ਕਿਸਾਨ ਸਾਬਕਾ ਸਰਪੰਚ ਭਗਵੰਤ ਮਾਨ ਅਤੇ ਬਖਸ਼ੀਸ਼ ਸਿੰਘ ਦੇ ਪੋਤਰੇ ਨੌਜਵਾਨ ਆਗੂ ਬਲਾਕ ਸੰਮਤੀ ਦੇ ਉਪ ਚੇਅਰਮੈਨ ਦਰਸ਼ਨ ਸਿੰਘ ਸੇਖੋਂ ਵਲੋਂ ਪਿੰਡ ਵਿਚ ਮਸਜਿਦ ਬਣਾਉਣ ਲਈ 16 ਮਰਲੇ ਜਗ੍ਹਾ ਦਾਨ ਕਰਕੇ ਆਪਸੀ ਭਾਈਚਾਰਕ ਏਕਤਾ ਦਾ ਸਬੂਤ ਦਿੰਦਿਆਂ ਮੁਸਲਮਾਨ ਭਾਈਚਾਰੇ ਲਈ ਵੱਡਾ ਕਾਰਜ ਕੀਤਾ …
Read More »ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਵਧੀਆਂ
ਚੰਡੀਗੜ੍ਹ : ਪੰਜਾਬ ‘ਚ ਸੱਤਾ ‘ਤੇ ਲਗਾਤਾਰ ਇੱਕ ਦਹਾਕਾ ਕਾਬਜ਼ ਰਹਿਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਘਟ ਨਹੀਂ ਰਹੀਆਂ। ਸਾਲ 2017 ਵਿੱਚ ਅਕਾਲੀ ਦਲ ਦਾ ਸਿਆਸੀ ਤੌਰ ‘ਤੇ ਪੈਰ ਉਖੜਨ ਦਾ ਦੌਰ ਸ਼ੁਰੂ ਹੋਇਆ ਸੀ, ਜੋ ਸਾਲ 2019 ‘ਚ ਵੀ ਜਾਰੀ ਰਿਹਾ। ਕੈਪਟਨ ਸਰਕਾਰ ਵਿਰੁੱਧ ਲੋਕਾਂ ਦੀ ਨਾਰਾਜ਼ਗੀ ਦਾ …
Read More »‘ਆਪ’ ਲਈ ਘਾਟੇ ਵਾਲਾ ਸਾਲ ਰਿਹਾ 2019
ਸਾਰਾ ਸਾਲ ਅੰਦਰੂਨੀ ਖਿੱਚੋਤਾਣ ਨਾਲ ਜੂਝਦੀ ਰਹੀ ਆਮ ਆਦਮੀ ਪਾਰਟੀ ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿੱਚ ਤੀਜੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ (ਆਪ) ਲਈ ਖ਼ਤਮ ਹੋ ਰਿਹਾ ਸਾਲ 2019 ਸਿਆਸੀ ਤੌਰ ‘ਤੇ ਘਾਟੇ ਵਾਲਾ ਹੀ ਰਿਹਾ। ‘ਆਪ’ ਨੇ ਜਿਨ੍ਹਾਂ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਬਦਲਾਅ ਦੀ ਆਸ ਪੈਦਾ ਕੀਤੀ …
Read More »ਸਿਆਸੀ ਤੌਰ ‘ਤੇ ਕਾਫੀ ਉਤਰਾਅ-ਚੜ੍ਹਾਅ ਵਾਲਾ ਰਿਹਾ ਸਾਲ 2019
ਸੱਤਾ ਪੱਖ ਤੇ ਵਿਰੋਧੀ ਪੱਖ ਵਿਚਕਾਰ ਚੱਲਦੇ ਰਹੇ ਦੋਸ਼-ਪ੍ਰਤੀਦੋਸ਼ ਦੇ ਬਾਣ ਪੰਜਾਬ ਲਈ ਸਾਲ 2019 ਸਿਆਸੀ ਤੌਰ ‘ਤੇ ਕਾਫੀ ਅਹਿਮ ਰਿਹਾ। ਪੂਰਾ ਸਾਲ ਸਿਆਸੀ ਉਤਰਾਅ-ਚੜ੍ਹਾਅ ਕਾਰਨ ਸੱਤਾ ਪੱਖ ਤੇ ਵਿਰੋਧੀ ਧਰ ਵਿਚਕਾਰ ਦੋਸ਼-ਪ੍ਰਤੀਦੋਸ਼ ਦਾ ਦੌਰ ਸਾਲ ਦੇ ਅੰਤ ਤੱਕ ਖੂਬ ਚੱਲਿਆ। ਇਸੇ ਸਾਲ ਦੌਰਾਨ ਲੋਕ ਸਭਾ ਦੀਆਂ ਆਮ ਚੋਣਾਂ ਤੇ …
Read More »ਜ਼ਮੀਨ ਤੋਂ ਅਸਮਾਨ ਤੱਕ ਸਾਲ ਭਰ ਰੁੱਝੀ ਰਹੀ ਪੰਜਾਬ ਪੁਲਿਸ
ਖਾਕੀ ਵਰਦੀ ‘ਤੇ ਇਹ ਦਾਗ ਚੰਗੇ ਨਹੀਂ ਪੰਜਾਬ ਪੁਲਿਸ ਦੀ ਖਾਕੀ ਵਰਦੀ ਵਿਚ ਕਈ ਕਾਲੀਆਂ ਭੇਡਾਂ ਵੀ ਮੌਜੂਦ ਹਨ, ਜਿਸ ਕਾਰਨ ਖਾਕੀ ਅਕਸਰ ਦਾਗਦਾਰ ਹੁੰਦੀ ਰਹੀ ਹੈ। ਇਸ ਸਾਲ ਦਾ ਸਭ ਤੋਂ ਵੱਡਾ ਧੱਬਾ ਲਵਾਇਆ ਜਲੰਧਰ ਦੇ ਪਾਦਰੀ ਐਂਥਨੀ ਮੈਡੇਸਰੀ ਕੇਸ ਵਿਚ ਸ਼ਾਮਲ ਏਐਸਆਈ ਜੋਗਿੰਦਰ ਸਿੰਘ ਅਤੇ ਏਐਸਆਈ ਰਾਜਪ੍ਰੀਤ ਸਿਘ …
Read More »ਐੱਲ.ਏ. ਫ਼ਿੱਟਨੈੱਸ ਦੇ ਸਟਾਫ਼ ਨੇ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੂੰ ਨਵੇਂ ਸਾਲ ਦੀ ਖੁਸ਼ੀ ਵਿਚ ਚਾਹ-ਪਾਰਟੀ ਕੀਤੀ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਪਿਛਲੇ ਛੇ ਸਾਲਾਂ ਤੋਂ ਸਰਗ਼ਰਮ ਟੀ.ਪੀ.ਏ.ਆਰ.ਕਲੱਬ ਦੀ ਹੋਂਦ ਅਤੇ ਇਸ ਦੀ ਕਾਰਗ਼ੁਜ਼ਾਰੀ ਨੂੰ ਪਿਛਲੇ ਕੁਝ ਸਮੇਂ ਤੋਂ ਇਸ ਸ਼ਹਿਰ ਦੇ ਵਸਨੀਕਾਂ ਤੇ ਕਾਰੋਬਾਰੀ-ਅਦਾਰਿਆਂ ਵੱਲੋਂ ਮਾਨਤਾ ਮਿਲਣ ਲੱਗੀ ਹੈ। ਇਨ੍ਹਾਂ ਦੇ ਵੱਲੋਂ ਕਲੱਬ ਦੇ ਮੈਂਬਰਾਂ ਦੀ ਭਰਪੂਰ ਹੌਸਲਾ-ਅਫ਼ਜ਼ਾਈ ਕੀਤੀ ਜਾ ਰਹੀ ਹੈ ਅਤੇ ਇਸ ਕਲੱਬ ਨੂੰ …
Read More »ਹੈਮਿਲਟਨ ਵਿਚ ਹੋਈ ‘ਬੌਕਸਿੰਗ-ਡੇਅ ਰੱਨ’ ਵਿਚ ਸੰਜੂ ਗੁਪਤਾ ਨੇ ਸਾਲ 2019 ਦੀ ਆਪਣੀ 56ਵੀਂ ਦੌੜ ਵਿਚ ਲਿਆ ਹਿੱਸਾ
29 ਦਸੰਬਰ ਨੂੰ ਟੋਰਾਂਟੋ ਡਾਊਨ ਟਾਊਨ ਨੇੜੇ ਹੋਈ ‘ਰੈਜ਼ੋਲੂਸ਼ਨ ਰੱਨ’ ਉਸ ਦੀ 57ਵੀਂ ਦੌੜ ਸੀ ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਹੈਮਿਲਟਨ ਵਿਚ ਹੋਈ 10 ਮੀਲ ਦੌੜ ‘ਬੌਕਸਿੰਗ-ਡੇਅ ਰੱਨ’ ਸੰਜੂ ਗੁਪਤਾ ਦੀ ਇਸ ਸਾਲ ਦੀ 56ਵੀਂ ਦੌੜ ਸੀ। ਆਮ ਤੌਰ ‘ਤੇ ਇਹ ਦੌੜਾਂ ਅੱਜ ਕੱਲ੍ਹ ਕਿਲੋਮੀਟਰਾਂ ਵਿਚ ਦੌੜੀਆਂ ਜਾਂਦੀਆਂ ਹਨ ਪਰ …
Read More »