ਕੈਲਗਰੀ/ਬਿਊਰੋ ਨਿਊਜ਼ : ਕੋਵਿਡ-19 ਮਹਾਂਮਾਰੀ ਦੇ ਨਤੀਜੇ ਵਜੋਂ ਰੱਦ ਹੋਈਆਂ ਉਡਾਨਾਂ ਲਈ ਵੈਸਟਜੈੱਟ ਵੱਲੋਂ ਰੀਫੰਡ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਕੰਪਨੀ ਅਜਿਹੀ ਪਹਿਲੀ ਏਅਰਲਾਈਨ ਹੈ ਜਿਹੜੀ ਆਪਣੀਆਂ ਸਾਰੀਆਂ ਰੱਦ ਹੋਈਆਂ ਉਡਾਨਾਂ ਲਈ ਰੀਫੰਡ ਕਰ ਰਹੀ ਹੈ। ਇਸ ਤੋਂ ਪਹਿਲਾਂ ਏਅਰਲਾਈਨ ਵੱਲੋਂ ਕੁੱਝ ਚੋਣਵੀਆਂ ਉਡਾਨਾਂ ਉੱਤੇ ਹੀ ਰੀਫੰਡ ਦੀ …
Read More »Yearly Archives: 2020
ਕੈਨੇਡਾ ਫੈੱਡਰਲ ਲਿਬਰਲ ਸਰਕਾਰ ਨੇ ਸਾਊਥ ਏਸ਼ੀਅਨ ਭਾਈਚਾਰੇ ਲਈ ਕੋਵਿਡ-19 ਹੈਲਪਲਾਈਨ ਕੀਤੀ ਜਾਰੀ
ਕੋਵਿਡ-19 ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪੰਜਾਬੀ ਭਾਸ਼ਾ ‘ਚ ਵੀ ਹੋਵੇਗੀ ਉਪਲਬਧ : ਸੋਨੀਆ ਸਿੱਧੂ ਬਰੈਂਪਟਨ : ਫੈੱਡਰਲ ਲਿਬਰਲ ਸਰਕਾਰ ਵੱਲੋਂ ਜੀਟੀਏ ਵਿਚ ਹੁਣ ਦੱਖਣੀ ਏਸ਼ੀਆਈ ਭਾਈਚਾਰੇ (ਸਾਊਥ ਏਸ਼ੀਅਨ) ਲਈ ਇਕ ਕੋਵਿਡ -19 ਹੈਲਪਲਾਈਨ ਜਾਰੀ ਕੀਤੀ ਗਈ ਹੈ, ਜਿਸ ਰਾਹੀ ਕੋਵਿਡ-19 ਦੌਰਾਨ ਸਿਹਤ ਅਤੇ ਸੁਰੱਖਿਆ, ਇਕਾਨਮੀ ਦੇ ਮੁੜ ਖੁੱਲ੍ਹਣ …
Read More »ਨਵਰਾਤਰਿਆਂ ਦੌਰਾਨ ਵੱਖ-ਵੱਖ ਮੰਦਰਾਂ ‘ਚ ਪੂਜਾ ਅਰਚਨਾ ਸ਼ੁਰੂ
ਟੋਰਾਂਟੋ/ਬਿਊਰੋ ਨਿਊਜ਼ ਨਵਰਾਤਰਿਆਂ ਦੇ ਸ਼ੁਰੂ ਹੋਣ ਨਾਲ ਭਾਵੇਂ ਕੋਰੋਨਾ ਕਾਰਨ ਮੰਦਿਰਾਂ ਵਿਚ ਬਹੁਤੀ ਗਹਿਮਾਂ-ਗਹਿਮੀ ਵੇਖਣ ਨੂੰ ਨਹੀ ਮਿਲ ਰਹੀ ਪਰ ਫਿਰ ਵੀ ਧਾਰਮਿਕ ਆਸਥਾ ਨੂੰ ਮੁੱਖ ਰੱਖਦਿਆਂ ਮੂੰਹ ‘ਤੇ ਮਾਸਕ ਪਾ ਕੇ ਅਤੇ ਸਿਹਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਇੱਥੋਂ ਦੇ ਵੱਖ-ਵੱਖ ਮੰਦਰਾਂ ਵਿਚ ਨਤਮਸਤਕ ਹੋਈਆਂ ਅਤੇ ਮਾਤਾ ਰਾਣੀ …
Read More »ਪਰਵਾਸੀ ਨਾਮਾ
ਗਿੱਲ ਬਲਵਿੰਦਰ 416-558-5530 ਦੁਸਹਿਰਾ 2020 ਤਿਓਹਾਰ ਦੁਸਹਿਰੇ ਦਾ 25 ਨੂੰ ਆ ਰਿਹਾ ਹੈ, ਪਰ ਪਹਿਲਾਂ ਵਾਂਗ ਨਾ ਐਤਕੀਂ ਮਨਾਇਆ ਜਾਊ। ਬੁੱਤ ਬਨਣਗੇ ਤਿੰਨ ਹੀ ਇਸ ਵਾਰੀਂ, ਪਰ ਦੁਆਲੇ ਲੋਕਾਂ ਦਾ ਇਕੱਠ ਘਟਾਇਆ ਜਾਊ। ਸਮੇਤ ਰਾਮ ਜੀ ਦੇ ਢੱਕਣਗੇ ਮੂੰਹ ਸਾਰੇ, ਦੂਰ ਖੜਕੇ ਹੀ ਤੀਰ ਵੀ ਚਲਾਇਆ ਜਾਊ। ਮਹਿਮਾਨ ਗ਼ਰਾਊਂਡ ਵਿੱਚ …
Read More »ਟਰੰਪ ਪ੍ਰਸ਼ਾਸਨ ਦੇ ਐੱਚ-1ਬੀ ਵੀਜ਼ਾ ਸਬੰਧੀ ਨਵੇਂ ਨੇਮਾਂ ਨੂੰ ਚੁਣੌਤੀ
ਵਾਸ਼ਿੰਗਟਨ : ਯੂਐੱਸ ਚੈਂਬਰਜ਼ ਆਫ ਕਾਮਰਸ ਅਤੇ ਨੈਸ਼ਨਲ ਐਸੋਸੀਏਸ਼ਨ ਆਫ ਮੈਨੂਫੈਕਚਰਰਜ਼ ਸਣੇ ਕਈ ਜਥੇਬੰਦੀਆਂ ਨੇ ਟਰੰਪ ਪ੍ਰਸ਼ਾਸਨ ਦੇ ਐੱਚ-1ਬੀ ਵੀਜ਼ਾ ਸਬੰਧੀ ਸੱਜਰੇ ਨੇਮਾਂ ਖ਼ਿਲਾਫ਼ ਅਦਾਲਤ ਤੱਕ ਪਹੁੰਚ ਕੀਤੀ ਹੈ। ਇਨ੍ਹਾਂ ਜਥੇਬੰਦੀਆਂ ਨੇ ਨਵੇਂ ਨੇਮਾਂ ਨੂੰ ‘ਮਨਮਾਨੇ’ ਅਤੇ ‘ਬੇਤਰਤੀਬੇ’ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਅਮਰੀਕਾ ਵਿੱਚ ਹੁਨਰਮੰਦ ਪਰਵਾਸ ਨੂੰ ਕਮਜ਼ੋਰ …
Read More »ਮੇਰੇ ਪਾਪਾ ਤੇ ਮੋਦੀ ਪੱਕੇ ਦੋਸਤ : ਜੂਨੀਅਰ ਟਰੰਪ
ਕਿਹਾ – ਭਾਰਤ ਲਈ ਬਿਡੇਨ ਠੀਕ ਨਹੀਂ ਨਿਊਯਾਰਕ : ਅਮਰੀਕਾ ਵਿਚ ਇਸ ਵਾਰ ਦੀ ਰਾਸ਼ਟਰਪਤੀ ਚੋਣ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਕਾਫ਼ੀ ਅਹਿਮੀਅਤ ਦੇਖੀ ਜਾ ਰਹੀ ਹੈ। ਇਸ ਭਾਈਚਾਰੇ ਦੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ …
Read More »ਪਾਕਿ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਭਾਰਤ ਵਿਚ ਰਹਿੰਦੇ ਸਿੱਖਾਂ ਨੂੰ ਦਿੱਤਾ ਸੱਦਾ
ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਪਹੁੰਚਦੀਆਂ ਹਨ ਸੰਗਤਾਂ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਭਾਰਤ ਵਿਚ ਰਹਿੰਦੇ ਸਿੱਖ ਸ਼ਰਧਾਲੂਆਂ ਨੂੰ ਪਾਕਿ ਆਉਣ ਦਾ ਸੱਦਾ ਦਿੱਤਾ ਹੈ।ઠਪ੍ਰਕਾਸ਼ ਪੁਰਬ ‘ਤੇ ਤਿੰਨ ਰੋਜ਼ਾ ਸਮਾਗਮ 27 ਨਵੰਬਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ …
Read More »ਅਮਰੀਕਾ ‘ਚ ਭਾਰਤੀ ਮੂਲ ਦੀ ਅਨਿਕਾ ਨੇ ਜਿੱਤਿਆ 25 ਹਜ਼ਾਰ ਡਾਲਰ ਦਾ ਇਨਾਮ
ਹਿਊਸਟਨ/ਬਿਊਰੋ ਨਿਊਜ਼ ਅਮਰੀਕਾ ਵਿਚ ਭਾਰਤੀ ਮੂਲ ਦੀ ਇਕ ਵਿਦਿਆਰਥਣ ਨੇ ਕਰੋਨਾ ਵਾਇਰਸ ਨਾਲ ਮੁਕਾਬਲੇ ਦੀ ਦਿਸ਼ਾ ਵਿਚ ਆਪਣੀ ਖੋਜ ਲਈ 25 ਹਜ਼ਾਰ ਡਾਲਰ (ਕਰੀਬ 18 ਲੱਖ ਰੁਪਏ) ਦਾ ਇਨਾਮ ਜਿੱਤਿਆ ਹੈ। ਉਸ ਦੀ ਇਸ ਖੋਜ ਨਾਲ ਕਰੋਨਾ ਲਈ ਇਲਾਜ ਮੁਹੱਈਆ ਹੋ ਸਕਦਾ ਹੈ। ਟੈਕਸਾਸ ਦੇ ਫ੍ਰਿਸਕੀ ਵਿਚ ਰਹਿਣ ਵਾਲੀ 14 …
Read More »ਅਮਰੀਕਾ ਦੇ ਰੈਂਟਨ ਗੁਰੂਘਰ ਵਿਚ ਦੋ ਧੜਿਆਂ ਵਿਚਾਲੇ ਖੂਨੀ ਝੜਪਾਂ
ਬੇਸਬੈਟ ਤੇ ਤਲਵਾਰਾਂ ਚੱਲੀਆਂ – ਕਈ ਵਿਅਕਤੀ ਹੋਏ ਜ਼ਖ਼ਮੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਵਿੱਚ ਰੈਂਟਨ ਸ਼ਹਿਰ (ਸਿਆਟਲ) ਦੇ ਗੁਰਦੁਆਰਾ ਸਿੰਘ ਸਭਾ ਵਿਚ ਐਤਵਾਰ ਦੁਪਹਿਰ ਕਰੀਬ 2 ਵਜੇ ਦੋ ਧੜਿਆਂ ਵਿੱਚ ਖ਼ੂਨੀ ਝੜਪ ਹੋ ਗਈ। ਬੇਸਬੈਟ ਤੇ ਤਲਵਾਰਾਂ ਨਾਲ ਹੋਈ ਲੜਾਈ ‘ਚ ਕਈ ਵਿਅਕਤੀ ਜ਼ਖ਼ਮੀ ਹੋ ਗਏ। ਅਮਰੀਕਾ ਤੋਂ …
Read More »ਨਿਕੰਮੇ ਤੇ ਮੂਰਖ ਹਨ ਇਮਰਾਨ, ਜਨਤਾ ਨੂੰ ਧੋਖਾ ਦਿੱਤਾ
ਵਿਰੋਧੀ ਪਾਰਟੀਆਂ ਨੇ ਪੀਐਮ ਖਿਲਾਫ ਆਰ-ਪਾਰ ਦੀ ਜੰਗ ਛੇੜੀ ਕਰਾਚੀ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਵਿਰੋਧੀ ਪਾਰਟੀਆਂ ਨੇ ਇਮਰਾਨ ਸਰਕਾਰ ਖ਼ਿਲਾਫ਼ ਆਰਪਾਰ ਦੀ ਲੜਾਈ ਛੇੜ ਦਿੱਤੀ ਹੈ। ਕਰਾਚੀ ਦੀ ਵਿਸ਼ਾਲ ਰੈਲੀ ਵਿਚ ਵਿਰੋਧੀ ਆਗੂਆਂ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਨਿਕੰਮਾ ਅਤੇ ਮੂਰਖ ਕਰਾਰ ਦਿੱਤਾ। ਉਨ੍ਹਾਂ ‘ਤੇ ਜਨਤਾ ਨਾਲ ਧੋਖਾਧੜੀ ਕਰਨ …
Read More »