ਕਿਸਾਨ ਅੰਦੋਲਨ ਕਾਰਨ ਰੇਲ ਗੱਡੀਆਂ ਬੰਦ ਹੋਣ ਕਾਰਨ ਹਰਿਆਣੇ ‘ਚੋਂ ਮਹਿੰਗੀ ਖ਼ਰੀਦਣੀ ਪੈ ਰਹੀ ਸੀ ਖਾਦ ਮਾਨਸਾ : ਪੰਜਾਬ ਵਿਚ ਕਣਕ ਲਈ ਯੂਰੀਆ ਦੀ ਪੈਦਾ ਹੋਈ ਘਾਟ ਪੂਰੀ ਹੋਣ ਦੇ ਆਸਾਰ ਬਣ ਗਏ ਜਦ ਵੱਡੀ ਪੱਧਰ ‘ਤੇ ਖਾਦ ਸੂਬੇ ਵਿਚ ਪੁੱਜਣੀ ਆਰੰਭ ਹੋਈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਖੇਤੀ ਕਾਨੂੰਨਾਂ …
Read More »Yearly Archives: 2020
ਸਿਮਰਜੀਤ ਬੈਂਸ ਖਿਲਾਫ਼ ਅਕਾਲੀ ਦਲ ਅਤੇ ਭਾਜਪਾ ਨੇ ਖੋਲ੍ਹਿਆ ਮੋਰਚਾ
ਜਬਰ ਜਨਾਹ ਦੇ ਦੋਸ਼ਾਂ ‘ਚ ਘਿਰੇ ਬੈਂਸ ਖਿਲਾਫ ਕਾਰਵਾਈ ਦੀ ਉਠੀ ਮੰਗ ਲੁਧਿਆਣਾ/ਬਿਊਰੋ ਨਿਊਜ਼ : ਜਬਰ-ਜਨਾਹ ਦੇ ਇਲਜ਼ਾਮਾਂ ਵਿਚ ਘਿਰੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬੈਂਸ ਆਪਣੀਆਂ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਹਨ। ਅਕਾਲੀ ਦਲ ਅਤੇ ਭਾਜਪਾ ਦੋਹਾਂ …
Read More »ਹੈਲੀਕਾਪਟਰ ‘ਚ ਵਿਆਹ ਕੇ ਲਿਆਂਦੀ ਲਾੜੀ
ਮੁਹਾਲੀ : ਮੁਹਾਲੀ ‘ਚ ਪੈਂਦੇ ਕਸਬਾ ਲਾਲੜੂ ਨੇੜਲੇ ਪਿੰਡ ਬਸੌਲੀ ਨਿਵਾਸੀ ਜ਼ਿਲ੍ਹਾ ਪਰਿਸ਼ਦ ਮੁਹਾਲੀ ਦੇ ਸਾਬਕਾ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਬਸੌਲੀ ਨੇ ਆਪਣੀ ਮਾਤਾ ਮਰਹੂਮ ਹਰਜੀਤ ਕੌਰ ਦੀ ਤਮੰਨਾ ਪੂਰੀ ਕਰਦਿਆਂ ਆਪਣੇ ਲੜਕੇ ਨੂੰ ਵਿਆਹੁਣ ਲਈ ਡੋਲੀ ਵਾਲੀ ਕਾਰ ਦੀ ਥਾਂ ਹੈਲੀਕਾਪਟਰ ਰਾਹੀਂ ਭੇਜਿਆ। ਜਾਣਕਾਰੀ ਮੁਤਾਬਿਕ ਨੰਬਰਦਾਰ ਹਰਨੇਕ ਸਿੰਘ ਦੇ …
Read More »ਸਰਬਜੀਤ ਕੌਰ ਮਾਣੂੰਕੇ ‘ਤੇ ਜਾਅਲੀ ਡਿਗਰੀ ਦਿਵਾਉਣ ਦੇ ਇਲਜ਼ਾਮ
ਮਾਣੂਕੇ ਨੇ ਕਿਹਾ – ਮੇਰੇ ‘ਤੇ ਕੇਸ ਦਰਜ ਕਰਵਾ ਦਿਓ ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਦੀ ਇੱਕ ਮਹਿਲਾ ਨੇ ਵਿਧਾਨ ਸਭਾ ਵਿੱਚ ਵਿਰੋਧੀ ਦਲ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ‘ਤੇ ਜਾਅਲੀ ਡਿਗਰੀ ਦਿਵਾਉਣ ਦੇ ਇਲਜ਼ਾਮ ਲਾਏ ਹਨ। ਪੀੜਤ ਮਹਿਲਾ ਨੇ ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਸਨੀ ਕੈਂਥ …
Read More »ਪੰਜਾਬ ‘ਚ 1 ਦਸੰਬਰ ਤੋਂ ਮੁੜ ਲੱਗੇਗਾ ਰਾਤ ਦਾ ਕਰਫਿਊ
ਮਾਸਕ ਨਾ ਪਹਿਨਿਆ ਤਾਂ ਲੱਗੇਗਾ ਇਕ ਹਜ਼ਾਰ ਰੁਪਏ ਜੁਰਮਾਨਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਨੂੰ ਭਾਂਪਦਿਆਂ ਸੂਬੇ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਪਹਿਲੀ ਦਸੰਬਰ ਤੋਂ ਮੁੜ ਰਾਤਰੀ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ-ਐੱਨ.ਸੀ.ਆਰ ਵਿੱਚ ਕੋਵਿਡ ਦੀ ਗੰਭੀਰ …
Read More »ਡੇਰਾ ਪ੍ਰੇਮੀਆਂ ਦਾ ਕੇਸ ਪੰਜਾਬ ਤੋਂ ਬਾਹਰ ਨਹੀਂ ਹੋਵੇਗਾ ਤਬਦੀਲ
ਬੇਅਦਬੀ ਮਾਮਲੇ ਵਿਚ ਡੇਰਾ ਪ੍ਰੇਮੀਆਂ ਦੀ ਪਟੀਸ਼ਨ ਖਾਰਜ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ 2015 ਵਿਚ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਂਜ ਜਸਟਿਸ ਸੰਜੈ ਕਿਸ਼ਨ ਕੌਲ ਦੀ ਅਗਵਾਈ ਹੇਠਲੇ ਬੈਂਚ ਨੇ ਹੇਠਲੀ ਅਦਾਲਤ ਨੂੰ …
Read More »ਬਹਿਬਲ ਗੋਲੀ ਕਾਂਡ ਮਾਮਲੇ ‘ਚ ਦੋ ਪੁਲਿਸ ਅਧਿਕਾਰੀ ਜ਼ਮਾਨਤ ‘ਤੇ ਰਿਹਾਅ
ਫ਼ਰੀਦਕੋਟ/ਬਿਊਰੋ ਨਿਊਜ਼ ਬਹਿਬਲ ਗੋਲੀ ਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਐੱਸਪੀ ਬਿਕਰਮਜੀਤ ਸਿੰਘ ਅਤੇ ਥਾਣਾ ਬਾਜਾਖਾਨਾ ਦੇ ਤਤਕਾਲੀ ਐੱਸਐੱਚਓ ਅਮਰਜੀਤ ਸਿੰਘ ਕੁਲਾਰ ਨੂੰ ਫਰੀਦਕੋਟ ਦੀ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿਚੋਂ ਜ਼ਮਾਨਤ ਮਿਲ ਗਈ ਹੈ। ਜੁਡੀਸ਼ਲ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਦੋਹਾਂ ਪੁਲਿਸ ਅਧਿਕਾਰੀਆਂ ਨੂੰ ਇੱਕ ਲੱਖ ਰੁਪਏ ਦਾ ਜ਼ਮਾਨਤਨਾਮਾ ਅਤੇ ਮੁਚੱਲਕਾ ਭਰਨ …
Read More »ਮੋਬਾਇਲ ਖੋਹ ਕੇ ਭੱਜੇ ਦੋ ਨੌਜਵਾਨਾਂ ਨੂੰ ਲੜਕੀ ਨੇ ਇਕ ਕਿਲੋਮੀਟਰ ਪਿੱਛਾ ਕਰਕੇ ਫੜਿਆ
ਲੋਕਾਂ ਨੇ ਖੰਬੇ ਨਾਲ ਬੰਨ੍ਹ ਕੇ ਨੌਜਵਾਨਾਂ ਦੀ ਕੀਤੀ ਕੁਟਾਈ ਮੋਗਾ : ਮੋਗਾ ਦੀ ਰਜਿੰਦਰਾ ਅਸਟੇਟ ਨਿਵਾਸੀ ਈਸ਼ਾ ਸ਼ਰਮਾ (22) ਆਪਣੀ ਮਾਂ ਨੂੰ ਦਵਾਈ ਦਿਵਾਉਣ ਗਈ ਸੀ। ਨੌਜਵਾਨ ਲੜਕੀ ਕਲੀਨਿਕ ਦੇ ਬਾਹਰ ਹੀ ਸੀ ਤਾਂ ਮੋਟਰ ਸਾਈਕਲ ‘ਤੇ ਸਵਾਰ ਦੋ ਨੌਜਵਾਨ ਉਸਦਾ ਮੋਬਾਇਲ ਖੋਹ ਕੇ ਭੱਜ ਗਏ। ਇਸ ਤੋਂ ਬਾਅਦ …
Read More »ਕੈਨੇਡਾ ਰੈਵੀਨਿਊ ਏਜੰਸੀ ਨੇ ਸੀਈਆਰਐਸ ਲਈ ਅਰਜ਼ੀਆਂ ਖੋਲ੍ਹੀਆਂ
ਕੋਵਿਡ -19 ਪ੍ਰਭਾਵਿਤ ਸੰਸਥਾਵਾਂ ਨੂੰ ਮਿਲੇਗੀ ਕਿਰਾਇਆ ਸਹਾਇਤਾ : ਸੋਨੀਆ ਸਿੱਧੂ ਬਰੈਂਪਟਨ/ਬਿਊਰੋ ਨਿਊਜ਼ ਕੈਨੇਡਾ ਰੈਵੀਨਿਊ ਏਜੰਸੀ ਨੇ ਕੈਨੇਡਾ ਐਮਰਜੈਂਸੀ ਕਿਰਾਇਆ ਸਬਸਿਡੀ (ਸੀਈਆਰਐਸ) ਲਈ ਅਰਜ਼ੀਆਂ ਖੋਲ੍ਹ ਦਿੱਤੀਆਂ ਹਨ। ਕਾਰੋਬਾਰ ਹੁਣ 27 ਸਤੰਬਰ ਤੋਂ 24 ਅਕਤੂਬਰ 2020 ਤੱਕ ਦੀ ਸਬਸਿਡੀ ਲਈ ਸਿੱਧੇ ਤੌਰ ‘ਤੇ ਕੈਨੇਡਾ ਰੈਵੀਨਿਊ ਏਜੰਸੀ (ਸੀਆਰਏ) ਮਾਈ ਬਿਜ਼ਨਸ ਅਕਾਊਂਟ, ਜਾਂ …
Read More »‘ਰੱਨ ਫ਼ਾਰ ਹੋਪ ਹੈਮਿਲਟਨ ਵਰਚੂਅਲ ਮੈਰਾਥਨ’ ਲਈ ਸੰਜੂ ਗੁਪਤਾ ਨੇ ‘ਹੈਮਰ ਥਰੋ ਚੈਲਿੰਗ’ ਅਧੀਨ ਦੋ ਦਿਨਾਂ ਵਿਚ ਤਿੰਨ ਰੇਸਾਂ ਲਗਾਈਆਂ
ਈਟੋਬੀਕੋ/ਡਾ. ਝੰਡ : ਕਰੋਨਾ ਮਹਾਂਮਾਰੀ ਦੇ ਚੱਲ ਰਹੇ ਅਜੋਕੇ ਦੌਰ ਵਿਚ ਦੌੜਾਕਾਂ ਵੱਲੋਂ ਆਪਣਾ ਸ਼ੌਕ ਪੂਰਾ ਕਰਨ ਲਈ ਅੱਜ ਕੱਲ੍ਹ ਵਰਚੂਅਲ ਦੌੜਾਂ ਵਿਚ ਭਾਗ ਲਿਆ ਜਾ ਰਿਹਾ ਹੈ। ਦੌੜ ਦੇ ਸ਼ੌਕੀਨਾਂ ਲਈ ਹੈਮਿਲਟਨ ਵਿਚ ਹਰ ਸਾਲ ਹੋਣ ਵਾਲੀ ‘ਰੱਨ ਫ਼ਾਰ ਹੋਪ ਮੈਰਾਥਨ’ ਬੜੀ ਅਹਿਮ ਹੈ ਅਤੇ ਉਹ ਇਸ ਵਿਚ ਬੜੀ …
Read More »