ਐਡਮਿੰਟਨ : ਦੁਨੀਆ ਭਰ ‘ਚ ਫੈਲੇ ਕੋਰੋਨਾ ਵਾਇਰਸ ਦੇ ਚੱਲਦਿਆਂ ਕੈਨੇਡਾ ਦੀ ਫੈਡਰਲ ਸਰਕਾਰ ਨੇ ਐਡਮਿੰਟਨ ਤੋਂ ਉਡਾਣ ਭਰਨ ਵਾਲੀਆਂ ਇੰਟਰਨੈਸ਼ਨਲ ਏਅਰਲਾਈਨਜ਼ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀਆਂ ਹਨ, ਜਿਸ ਕਰਕੇ ਲੋਕਾਂ ਨੂੰ ਹੁਣ ਕਾਫੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹਵਾਈ ਅੱਡੇ ਦੇ ਸੀ.ਈ.ਓ. ਟੌਮ ਰੁਥ ਨੇ …
Read More »Yearly Archives: 2020
ਸਟੋਰਾਂ ਵਾਲਿਆਂ ਨੇ ਮਚਾਈ ਲੁੱਟ
ਕੋਰੋਨਾ ਵਾਇਰਸ ਕਾਰਨ ਜਿਥੇ ਦੁਨੀਆ ਭਰ ਵਿਚ ਸਹਿਮ ਪਾਇਆ ਜਾ ਰਿਹਾ ਹੈ, ਉਥੇ ਕੈਨੇਡਾ ਵਿਚ ਠੱਗ ਕਿਸਮ ਦੇ ਕੁਝ ਗਰੌਸਰੀ ਸਟੋਰਾਂ ਵਾਲਿਆਂ ਨੇ ਕਈ ਵਸਤਾਂ ਦੇ ਭਾਅ ਦੁੱਗਣੇ ਕਰ ਦਿੱਤੇ। ਇਹ ਰੁਝਾਨ ਜ਼ਿਆਦਾਤਰ ਪੰਜਾਬੀ ਸਟੋਰਾਂ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਉਦਾਹਰਨ ਵਜੋਂ ਜਿਸ ਆਟੇ ਦੇ ਥੈਲੇ ਦੀ ਕੀਮਤ 11 …
Read More »ਰੇਡੀਓ ‘ਹਮਸਫ਼ਰ’ ਦਾ ਹੁਣ ਜੀਟੀਏ ਵਿੱਚ ਵੀ ਸ਼ਾਨਦਾਰ ਸਫ਼ਰ ਸ਼ੁਰੂ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ 30 ਸਾਲ ਤੋਂ ਮਾਂਟ੍ਰਿਆਲ ਵਿੱਚ ਰੇਡੀਓ ‘ਹਮਸਫ਼ਰ’ ਰਾਹੀਂ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਬਰਾਡਕਾਸਟਿੰਗ ਦੇ ਖੇਤਰ ਵਿੱਚ ਕੰਮ ਸ਼ੁਰੂ ਕਰਨ ਵਾਲੇ ਜਸਵੀਰ ਸਿੰਘ ਸੰਧੂ ਅਤੇ ਉਨ੍ਹਾਂ ਦੇ ਛੋਟੇ ਭਰਾ ਅਵਤਾਰ ਸਿੰਘ ਸੰਧੂ ਹੋਰਾਂ ਨੇ ਹੁਣ ਜੀਟੀਏ ਇਲਾਕੇ ਵਿੱਚ ਵੀ 1350 ਏਐਮ ਸਟੇਸ਼ਨ ਰਾਹੀਂ ਬਰਾਡਕਾਸਟਿੰਗ ਦੇ ਖੇਤਰ ਸਾਊਥ …
Read More »ਦੁਨੀਆ ਭਰ ਵਿਚ ਕਰੋਨਾ ਵਾਇਰਸ ਦਾ ਕਹਿਰ
ਭਾਰਤ ‘ਚ ਕਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 177 ਹੋਈ ੲ ਯੂਰਪ ਤੇ ਤੁਰਕੀ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਦਾਖ਼ਲੇ ‘ਤੇ ਪਾਬੰਦੀ ਸਕੂਲ, ਕਾਲਜ, ਸਿਨੇਮੇ ਤੇ ਜਿੰਮ ਕੀਤੇ ਗਏ ਬੰਦ ਨਵੀਂ ਦਿੱਲੀ/ਬਿਊਰੋ ਨਿਊਜ਼ : ਚੀਨ ਤੋਂ ਸ਼ੁਰੂ ਹੋਇਆ ਕਰੋਨਾ ਵਾਇਰਸ ਹੁਣ ਭਾਰਤ, ਅਮਰੀਕਾ, ਕੈਨੇਡਾ ਸਮੇਤ ਦੁਨੀਆ ਦੇ ਹੋਰ ਬਹੁਤ ਸਾਰੇ …
Read More »ਕਰੋਨਾ ਵਾਇਰਸ : ਡਰਨ ਦੀ ਥਾਂ ਸੁਚੇਤ ਹੋਣ ਦੀ ਲੋੜ
ਡਾ. ਸ਼ਿਆਮ ਸੁੰਦਰ ਦੀਪਤੀ ਭਾਰਤ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਨੇ ਕੀਤਾ ਸੈਂਕੜਾ ਪਾਰ। ਕੁਲ ਮਰੀਜ਼ ਹੋਏ 105, ਦੋ ਦੀ ਮੌਤ। ਸਕੂਲਾਂ, ਕਾਲਜਾਂ ਦੇ ਨਾਲ-ਨਾਲ ਰੈਸਟੋਰੈਂਟ, ਮਾਲ, ਸਿਨੇਮਾ ਘਰ ਵੀ ਰਹਿਣਗੇ ਬੰਦ। ਪ੍ਰਧਾਨ ਮੰਤਰੀ ਦਾ ਵਿਦੇਸ਼ ਦੌਰਾ ਰੱਦ। ਤੁਸੀਂ ਇਹ ਖ਼ਬਰ ਸੁਣਦੇ ਹੋ ਜਾਂ ਅਖਬਾਰ ਦੇ ਪਹਿਲੇ ਸਫੇ ਦੀ …
Read More »ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ ਸਮੇਂ ਦੀ ਲੋੜ
ਡਾ. ਗਿਆਨ ਸਿੰਘ 27 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਵਿਚ ‘ਕੈਗ’ ਦੀ ਰਿਪੋਰਟ ਪੇਸ਼ ਕੀਤੀ ਗਈ। ਰਿਪੋਰਟ ਅਨੁਸਾਰ 2017-18 ਦੌਰਾਨ ਪੰਜਾਬ ਸਰਕਾਰ ਦਾ ਕਰਜ਼ਾ ਵਧ ਕੇ 195152 ਕਰੋੜ ਰੁਪਏ ਹੋ ਗਿਆ ਜਿਹੜਾ 2013-14 ਦੌਰਾਨ 102234 ਕਰੋੜ ਸੀ। 5 ਸਾਲਾਂ ਦੌਰਾਨ ਪੰਜਾਬ ਸਰਕਾਰ ਸਿਰ ਕਰਜ਼ੇ ਵਿਚ 91 ਫ਼ੀਸਦ ਦੇ ਕਰੀਬ ਵਾਧਾ …
Read More »ਕਰੋਨਾ : ਪੰਜਾਬ ਨੂੰ ਲੱਗੀ ਬਰੇਕ
ਪੰਜਾਬ ਭਰ ਵਿਚ ਬੱਸਾਂ ਬੰਦ, ਇਮਤਿਹਾਨ ਮੁਲਤਵੀ, 20 ਤੋਂ ਵੱਧ ਬੰਦਿਆਂ ਦੇ ਇਕੱਠੇ ਹੋਣ ‘ਤੇ ਰੋਕ 177 ਮੁਲਕ ਕਰੋਨਾ ਦੀ ਚਪੇਟ ‘ਚ, ਮੌਤ ਦਾ ਅੰਕੜਾ 10 ਹਜ਼ਾਰ ਨੂੰ ਛੂਹਣ ਲੱਗਾ ਚੰਡੀਗੜ੍ਹ : ਕਰੋਨਾ ਨੇ ਭਾਰਤ ਨੂੰ ਵੀ ਝਟਕੇ ਦੇਣੇ ਸ਼ੁਰੂ ਕਰ ਦਿੱਤੇ ਹਨ। ਭਾਰਤ ਦੇ 19 ਸੂਬਿਆਂ ‘ਚ ਕਰੋਨਾ ਦੇ …
Read More »ਨਵਜੋਤ ਸਿੱਧੂ ਸਿਆਸੀ ਜੰਗ ਲਈ ਤਿਆਰ
ਕੈਪਟਨ ਨੇ ਕਿਹਾ ਮੈਂ ਵੀ ਹਾਂ ਅਜੇ ਜਵਾਨ, ਫਿਰ ਲੜਾਂਗਾ ਚੋਣ ਚੰਡੀਗੜ੍ਹ : ਪਿਛਲੇ 9 ਮਹੀਨਿਆਂ ਤੋਂ ਸਿਆਸੀ ਅਗਿਆਤਵਾਸ ਵਿਚ ਗਏ ਨਵਜੋਤ ਸਿੰਘ ਸਿੱਧੂ ਅਚਾਨਕ ‘ਜਿੱਤੇਗਾ ਪੰਜਾਬ’ ਯੂਟਿਊਬ ਚੈਨਲ ਰਾਹੀਂ ਫਿਰ ਪ੍ਰਗਟ ਹੋਏ। ਪਹਿਲੀ ਜਾਰੀ ਵੀਡੀਓ ਵਿਚ ਸਿਆਸੀ ਪਿੜ ਵਿਚ ਵਾਪਸੀ ਦੇ ਸੁਨੇਹੇ ਨੇ ਰਾਜਨੀਤਿਕ ਧਿਰਾਂ ਤੇ ਲੀਡਰਾਂ ਨੂੰ ਸੋਚੀਂ …
Read More »ਪਰਵਾਸੀ ਰੇਡੀਓ ਦੇ ਸਮੇਂ ਵਿੱਚ ਵਾਧਾ
ਹੁਣ ਹਰ ਰੋਜ਼ ਦੁਪਹਿਰ 1 ਵਜੇ ਤੋਂ 2 ਵਜੇ ਤੱਕ 1350 ਏ ਐਮ ‘ਤੇ ਵੀ ਸੁਣੋ ਪਰਵਾਸੀ ‘ਪਲੱਸ’ ‘ਪਰਵਾਸੀ ਵੀਕਐਂਡ ਰੇਡੀਓ’ ਸੁਣੋ ਹਰ ਸ਼ਨੀਵਾਰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਮਿੱਸੀਸਾਗਾ/ਪਰਵਾਸੀ ਬਿਊਰੋ : ਪਰਵਾਸੀ ਰੇਡੀਓ ਦੇ ਸਰੋਤਿਆਂ ਲਈ ਇਹ ਖ਼ਬਰ ਬੜੀ ਖੁਸ਼ੀ ਨਾਲ ਸਾਂਝੀ ਕਰ ਰਹੇ ਹਾਂ ਕਿ …
Read More »ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ
(ਕਿਸ਼ਤ 5) ਮਨੁੱਖ ਨੇ ਤਵਾਰੀਖੀ ਬਰਬਾਦੀ ਤੋਂ ਕੁਝ ਨਹੀਂ ਸਿੱਖਿਆ : ਡਾ. ਨਾਜ਼ ਡਾ. ਡੀ ਪੀ ਸਿੰਘ 416-859-1856 (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਡਾ. ਸਿੰਘ : ਆਪ ਦੇ ਵਿਚਾਰ ਅਨੁਸਾਰ ਪੰਜਾਬੀ ਭਾਸ਼ਾ ਦੀਆਂ ਮੌਲਿਕ ਸਾਹਿਤਕ ਰਚਨਾਵਾਂ, ਹੋਰਨਾਂ ਭਾਸ਼ਾਵਾਂ ਦੇ ਉੱਤਮ ਸਾਹਿਤ ਦੀ ਤੁਲਨਾ …
Read More »