Breaking News
Home / 2020 (page 355)

Yearly Archives: 2020

21 ਅਪ੍ਰੈਲ ਨੂੰ ਜਨਮ ਦਿਨ ‘ਤੇ ਵਿਸ਼ੇਸ਼

ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਇਕਵਾਕ ਸਿੰਘ ਪੱਟੀ ਪੰਜਾਬੀ ਦੇ ਪਹਿਲੇ ਪ੍ਰੋਫੈਸਰ, ਸਿੱਖ ਕੌਮ ਦੇ ਮਹਾਨ ਵਿਦਵਾਨ, ਉੱਚ-ਕੋਟੀ ਦੇ ਕਵੀ, ਲਗਭਗ 71 ਕਿਤਾਬਾਂ ਦੇ ਲੇਖਕ, ਉੱਤਮ ਵਿਆਖਿਆਕਾਰ ਅਤੇ ਪ੍ਰਚਾਰਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖਬਾਰ ਦੇ ਬਾਨੀ ਅਤੇ ਸੰਪਾਦਕ, ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਅਤੇ ਲਹੌਰ ਦੇ ਮੋਢੀ, ਖਾਲਸਾ …

Read More »

ਬਜ਼ੁਰਗਾਂ ਦੀ ਸਰੀਰਕ ਦੂਰੀ

ਗੁਰਮੀਤ ਸਿੰਘ ਪਲਾਹੀ ਕਰੋਨਾ ਜਿਹਾ ਦੁਖਾਂਤ ਚੀਨ ਦੇ ਵੁਹਾਨ ਸ਼ਹਿਰ ਤੋਂ ਚਲਕੇ ਦੁਨੀਆ ਦੇ ਹਰ ਘਰ ਵਿੱਚ ਪਹੁੰਚਿਆ ਹੈ। ਇਸ ਅਣਦੇਖੇ ਵੈਰੀ ਨਾਲ ਕਿਵੇਂ ਨਿਪਟਿਆ ਜਾਵੇ, ਜਿਸ ਲਈ ਦਵਾ ਰੂਪੀ ਹਥਿਆਰ ਵੀ ਸਾਡੇ ਕੋਲ ਨਹੀਂ ਹੈ। ਉਹ ਅਮਰੀਕਾ ਅਤੇ ਯੂਰਪੀ ਦੇਸ਼, ਜੋ ਅਕਸਰ ਤੀਜੀ ਦੁਨੀਆ ਦੇ ਦੇਸ਼ਾਂ ਨੂੰ ਆਪਣੀਆਂ ਚੰਗੀਆਂ …

Read More »

ਗੱਲਾਂ ਅੱਧ-ਅਧੂਰੇ ਸੱਚ ਦੀਆਂ!

ਜਸਵੰਤ ਸਿੰਘ ਅਜੀਤ ਇੱਕ ਪਾਸੇ ਤਾਂ ਦੇਸ਼ ਵਿੱਚ ਸੂਚਨਾ ਅਤੇ ਸੰਚਾਰ ਦੇ ਖੇਤਰ ਵਿੱਚ ਆ ਰਹੀ ‘ਕਥਤ’ ਕ੍ਰਾਂਤੀ ਦੇ ਚਰਚੇ ਜ਼ੋਰ-ਸ਼ੋਰ ਨਾਲ ਹੋ ਰਹੇ ਹਨ ਅਤੇ ਦੂਸਰੇ ਪਾਸੇ ਅਸੀਂ ਅੱਧੇ-ਅਧੂਰੇ ਸੱਚ ਨੂੰ ਹੀ ਪੂਰਣ ਸੱਚ ਮੰਨ ਉਸੇ ਵਿੱਚ ਹੀ ਭਟਕਦਿਆਂ ਰਹਿਣ ਨੂੰ ਆਪਣੀ ਨਿਯਤੀ ਸਮਝ ਬੈਠੇ ਹਾਂ। ਇਤਨਾ ਹੀ ਨਹੀਂ …

Read More »

ਕਰੋਨਾ : ਬਿਪਤਾ ਦੇ ਨਾਲ ਮੌਕਾ ਵੀ

ਪ੍ਰੋ. ਮਹੀਪਾਲ ਸਿੰਘ ਗੁੜਗਾਵਾਂ, ਹਰਿਆਣਾ। ਫੋਨ: 81308-49101 [email protected] ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਲ 2020 ਦੀ ਸ਼ੁਰੂਆਤ ਹੀ ਕਰੋਨਾ ਨਾਂਅ ਦੇ ਵਾਇਰਸ ਦੇ ਮਨੁੱਖ ‘ਤੇ ਹਮਲੇ ਨਾਲ ਹੋਈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਚੀਨ ਦੇ ਇਕ ਸ਼ਹਿਰ ਵੁਹਾਨ ‘ਚ ਚਮਗਿੱਦੜ ਤੋਂ ਇਹ ਵਾਇਰਸ ਇਨਸਾਨ ਦੇ ਸਰੀਰ ਵਿਚ …

Read More »

ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ

ਸੱਚ ਲਿਖਤਾਂ ਅੰਦਰੋਂ ਖੰਭ ਲਾ ਕੇ ਉਡ ਗਿਆ : ਡਾ. ਨਾਜ਼ ਡਾ. ਡੀ ਪੀ ਸਿੰਘ 416-859-1856 (ਕਿਸ਼ਤ 8 ਤੇ ਆਖਰੀ) (ਲੜੀ ਜੋੜਨ ਲਈ ਪੁਰਾਣੇ ਅੰਕ ਦੇਖੋ) ਡਾ. ਸਿੰਘ : ਪੰਜਾਬੀ ਪੱਤਰਕਾਰਾਂ ਦੁਆਰਾ, ਹੁਣ ਤਕ ਛਾਪੇ ਗਏ ਸਮਾਜਿਕ, ਧਾਰਮਿਕ, ਰਾਜਨੀਤਕ ਤੇ ਸਭਿਆਚਾਰਕ ਸਰੋਕਾਰਾਂ ਅਤੇ ਅਜੋਕੀ ਸਥਿਤੀ ਵਿਚ ਆਪ ਕੋਈ ਵਿੱਥ ਮਹਿਸੂਸ …

Read More »

ਦਾਦੀ ਦਾ ਪਲੰਘ ਰੰਗਾਉਂਦਿਆਂ੩!

ਨਿੰਦਰ ਘੁਗਿਆਣਵੀ 94174-21700 ਦਾਦੀ ਦੇਰ ਦੀ ਨਹੀਂ ਹੈ ਪਰ ਉਸਦਾ ਪਲੰਘ ਕਿਤੇ ਨਹੀਂ ਜਾਣ ਦਿੱਤਾ ਮੈਂ। ਜੇ ਵਾਹ ਲਗਦੀ ਤਾਂ ਦਾਦੀ ਨੂੰ ਵੀ ਕਿਧਰੇ ਨਹੀਂ ਸੀ ਜਾਣ ਦੇਣਾ, ਪਰ ਏਥੇ ਬੰਦਾ ਬੇਵੱਸ ਹੈ ਉਹ ਬੰਦੇ ਨੂੰ ਜਾਣੋ ਰੋਕ ਨਹੀਂ ਸਕਦਾ। ਅਟੱਲ ਸਚਿਆਈ ਹੈ ਏਹ। ਖੈਰ! ਨਿੱਕੇ ਹੁੰਦਿਆਂ ਦਾਦੀ ਨਾਲ ਏਸੇ …

Read More »

ਦਿੱਲੀ, ਮੁੰਬਈ ਸਮੇਤ 6 ਮੈਟਰੋ ਸਿਟੀ ਕਰੋਨਾ ਹੌਟਸਪੌਟ ਐਲਾਨੇ

ਪੰਜਾਬ ਦੇ ਵੀ 8 ਜ਼ਿਲ੍ਰੇ ਰੈਡ ਜ਼ੋਨ ‘ਚ ਤੇ 10 ਜ਼ਿਲ੍ਹੇ ਔਰੇਂਜ ਜ਼ੋਨ ‘ਚ ਆਏ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਦੇਸ਼ ਦੇ 170 ਜ਼ਿਲ੍ਹਿਆਂ ਨੂੰ ਹੌਟਸਪੌਟ (ਰੈਡ ਜੋਨ) ਐਲਾਨਿਆ ਗਿਆ ਹੈ। ਇਨ੍ਹਾਂ ‘ਚ 6 ਮੈਟਰੋ ਸਿਟੀ ਦਿੱਲੀ, ਮੁੰਬਈ, ਬੇਂਗਲੁਰੂ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ਵੀ ਸ਼ਾਮਿਲ ਕੀਤਾ ਗਿਆ। ਤਾਮਿਲਨਾਡੂ …

Read More »

ਦੁਨੀਆ ਦਾ ਲੱਕ ਤੋੜਿਆ ਕਰੋਨਾ ਨੇ

ਇਕੱਲੇ ਯੂਰਪ ਵਿਚ ਹੀ ਮੌਤਾਂ ਦਾ ਅੰਕੜਾ 90 ਹਜ਼ਾਰ ਤੋਂ ਪਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਵਿਸ਼ਵ ਭਰ ‘ਚ ਫੈਲੀ ਕਰੋਨਾ ਨਾਮੀ ਮਹਾਂਮਾਰੀ ਨੇ ਦੁਨੀਆ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪੂਰੇ ਸੰਸਾਰ ਵਿਚ ਕਰੋਨਾ ਵਾਇਰਸ ਹੁਣ ਤੱਕ 1 ਲੱਖ 36 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਨਿਕਲ ਚੁੱਕਿਆ ਹੈ। ਪ੍ਰੰਤੂ ਅਜੇ …

Read More »

ਭਾਈ ਨਿਰਮਲ ਸਿੰਘ ਖ਼ਾਲਸਾ ਦਾ ਸਸਕਾਰ ਕਰਨ ਵਾਲਿਆਂ ਦਾ ਗੁਰਜੀਤ ਔਜਲਾ ਵੱਲੋਂ ਸਨਮਾਨ

ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਥ ਦੀ ਮਹਾਨ ਸ਼ਖ਼ਸੀਅਤ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਮੌਕੇ ਡਿਊਟੀ ਕਰਨ ਵਾਲੇ ਡਰਾਈਵਰ ਦਿਲਬਾਗ ਸਿੰਘ ਅਤੇ ਸੰਸਕਾਰ ਕਰਨ ਵਾਲੇ ਦਰਜਾ ਚਾਰ ਮੁਲਾਜ਼ਮ ਸਵਰਨ ਸਿੰਘ ਦਾ ਅੱਜ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਵਿਸ਼ੇਸ਼ ਤੌਰ ‘ਤੇ …

Read More »