Breaking News
Home / 2020 (page 293)

Yearly Archives: 2020

ਪੰਜਾਬੀ ਦੇ ਹਰਮਨ ਪਿਆਰੇ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦਾ ਦੇਹਾਂਤ

ਸਮਰਾਲਾ/ਬਿਊਰੋ ਨਿਊਜ਼ ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰ ਤੇ ਸਮਰਾਲਾ ਦਾ ਮਾਣ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਉਰਫ਼ ਬੂਟਾ ਸਿੰਘ ਪੰਨੂ ਅੱਜ ਸਵੇਰੇ 3 ਵਜੇ ਹਾਰਟ ਅਟੈਕ ਕਾਰਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੂੰ ਲੰਘੇ ਕੱਲ੍ਹ ਦਿਨ ‘ਚ ਸਾਹ ਦੀ ਤਕਲੀਫ਼ ਹੋਈ ਸੀ ਅਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ …

Read More »

ਭਾਜਪਾ ਨੇ ਦਿੱਲੀ, ਛੱਤੀਸਗੜ੍ਹ ਅਤੇ ਮਣੀਪੁਰ ਦੇ ਸੂਬਾ ਪ੍ਰਧਾਨ ਬਦਲੇ

ਦਿੱਲੀ ਦੇ ਆਦੇਸ਼ ਗੁਪਤਾ, ਛੱਤੀਸਗੜ੍ਹ ਦੇ ਵਿਸ਼ਣਦੇਵ ਤੇ ਮਣੀਪੁਰ ਦੇ ਐਸ ਟਿਕੇਂਦਰ ਸਿੰਘ ਬਣੇ ਪ੍ਰਧਾਨ ਨਵੀਂ ਦਿੱਲੀ/ ਬਿਊਰੋ ਨਿਊਜ਼ ਭਾਜਪਾ ਨੇ ਅੱਜ ਸੂਬਾ ਪੱਧਰ ‘ਤੇ ਪਾਰਟੀ ‘ਚ ਕਈ ਵੱਡੇ ਬਦਲਾਅ ਕੀਤੇ ਹਨ। ਦਿੱਲੀ, ਛੱਤੀਸਗੜ੍ਹ ਅਤੇ ਮਣੀਪੁਰ ‘ਚ ਸੂਬਾ ਪ੍ਰਧਾਨਾਂ ਨੂੰ ਬਦਲਿਆ ਗਿਆ ਹੈ। ਦਿੱਲੀ ‘ਚ ਮਨੋਜ਼ ਤਿਵਾੜੀ ਦੀ ਜਗ੍ਹਾ ਉਤਰ …

Read More »

ਰੋਜ਼ਾਨਾ 3 ਲੱਖ ਪੀਪੀਈ ਕਿੱਟਾਂ ਬਣਾ ਰਿਹੈ ਭਾਰਤ

ਮੋਦੀ ਨੇ ਕਿਹਾ ਕਿ 3 ਮਹੀਨੇ ‘ਚ ਖੜ੍ਹੀ ਹੋਈ ਸੈਂਕੜੇ ਕਰੋੜ ਦੀ ਇੰਡਸਟਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਨਫ਼ੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਦੇ 125 ਸਾਲ ਪੂਰੇ ਹੋਣ ‘ਤੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਰੋਨਾ ਸੰਕਟ ਦੇ ਵਿਚਕਾਰ ਸਾਨੂੰ ਦੇਸ਼ …

Read More »

ਰਾਫੇਲ ਦੀ ਡਿਲੀਵਰੀ ‘ਤੇ ਨਹੀਂ ਪਵੇਗਾ ਕੋਰੋਨਾ ਦਾ ਅਸਰ

ਫਰਾਂਸ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਦਿੱਤਾ ਭਰੋਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਸੰਕਟ ਨਾਲ ਪੂਰੀ ਦੁਨੀਆ ਜੂਝ ਰਹੀ ਹੈ। ਇਸ ਦਾ ਵਿਆਪਕ ਅਸਰ ਵਿਸ਼ਵ ਪੱਧਰ ਉੱਤੇ ਵੇਖਣ ਨੂੰ ਮਿਲ ਰਿਹਾ ਹੈ। ਇਸ ਗੱਲ ਦੀ ਸੰਭਾਵਨਾ ਸੀ ਕਿ ਕਰੋਨਾ ਮਹਾਂਮਾਰੀ ਕਾਰਨ ਰਾਫੇਲ ਜਹਾਜ਼ ਦੀ ਡਿਲੀਵਰੀ ਵਿੱਚ ਵੀ ਦੇਰੀ ਹੋ ਸਕਦੀ ਹੈ, …

Read More »

ਸਮ੍ਰਿਤੀ ਇਰਾਨੀ ਹੋਈ ਲਾਪਤਾ?

ਸ਼ੋਸਲ ਮੀਡੀਆ ‘ਤੇ ਪੋਸਟਰ ਵਾਇਰਲ ਹੋਣ ਮਗਰੋਂ ਪਿਆ ਪੁਆੜਾ ਨਵੀਂ ਦਿੱਲੀ/ਬਿਊਰੋਨਿਊਜ਼ ਅਮੇਠੀ ਤੋਂ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਦੀ ਫੋਟੋ ਵਾਲਾ ਇੱਕ ਪੋਸਟਰ ਵਟਸਐਪ ‘ਤੇ ਵਾਇਰਲ ਹੋ ਰਿਹਾ ਹੈ। ਪੋਸਟਰ ਵਿੱਚ ਲਿਖਿਆ ਹੈ, ‘ਅਮੇਠੀ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ, ਸਾਲ ਵਿੱਚ ਦੋ ਦਿਨ ਕੁਝ ਹੀ ਘੰਟਿਆਂ ਲਈ ਆਪਣੀ ਹਾਜ਼ਰੀ ਲਗਾਉਣ …

Read More »

ਭਾਰਤ ‘ਚ ਕਰੋਨਾ ਮਰੀਜ਼ਾਂ ਦੀ ਗਿਣਤੀ 2 ਲੱਖ ਹੋਈ

ਲੰਘੇ 24 ਘੰਟਿਆਂ ‘ਚ ਸਾਹਮਣੇ ਆਏ 8171 ਨਵੇਂ ਮਾਮਲੇ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਭਾਰਤ ‘ਚ ਕਰੋਨਾ ਦੇ ਮਰੀਜ਼ਾਂ ਦੀ ਕੁਲ ਗਿਣਤੀ 2 ਲੱਖ ਹੋ ਗਈ ਹੈ। ਲੰਘੇ 24 ਘੰਟਿਆਂ ਦੌਰਾਨ 8171 ਨਵੇਂ ਕਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ …

Read More »

ਕਰੋਨਾ ਪੀੜਤ ਮਰੀਜ਼ਾਂ ਦੀ ਸੂਚੀ ‘ਚ ਭਾਰਤ 7ਵੇਂ ਨੰਬਰ ‘ਤੇ

ਭਾਰਤ ‘ਚ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 2 ਲੱਖ ਨੂੰ ਢੁੱਕਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ‘ਚ ਕਰੋਨਾ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅਤੇ ਭਾਰਤ ਵਿਚ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 2 ਲੱਖ ਨੂੰ ਢੁੱਕ ਚੁੱਕਿਆ ਹੈ। ਇਸ ਦੇ ਨਾਲ ਹੀ ਭਾਰਤ ਜਰਮਨੀ ਦੇ 1 ਲੱਖ 83 ਹਜ਼ਾਰ …

Read More »

ਪੰਜਾਬ ‘ਚ ਅੱਜ ਫਿਰ ਆਏ 44 ਕਰੋਨਾ ਦੇ ਨਵੇਂ ਮਾਮਲੇ

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੰਗਲੀ ‘ਚ 26 ਨਵੇਂ ਮਾਮਲੇ ਆਏ ਸਾਹਮਣੇ ਹੁਸ਼ਿਆਰਪੁਰ/ਬਿਊਰੋ ਨਿਊਜ਼ ਕਰੋਨਾ ਵਾਇਰਸ ਜਿੱਥੇ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਹੀ ਇਹ ਪੰਜਾਬ ਵਿਚ ਮੁੜ ਸਰਗਰਮ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਨੰਗਲੀ ਜਲਾਲਪੁਰ ਦਾ ਲਖਵਿੰਦਰ …

Read More »

ਕੈਪਟਨ ਨੂੰ ਘੇਰਦੇ-ਘੇਰਦੇ ਕਸੂਤੇ ਘਿਰ ਗਏ ਸੁਖਬੀਰ ਬਾਦਲ!

ਗੱਲ ਅਨੰਦਪੁਰ ਸਾਹਿਬ ਦੇ ਮਤੇ ਤੱਕ ਅੱਪੜੀ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸ ਦੇ ਮੰਤਰੀਆਂ ਵੱਲੋਂ ਕੇਂਦਰ ਦੀ ਐਨਡੀਏ ਸਰਕਾਰ ਵੱਲੋਂ ਕਰਜ਼ੇ ਲੈਣ ਦੇ ਰਾਜਾਂ ਦੇ ਅਧਿਕਾਰਾਂ ਵਿੱਚ ਦਖਲ ਦੇਣ ਕਾਰਨ ਬਾਦਲ ਪਰਿਵਾਰ ਨੂੰ ਘੇਰਿਆ ਹੈ। ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ ਤੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਬਾਦਲ …

Read More »

ਬੀਜ ਘੁਟਾਲੇ ਨੇ ਪਾਈਆਂ ਬੀਜ ਸਟੋਰ ਮਾਲਕਾਂ ਨੂੰ ਭਾਜੜਾਂ

ਪੰਜਾਬ ਦੇ 1200 ਬੀਜ ਸਟੋਰਾਂ ਦੀ ਜਾਂਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ‘ਚ ਬੀਜ ਘੁਟਾਲੇ ਦੀ ਜਾਂਚ ਪੂਰੇ ਸੂਬੇ ‘ਚ ਫੈਲ ਗਈ ਹੈ। ਖੇਤੀਬਾੜੀ ਵਿਭਾਗ ਨੇ ਪੰਜਾਬ ਦੇ 1200 ਬੀਜ ਸਟੋਰਾਂ ‘ਤੇ ਜਾਂਚ ਕੀਤੀ। ਖੇਤੀਬਾੜੀ ਵਿਭਾਗ ਦੇ ਅਫ਼ਸਰਾਂ ਨੇ ਕਿਹਾ ਕਈ ਹੋਰ ਡੀਲਰ ਵੀ ਝੋਨੇ ਦੀ ਪੀਆਰ-128 ਅਤੇ ਪੀਆਰ- 129 ਕਿਸਮ ਦਾ …

Read More »