“ਅਸੀਂ ਬਿਨੈਕਾਰਾਂ ਲਈ ਸਿਸਟਮ ਨੂੰ ਵੱਧ ਤੋਂ ਵੱਧ ਸੌਖਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ” : ਮੰਤਰੀ ਮੈਕਨੌਟਨ ਟੋਰਾਂਟੋ : ਗਰੇਟਰ ਟੋਰਾਂਟੋ ਖੇਤਰ ਦੇ ਬਾਹਰ ਹੁਨਰਮੰਦ ਮਜ਼ਦੂਰਾਂ ਦੀ ਘਾਟ ਦਾ ਹੱਲ ਕਰਨ ਲਈ ਸੂਬੇ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਦੇ ਹਿੱਸੇ ਵਜੋਂ, ਉਨਟਾਰੀਓ ਸਭ ਤੋਂ ਵੱਧ ਪ੍ਰਚਲਿਤ ਕਾਮਿਆਂ ਦੀਆਂ 13 ਨਵੀਆਂ …
Read More »Yearly Archives: 2020
ਟੋਰਾਂਟੋ ‘ਚ ਕਮਿਊਨਿਟੀ ਸੈਂਟਰਜ਼ ਤੇ ਇੰਡੋਰ ਪੂਲਜ਼ 20 ਜੁਲਾਈ ਨੂੰ ਖੋਲ੍ਹੇ ਜਾਣਗੇ
ਟੋਰਾਂਟੋ/ਬਿਊਰੋ ਨਿਊਜ਼ : ਸਿਟੀ ਆਫ ਟੋਰਾਂਟੋ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 20 ਜੁਲਾਈ ਤੋਂ ਉਹ ਕਮਿਊਨਿਟੀ ਸੈਂਟਰਜ਼ ਵੀ ਖੋਲ੍ਹੇ ਜਾ ਰਹੇ ਹਨ ਜਿਨ੍ਹਾਂ ਦੇ ਇੰਡੋਰ ਪੂਲਜ਼ ਹਨ। ਮੇਅਰ ਜੌਹਨ ਟੋਰੀ ਵੱਲੋਂ ਕੀਤੇ ਗਏ ਐਲਾਨ ਵਿੱਚ ਆਖਿਆ ਗਿਆ ਕਿ ਪੂਰੇ ਸ਼ਹਿਰ ਦੇ 119 ਸੈਂਟਰਜ਼ ਨੂੰ ਖੋਲ੍ਹਿਆ ਜਾਵੇਗਾ। ਇਹ ਵੀ ਆਖਿਆ …
Read More »ਸੀਆਈਬੀਸੀ ਨੇ ਭਾਰਤ ਵਿਚ ਚੱਕਰਵਾਤ ਪੀੜਤਾਂ ਦੀ ਮੱਦਦ ਲਈ ਵਰਲਡ ਵਿਜ਼ਿਨ ਨਾਲ ਸਾਂਝ ਪਾਈ
ਟੋਰਾਂਟੋ : ਸੀਆਈਬੀਸੀ ਨੇ ਭਾਰਤ ਵਿਚ ਚੱਕਰਵਾਤ ਪੀੜਤਾਂ ਦੀ ਮੱਦਦ ਲਈ ਵਰਲਡ ਵਿਜ਼ਿਨ ਨਾਲ ਸਾਂਝ ਪਾਈ ਅਤੇ ਇਸ ਨਾਲ ਪੱਛਮੀ ਬੰਗਾਲ, ਭਾਰਤ ਵਿਚ ਆਏ ਇਸ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਦੀ ਮੱਦਦ ਕੀਤੀ ਜਾਵੇਗੀ। ਇਸ ਉਦੇਸ਼ ਲਈ ਸੀਆਈਬੀਸੀ ਭਾਰਤ ਲਈ ਭੇਜੇ ਜਾਣ ਵਾਲੇ ਗਲੋਬਲ ਮਨੀ ਟਰਾਂਸਫਰ ਟਰਾਂਜੈਕਸ਼ਨ ਤੋਂ ਹੋਣ ਵਾਲੀ ਆਮਦਨ …
Read More »ਸ਼ਾਮਲਾਟਾਂ ਅਤੇ ਖੇਤੀਯੋਗ ਜ਼ਮੀਨਾਂ ਲੈ ਕੇ ਸਨਅਤੀ ਵਿਕਾਸ ਤੇ ਰੁਜ਼ਗਾਰ ਦੇ ਦਾਅਵੇ
ਪੰਜਾਬ ਮੰਤਰੀ ਮੰਡਲ ਨੇ ਰਾਜਪੁਰਾ ਤੇ ਲੁਧਿਆਣਾ ਨੇੜਲੇ ਪਿੰਡਾਂ ਦੀ ਜ਼ਮੀਨ ਹਾਸਲ ਕਰਨ ਨੂੰ ਦਿੱਤੀ ਮਨਜ਼ੂਰੀ, ਸਰਕਾਰ ਵੱਲੋਂ ਨੌਕਰੀਆਂ ਦੇ ਮੌਕੇ ਵਧਣ ਦਾ ਭਰੋਸਾ ਹਮੀਰ ਸਿੰਘ ਚੰਡੀਗੜ੍ਹ : ਸਿਆਸਤਦਾਨ, ਅਧਿਕਾਰੀ ਅਤੇ ਉਦਯੋਗਿਕ ਖੇਤਰ ਦੇ ਖਿਡਾਰੀਆਂ ਦਾ ਗੱਠਜੋੜ ਮਿਲ ਕੇ ਸ਼ਾਮਲਾਟ ਅਤੇ ਖੇਤੀ ਖੇਤਰ ਦੀਆਂ ਜ਼ਮੀਨਾਂ ਉੱਤੇ ਝਪਟ ਰਿਹਾ ਹੈ। ਖੁੱਲ੍ਹੀ …
Read More »ਅਮਰੀਕੀ ਸਿੱਖ ਭਾਈਚਾਰਾ ਪੰਜਾਬ ਦੇ ਵਿਕਾਸ ਲਈ ਕਰੇਗਾ ਕੰਮ
ਸਮੱਸਿਆਵਾਂ ਦੇ ਹੱਲ ਲਈ ਭਾਰਤੀ ਸਫ਼ਾਰਤਖਾਨੇ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਵੱਲੋਂ ਪੰਜਾਬ ਦੇ ਵਿਕਾਸ, ਖ਼ਾਸ ਕਰਕੇ ਸਿੱਖਿਆ ਤੇ ਵਾਤਾਵਰਨ ਦੇ ਖੇਤਰਾਂ ਵਿੱਚ ਕੰਮ ਕਰਨ ਦਾ ਅਹਿਦ ਲਿਆ ਗਿਆ ਹੈ। ਉਨ੍ਹਾਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇੱਥੇ ਭਾਰਤੀ ਸਫ਼ਾਰਤਖਾਨੇ ਦੇ ਉਪਰਾਲਿਆਂ ਦੀ ਸ਼ਲਾਘਾ …
Read More »ਐਬਟਸਫੋਰਡ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਐਬਟਸਫੋਰਡ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਵਿਖੇ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ 43 ਸਾਲਾ ਕਰਮਜੀਤ ਸਿੰਘ ਸਰਾਂ ਸੀ, ਜਿਹੜਾ ਕਿੱਤੇ ਵਜੋਂ ਬਿਲਡਰ ਭਾਵ ਘਰ ਬਣਾਉਣ ਦਾ ਕੰਮ ਕਰਦਾ ਸੀ। ਪਤਾ ਲੱਗਾ ਹੈ ਕਿ ਕਰਮਜੀਤ ਸਿੰਘ ਸਰਾਂ ਈਸਟ ਐਬਟਸਫੋਰਡ ਵਿਖੇ ਸਥਿਤ …
Read More »ਤਰਨਜੀਤ ਸਿੰਘ ਸੰਧੂ ਵੱਲੋਂ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਤਾਲਮੇਲ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਆਨਲਾਈਨ ਤਾਲਮੇਲ ਕੀਤਾ। ਇਸ ਮੌਕੇ ਹੋਈ ਗੱਲਬਾਤ ਦੌਰਾਨ ਅਮਰੀਕੀ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਭਾਰਤ ਦੇ ਵਿਕਾਸ ਵਿਚ ਹਿੱਸਾ ਪਾਉਣ ਦਾ ਅਹਿਦ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਵਿਚ ਹਿੱਸਾ ਪਾਉਣ ਦੀ ਉਹ ਖ਼ਾਸ …
Read More »ਰਣਜੀਤ ਸਿੰਘ ਦੇ ਫਰਾਂਸ ਵਿਚ ਡਿਪਟੀ ਮੇਅਰ ਬਣਨ ਨਾਲ ਪਿੰਡ ਸੇਖਾ ‘ਚ ਖੁਸ਼ੀ ਦੀ ਲਹਿਰ
ਦਸਤਾਰ ਪਹਿਨਣ ‘ਤੇ ਕਾਲਜ ‘ਚੋਂ ਕੱਢ ਦਿੱਤਾ ਸੀ ਰਣਜੀਤ ਨੂੰ ਗੁਰਦਾਸਪੁਰ/ਬਿਊਰੋ ਨਿਊਜ਼ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਸੇਖਾ ਤੋਂ ਕਾਫ਼ੀ ਸਮਾਂ ਪਹਿਲਾਂ ਫਰਾਂਸ ਗਏ ਨੌਜਵਾਨ ਰਣਜੀਤ ਸਿੰਘ ਦੇ ਫਰਾਂਸ ਦੇ ਸ਼ਹਿਰ ਬੋਬੀਗਿਨੀ ਦੇ ਡਿਪਟੀ ਮੇਅਰ ਚੁਣੇ ਜਾਣ ‘ਤੇ ਪਿੰਡ ਸੇਖਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ …
Read More »ਡੋਨਾਲਡ ਟਰੰਪ ਨੇ ਪਾ ਹੀ ਲਿਆ ਮਾਸਕ
ਸੈਕਰਾਮੈਂਟੋ : ਹੁਣ ਤੱਕ ਅਕਸਰ ਬਿਨਾ ਮਾਸਕ ਪਾਏ ਨਜ਼ਰ ਆਉਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਰ ਮਾਸਕ ਪਾ ਹੀ ਲਿਆ। ਦਰਅਸਲ ਅਮਰੀਕਾ ਵਿਚ ਕਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਸਾਰੇ ਮੁਲਕਾਂ ਤੋਂ ਜ਼ਿਆਦਾ ਹੋਣ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਮਿਲਟਰੀ ਹਸਪਤਾਲ ਦੇ ਦੌਰੇ ਦੌਰਾਨ ਮਾਸਕ ਪਹਿਨੇ ਹੋਏ …
Read More »ਰਿਸ਼ੀ ਕਪੂਰ ਦੇ ਪਿਸ਼ਾਵਰ ਸਥਿਤ ਜੱਦੀ ਘਰ ਨੂੰ ਢਾਹੁਣਾ ਚਾਹੁੰਦਾ ਹੈ ਮਾਲਕ
‘ਕਪੂਰ ਹਵੇਲੀ’ ਨੂੰ ਢਾਹ ਕੇ ਵਪਾਰਕ ਕੰਪਲੈਕਸ ਬਣਾਉਣ ਦੀ ਸਕੀਮ ਪਿਸ਼ਾਵਰ/ਬਿਊਰੋ ਨਿਊਜ਼ ਮਰਹੂਮ ਬੌਲੀਵੁੱਡ ਅਦਾਕਾਰ ਰਿਸ਼ੀ ਕਪੂਰ ਦੇ ਪਿਸ਼ਾਵਰ ਸਥਿਤ ਇਤਿਹਾਸਕ ਜੱਦੀ ਘਰ ‘ਕਪੂਰ ਹਵੇਲੀ’ ਨੂੰ ਢਹਿ-ਢੇਰੀ ਕੀਤੇ ਜਾਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਘਰ ਦਾ ਮੌਜੂਦਾ ਮਾਲਕ ਉੱਥੇ ਇਕ ਵਪਾਰਕ ਕੰਪਲੈਕਸ ਉਸਾਰਨਾ ਚਾਹੁੰਦਾ ਹੈ। ਸੰਨ 2018 ਵਿਚ ਪਿਸ਼ਾਵਰ …
Read More »