ਫੈੱਡਰਲ ਸਰਕਾਰ ਨੇ ਵੈਕਸੀਨ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਦੇ ਬਾਅਦ ਛੇ ਪ੍ਰਮੁੱਖ ਵੈਕਸੀਨ ਦੇ ਉਮੀਦਵਾਰਾਂ ਨਾਲ ਸਮਝੌਤਿਆਂ ‘ਤੇ ਕੀਤੇ ਦਸਤਖ਼ਤ ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਕੋਵਿਡ-19 ਸੰਭਾਵਤ ਵੈਕਸੀਨ ਦੀ ਗਰੰਟੀਸ਼ੁਦਾ ਸਪਲਾਈ ਸਥਾਪਤ ਕਰਨ ਲਈ ਨਵੇਂ ਸਮਝੌਤਿਆਂ ‘ਤੇ ਦਸਤਖਤ ਕਰ ਰਹੀ ਹੈ ਤਾਂ ਜੋ ਸਮਾਂ ਆਉਣ ‘ਤੇ ਕੈਨੇਡੀਅਨਾਂ ਨੂੰ ਸੁਰੱਖਿਅਤ ਅਤੇ …
Read More »Yearly Archives: 2020
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਭਾਰਤ ਵਿਚ ਤਿੰਨ ਖੇਤੀ ਬਿੱਲਾਂ ਦੇ ਕਾਨੂੰਨ ਬਣਨ ‘ਤੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੀ ਕੀਤੀ ਹਮਾਇਤ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਕਮੇਟੀ ਦੀ ਪਿਛਲੇ ਦਿਨੀਂ ਹੋਈ ਮੀਟਿੰਗ ਵਿਚ ਭਾਰਤ ਵਿਚ ਖੇਤੀ-ਮਾਰਕੀਟਿੰਗ ਤੇ ਜ਼ਰੂਰੀ ਵਸਤਾਂ ਦੇ ਤਿੰਨ ਬਿੱਲ ਜਿਹੜੇ ਕਿ ਭਾਰਤ ਦੇ ਰਾਸ਼ਟਰਪਤੀ ਦੇ ਦਸਤਖ਼ਤਾਂ ਨਾਲ ਹੁਣ ਕਾਨੂੰਨ ਬਣ ਗਏ ਹਨ ਅਤੇ ਜਿਨ੍ਹਾਂ ਦੇ ਵਿਰੁੱਧ ਪੰਜਾਬ, ਹਰਿਆਣਾ ਅਤੇ ਕਈ ਹੋਰ ਰਾਜਾਂ ਵਿਚ …
Read More »ਕਾਫ਼ਲੇ ਵੱਲੋਂ ਕਿਸਾਨ ਮਸਲੇ ਅਤੇ ਸਾਹਿਤ ਦੇ ਮਿਆਰ ਪ੍ਰਤੀ ਭਰਪੂਰ ਵਿਚਾਰ-ਚਰਚਾ ਹੋਈ
ਟੋ਼ਰਾਂਟੋ/ਪਰਮਜੀਤ ਦਿਓਲ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਸਤੰਬਰ ਮਹੀਨੇ ਦੀ ਮੀਟਿੰਗ ਜ਼ੂਮ ਮਾਧਿਅਮ ਰਾਹੀਂ ਬਹੁਤ ਹੀ ਭਾਵਪੂਰਤ ਰਹੀ। ਇਸ ਮੀਟਿੰਗ ਵਿੱਚ ਜਿੱਥੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਖਿਲਾਫ ਭਰਪੂਰ ਗੱਲਬਾਤ ਹੋਈ ਓਥੇ ‘ਸ਼ਾਇਰੀ: ਸਿਰਜਣਾ ਅਤੇ ਸਰੋਤ’ ਅਤੇ ਕਵਿਤਾ ਦੇ ਮਿਆਰ ‘ਤੇ ਵੀ ਲੰਮੀਂ ਗੱਲਬਾਤ ਕੀਤੀ …
Read More »‘ਲਿਮਿਆ’ (ਐੱਲ.ਐੱਮ.ਆਈ.ਏ.) ਲੈਣ ਲਈ ਅੰਤਰਰਾਸ਼ਟਰੀ ਵਿਦਿਆਰਥੀ ਤੇ ਕਾਮੇ ਕਿਵੇਂ ਹੋ ਰਹੇ ਨੇ ਖੱਜਲ-ਖ਼ੁਆਰ
ਬਰੈਂਪਟਨ/ਡਾ. ਝੰਡ : ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਕੈਨੇਡਾ ਨੂੰ ਸਕਿੱਲਡ, ਸੈਮੀ-ਸਕਿੱਲਡ ਅਤੇ ਅਨ-ਸਕਿੱਲਡ ਹਰ ਤਰ੍ਹਾਂ ਦੇ ਪਰਵਾਸੀ ਕਾਮਿਆਂ ਦੀ ਕਾਫ਼ੀ ਜ਼ਰੂਰਤ ਹੈ ਅਤੇ ਵੱਖ-ਵੱਖ ਦੇਸ਼ਾਂ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਦੇਸ਼ ਦੀ ਇਸ ਲੋੜ ਨੂੰ ਕਾਫ਼ੀ ਹੱਦ ਤੱਕ ਪੂਰਿਆਂ ਕਰਦੇ ਹਨ। ਇੱਥੋਂ ਦੇ ਵਿੱਦਿਅਕ-ਅਦਾਰਿਆਂ ਵੱਲੋਂ ਇਨ੍ਹਾਂ ਵਿਦਿਆਰਥੀਆਂ …
Read More »ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਸਕੋਸ਼ੀਆਬੈਂਕ ਵਾਟਰਮੈਰਾਥਨ ਵਰਚੂਅਲ ਮੈਰਾਥਨ ਦੇ ਪਹਿਲੇ ਪੜਾਅ ‘ਤੇ ਹੰਬਰ ਵੈਲੀ ਟਰੇਲ 21 ਕਿਲੋਮੀਟਰ ਦੌੜ ਕੇ ਸਰ ਕੀਤਾ
ਦੂਸਰਾ ਪੜਾਅ ਸ਼ਨੀਵਾਰ 10 ਅਕਤੂਬਰ ਨੂੰ ਔਰੈਂਜਵਿਲ ਵਿਖੇ ਮੌਨੋਕਲਿਫ਼ ਟਰੇਲ ‘ਤੇ ਦੌੜ ਕੇ ਪੂਰਾ ਕੀਤਾ ਜਾਏਗਾ ਬਰੈਂਪਟਨ/ਡਾ. ਝੰਡ : ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਕਲੱਬ ਦੇ 14 ਮੈਂਬਰਾਂ ਨੇ ਲੰਘੇ ਐਤਵਾਰ 4 ਅਕਤੂਬਰ ਨੂੰ ਵਾਅਨ ਏਰੀਏ ਵਿਚ ਪੈਂਦੀ ਹੰਬਰ ਵੈਲੀ ਟਰੇਲ ‘ਤੇ …
Read More »ਟਰੰਪ ਨੂੰ ਹਸਪਤਾਲ ਤੋਂ ਮਿਲੀ ਛੁੱਟੀ ਜਲਦੀ ਹੀ ਕਰਨਗੇ ਚੋਣ ਪ੍ਰਚਾਰ
ਅਮਰੀਕੀ ਰਾਸ਼ਟਰਪਤੀ ਨੇ ਕਿਹਾ – ਵਾਇਰਸ ਤੋਂ ‘ਡਰਨ ਦੀ ਲੋੜ ਨਹੀਂ’ ਵਾਸ਼ਿੰਗਟਨ/ਬਿਊਰੋ ਨਿਊਜ਼ : ਕਰੋਨਾ ਵਾਇਰਸ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਚਾਰ ਦਿਨ ਬਾਅਦ ਫ਼ੌਜੀ ਹਸਪਤਾਲ ਤੋਂ ਵ੍ਹਾਈਟ ਹਾਊਸ ਪਰਤ ਆਏ ਹਨ। ਟਰੰਪ ਨੇ ਆਪਣੇ ਹਮਾਇਤੀਆਂ ਨੂੰ ਕਿਹਾ ਕਿ ਉਹ ਜਲਦੀ ਹੀ ਚੋਣ ਪ੍ਰਚਾਰ ਲਈ ਪਰਤਣਗੇ। ਇਸ ਦੇ ਨਾਲ ਹੀ …
Read More »ਕੁਲਭੂਸ਼ਨ ਜਾਧਵ ਦਾ ਕੇਸ ਪਾਕਿ ਵਕੀਲਾਂ ਵੱਲੋਂ ਲੜਨ ਤੋਂ ਇਨਕਾਰ
ਅੰਮ੍ਰਿਤਸਰ : ਜਾਸੂਸੀ ਦੇ ਕਥਿਤ ਦੋਸ਼ ਵਿਚ ਪਿਛਲੇ ਪੰਜ ਸਾਲ ਤੋਂ ਪਾਕਿਸਤਾਨੀ ਜੇਲ੍ਹ ‘ਚ ਬੰਦ ਭਾਰਤੀ ਨੇਵੀ ਅਫ਼ਸਰ ਕਮਾਂਡਰ (ਸੇਵਾ ਮੁਕਤ) ਕੁਲਭੂਸ਼ਣ ਜਾਧਵ ਦਾ ਕੇਸ ਲੜਨ ਤੋਂ ਪਾਕਿਸਤਾਨੀ ਵਕੀਲਾਂ ਨੇ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਵਕੀਲਾਂ ਨੂੰ ਇਸਲਾਮਾਬਾਦ ਹਾਈਕੋਰਟ ਨੇ ਜਾਧਵ ਦੀ ਤਰਫ਼ੋਂ ਕੇਸ ਲੜਨ ਲਈ ਚੁਣਿਆ ਸੀ ਅਤੇ ਪਾਕਿ …
Read More »ਤਿੰਨ ਵਿਗਿਆਨੀਆਂ ਨੂੰ ਸਾਂਝੇ ਤੌਰ ‘ਤੇ ਮਿਲਿਆ ਫਿਜ਼ਿਕਸ ਦਾ ਨੋਬੇਲ
ਸਟਾਕਹੋਮ/ਬਿਊਰੋ ਨਿਊਜ਼ : ਸਾਲ 2020 ਦਾ ਫਿਜ਼ਿਕਸ ਲਈ ਨੋਬੇਲ ਪੁਰਸਕਾਰ ਰੌਜਰ ਪੈਨਰੋਜ਼, ਰਾਈਨਹਾਰਡ ਗੈਂਜ਼ੇਲ ਅਤੇ ਐਂਡ੍ਰਿਆ ਗ਼ੇਜ਼ ਨੂੰ ਸਾਂਝੇ ਤੌਰ ‘ਤੇ ਦਿੱਤਾ ਗਿਆ ਹੈ। ਰੌਜਰ ਪੈਨਰੋਜ਼ ਨੂੰ ਇਹ ਐਵਾਰਡ ਬਲੈਕ ਹੋਲ ਦੀ ਖੋਜ ਕਰਨ ਲਈ ਜਦਕਿ ਰਾਈਨਹਾਰਡ ਗੈਂਜ਼ੇਲ ਤੇ ਐਂਡ੍ਰਿਆ ਗੇਜ਼ ਨੂੰ ਇਹ ਐਵਾਰਡ ਸਾਡੀ ਆਕਾਸ਼ ਗੰਗਾ ਦੇ ਕੇਂਦਰ ਵਿਚ …
Read More »ਪਾਕਿ ਦੇ ਸਾਬਕਾ ਪੀਐਮ ਨਵਾਜ਼ ਸ਼ਰੀਫ਼ ਤੇ ਹੋਰਾਂ ਖ਼ਿਲਾਫ਼ ਦੇਸ਼ਧਰੋਹ ਦਾ ਕੇਸ ਦਰਜ
ਲਾਹੌਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਤੇ ਪੀਐਮਐਲ-ਐਨ ਦੇ ਹੋਰ ਚੋਟੀ ਦੇ ਆਗੂਆਂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਫ਼ੌਜ ਤੇ ਨਿਆਂਪਾਲਿਕਾ ਖ਼ਿਲਾਫ਼ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਵੀ ਇਨ੍ਹਾਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਗਏ ਹਨ। ਲਾਹੌਰ ਪੁਲਿਸ ਕੋਲ ਦਰਜ ਐਫਆਈਆਰ …
Read More »ਜ਼ਰਦਾਰੀ ਖਿਲਾਫ ਵੀ ਭ੍ਰਿਸ਼ਟਾਚਾਰ ਦਾ ਕੇਸ
ਇਸਲਾਮਾਬਾਦ : ਪਾਕਿਸਤਾਨ ਦੀ ਇੱਕ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਖ਼ਿਲਾਫ਼ ਪਾਰਕ ਲੇਨ ਅਤੇ ਥੱਟਾ ਵਾਟਰ ਸਪਲਾਈ ਕੇਸਾਂ ਵਿਚ ਦੋਸ਼ ਆਇਦ ਕੀਤੇ ਹਨ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਕੋ-ਚੇਅਰਮੈਨ ਜ਼ਰਦਾਰੀ (60) ਅਦਾਲਤ ਵਿਚ ਹਾਜ਼ਰ ਸਨ ਅਤੇ ਉਨ੍ਹਾਂ ਖ਼ੁਦ ਨੂੰ ਬੇਕਸੂਰ ਦੱਸਿਆ। ਸੁਣਵਾਈ ਦੌਰਾਨ ਅਦਾਲਤ ਵੱਲੋਂ ਪਾਰਕ ਲੇਨ …
Read More »