ਟੋਰਾਂਟੋ : ਪੱਬਪਾ ਵਲੋਂ ਕਰਾਈ ਗਈ ਸੱਤਵੀਂ ਗਾਲਾ ਨਾਈਟ ਅਮਿੱਟ ਪੈੜਾਂ ਛੱਡ ਗਈ। ਮਿਸ ਪੰਜਾਬਣ ਦਾ ਮੁਕਾਬਲਾ ਮਿਸ ਰਮਨ ਨੇ ਜਿੱਤਿਆ। ਦੂਜੇ ਨੰਬਰ ‘ਤੇ ਰਹੀ ਹਰਜੀਤ ਚੱਠਾ। ਗਾਲਾ ਨਾਈਟ ਦਾ ਉਦਘਾਟਨ ਸ੍ਰੀਮਤੀ ਤਰਲੋਚਨ ਕੌਰ ਨੇ ਰਿਬਨ ਕੱਟ ਕੇ ਕੀਤਾ। ਡਾ. ਰਮਨੀ ਬਤਰਾ ਤੇ ਬਲਵਿੰਦਰ ਕੌਰ ਚੱਠਾ ਨੇ ਮਨਪ੍ਰੀਤ ਨੂੰ ਸਨਮਾਨਿਤ …
Read More »Daily Archives: December 6, 2019
ਬੰਬਾਰਡਿਅਰ ਵੱਲੋਂ ਜੀਟੀਏ ਨਾਲ ਲੀਜ਼ ਸਮਝੌਤਾ
ਬਰੈਂਪਟਨ/ਬਿਊਰੋ ਨਿਊਜ਼ : ਬੰਬਾਰਡਿਅਰ ਨੇ ਟੋਰਾਂਟੋ ਏਅਰਪੋਰਟ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਥਿਤ ਆਪਣੇ ਨਵੇਂ ਅਤਿ ਆਧੁਨਿਕ ਗਲੋਬਲ ਮੈਨੂਫੈਕਚਰਿੰਗ ਸੈਂਟਰ ਦੇ ਨਿਰਮਾਣ ਲਈ ਗ੍ਰੇਟਰ ਟੋਰਾਂਟੋ ਏਅਰਪੋਰਟ ਅਥਾਰਿਟੀ (ਜੀਟੀਏਏ) ਨਾਲ ਇੱਕ ਲੰਬੀ ਮਿਆਦ ਦੇ ਲੀਜ਼ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਇੱਥੋਂ 2023 ਵਿੱਚ ਪਹਿਲਾ ਉਤਪਾਦਨ ਸ਼ੁਰੂ ਕਰਨ ਲਈ ਮਿਸੀਸਾਗਾ ਵਿੱਚ ਸ਼ੁਰੂਆਤੀ ਕੰਮ …
Read More »ਐੱਫ਼.ਬੀ.ਆਈ. ਸਕੂਲ ਵਿਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼-ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ
ਸੁਖਮਨੀ ਸਾਹਿਬ ਦਾ ਪਾਠ ਹੋਇਆ ਤੇ ਵਿਦਿਆਰਥੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਸ਼ਬਦ ਗਾਏ ਗਏ ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਐੱਫ਼.ਬੀ.ਆਈ. ਸਕੂਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਪੁਰਬ ਸਕੂਲ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ …
Read More »ਫ਼ਰੀਜ਼ਿੰਗ ਰੇਨ ਤੇ ਸਖ਼ਤ ਸਰਦੀ ਦੇ ਮੌਸਮ ਵਿਚ ਸੰਜੂ ਗੁਪਤਾ ਨੇ ਟੈਨੇਨਬਾਮ 10 ਕਿਲੋਮੀਟਰ ਦੌੜ ਵਿਚ ਹਿੱਸਾ ਲਿਆ
ਟੋਰਾਂਟੋ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਪਹਿਲੀ ਦਸੰਬਰ ਨੂੰ ਫ਼ਰੀਜ਼ਿੰਗ ਰੇਨ ਅਤੇ ਸਖ਼ਤ ਸਰਦੀ ਦੇ ਮੌਸਮ ਦੇ ਬਾਵਜੂਦ ਸੰਜੂ ਗੁਪਤਾ ਨੇ ਟੈਨੇਨਬਾਮ ਦੌੜ ਵਿਚ ਭਾਗ ਲਿਆ। ਇਸ ਦੌੜ ਦਾ ਨਾਂ ‘ਟੈਨੇਨਬਾਮ’ (Tannenbaum) ਰੁੱਖ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਹ 10 ਕਿਲੋਮੀਟਰ ਦੌੜ ਟੋਰਾਂਟੋ ਬੀਚ ਨੇਬਰਹੁੱਡ ਵਿਚ ਹਰ ਸਾਲ ਦਸੰਬਰ …
Read More »ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੀ ਕਾਰਜਕਾਰਨੀ ਦੀ ਐੱਮ.ਪੀ.ਪੀ. ਸਾਰਾ ਸਿੰਘ ਨਾਲ ਹੋਈ ਮੀਟਿੰਗ ਵਿਚ ਕਈ ਮਸਲੇ ਵਿਚਾਰੇ ਗਏ
ਬਰੈਂਪਟਨ/ਡਾ. ਝੰਡ : ਪ੍ਰੋ.ਨਿਰਮਲ ਸਿੰਘ ਧਾਰਨੀ ਤੋਂ ਪ੍ਰਾਪਤ ਸੂਚਨਾ ਅਨੁਸਾਰ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਦੀ ਅਗਵਾਈ ਹੇਠ ਇਸ ਦੀ ਕਾਰਜਕਾਰਨੀ ਦੇ ਮੈਂਬਰਾਂ ਦੀ ਮੀਟਿੰਗ ਪਿਛਲੇ ਦਿਨੀਂ ਐੱਮ.ਪੀ.ਪੀ. ਦੇ ਦਫ਼ਤਰ ਵਿਚ ਹੋਈ। ਮੀਟਿੰਗ ਵਿਚ ਮੁੱਖ ਤੌਰ ‘ਤੇ ਬਰੈਂਪਟਨ ਵਿਚ ਯੂਨੀਵਰਸਿਟੀ, ਇੱਥੇ ਇਕ ਹੋਰ ਹਸਪਤਾਲ ਦੀ ਅਹਿਮ …
Read More »ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਯਾਦ ਵਿਚ ਸ਼ਹੀਦੀ ਸਮਾਗਮ 23 ਤੋਂ 25 ਦਸੰਬਰ ਨੂੰ
ਮਿਸੀਸਾਗਾ/ਡਾ. ਝੰਡ : ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਜਨੀਕ ਮਾਤਾ ਜੀ ਗੁਜਰ ਕੌਰ ਅਤੇ ਚਾਰੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਜੀ ਦੀ ਲਾਸਾਨੀ ਸ਼ਹੀਦੀ ਜੋ ਰਹਿੰਦੀ ਦੁਨੀਆਂ ਤੀਕ ਯਾਦ ਰਹੇਗੀ। ਉਨ੍ਹਾਂ ਦੀ ਨਿੱਘੀ ਯਾਦ ਨੂੰ ਮਨਾਉਣ ਲਈ …
Read More »ਸੋਨੀਆ ਸਿੱਧੂ ਨੇ ਡਾਇਬਟੀਜ਼ ਕੈਨੇਡਾ ਅਤੇ ਵਾਈ ਐਮ ਸੀ ਏ ਨਾਲ ਮਿਲ ਕੇ ਡਾਇਬਟੀਜ਼ ਜਾਗਰੂਕਤਾ ਸਬੰਧੀ ਕਮਿਊਨਿਟੀ ਪ੍ਰੋਗਰਾਮ ਕੀਤਾ ਆਯੋਜਿਤ
ਬਰੈਂਪਟਨ : ਲੰਘੇ ਸ਼ਨੀਵਾਰ ਨੂੰ ਬਰੈਂਪਟਨ ਵਾਈਐਮਸੀਏ ਵਿਖੇ ઑਡਾਇਬਟੀਜ਼ ਕੈਨੇਡਾ਼ ਦੇ ਨਾਲ ਮਿਲ ਕੇ ਐੱਮ.ਪੀ. ਸੋਨੀਆ ਸਿੱਧੂ ਦੁਆਰਾ ਡਾਇਬਟੀਜ਼ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਬਰੈਂਪਟਨ ਵਾਸੀਆਂ ਨੂੰ ਸ਼ੂਗਰ ਰੋਗ ਦੇ ਕਮਿਊਨਟੀ ਉੱਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਵਧੇਰੇ ਜਾਣਨ ਦਾ ਮੌਕਾ ਮਿਲਿਆ। ਦਰਅਸਲ, ਇਸ ਸਾਲ ਦੇ ਸ਼ੁਰੂ ਵਿੱਚ …
Read More »ਅਮਰੀਕੀ ਰਾਸ਼ਟਰਪਤੀ ਦੀ ਦੌੜ ‘ਚੋਂ ਹਟੀ ਭਾਰਤੀ ਮੂਲ ਦੀ ਕਮਲਾ ਹੈਰਿਸ
ਫੰਡਾਂ ਦੀ ਘਾਟ ਕਾਰਨ ਮੁਹਿੰਮ ਬੰਦ ਕਰਨ ਦਾ ਕੀਤਾ ਐਲਾਨ ਵਾਸ਼ਿੰਗਟਨ : ਭਾਰਤੀ ਮੂਲ ਦੀ ਸੰਸਦ ਮੈਂਬਰ ਕਮਲਾ ਹੈਰਿਸ ਅਮਰੀਕਾ ਵਿਚ ਅਗਲੇ ਸਾਲ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵਿਰੋਧੀ ਡੈਮੋਕਰੇਟਿਕ ਪਾਰਟੀ ਵਿਚ ਚੱਲ ਰਹੀ ਉਮੀਦਵਾਰੀ ਦੀ ਦੌੜ ਵਿਚੋਂ ਪਿੱਛੇ ਹਟ ਗਈ ਹੈ। ਉਨ੍ਹਾਂ ਪ੍ਰਚਾਰ ਮੁਹਿੰਮ ਵਿਚ ਫੰਡਾਂ …
Read More »ਲਾਂਘੇ ਰਾਹੀਂ ਪ੍ਰੇਮੀ ਨੂੰ ਮਿਲਣ ਪਾਕਿ ਗਈ ਲੜਕੀ ਵਾਪਸ ਪਰਤੀ
‘ਪਾਕਿ ਪ੍ਰੇਮ’ – ਹਰਿਆਣੇ ਦੀ ਜੰਮਪਲ ਲੜਕੀ ਦੇ ਮਨਸੂਬੇ ਨੂੰ ਕੀਤਾ ਨਾਕਾਮ ਕਲਾਨੌਰ/ਬਿਊਰੋ ਨਿਊਜ਼ : ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਬਹਾਨੇ ਪਾਕਿਸਤਾਨ ਆਪਣੇ ਕਥਿਤ ਪ੍ਰੇਮੀ ਨੂੰ ਮਿਲਣ ਗਈ ਗਈ ਹਰਿਆਣੇ ਦੀ ਜੰਮਪਲ ਲੜਕੀ ਨੂੰ ਪਾਕਿਸਤਾਨੀ ਏਜੰਸੀਆਂ ਨੇ ਵਾਪਸ ਭਾਰਤ ਭੇਜ ਦਿੱਤਾ ਹੈ ਜਦਕਿ ਉਸ ਦੇ ਪ੍ਰੇਮੀ ਤੋਂ ਡੂੰਘੀ ਪੁੱਛਗਿੱਛ …
Read More »ਮਹਾਰਾਜਾ ਦਲੀਪ ਸਿੰਘ ਦੀਆਂ ਨਿਸ਼ਾਨੀਆਂ ਭਾਰਤ ਲਿਆਂਦੀਆਂ ਜਾਣ
ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ‘ਚ ਉਠਾਇਆ ਮਾਮਲਾ ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿੱਚ ਸਿਫਰ ਕਾਲ ਦੌਰਾਨ ਮੰਗ ਕੀਤੀ ਕਿ ਮਹਾਰਾਜਾ ਦਲੀਪ ਸਿੰਘ ਦੀਆਂ ਨਿਸ਼ਾਨੀਆਂ ਭਾਰਤ ਵਾਪਸ ਲਿਆ ਕੇ ਅੰਮ੍ਰਿਤਸਰ ‘ਚ ਸਾਂਭੀਆਂ ਜਾਣ। ਉਨ੍ਹਾਂ ਦੱਸਿਆ ਕਿ 1974 ਵਿੱਚ ਪੰਜਾਬ ਦੇ ਤਤਕਾਲੀ …
Read More »