ਜਲੰਧਰ/ਬਿਊਰੋ ਨਿਊਜ਼ : ਅਕਾਲ ਤਖ਼ਤ ਸਾਹਿਬ ਵੱਲੋਂ ਪਵਿੱਤਰ ਕਾਲੀ ਵੇਈਂ ਵਿਚ ਇਕ ਵੀ ਬੂੰਦ ਗੰਦੇ ਪਾਣੀ ਦੀ ਪੈਣ ਤੋਂ ਰੋਕਣ ਬਾਰੇ ਜਾਰੀ ਕੀਤੇ ਗਏ ਹੁਕਮਨਾਮੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਪ੍ਰਵਾਹ ਨਹੀਂ ਕਰ ਰਹੀ। ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਬੇਰ ਸਾਹਿਬ ‘ਚ ਚੱਲਦੇ ਲੰਗਰਾਂ ਦਾ ਗੰਦਾ ਪਾਣੀ ਨਿਰੰਤਰ ਪਵਿੱਤਰ …
Read More »Monthly Archives: November 2019
ਸੋਨੀਆ ਸਿੱਧੂ ਨੇ ਮੁੜ ਐੱਮ.ਪੀ. ਚੁਣੇ ਜਾਣ ‘ਤੇ ਨਾਨਕਸਰ ਗੁਰੂਘਰ ਵਿਖੇ ਕਰਾਇਆ ਸੁਖਮਨੀ ਸਾਹਿਬ ਪਾਠ ਸਮਾਗਮ
ਬਰੈਂਪਟਨ/ਡਾ. ਝੰਡ : ਬਰੈਂਪਟਨ ਸਾਊਥ ਤੋਂ ਦੂਸਰੀ ਵਾਰ ਪਾਰਲੀਮੈਂਟ ਮੈਂਬਰ ਬਣਨ ‘ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਅਤੇ ਬਰੈਂਪਟਨ ਸਾਊਥ ਦੇ ਸਮੂਹ ਵੋਟਰਾਂ ਤੇ ਵਾਲੰਟੀਅਰਾਂ ਦਾ ਧੰਨਵਾਦ ਕਰਨ ਲਈ ਸੋਨੀਆ ਸਿੱਧੂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਸਮਾਗਮ ਗੁਰਦੁਆਰਾ ਨਾਨਕਸਰ ਵਿਖੇ ਲੰਘੇ ਸ਼ਨੀਵਾਰ 26 ਅਕਤੂਬਰ ਨੂੰ ਸਵੇਰੇ 10.00 ਵਜੇ ਤੋਂ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 2 ਨਵੰਬਰ ਨੂੰ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ ਪੰਜਾਬੀ ਸਭਿਆਚਾਰਕ ਮੰਚ ਵਲੋਂ ਹਾਰਟ ਲੇਕ ਸੀਨੀਅਰ ਕਲੱਬ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ, 2 ਨਵੰਬਰ, ਦਿਨ ਸ਼ਨਿਚਰਵਾਰ ਨੂੰ ਸਨੇਲ ਗਰੋਵ ਕਮਿਊਨਿਟੀ ਸੈਂਟਰ, ਜੋ ਮੇਨ ਸਟਰੀਟ ਅਤੇ ਮੇਅ ਫੀਲਡ ਦੇ ਕਰਾਸ ਨੇੜੇ, ਮੈਕਡੋਨਾਲਡ ਕੌਫੀ ਹਾਉਸ ਦੇ ਨਾਲ …
Read More »ਟੋਰਾਂਟੋ ਦੇ ਕੌਮਾਂਤਰੀ ਕਵੀ ਦਰਬਾਰ ‘ਚ ਸ਼ਾਮਿਲ ਹੋਣ ਲਈ ਕਵੀਆਂ ਵਿੱਚ ਭਾਰੀ ਉਤਸ਼ਾਹ
ਟੋਰਾਂਟੋ : ਲੰਘੇ ਦਿਨੀਂ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ‘ਅੰਤਰਰਾਸ਼ਟਰੀ ਸਰਬ ਸਾਂਝਾ ਪੰਜਾਬੀ ਕਵੀ ਦਰਬਾਰ’ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਮੀਟਿੰਗ ਬਰੈਂਪਟਨ ਦੇ 7956 ਟਾਰਬਰਮ ਰੋਡ ਸਥਿੱਤ ਰਾਮਗੜ੍ਹੀਆ ਭਵਨ ਵਿੱਚ ਕੀਤੀ ਗਈ। ਮੀਟਿੰਗ ਦੀ ਕਾਰਵਾਈ ਮੀਡੀਆ ਨੂੰ ਰਿਲੀਜ਼ ਕਰਦੇ ਹੋਏ ਮੀਡੀਆ …
Read More »ਹੰਬਰਵੁੱਡ ਸੀਨੀਅਰ ਕਲੱਬ ਵਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ
ਬਰੈਂਪਟਨ/ਬਿਊਰੋ ਨਿਊਜ਼ : ਹੰਬਰਵੁੱਡ ਸੀਨੀਅਰ ਕਲੱਬ ਵਲੋਂ ਹੰਬਰਵੁੱਡ ਕਮਿਊਨਿਟੀ ਸੈਂਟਰ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ ਰਾਏ, ਮੀ ਪ੍ਰਧਾਨ ਸਰਵਨ ਸਿੰਘ ਹੇਅਰ, ਗੁਰਮੀਤ ਸਿੰਘ ਬਾਸੀ, ਪਰੀਤਮ ਸਿੰਘ ਮਾਵੀ, ਜਗਵੀਰ ਸਿੰਘ ਸ਼ਾਰਾਵਤ, ਮਹਿੰਦਰ ਸਿੰਘ ਤਲਹਨ, ਰਣਜੀਤ ਸਿੰਘ …
Read More »ਰੀਜ਼ਨ ਆਫ ਪੀਲ ਦੇ ਮੌਜੂਦਾ ਢਾਂਚੇ ਨੂੰ ਕਾਇਮ ਰੱਖਣ ਬਾਰੇ ਫੈਸਲੇ ਦਾ ਸਿਟੀ ਆਫ ਬਰੈਂਪਟਨ ਨੇ ਕੀਤਾ ਸਵਾਗਤ
ਬਰੈਂਪਟਨ, ਉਨਟਾਰੀਓ : ਸਿਟੀ ਆਫ ਬਰੈਂਪਟਨ, ਰੀਜ਼ਨ ਆਫ ਪੀਲ ਦੇ ਮੌਜੂਦਾ ਢਾਂਚੇ ਨੂੰ ਕਾਇਮ ਰੱਖਣ ਲਈ ਉਨਟਾਰੀਓ ਸੂਬੇ ਅਤੇ ਮੰਤਰੀ ਕਲਾਰਕ ਵਲੋਂ ਕੀਤੇ ਐਲਾਨ ਦਾ ਸਵਾਗਤ ਕਰਦੀ ਹੈ। ਸਿਟੀ ਮੰਨਦੀ ਹੈ ਕਿ ਮੌਜੂਦਾ ਮਾਡਲ ਇਹ ਯਕੀਨੀ ਬਣਾਉਂਦਾ ਹੈ ਕਿ ਬਰੈਂਪਟਨ ਦੇ ਨਿਵਾਸੀ ਲਗਾਤਾਰ ਸਭ ਤੋਂ ਵੱਧ ਲਾਗਤ ਪ੍ਰਭਾਵੀ ਅਤੇ ਕੁਸ਼ਲ …
Read More »ਸਨੌਰਾ (ਜਲੰਧਰ) ਨਾਲ ਸੰਬੰਧਤ ਦਲਬੀਰ ਸਿੰਘ ਗਾਖਲ ਦੀ ਪਤਨੀ ਬੀਬੀ ਮਨਜੀਤ ਕੌਰ ਗਾਖਲ ਬਰੈਂਪਟਨ ‘ਚ ਸਵਰਗਵਾਸ
ਬਰੈਂਪਟਨ: ਬਰੈਂਪਟਨ ਵਿਚ ਰਹਿੰਦੇ ਦਲਬੀਰ ਸਿੰਘ ਗਾਖਲ ਸਪੁੱਤਰ ਜੋਗਿੰਦਰ ਸਿੰਘ ਗਾਖਲ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਗਾਖਲ 55 ਸਾਲ ਦੀ ਉਮਰ ਭੋਗ ਕੇ 26 ਅਕਤੂਬਰ, ਦਿਨ ਸ਼ਨਿਚਰਵਾਰ ਨੂੰ ਸਵਰਗਵਾਸ ਹੋ ਗਏ ਹਨ। ਉਹ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਚ ਪੈਂਦੇ ਭੋਗਪੁਰ ਨੇੜਲੇ ਪਿੰਡ ਸਨੌਰਾ ਨਾਲ ਸੰਬੰਧਤ ਸਨ। ਬੀਬੀ ਮਨਜੀਤ ਕੌਰ …
Read More »ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਉਨਟਾਰੀਓ ਗੁਰਦੁਆਰਾ ਕਮੇਟੀ ਵਲੋਂ ਵਿਚਾਰ ਗੋਸ਼ਟੀ
ਉਨਟਾਰੀਓ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਉਨਟਾਰੀਓ ਗੁਰਦੁਆਰਾ ਕਮੇਟੀ, ਸਮੂਹ ਗੁਰਦੁਆਰਾ ਸਹਿਬਾਨ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਸਹਿਬਾਨ ਦੀ ਅਗੰਮੀ ਜੋਤ ਦਾ ਜਗਤ ਉਧਾਰ ਲਈ ਆਉਣਾ ਅਤੇ ਰੱਬੀ ਵਰਤਾਰੇ ਦੀ ਸੰਸਾਰ ਨੂੰ ਦੇਣ ਬਾਰੇ ਸਮਝ ਨੂੰ ਪੀਢਾ ਕਰਨ ਲਈ ਸਿੱਖ …
Read More »ਪੀ.ਸੀ.ਐਚ.ਐਸ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਿਲ ਕੇ ਦੀਵਾਲੀ ਮਨਾਈ
ਰੂਬੀ ਸਹੋਤਾ ਨੂੰ ਮੁੜ ਐਮ.ਪੀ. ਬਣਨ ‘ਤੇ ਦਿੱਤੀ ਵਧਾਈ ਬਰੈਂਪਟਨ/ਡਾ.ਝੰਡ ਲੰਘੇ ਸੁੱਕਰਵਾਰ 25 ਅਕਤੂਬਰ ਨੂੰ ਪੀ.ਸੀ.ਐੱਚ.ਐੱਸ. ਕਲੱਬ ਦੇ ਸ਼ੁੱਕਰਵਾਰ ਵਾਲੇ ਗਰੁੱਪ ਦੇ ਮੈਂਬਰਾਂ ਨੇ ਮਿਲ ਕੇ ਸਾਂਝੇ ਤੌਰ ‘ਤੇ ਦੀਵਾਲੀ ਅਤੇ ਬੰਦੀਛੋੜ-ਦਿਵਸ ਬੜੇ ਉਤਸ਼ਾਹ ਨਾਲ ਮਨਾਏ। ਸਵੇਰੇ ਦਸ ਵਜੇ ਸ਼ੁਰੂ ਹੋਈ ਕਲੱਬ ਦੇ ਮੈਂਬਰਾਂ ਦੀ ਇਕੱਤਰਤਾ ਵਿਚ ਵੱਖ-ਵੱਖ ਬੁਲਾਰਿਆਂ ਵੱਲੋਂ …
Read More »ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਿਲ ਕੇ ਦੀਵਾਲੀ ਮਨਾਈ
ਬਰੈਂਪਟਨ/ਡਾ. ਝੰਡ : ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੋ. ਨਿਰਮਲ ਸਿੰਘ ਧਾਰਨੀ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਵੱਲੋਂ ਮਿਲ ਕੇ 27 ਅਕਤੂਬਰ ਐਤਵਾਰ ਨੂੰ ਬਾਟਮਵੁੱਡ ਪਾਰਕ ਵਿਚ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪਾਰਕ ਵਿਚ ਕਿਸੇ ਸ਼ੈੱਡ ਦਾ ਨਾ ਹੋਣਾ ਅਤੇ ਉਸ ਦਿਨ …
Read More »