Breaking News
Home / 2019 / November (page 22)

Monthly Archives: November 2019

ਬਾਦਲ ਪਰਿਵਾਰ ਨੂੰ ਇਤਿਹਾਸ ਕਦੇ ਮੁਆਫ ਨਹੀਂ ਕਰੇਗਾ : ਮੰਡ

ਕਪੂਰਥਲਾ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ‘ਤੇ ਪਿੰਡ ਡਡਵਿੰਡੀ ਵਿੱਚ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਮਖ਼ਿਆਲੀ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ‘ਭਾਈ ਲਾਲੋ ਜੀ ਮੀਰੀ ਪੀਰੀ ਧਾਰਮਿਕ ਸਮਾਗਮ’ ਕਰਵਾਇਆ ਗਿਆ। ਸਮਾਗਮਾਂ ਦੀ ਸ਼ੁਰੂਆਤ ਅਖੰਡ ਪਾਠ ਦੇ ਭੋਗ ਪੈਣ ਨਾਲ ਹੋਈ। …

Read More »

ਪ੍ਰਕਾਸ਼ ਸਿੰਘ ਬਾਦਲ ਨੂੰ ਖੁਸ਼ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਰਚੇ ਕਰੋੜਾਂ ਰੁਪਏ

ਜਲੰਧਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸੰਪੂਰਨਤਾ ਨਾਲ ਹੀ ਪੰਥਕ ਹਲਕਿਆਂ ‘ਚ ਚਰਚਾ ਛਿੜ ਗਈ ਹੈ ਕਿ ਦੋ ਪੰਡਾਲ ਲਾਏ ਜਾਣ ਨਾਲ ਕਿਸੇ ਧਿਰ ਨੂੰ ਰਾਜਨੀਤਕ ਫਾਇਦਾ ਹੋਇਆ ਹੈ ਜਾਂ ਨਹੀਂ? ਜੇ ਇਕ ਪੰਡਾਲ ਲੱਗਦਾ ਤਾਂ ਫਿਰ ਉਸ ਵਿਚ ਕੌਣ-ਕੌਣ ਬੋਲਦਾ? ਪੰਜਾਬ …

Read More »

ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ‘ਚ ਬਦਲੀ

ਰਾਸ਼ਟਰਪਤੀ ਦੀ ਮੋਹਰ ਦੇ ਬਾਅਦ ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨਿਰਦੇਸ਼ ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਵਿਚ ਸ਼ਾਮਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਸਬੰਧੀ ਪ੍ਰਕਿਰਿਆ ਨੂੰ ਰਾਸ਼ਟਰਪਤੀ ਦੀ ਮਨਜੂਰੀ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰੀ …

Read More »

ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਠੁਕਰਾਇਆ ਪੰਜਾਬ ਸਰਕਾਰ ਦਾ ਐਵਾਰਡ

ਪਵਿੱਤਰ ਕਾਲੀ ਵੇਈਂ ਵਿਚ ਗੰਦਗੀ ਸੁੱਟਣ ਤੋਂ ਨਰਾਜ਼ ਹੋਏ ਸੀਚੇਵਾਲ, ਕਿਹਾ – ਮੇਰੀ ਜ਼ਮੀਰ ਮੈਨੂੰ ਇਜ਼ਾਜਤ ਨਹੀਂ ਦਿੰਦੀ ਸੁਲਤਾਨਪੁਰ ਲੋਧੀ : ਪਵਿੱਤਰ ਕਾਲੀ ਵੇਈਂ ਵਿਚ ਲਗਾਤਾਰ ਗੰਦਾ ਪਾਣੀ ਪੈ ਰਿਹਾ ਹੈ, ਜਿਸ ਤੋਂ ਨਰਾਜ਼ ਹੋ ਕੇ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਸਰਕਾਰ ਦਾ ਐਵਾਰਡ ਠੁਕਰਾ ਦਿੱਤਾ। ਸੰਤ ਸੀਚੇਵਾਲ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਦੀ ਡਾ. ਗੁਰਬਖਸ਼ ਭੰਡਾਲ ਨਾਲ ਮਿੱਤਰ-ਮਿਲਣੀ ਵਿਚ ਪੰਜਾਬ ਦੇ ਅਜੋਕੇ ਹਾਲਾਤ ਤੇ ਸਿੱਖਿਆ ਬਾਰੇ ਵਿਚਾਰਾਂ ਹੋਈਆਂ

ਸਭਾ ਦੇ 17 ਨਵੰਬਰ ਦੇ ਮਹੀਨਵਾਰ ਸਮਾਗ਼ਮ ਵਿਚ ਪ੍ਰੋ. ਰਾਮ ਸਿੰਘ ਦਾ ਪੰਜਾਬੀ ਸਾਹਿਤ ਆਲੋਚਨਾ ਬਾਰੇ ਵਿਸ਼ੇਸ਼ ਭਾਸ਼ਨ ਤੇ ਕਵੀ ਦਰਬਾਰ ਹੋਵੇਗਾ ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 9 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਅਮਰੀਕਾ ਦੇ ਸ਼ਹਿਰ ਕਲੀਵਲੈਂਡ ਤੋਂ ਆਏ ਵਿਦਵਾਨ ਡਾ. ਗੁਰਬਖ਼ਸ਼ ਸਿੰਘ ਭੰਡਾਲ ਨਾਲ …

Read More »

ਟੋਰਾਂਟੋ ਦੇ ਕੌਮਾਂਤਰੀ ਕਵੀ ਦਰਬਾਰ ਲਈ ਕਵੀ ਕੈਨੇਡਾ ਪੁੱਜੇ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਸਰਬ-ਸਾਂਝੇ ਕਵੀ ਦਰਬਾਰ ਵਿੱਚ ਹਿੱਸਾ ਲੈਣ ਲਈ ਵੱਖ ਵੱਖ ਦੇਸ਼ਾਂ ਤੋਂ ਬਹੁਤ ਸਾਰੇ ਕਵੀ ਕੈਨੇਡਾ ਪਹੁੰਚ ਗਏ ਹਨ। ਇਹ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਕਵੀ ਦਰਬਾਰ ਦੇ ਮੀਡੀਆ ਕੋਆਰਡੀਨੇਟਰ ਡਾ. ਹੀਰਾ ਰੰਧਾਵਾ ਨੇ ਦੱਸਿਆ ਕਿ 17 ਨਵੰਬਰ 2019 ਨੂੰ ਬਰੈਂਪਟਨ ਦੇ 340 ਵੋਡੇਨ …

Read More »

ਸੇਵ ਮੈਕਸ ਐਜ ਦੀ ਐਡਮਿੰਟਨ ਵਿੱਚ ਸ਼ੁਰੂਆਤ

ਬਰੈਂਪਟਨ : ਰੀਅਲ ਅਸਟੇਟ ਦੇ ਨਾਮੀਂ ਨਾਮ ਸੇਵ ਮੈਕਸ ਐਜ ਨੇ ਐਡਮਿੰਟਨ ਵਿਖੇ ਆਪਣਾ ਦਫ਼ਤਰ ਖੋਲਿਆ। ਸੇਵ ਮੈਕਸ ਐਜ ਦੇ ਬਰੋਕਰ ਦੀਪਕ ਚੋਪੜਾ ਨੇ ਦੱਸਿਆ ਕਿ ਇਹ ਦਫ਼ਤਰ ਗਾਹਕਾਂ ਦੀਆਂ ਰੀਅਲ ਅਸਟੇਟ ਸਬੰਧੀ ਹਰ ਤਰਾਂ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਜਿਸ ਵਿੱਚ ਵਪਾਰਕ ਦੇ ਨਾਲ ਨਾਲ ਰਿਹਾਇਸ਼ੀ ਸੰਪਤੀ ਦੀਆਂ ਸੇਵਾਵਾਂ …

Read More »

ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਸਬੰਧੀ ‘ਉਨਟਾਰੀਓ ਹੈਲਥ ਟੀਮ’ ਮਤਾ ਪੇਸ਼

ਬਰੈਂਪਟਨ/ਬਿਊਰੋ ਨਿਊਜ਼ : ਸਥਾਨਕ ਹੈਲਥ ਪ੍ਰੋਵਾਈਡਰਾਂ ਨੇ ਉਨਟਾਰੀਓ ਸਰਕਾਰ ਨੂੰ ਸਮੁੱਚੇ ਖੇਤਰ ਵਿੱਚ ਬਿਹਤਰ ਸਿਹਤ ਸੰਭਾਲ ਸਹੂਲਤਾਂ ਮੁਹੱਈਆ ਕਰਾਉਣ ਲਈ ‘ਉਨਟਾਰੀਓ ਹੈਲਥ ਟੀਮ’ (ਓਐਚਟੀ) ਮਤਾ ਪੇਸ਼ ਕੀਤਾ। ਇਨਾਂ ਹੈਲਥ ਪ੍ਰੋਵਾਈਡਰਾਂ ਵਿੱਚ 186 ਸਮੂਹ/ਵਿਅਕਤੀ ਸ਼ਾਮਲ ਹਨ। ਇਸ ਵਿੱਚ 70 ਸਹਿਭਾਗੀਆਂ ਨੇ ਬਰੈਂਪਟਨ/ਇਟੌਬੀਕੋਕ ਅਤੇ ਸਬੰਧਿਤ ਖੇਤਰਾਂ ਲਈ ਸਿਹਤ ਮੰਤਰਾਲੇ ਦੇ ਪ੍ਰਤੀਨਿਧੀਆਂ ਨੂੰ …

Read More »

ਐਮਪੀਪੀ ਦੀਪਕ ਆਨੰਦ ਨੇ ਟਾਊਨ ਹਾਲ ਮੀਟਿੰਗ ‘ਚ ਮਿਸੀਸਾਗਾ ਨਿਵਾਸੀਆਂ ਨਾਲ ਕੀਤੀ ਮੁਲਾਕਾਤ

ਮਿਸੀਸਾਗਾ : ਐਮਪੀਪੀ ਦੀਪਕ ਆਨੰਦ ਨੇ ਫਰੈਂਕ ਮੈਕੇਨੀ ਕਮਿਊਨਿਟੀ ਸੈਂਟਰ ਵਿਚ ਮਿਸੀਸਾਗਾ-ਮਾਲਟਨ ਨਿਵਾਸੀਆਂ ਨਾਲ ਟਾਊਨ ਹਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹੋਰ ਪ੍ਰੋਵਿਨਸ਼ੀਅਲ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਜਾਣਿਆ। ਐਮਪੀਪੀ ਆਨੰਦ ਨੇ ਦਸੰਬਰ ਵਿਚ ਸ਼ੁਰੂ ਹੋਣ ਵਾਲੇ …

Read More »

ਸੰਜੂ ਗੁਪਤਾ ਨੇ 9 ਨਵੰਬਰ ਨੂੰ ਵਾਟਰਲੂ ਵਿਖੇ ਹੋਈ ‘ਰੀਮੈਂਬਰੈਂਸ ਡੇਅ’ ਨੂੰ ਸਮਰਪਿਤ 11 ਕਿਲੋਮੀਟਰ ਰਨ ਵਿਚ ਲਿਆ ਹਿੱਸਾ

ਵਾਟਰਲੂ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਟੀ.ਪੀ.ਏ.ਆਰ. ਕਲੱਬ ਦੇ ਸਰਗ਼ਰਮ ਮੈਂਬਰ ਸੰਜੂ ਗੁਪਤਾ ਨੇ ਵਾਟਰਲੂ ਵਿਖੇ 9 ਨਵੰਬਰ ਦਿਨ ਸ਼ਨੀਵਾਰ ਨੂੰ ਹੋਈ ‘ਰੀਮੈਂਬਰੈਂਸ ਡੇਅ’ ਨੂੰ ਸਮਰਪਿਤ 11 ਕਿਲੋਮੀਟਰ ਰੇਸ ਵਿਚ ਭਾਗ ਲਿਆ। ਜ਼ਿਕਰਯੋਗ ਹੈ ਕਿ ਇਸ ਦੌੜ ਵਿਚ 190 ਦੌੜਾਕ ਸ਼ਾਮਲ ਸਨ ਜਿਨ੍ਹਾਂ ਵਿੱਚੋਂ 76 ਮਰਦ ਅਤੇ 114 ਇਸਤਰੀਆਂ ਸਨ। …

Read More »