ਬਰੈਂਪਟਨ/ਬਲਜਿੰਦਰ ਸੇਖੋਂ ਭਾਰਤੀ ਫੌਜ ਵਿਚੋਂ ਰਿਟਾਇਰ ਹੋਏ ਸੈਨਿਕਾਂ ਦੀ ਵੈਟਰਨ ਐਸੋਸੀਏਸ਼ਨ ਦੀ ਕਾਰਜਕਰਨੀ ਦੀ 7 ਅਕਤੂਬਰ ਨੂੰ ਕੀਤੀ ਗਈ ਹੰਗਾਮੀ ਮੀਟਿੰਗ ਵਿਚ ਪਿਛਲੇ ਦਿਨੀ ਹਿਊਸਟ ਵਿਚ ਸਿੱਖ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਦੀ ਹੱਤਿਆ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕਾਤਿਲ ਦੀ ਇਸ ਬੇਹੱਦ ਘਿਨੋਣੀ ਹਰਕਤ ਦੀ ਸਖਤ …
Read More »Monthly Archives: October 2019
ਸਕੌਸ਼ੀਆ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੇ ਮੁਟਿਆਰਾਂ ਦੀ ਪ੍ਰਤਿਭਾ ਨੂੰ ਪਛਾਣਿਆ
ਪ੍ਰਤਿਭਾਸ਼ਾਲੀ ਮੁਟਿਆਰਾਂ ਨੇ ਬੈਂਕ ਦੇ ਚਾਰ ਅਧਿਕਾਰੀਆਂ ਨੂੰ ‘ਸ਼ੈਡੋ’ ਕੀਤਾ ਬਰੈਂਪਟਨ/ਬਿਊਰੋ ਨਿਊਜ਼ ਅੰਤਰਰਾਸ਼ਟਰੀ ਬਾਲੜੀ ਦਿਵਸ ਸਬੰਧੀ ‘ਪਲੈਨ ਇੰਟਰਨੈਸ਼ਨਲ’ਜ਼ ਗਰਲਜ਼ ਬਿਲੌਂਗ ਹੀਅਰ (ਸਾਡੀਆਂ ਹੀ ਧੀਆਂ)’ ਉੱਦਮ ਵਿੱਚ ਪ੍ਰਤਿਭਾਸ਼ਾਲੀ ਮੁਟਿਆਰਾਂ ਨੇ ਸਕੌਸ਼ੀਆ ਬੈਂਕ ਦੇ ਚਾਰ ਸੀਨੀਅਰ ਅਧਿਕਾਰੀਆਂ ਨੂੰ ਸ਼ੈਡੋ ਕੀਤਾ। ਇਨ੍ਹਾਂ ਵਿੱਚ ਸਕੌਸੀਆ ਬੈਂਕ ਦੇ ਪ੍ਰਧਾਨ ਅਤੇ ਸੀਈਓ ਬਰੈਨ ਪੋਰਟਰ, ਟੈਂਜੇਰੀਨ ਬੈਂਕ …
Read More »ਮਹਿਫਲੇ ਸ਼ਾਮ ਵਿੱਚ ਪੇਸ਼ ਹੋਏ ਪੰਜਾਬੀ, ਹਿੰਦੀ ਅਤੇ ਉਰਦੂ ਗਾਇਕੀ ਦੇ ਰੰਗ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਰਾਜ ਮਿਊਜ਼ਿਕ ਅਕੈਡਮੀ ਅਤੇ ਇੰਡੋ ਕੈਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ ਵੱਲੋਂ ਰਾਜਿੰਦਰ ਸਿੰਘ ਰਾਜ ਦੀ ਰਹਿਨਮਈ ਹੇਠ ਇੱਕ ਸੰਗੀਤਕ ਸਮਾਗਮ ઑਮਹਿਫਲ ਏ ਸ਼ਾਮ਼ ਬੈਨਰ ਹੇਠ ਮਿਸੀਸਾਗਾ ਦੇ ਮਾਜਾ ਥੀਏਟਰ (3650 ਡਿਕਸੀ ਰੋਡ) ਵਿਖੇ ਕਰਵਾਇਆ ਗਿਆ। ਜਿਸ ਵਿੱਚ ਗਾਇਕੀ ਰਾਹੀਂ ਪੰਜਾਬੀ, ਹਿੰਦੀ ਅਤੇ ਉਰਦੂ ਦਾ ਹਰ ਰੰਗ ਪੇਸ਼ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ 20 ਅਕਤੂਬਰ ਦੀ ਇਕੱਤਰਤਾ ਵਿਚ ਸੰਘਾ ਮੋਸ਼ਨ ਪਿਕਚਰਜ਼ ਦੀ ਲਘੂ ਫ਼ਿਲਮ ‘ਨੈਵਰ ਅਗੇਨ’ ਵਿਖਾਈ ਜਾਏਗੀ
ਇਕਬਾਲ ਬਰਾੜ ਦੇ ਗੀਤਾਂ ਦੀਆਂ ਵੀਡੀਓਜ਼ ਹੋਣਗੀਆਂ ਤੇ ਕਵੀ-ਦਰਬਾਰ ਵੀ ਹੋਵੇਗਾ ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ 20 ਅਕਤੂਬਰ ਦਿਨ ਐਤਵਾਰ ਨੂੰ ਐੱਫ਼.ਬੀ.ਆਈ. ਸਕੂਲ ਵਿਚ ਬਾਅਦ ਦੁਪਹਿਰ 2.00 ਵਜੇ ਹੋਣ ਵਾਲੀ ਮਹੀਨਾਵਾਰ ਇਕੱਤਰਤਾ ਵਿਚ ਇਸ ਵਾਰ ਸੰਘਾ ਮੋਸ਼ਨ ਪਿਕਚਰਜ਼ ਦੀ ਚਰਚਿਤ ਲਘੂ ਫ਼ਿਲਮ ‘ਨੈਵਰ ਅਗੇਨ’ ਵਿਖਾਈ ਜਾਏਗੀ। …
Read More »ਭਾਰਤ ਦੇ ਕੌਂਸਲੇਟ ਜਨਰਲ ਵਲੋਂ ਵੈਟਰਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਲਾਈਫ ਸਰਟੀਫਿਕੇਟ ਬਣਾਉਣ ਦਾ ਪ੍ਰੋਗਰਾਮ
ਬਰੈਂਪਟਨ/ਡਾ. ਬਲਜਿੰਦਰ ਸੇਖੋਂ ਭਾਰਤੀ ਕੌਂਸਲੇਟ ਜਨਰਲ ਵਲੋਂ, ਫੌਜ ਵਿਚੋਂ ਰਟਾਇਰ ਹੋਏ ਸੈਨਿਕਾਂ ਦੀ ਵੈਟਰਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਨਵੰਬਰ ਮਹੀਨੇ ਵਿਚ ਟੋਰਾਂਟੋ ਦੇ ਨੇੜੇ ਦੇ ਇਲਾਕਿਆਂ ਵਿਚ ਲਾਈਫ ਸਰਟੀਫੀਕੇਟ ਬਣਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਐਸੋਸੀਏਸ਼ਨ ਦੀ ਕਾਰਜਕਰਣੀ ਦੇ ਮੈਂਬਰ ਕਰਨਲ ਗੁਰਮੇਲ ਸਿੰਘ ਸੋਹੀ ਨੇ ਦੱਸਿਆ ਕਿ ਲਾਈਫ ਸਰਟੀਫੀਕੇਟ ਹਰ …
Read More »ਸੁਲਤਾਨਪੁਰ ਲੋਧੀ ਬਣਿਆ ਪੂਰਾ ਇਕ ਵੱਡਾ ਸ਼ਹਿਰ
35000 ਦੀ ਰਿਹਾਇਸ਼ ਸਮਰੱਥਾ ਦੇ 2219 ਤੰਬੂਆਂ ਦਾ ਟੈਂਟ ਸਿਟੀ 1 ਨਵੰਬਰ ਤੋਂ ਸੰਗਤਾਂ ਦੀ ਸੇਵਾ ਵਿਚ ਸੁਲਤਾਨਪੁਰ ਲੋਧੀ : 20 ਹਜ਼ਾਰ ਦੀ ਅਬਾਦੀ ਵਾਲੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਸ਼ਰਧਾ ਨੂੰ ਸਿਜਦਾ ਹੋਣ ਪਹੁੰਚਣਗੀਆਂ। ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਨੇ …
Read More »ਮੋਦੀ ਅਤੇ ਜਿਨਪਿੰਗ ਦੀ ਮੁਲਾਕਾਤ
ਭਾਰਤ ਤੇ ਚੀਨ ਸ਼ੁਰੂ ਕਰਨਗੇ ਨਵਾਂ ਅਧਿਆਏ ਮੋਦੀ ਨੂੰ ਤੀਜੀ ਗ਼ੈਰ-ਰਸਮੀ ਸਿਖਰ ਵਾਰਤਾ ਲਈ ਚੀਨ ਆਉਣ ਦਾ ਸੱਦਾ ਮਹਾਬਲੀਪੁਰਮ/ਬਿਊਰੋ ਨਿਊਜ਼ ਤਾਮਿਲਨਾਡੂ ਦੇ ਪੁਰਾਤਨ ਸਾਹਿਲੀ ਨਗਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਦੋ ਦਿਨਾਂ ਦੌਰਾਨ ਕਰੀਬ ਸੱਤ ਘੰਟਿਆਂ ਦੀ ਵਾਰਤਾ ਹੋਈ। ਦੋਹਾਂ ਆਗੂਆਂ ਨੇ ਭਾਰਤ …
Read More »ਭਾਰਤੀ ਮੂਲ ਦੇ ਅਭਿਜੀਤ ਬੈਨਰਜੀ, ਉਨ੍ਹਾਂ ਦੀ ਪਤਨੀ ਸਮੇਤ 3 ਨੂੰ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ
ਸਟਾਕਹੋਮ : ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਭਿਜੀਤ ਬੈਨਰਜੀ, ਉਨ੍ਹਾਂ ਦੀ ਪਤਨੀ ਇਸ਼ਤਰ ਡੂਫਲੋ ਅਤੇ ਮਾਈਕਲ ਕਰੇਮਰ ਨੂੰ ਸਾਂਝੇ ਤੌਰ ‘ਤੇ 2019 ਦਾ ਅਰਥ ਸ਼ਾਸ਼ਤਰ ਦਾ ਨੋਬਲ ਪੁਰਸਕਾਰ ਦੇਣ ਦਾ ਐਲਾਨ ਗਿਆ ਹੈ। ਤਿੰਨਾਂ ਅਰਥ ਸ਼ਾਸਤਰੀਆਂ ਨੂੰ ਦੁਨੀਆ ਵਿਚੋਂ ਗਰੀਬੀ ਦੂਰ ਕਰਨ ਲਈ ਐਕਸਪੈਰੀਮੈਂਟ ਅਪ੍ਰੋਚ ਲਈ ਇਹ ਪੁਰਸਕਾਰ ਪ੍ਰਦਾਨ ਕੀਤਾ …
Read More »ਪੰਜਾਬ ‘ਚ ਕੈਂਸਰ ਦਾ ਕਹਿਰ
ਪੰਜਾਬ ‘ਚ ਕੈਂਸਰ ਦਾ ਕਹਿਰ ਵਰ੍ਹ ਰਿਹਾ ਹੈ। ਦੁਨੀਆ ‘ਚ ਹਰ ਇਕ ਲੱਖ ਪਿੱਛੇ ਇਕ ਵਿਅਕਤੀ ਕੈਂਸਰ ਦਾ ਮਰੀਜ਼ ਹੈ ਪਰ ਪੰਜਾਬ ‘ਚ ਇਕ ਲੱਖ ਪਿੱਛੇ ਇਕ ਸੌ ਵਿਅਕਤੀ ਕੈਂਸਰ ਦੀ ਲਪੇਟ ‘ਚ ਹਨ। ਸਿੱਧਾ ਭਾਵ ਹੈ ਕਿ ਪੰਜਾਬ ‘ਚ ਕੈਂਸਰ ਦੇ ਮਰੀਜ਼ ਪੂਰੀ ਦੁਨੀਆ ਨਾਲੋਂ 100 ਗੁਣਾਂ ਵੱਧ ਹਨ। …
Read More »ਸ਼ੀਅਰ ਨੂੰ ਰੋਕਣ ਲਈ ਟਰੂਡੋ ਨਾਲ ਹੱਥ ਮਿਲਾਉਣਗੇ ਜਗਮੀਤ
ਬਾਹਰੋਂ ਸਮਰਥਨ ਦੇ ਕੇ ਮੰਗਾਂ ਮਨਵਾਉਣ ਨੂੰ ਪਹਿਲ ਦੇਵਾਂਗਾ : ਐਨਡੀਪੀ ਮੁਖੀ ਜਗਮੀਤ ਸਿੰਘ ਜਗਮੀਤ ਸਿੰਘ ਦੀ ‘ਪਰਵਾਸੀ’ ਨਾਲ ਵਿਸ਼ੇਸ਼ ਗੱਲਬਾਤ ਮਿਸੀਸਾਗਾ : ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਕੈਨੇਡਾ ਦਾ ਪ੍ਰਧਾਨ ਮੰਤਰੀ ਬਨਣਾ ਚਾਹੁੰਦੇ ਹਨ ਪ੍ਰੰਤੂ ਉਹ ਅਜਿਹੀ ਕਿਸੇ ਵੀ ਹਾਲਤ ਲਈ ਤਿਆਰ ਹਨ, ਜਿਸ …
Read More »