ਨਿਊਯਾਰਕ/ਬਿਊਰੋ ਨਿਊਜ਼ : ਬਿਆਂਕਾ ਐਂਡਰੀਸਕੂ ਕੈਨੇਡਾ ਦੀ ਪਹਿਲੀ ਗ੍ਰੈਂਡ ਸਲੈਮ ਚੈਂਪੀਅਨ ਬਣ ਗਈ ਹੈ। ਬਿਆਂਕਾ ਨੇ ‘ਬਿਗ ਹਿਟਿੰਗ’ ਤੇ ‘ਬਿਗ ਸਰਵਿੰਗ’ ਸ਼ੈਲੀ ਦਾ ਹਮਲਾਵਰ ਖੇਡ ਦਿਖਾਉਂਦੇ ਹੋਏ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਸੇਰੇਨਾ ਵਿਲੀਅਮ (38 ਸਾਲ) ਨੂੰ ਸਿੱਧੇ ਸੈੱਟਾਂ 6-3 ਤੇ 7-5 ਨਾਲ ਹਰਾ ਕੇ ਯੂ. ਐਸ. ਓਪਨ ਮਹਿਲਾ …
Read More »Daily Archives: September 13, 2019
ਬਰਤਾਨੀਆ ਨੇ ਬਦਲੇ ਵੀਜ਼ਾ ਨਿਯਮ
ਨੌਕਰੀ ਲੱਭਣ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤੀ ਦੋ ਸਾਲ ਤੱਕ ਰਹਿਣ ਦੀ ਛੋਟ ਲੰਡਨ : ਬਰਤਾਨੀਆ ਨੇ ਆਪਣੇ ਵੀਜ਼ਾ ਨਿਯਮਾਂ ਵਿਚ ਵੱਡੀ ਤਬਦੀਲੀ ਕਰਦਿਆਂ ਦੋ ਸਾਲ ਲਈ ਨਵੇਂ ਪੋਸਟ ਸਟੱਡੀ ਵੀਜ਼ੇ ਦਾ ਐਲਾਨ ਕੀਤਾ ਹੈ। ਇਸ ਵੀਜ਼ੇ ਨਾਲ ਭਾਰਤੀ ਵਿਦਿਆਰਥੀਆਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। …
Read More »ਤਰਨਤਾਰਨ ਦੇ ਨੌਜਵਾਨ ਦਾ ਮੈਲਬਰਨ ‘ਚ ਕਤਲ
ਮਾਮੂਲੀ ਤਕਰਾਰ ਪਿੱਛੋਂ ਦੋਸਤ ਨੇ ਹੀ ਮਾਰਿਆ ਚਾਕੂ ਮੈਲਬਰਨ/ਬਿਊਰੋ ਨਿਊਜ਼ : ਮੈਲਬਰਨ ਦੇ ਪੱਛਮੀ ਖੇਤਰ ਮੈਡਸਟੋਨ ‘ਚ ਇੱਕ ਪੰਜਾਬੀ ਵਿਦਿਆਰਥੀ ਨੇ ਆਪਣੇ ਹੀ ਦੋਸਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਧੂੰਦਾ ਨਾਲ ਸਬੰਧਤ ਪਰਮਜੀਤ ਸਿੰਘ (27) ਵਜੋਂ ਹੋਈ ਹੈ …
Read More »ਕਰਤਾਰਪੁਰ ਕੋਰੀਡੋਰ : ਆਨਲਾਈਨ ਵੀਜ਼ਾ ਸਿਸਟਮ ‘ਚ ਬਦਲਾਅ
ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ ਦੋ ਸ਼੍ਰੇਣੀਆਂ ‘ਚ ਵੰਡੇਗਾ ਪਾਕਿ ਇਕ ਸ਼੍ਰੇਣੀ ‘ਚ ਭਾਰਤੀ ਸ਼ਰਧਾਲੂ ਜਦਕਿ ਦੂਜੀ ਸ਼੍ਰੇਣੀ ‘ਚ ਹੋਰ ਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂ ਰੱਖੇ ਜਾਣਗੇ ਇਸਲਾਮਾਬਾਦ : ਪਾਕਿ ਸਰਕਾਰ ਨੇ ਕਰਤਾਰਪੁਰ ‘ਚ ਮੌਜੂਦਾ ਸਿੱਖਾਂ ਦੇ ਤੀਰਥ ਅਸਥਾਨ ਕਰਤਾਰਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਦੋ ਸ਼੍ਰੇਣੀਆਂ ‘ਚ ਵੰਡਣ ਦਾ …
Read More »ਟਰੰਪ ਨੇ ਭਾਰਤੀ ਅਮਰੀਕੀ ਸਿੰਘਲ ਨੂੰ ਫਲੋਰਿਡਾ ‘ਚ ਸੰਘੀ ਜੱਜ ਕੀਤਾ ਨਿਯੁਕਤ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਭਾਰਤੀ ਅਮਰੀਕੀ ਨੂੰ ਫਲੋਰਿਡਾ ‘ਚ ਸੰਘੀ ਜੱਜ ਨਿਯੁਕਤ ਕੀਤਾ ਹੈ। ਅਨੁਰਾਗ ਸਿੰਘਲ ਉਨ੍ਹਾਂ 17 ਸੰਘੀ ਜੱਜਾਂ ‘ਚ ਸ਼ਾਮਿਲ ਹਨ, ਜਿਨ੍ਹਾਂ ਦੇ ਨਾਂ ਵਾਈਟ ਹਾਊਸ ਨੇ ਸੈਨੇਟ ਨੂੰ ਭੇਜੇ ਹਨ। ਜੇਕਰ ਉਨ੍ਹਾਂ ਦੇ ਨਾਂ ਨੂੰ ਸੈਨੇਟ ਦੀ ਮਨਜ਼ੂਰੀ ਮਿਲ ਜਾਂਦੀ ਹੈ …
Read More »ਪਾਕਿ ਨੇ ਮਸੂਦ ਅਜ਼ਹਰ ਨੂੰ ਕੀਤਾ ਰਿਹਾਅ
ਨਵੀਂ ਦਿੱਲੀ : ਭਾਰਤੀ ਖੁਫੀਆ ਏਜੰਸੀ ਨੇ ਜੰਮੂ ਅਤੇ ਰਾਜਸਥਾਨ ਸਰਹੱਦ ‘ਤੇ ਅੱਤਵਾਦੀ ਘੁਸਪੈਠ ਅਤੇ ਧਮਾਕਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ, ਆਈ.ਬੀ. ਦੇ ਦੋ ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਨੇ ਅੱਤਵਾਦੀ ਹਮਲਿਆਂ ਲਈ ਜੈਸ਼-ਏ-ਮੁਹੰਮਦ ਦੇ ਸਰਗਣਾ ਮਸੂਦ ਅਜ਼ਹਰ ਨੂੰ ਰਿਹਾਅ ਕਰ ਦਿੱਤਾ ਹੈ। ਨਾਲ …
Read More »ਲਾਹੌਰ ਮਿਊਜ਼ੀਅਮ ‘ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੀ ਵਾਰ ਲਗਾਈ ਗਈ ਸਿੱਖ ਪ੍ਰਦਰਸ਼ਨੀ
ਪ੍ਰਦਰਸ਼ਨੀ ‘ਚ ਸਿੱਖ ਰਾਜ ਵੇਲੇ ਦੇ ਬੇਸ਼ਕੀਮਤੀ ਤੇਲ ਚਿੱਤਰ, ਜਲ ਚਿੱਤਰਾਂ ਸਮੇਤ ਕਈ ਹੋਰ ਵਸਤੂਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਲਾਹੌਰ ਮਿਊਜ਼ੀਅਮ ‘ਚ ਪਹਿਲੀ ਵਾਰ ਲਗਾਈ ਗਈ ਸਿੱਖ ਪ੍ਰਦਰਸ਼ਨੀ 30 ਸਤੰਬਰ ਨੂੰ ਸਮਾਪਤ ਹੋਵੇਗੀ। ਲਾਹੌਰ ‘ਚ ਪਿਛਲੇ ਦਿਨੀਂ ਗਵਰਨਰ ਹਾਊਸ ਵਿਖੇ …
Read More »ਰਾਸਮੁਸੇਨ ਦੇ ਆਨਲਾਈਨ ਸਰਵੇਖਣ ਦੇ ਅਨੁਸਾਰ 75 ਫੀਸਦੀ ਰਿਪਬਲੀਕਨਜ਼ ਟਰੰਪ ਨੂੰ ਦੇ ਸਕਦੇ ਹਨ ਵੋਟ
ਅਮਰੀਕੀ ਚੋਣਾਂ ‘ਚ ਟਰੰਪ ਦੀ ਰਾਹ ਔਖੀ, ਸਰਵੇ ‘ਚ ਦਾਅਵਾ-52 ਫੀਸਦੀ ਵੋਟਰ ਉਨ੍ਹਾਂ ਨੂੰ ਖਾਰਜ ਕਰ ਸਕਦੇ ਹਨ, 6 ਫੀਸਦੀ ਅਜੇ ਵੀ ਦੁਬਿਧਾ ‘ਚ ਕਿ ਕਿਸ ਨੂੰ ਵੋਟ ਦੇਈਏ 21 ਫੀਸਦੀ ਰਿਪਬਲੀਕਨਜ਼ ਟਰੰਪ ਦੇ ਖਿਲਾਫ਼ ਵੋਟ ਪਾਉਣਗੇ ਵਾਸ਼ਿੰਗਟਨ : ਅਮਰੀਕਾ ‘ਚ ਅਗਲੇ ਸਾਲ ਨਵੰਬਰ ‘ਚ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਮਾਲਟਨ ਗੁਰੂ ਘਰ ਵੱਲੋਂ ਸਜਾਇਆ ਗਿਆ ਮਹਾਨ ਨਗਰ ਕੀਰਤਨ ਮਾਲਟਨ ਗੁਰੂ ਘਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਨਗਰ ਕੀਰਤਨ ਦੀ ਖਾਸ ਗੱਲ ਇਹ ਰਹੀ ਕਿ ਇਸ ਨਗਰ …
Read More »ਕੈਨੇਡੀਅਨ ਇਮੀਗ੍ਰੇਸ਼ਨ ਦਾ ਨਵਾਂ ਫੈਸਲਾ
ਪਰਿਵਾਰ ਦੇ ਅਣਐਲਾਨੇ ਮੈਂਬਰਾਂ ਨੂੰ ਵੀ ਸਪਾਂਸਰਸ਼ਿਪ ਦੇ ਸਕਣਗੇ ਪੀ ਆਰ 9 ਸਤੰਬਰ ਤੋਂ ਫਾਇਦਾ ਮਿਲਣਾ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ : ਵੱਖ-ਵੱਖ ਜੁਗਾੜ ਲਗਾ ਕੇ ਕੈਨੇਡਾ ਪਹੁੰਚਣ ਵਾਲੇ ਲੋਕ ਅਕਸਰ ਪਰਮਾਨੈਂਟ ਰੈਜੀਡੈਂਸ ਦੇ ਲਈ ਅਰਜ਼ੀ ਦਿੰਦੇ ਹੋਏ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਸਹੀ ਵੇਰਵਾ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਨੂੰ ਡਰ ਰਹਿੰਦਾ …
Read More »