Breaking News
Home / 2019 / September (page 24)

Monthly Archives: September 2019

ਨਵਜੋਤ ਸਿੱਧੂ ਨੇ ਦੋ ਮੁਫਤ ਸਕੂਲਾਂ ਦਾ ਕੀਤਾ ਉਦਘਾਟਨ, ਮੀਡੀਆ ਤੋਂ ਬਾਈ ਰੱਖੀ ਦੂਰੀ

ਅੰਮ੍ਰਿਤਸਰ/ਬਿਊਰੋ ਨਿਊਜ਼ : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨਾਲ ਦੂਰੀ ਬਰਕਰਾਰ ਰੱਖਦਿਆਂ ਸੋਮਵਾਰ ਨੂੰ ਆਪਣੇ ਅੰਮ੍ਰਿਤਸਰ (ਪੂਰਬੀ) ਵਿਧਾਨ ਸਭਾ ਹਲਕੇ ਵਿਚ ਦੋ ਮੁਫਤ ਸਕੂਲਾਂ ਦਾ ਉਦਘਾਟਨ ਕੀਤਾ ਅਤੇ ਸਮਾਰਟ ਸਿਟੀ ਯੋਜਨਾ ਹੇਠ ਸਰਕਾਰੀ ਸਕੂਲ ਨੂੰ ਅਪਗਰੇਡ ਕੀਤਾ। ਇਹ ਮੁਫਤ ਸਕੂਲ ਏਕਤਾ ਨਗਰ ਅਤੇ ਰਾਜਿੰਦਰ ਨਗਰ ਵਿਚ ਸਵੈ ਸੇਵੀ …

Read More »

ਸਾਬਕਾ ਚੀਫ ਇੰਜੀਨੀਅਰ ਪਹਿਲਵਾਨ ਦੀਆਂ 250 ਕਰੋੜ ਦੀਆਂ ਜਾਇਦਾਦਾਂ ਜ਼ਬਤ

ਮੁਹਾਲੀ/ਬਿਊਰੋ ਨਿਊਜ਼ : ਮੁਹਾਲੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਮੰਡੀ ਬੋਰਡ ਅਤੇ ਗਮਾਡਾ ਦੇ ਸਾਬਕਾ ਚੀਫ ਇੰਜਨੀਅਰ ਸੁਰਿੰਦਰਪਾਲ ਸਿੰਘ ਪਹਿਲਵਾਨ ਦੀਆਂ 59 ਜਾਇਦਾਦਾਂ ਅਟੈਚ ਕੀਤੀਆਂ ਹਨ। ਪੰਜਾਬ ਵਿਜੀਲੈਂਸ ਬਿਊਰੋ ਨੇ ਅਦਾਲਤ ਦੇ ਹੁਕਮਾਂ ‘ਤੇ ਪਹਿਲਵਾਨ ਦੀਆਂ ਉਕਤ ਸਾਰੀਆਂ ਜਾਇਦਾਦਾਂ ਜ਼ਬਤ ਕਰ ਲਈਆਂ …

Read More »

ਆਰਥਿਕ ਮੰਦੀ ਦੇ ਚੱਲਦਿਆਂ ਵਿਦੇਸ਼ ਜਾਣ ਲਈ ਕਾਗ਼ਜ਼ਾਂ ‘ਚ ਕਰੋੜਪਤੀ ਬਣ ਰਹੇ ਨੇ ਪੰਜਾਬੀ

ਜਗਰਾਉਂ/ਬਿਊਰੋ ਨਿਊਜ਼ ਜਦੋਂ ਚੁਫੇਰਿਉਂ ਪੰਜਾਬੀਆਂ ਦੇ ਆਰਥਿਕ ਮੰਦਵਾੜੇ ‘ਚ ਡੁੱਬੇ ਹੋਣ ਦੀਆਂ ਖ਼ਬਰਾਂ ਆ ਰਹੀਆਂ ਹੋਣ, ਉਸ ਸਮੇਂ ਪੰਜਾਬੀਆਂ ਦੇ ਕਰੋੜਪਤੀ ਹੋਣ ਦੀ ਖ਼ਬਰ ਇਕ ਵਾਰ ਹੈਰਾਨ ਕਰ ਦੇਵੇਗੀ, ਪਰ ਇਹ ਸੱਚ ਹੈ ਕਿ ਵਿਦੇਸ਼ ਜਾਣ ਲਈ ਹਰ ਹਰਬਾ-ਜਰਬਾ ਵਰਤਣ ਵਾਲੇ ਪੰਜਾਬੀ ਅੱਜ-ਕੱਲ੍ਹ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ …

Read More »

ਸੁਲਤਾਨਪੁਰ ਲੋਧੀ ‘ਚ ਕੈਪਟਨ ਅਮਰਿੰਦਰ ਦੀ ਅਗਵਾਈ ‘ਚ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ

ਪ੍ਰਕਾਸ਼ ਪੁਰਬ ਨੂੂੰ ਸਿਆਸਤ ਤੋਂ ਉਪਰ ਉਠ ਕੇ ਮਨਾਉਣ ਦਾ ਦਿੱਤਾ ਸੱਦਾ ਸੁਲਤਾਨਪੁਰ ਲੋਧੀ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਧਿਰਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਿਆਸਤ ਤੋਂ ਉੱਪਰ ਉਠ ਕੇ ਮਨਾਉਣ ਦਾ ਸੱਦਾ ਦਿੱਤਾ ਹੈ। ਅਕਾਲ ਤਖ਼ਤ ਸਾਹਿਬ ਦੀ ਹੇਠੀ ਕਰਨ ਦੇ …

Read More »

ਪ੍ਰਕਾਸ਼ ਪੁਰਬ ਸਬੰਧੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦਾ ਫੈਸਲਾ

ਰਾਸ਼ਟਰਪਤੀ, ਉਪ ਰਾਸ਼ਟਰੀ ਅਤੇ ਪ੍ਰਧਾਨ ਮੰਤਰੀ ਨੂੰ ਵੀ ਸੱਦਿਆ ਜਾਵੇਗਾ ਸੁਲਤਾਨਪੁਰ ਲੋਧੀ : ਪੰਜਾਬ ਮੰਤਰੀ ਮੰਡਲ ਨੇ ਇਥੇ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅਗਲੇ ਮਹੀਨੇ ਸੱਦਿਆ ਜਾਵੇਗਾ ਜਿਸ ਵਿੱਚ ਦੇਸ਼ …

Read More »

ਪੰਜਾਬ ਦੀ ਭਿਆਨਕ ਤਸਵੀਰ : ਪੜਦਾਦਾ, ਦਾਦਾ, ਦਾਦੇ ਦਾ ਭਰਾ ਅਤੇ ਪਿਤਾ ਦੇ ਚੁੱਕੇ ਹਨ ਜਾਨ

ਵਿਰਾਸਤ ਵਿਚ ਮਿਲੇ ਕਰਜ਼ੇ ਕਰਕੇ ਚੌਥੀ ਪੀੜ੍ਹੀ ਦੇ ਪੰਜਵੇਂ ਮੈਂਬਰ ਨੇ ਵੀ ਕੀਤੀ ਖੁਦਕੁਸ਼ੀ, ਵੰਸ਼ ਖਤਮ ਬਰਨਾਲਾ/ਬਿਊਰੋ ਨਿਊਜ਼ ਕਿਸਾਨ ਪਰਿਵਾਰ ਦੀ ਚੌਥੀ ਪੀੜ੍ਹੀ ਨੂੰ ਵਿਰਾਸਤ ਵਿਚ ਮਿਲੇ ਕਰਜ਼ੇ ਦੇ ਬੋਝ ਨੇ ਵੰਸ਼ ਹੀ ਖਤਮ ਕਰ ਦਿੱਤੀ। ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਦੇ ਇਕ ਪਰਿਵਾਰ ਦੀ ਚੌਥੀ ਪੀੜ੍ਹੀ ਦੇ 5ਵੇਂ ਸਖਸ਼ …

Read More »

ਐੱਸ.ਜੇ.ਐੱਸ. ਪਾਲ ਦੀ ਪੁਸਤਕ ‘ਸਮ ਪਰੌਮੀਨੈਂਟ ਗੁਰਦੁਆਰਾਜ਼ ਐਂਡ ਸਿੱਖ ਆਰਗੇਨਾਈਜ਼ੇਸ਼ਨਜ਼ ਆਫ਼ ਦ ਵਰਲਡ’ ਕੀਤੀ ਗਈ ਲੋਕ-ਅਰਪਿਤ

ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ ਪੁਸਤਕ ਦੇ ਲੇਖਕ ਨੂੰ ਸਨਮਾਨਿਤ ਕੀਤਾ ਗਿਆ ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 7 ਸਤੰਬਰ ਨੂੰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ ‘ਪੰਜਾਬੀ ਭਵਨ ਟੋਰਾਂਟੋ’ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਦਿੱਲੀ ਤੋਂ ਆਏ ਸੁਰਿੰਦਰਜੀਤ ਸਿੰਘ ਪਾਲ ਦੀ ਪੁਸਤਕ ‘ਸਮ ਪਰੌਮੀਨੈਂਟ ਗੁਅਰਦੁਆਰਾਜ਼ ਐਂਡ ਸਿੱਖ ਆਰਗੇਨਾਈਜ਼ੇਸ਼ਨਜ਼ …

Read More »

ਡੌਨ ਮਿਨੇਕਰ ਸੀਨੀਅਰਜ਼ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਹੋਈ ਚੋਣ

ਅਮਰੀਕ ਕੁਮਰੀਆ ਮੁੜ ਪ੍ਰਧਾਨ ਚੁਣੇ ਗਏ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 8 ਸਤੰਬਰ ਨੂੰ ਡੌਨ ਮਿਨੇਕਰ ਸੀਨੀਅਰਜ਼ ਕਲੱਬ ਦਾ ਸਲਾਨਾ ਸਮਾਗ਼ਮ ਹੋਇਆ ਜਿਸ ਵਿਚ ਕਲੱਬ ਦੇ ਲੱਗਭੱਗ ਸਾਰੇ ਹੀ ਮੈਂਬਰ ਸ਼ਾਮਲ ਹੋਏ। ਸਮਾਗ਼ਮ ਦੀ ਕਾਰਵਾਰੀ ਆਰੰਭ ਕਰਦਿਆਂ ਸੱਭ ਤੋਂ ਪਹਿਲਾਂ ਐਸੋਸੀਏਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਵੱਲੋਂ ਪਿਛਲੇ ਸਾਲ ਦੀ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਸਤੰਬਰ ਸਮਾਗ਼ਮ 15 ਨੂੰ

ਬਰੈਂਪਟਨ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨੇਵਾਰ ਸਮਾਗ਼ਮ 15 ਸਤੰਬਰ ਦਿਨ ਐਤਵਾਰ ਨੂੰ ਐੱਫ਼.ਬੀ.ਆਈ. ਸਕੂਲ ਵਿਚ ਬਾਅਦ ਦੁਪਹਿਰ 2.00 ਵਜੇ ਤੋਂ 5.00 ਵਜੇ ਤੱਕ ਹੋਵੇਗਾ। ਇਹ ਸਕੂਲ 21 ਕੋਵੈਟਰੀ ਰੋਡ ‘ਤੇ ਸਥਿਤ ਹੈ ਅਤੇ ਇਸ ਦਾ ਨੇੜਲਾ ਮੇਨ-ਇੰਟਰਸੈੱਕਸ਼ਨ ਏਅਰਪੋਰਟ ਰੋਡ ਅਤੇ ਕੁਈਨਜ਼ ਸਟਰੀਟ ਹੈ। ਇਸ ਸਮਾਗ਼ਮ ਵਿਚ ਸਭਾ …

Read More »

ਪ੍ਰਦੀਪ ਪਾਸੀ ਨੇ 10 ਕਿਲੋਮੀਟਰ ਸੈਂਟਰ ਆਈਲੈਂਡ ਬੋਟ ਰੱਨ ‘ਚ ਆਪਣਾ ਰਿਕਾਰਡ ਤੋੜਿਆ

ਬਰੈਂਪਟਨ : ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਕਲੱਬ ਦੀ ਸਰਗ਼ਰਮ ਲੇਡੀ ਮੈਂਬਰ ਪ੍ਰਦੀਪ ਪਾਸੀ ਨੇ ਲੰਘੇ ਐਤਵਾਰ 8 ਸਤੰਬਰ ਨੂੰ ਡਾਊਨ ਟਾਊਨ ਟੋਰਾਂਟੋ ਨੇੜਲੇ ਸੈਂਟਰ ਆਈਲੈਂਡ ਵਿਚ 10 ਕਿਲੋ ਮੀਟਰ ਬੋਟ ਰੱਨ 1 ਘੰਟਾ 2 ਮਿੰਟ ਵਿਚ ਲਗਾ ਕੇ ਆਪਣਾ ਹੀ ਪਿਛਲਾ ਰਿਕਾਰਡ …

Read More »