Breaking News
Home / 2019 / August / 02 (page 8)

Daily Archives: August 2, 2019

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ

ਭਾਰਤ ਤੇ ਪਾਕਿਸਤਾਨ ਲਈ ਇਕ ਵੱਡਾ ਮੌਕਾ ਸਤਨਾਮ ਸਿੰਘ ਮਾਣਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਦੇਸ਼-ਵਿਦੇਸ਼ ਵਿਚ ਸਿੱਖ ਸੰਗਤਾਂ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਵਿਚ ਵਿਸ਼ਵਾਸ ਰੱਖਣ ਵਾਲੇ ਹੋਰ ਲੋਕਾਂ ਵਲੋਂ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾ ਰਹੇ …

Read More »

ਸ਼ਹੀਦੀ ਦਿਨ ਤੇ ਵਿਸ਼ੇਸ਼

ਕੌਮ ਖਾਤਰ ਮਰ ਮਿਟਣ ਵਾਲਾ ਸ਼ਹੀਦ ਊਧਮ ਸਿੰਘ ਪ੍ਰਿੰਸੀਪਲ ਪਾਖਰ ਸਿੰਘ ‘ਡਰੋਲੀ’ 31 ਜੁਲਾਈ, 1940 ਨੂੰ ਭਾਰਤ ਦੇ ਮਹਾਨ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਸੀ। ਕੌਮੀ ਅਣਖ ਲਈ ਮਰ ਮਿਟਣ ਵਾਲੇ ਕਾਮਿਲ ਇਨਸਾਨ ਸ਼ਹੀਦ ਊਧਮ ਸਿੰਘ ਦਾઠਜਨਮ ਕੰਬੋਜ ਘਰਾਣੇ ਵਿੱਚ 26 ਦਸੰਬਰ,1889 ਈਸਵੀ ਨੂੰ ਰਿਆਸਤ ਪਟਿਆਲਾ ਦੇ …

Read More »

ਕਰਾਈਂ ਕਦੀ ਮੇਲਰੱਬਾ ਦਿੱਲੀ ਤੇ ਲਾਹੌਰਦਾ…

ਨਾਨਕ ਨਾਮ ਚੜ੍ਹਦੀਕਲਾ ਜੈਕਾਰਿਆਂ ਦੀ ਗੂੰਜ ਵਿਚਪਹਿਲਾ ਅੰਤਰਰਾਸ਼ਟਰੀ ਨਗਰਕੀਰਤਨਨਨਕਾਣਾ ਸਾਹਿਬਪਾਕਿਸਤਾਨਤੋਂ ਚੱਲਕੇ ਪੰਜਾਬਪਹੁੰਚਿਆ ਕੈਪਟਨ ਕੈਬਨਿਟ ਦੇ ਮੰਤਰੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੀਤਾ ਵਾਹਗਾ-ਅਟਾਰੀ ਬਾਰਡਰ ‘ਤੇ ਨਗਰ ਕੀਰਤਨ ਦਾ ਸਵਾਗਤ ਅੰਮ੍ਰਿਤਸਰ: ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਕੌਮਾਂਤਰੀ ਨਗਰ ਕੀਰਤਨ ਬੜੇ ਖੁਸ਼ਨੁਮਾ ਮਾਹੌਲ …

Read More »

ਚਾਵਲਾ ਤੇ ਸਿਰਸਾ ਦੀ ਫੋਟੋ ਨੇ ਭਖਾਈ ਸਿਆਸਤ

ਨਵੀਂ ਦਿੱਲੀ : ਦਿੱਲੀ ਤੋਂ ਭਾਜਪਾ ਦੇ ਚੋਣ ਨਿਸ਼ਾਨ ‘ਤੇ ਜਿੱਤ ਕੇ ਵਿਧਾਇਕ ਬਣਨ ਵਾਲੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਗੋਪਾਲ ਚਾਵਲਾ ਨਾਲ ਤਸਵੀਰ ਸਾਹਮਣੇ ਆਉਣ ‘ਤੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਸੇ ਗੋਪਾਲ ਚਾਵਲਾ ਨਾਲ ਨਵਜੋਤ ਸਿੱਧੂ ਦੀਆਂ ਤਸਵੀਰਾਂ ਸਾਹਮਣੇ ਆਉਣ …

Read More »

ਗੁਰੂ ਗੋਬਿੰਦ ਸਿੰਘ ਜੀ ਨਾਲ ਤੁਲਨਾ ਵਾਲੀ ਕਮਲ ਨਾਥ ਦੀ ਫੇਸਬੁੱਕ ਪੋਸਟ ਨਾਲ ਸਿੱਖ ਭਾਈਚਾਰੇ ‘ਚ ਰੋਸ

ਨਵੀਂ ਦਿੱਲੀ/ਬਿਊਰੋ ਨਿਊਜ਼ : ਮੱਧ ਪ੍ਰਦੇਸ਼ ਦੇ ਕਾਂਗਰਸੀ ਮੁੱਖ ਮੰਤਰੀ ਕਮਲਨਾਥ ਨੇ ਫੇਸਬੁੱਕ ਪੇਜ਼ ‘ਤੇ ਗੁਰਬਾਣੀ ਨੂੰ ਤੋੜ ਮਰੋੜ ਕੇ ਆਪਣੇ-ਆਪ ਨੂੰ ਉਤਮ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਮਲ ਨਾਥ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਤੁਲਨਾ ਕਰਦੀ ਇਸ ਤਸਵੀਰ ਨਾਲ ਸਿੱਖ ਭਾਈਚਾਰੇ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ। …

Read More »

ਗੁਰਦੁਆਰਾ ਸਾਹਿਬ ਮੁਡੈਸਟੋ ਦੇ ਗ੍ਰੰਥੀ ਭਾਈ ਅਮਰਜੀਤ ਸਿੰਘ ‘ਤੇ ਨਸਲੀ ਹਮਲਾ

ਹਮਲਾਵਰ ਨੇ ਕਿਹਾ ਆਪਣੇ ਦੇਸ਼ ਵਾਪਸ ਚਲੇ ਜਾਓ ਵਾਸ਼ਿੰਗਟਨ/ਬਿਊਰੋ ਨਿਊਜ਼ : ਕੈਲੀਫੋਰਨੀਆ ਦੇ ਇੱਕ ਗੁਰਦੁਆਰੇ ਵਿੱਚ ਪਿਛਲੇ ਦਿਨੀਂ ਇੱਕ ਗ੍ਰੰਥੀ ‘ਤੇ ਕਥਿਤ ਤੌਰ ਉਤੇ ਹਮਲਾ ਕੀਤਾ ਗਿਆ। ਇਸ ਘਟਨਾ ਨੂੰ ਨਫਰਤੀ ਅਪਰਾਧ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਗ੍ਰੰਥੀ ਅਮਰਜੀਤ ਸਿੰਘ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇੱਕ ਘੁਸਪੈਠੀਆ …

Read More »

ਅਮਰੀਕੀ ਨਾਗਰਿਕਤਾ ਲੈਣੀ ਹੋ ਜਾਵੇਗੀ ਔਖੀ

ਵਾਸ਼ਿੰਗਟਨ : ਯੂ.ਐਸ. ਸਿਟੀਜ਼ਨਸ਼ਿੱਪ ਤੇ ਇਮੀਗ੍ਰੇਸ਼ਨ ਸਰਵਿਸਜ਼ ਨੇ ਅਮਰੀਕੀ ਨਾਗਰਿਕਤਾ ਲੈਣ ਸਬੰਧੀ ਟੈਸਟ ਦੀ ਨਵੇਂ ਸਿਰੇ ਤੋਂ ਵਿਉਂਤਬੰਦੀ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਅਮਰੀਕੀ ਨਾਗਰਿਕਤਾ ਲੈਣੀ ਔਖੀ ਹੋ ਜਾਵੇਗੀ। ਅਮਰੀਕੀ ਨਾਗਰਿਕਤਾ ਲੈਣ ਲਈ ਇਹ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ। ਦਸੰਬਰ 2020 ਜਾਂ 2021 ਦੇ ਸ਼ੁਰੂ ਵਿਚ ਟੈਸਟ ਲਾਗੂ …

Read More »

ਫਰਜ਼ੀ ਟਰੈਵਲ ਏਜੰਟਾਂ ਦੀ ਚੁੰਗਲ ‘ਚ ਫਸਿਆ ਭਾਰਤ

ਪੰਜਾਬ ‘ਚ ਵੀ 76 ਟਰੈਵਲ ਏਜੰਟਾਂ ਦੇ ਨਾਮ ਆਏ ਸਾਹਮਣੇ ਨਵੀਂ ਦਿੱਲੀ : ਵਿਦੇਸ਼ ਭੇਜਣ ਅਤੇ ਸਸਤੇ ਪੈਕੇਜ ਵਿਚ ਟੂਰ-ਟਰੈਵਲ ਦਾ ਲਾਲਚ ਦੇ ਕੇ ਆਮ ਜਨਤਾ ਨਾਲ ਧੋਖਾ ਕਰਨ ਵਾਲੇ ਫਰਜ਼ੀ ਏਜੰਟਾਂ ਦੀ ਭਰਮਾਰ ਹੋ ਚੁੱਕੀ ਹੈ। ਲੋਕਾਂ ਨੂੰ ਵੀ ਉਦੋਂ ਸਮਝ ਆਉਂਦੀ ਹੈ, ਜਦੋਂ ਉਨ੍ਹਾਂ ਨਾਲ ਧੋਖਾ ਹੋ ਚੁੱਕਾ …

Read More »

ਵਾਹਿਗੁਰੂ ਜੀ ਪ੍ਰਸ਼ਾਦਾ : ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ 4 ਕਰੋੜ ਸ਼ਰਧਾਲੂ ਸਲਾਨਾ ਛਕਦੇ ਹਨ ਲੰਗਰ

ਅੰਮ੍ਰਿਤਸਰ/ਬਿਊਰੋ ਨਿਊਜ਼ : ਹਰਿਮੰਦਰ ਸਾਹਿਬ ਵਿਖੇ ਲੰਗਰ ਗੁਰੂ ਰਾਮਦਾਸ ਲੰਗਰ ਵਿਖੇ ਸਲਾਨਾ 4 ਕਰੋੜ ਤੋਂ ਵੱਧ ਸੰਗਤਾਂ ਛਕ ਰਹੀਆਂ ਹਨ। ਇਕੱਠੇ ਕੀਤੇ ਗਏ ਅੰਕੜਿਆਂ ਤੋਂ ਤਿਆਰ ਕੀਤੀ ਖਾਸ ਰਿਪੋਰਟ ਅਨੁਸਾਰ 4 ਕਰੋੜ ਤੋਂ ਵੱਧ ਸੰਗਤਾਂ ਲੰਗਰ ਛਕਦੀਆਂ ਹਨ ਅਤੇ ਇਸ ਲੰਗਰ ਨੂੰ ਚਲਾਉਣ ਲਈ 55 ਕਰੋੜ ਰੁਪਏ ਤੋਂ ਵੱਧ ਦਾ …

Read More »

ਪੁਸਤਕ ਰਿਵਿਊ

‘ਗੁਰਬਾਣੀ ਦੀ ਸਰਲ ਵਿਆਖਿਆ’ ਪ੍ਰੇਰਨਾ ਤੇ ਸੇਧ ਦੇਣ ਵਾਲੀ ਪੁਸਤਕ ਰਿਵਿਊ ਕਰਤਾ: ਡਾ.ਦੇਵਿੰਦਰ ਪਾਲ ਸਿੰਘ ਪੁਸਤਕ ਦਾ ਨਾਮ: ਗੁਰਬਾਣੀ ਦੀ ਸਰਲ ਵਿਆਖਿਆ ਲੇਖਕ: ਪ੍ਰੋ.ਹਰਦੇਵ ਸਿੰਘ ਵਿਰਕ ਪ੍ਰਕਾਸ਼ਕ : ਪੰਜ ਪਾਣੀ ਪ੍ਰਕਾਸ਼ਨ਼, ਮੋਹਾਲੀ, ਇੰਡੀਆ। ਪ੍ਰਕਾਸ਼ ਸਾਲ : 2017, ਕੀਮਤ: 150 ਰੁਪਏ ; ਪੰਨੇ: 120 ਰਿਵਿਊ ਕਰਤਾ: ਡਾ.ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਸੈਂਟਰ …

Read More »