Breaking News
Home / 2019 / August (page 50)

Monthly Archives: August 2019

ਆਰਟੀਆਈ ਐਕਟ ਸੋਧ : ਗੁੱਝੇ ਭੇਤਾਂ ‘ਤੇ ਪਾਇਆ ਪਰਦਾ

ਸੂਚਨਾ ਦਾ ਅਧਿਕਾਰ ਕਾਨੂੰਨ ਨੂੰ ਲਾਗੂ ਕਰਵਾਉਣ ਵਾਲੇ ਕਾਰੁਕਨਾਂ ਖਿਲਾਫ਼ ਰਹੇ ਤਾਕਤਵਰ ਵਿਅਕਤੀ ਹਮੀਰ ਸਿੰਘ ਚੰਡੀਗੜ੍ਹ : ਜਮਹੂਰੀਅਤ ਵਿੱਚ ਲੋਕ ਸਰਵਉੱਚ ਮੰਨੇ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਪੂਰਾ ਹੱਕ ਹੈ ਕਿ ਉਨ੍ਹਾਂ ਦੇ ਨੁਮਾਇੰਦੇ ਜਾਂ ਟੈਕਸਾਂ ਤੋਂ ਤਨਖਾਹਾਂ ਲੈਣ ਵਾਲੇ ਅਧਿਕਾਰੀ, ਕਰਮਚਾਰੀ ਜਾਂ ਸੰਸਥਾਵਾਂ ਕਿਸ ਤਰ੍ਹਾਂ ਕੰਮ ਕਰਦੀਆਂ ਹਨ। …

Read More »

ਟਰੰਪ ਭਾਰਤ ਲਈ ਸਾਬਤ ਹੋ ਸਕਦੇ ਹਨ ‘ਦੋ ਧਾਰੀ ਤਲਵਾਰ’

ਸੀਨੀਅਰ ਪੱਤਰਕਾਰ ਨੇ ਆਪਣੀ ਕਿਤਾਬ ‘ਚ ਕੀਤਾ ਦਾਅਵਾ ਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਸੀਨੀਅਰ ਪੱਤਰਕਾਰ ਨੇ ਆਪਣੀ ਨਵੀਂ ਕਿਤਾਬ ਵਿਚ ਦਾਅਵਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਲਈ ‘ਦੋ-ਧਾਰੀ ਤਲਵਾਰ’ ਸਾਬਿਤ ਹੋ ਸਕਦੇ ਹਨ। ਸੀਨੀਅਰ ਪੱਤਰਕਾਰ ਐਲਨ ਫ੍ਰਾਈਡਮੈਨ ਦੀ ਕਿਤਾਬ ‘ਡੇਮੋਕ੍ਰੇਸੀ ਇਨ ਪੈਰਿਲ: ਡੋਨਲਡ ਟਰੰਪਜ਼ ਅਮਰੀਕਾ’ ਵਿਚ ਦਾਅਵਾ …

Read More »

‘ਲਸਣ ਉਤਸਵ’ ਵਿਚ ਗੋਲੀਬਾਰੀ 3 ਮੌਤਾਂ, 15 ਜ਼ਖਮੀ

ਗਿਲਰੋਏ (ਕੈਲੀਫੋਰਨੀਆ)/ਹੁਸਨ ਲੜੋਆ ਬੰਗਾ : ਉੱਤਰੀ ਕੈਲੀਫੋਰਨੀਆ ਦੇ ਸ਼ਹਿਰ ਗਿਲਰੋਏ ‘ਚ ਇਕ ਸਾਲਾਨਾ ‘ਲਸਣ ਉਤਸਵ’ ‘ਚ ਇਕ ਅਣਪਛਾਤੇ ਸਿਰ ਫਿਰੇ ਵਲੋਂ 3 ਲੋਕਾਂ ਨੂੰ ਰਾਇਫਲ ਨਾਲ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਘੱਟੋ-ਘੱਟ 15 ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਪੁਲਸ ਨੇ ਬੰਦੂਕਧਾਰੀ ਦਾ ਮੁਕਾਬਲਾ ਕੀਤਾ ਤੇ ਬੰਦੂਕਧਾਰੀ ਨੂੰ ਵੀ …

Read More »

ਭਾਰਤੀ ਮੂਲ ਦੇ ਡਰੱਗ ਸਰਗਣੇ ਤੇ ਉਸਦੇ ਨਜ਼ਦੀਕੀ ਨੂੰ ਬ੍ਰਿਟੇਨ ਵਿੱਚ 18 ਸਾਲ ਦੀ ਕੈਦ

ਲੰਡਨ : ਡਰੱਗ ਤਸਕਰੀ ਗਰੋਹ ਦੇ ਭਾਰਤੀ ਮੂਲ ਦੇ ਸਰਗਣੇ ਅਤੇ ਉਸ ਦੇ ਇੱਕ ਨਜ਼ਦੀਕੀ ਨੂੰ ਬਰਤਾਨੀਆ ਵਿੱਚ ਨਸ਼ਾ ਤਸਕਰੀ ਅਤੇ ਲੱਖਾਂ ਪੌਡਾਂ ਦੇ ਕਾਲੇ ਧਨ ਨੂੰ ਚਿੱਟੇ ਵਿੱਚ ਬਦਲਣ ਦੇ ਦੋਸ਼ ਵਿਚ ਕੁੱਲ 34 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਰੱਗ ਸਰਗਣਾ ਬਲਜਿੰਦਰ ਕੰਗ ਅਤੇ ਉਸ ਦੇ ਅਤਿ …

Read More »

ਸਿਆਲਕੋਟ ‘ਚ 72 ਸਾਲ ਬਾਅਦ ਮੁੜ ਖੁੱਲ੍ਹਿਆ ਮੰਦਰ

ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਸ਼ਹਿਰ ਵਿਚ ਪੈਂਦੇ ਹਜ਼ਾਰ ਸਾਲ ਪੁਰਾਣੇ ਮੰਦਰ ਨੂੰ ਲੋਕਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਮੰਦਰ ਨੂੰ ਪਿਛਲੇ 72 ਸਾਲਾਂ ਤੋਂ ਬੰਦ ਕੀਤਾ ਹੋਇਆ ਸੀ। ਧਾਰੋਵਾਲ ਵਿਚ ਸ਼ਿਵਾਲਾ ਤੇਜਾ ਸਿੰਘ ਮੰਦਰ ਦਾ ਨਿਰਮਾਣ ਸਰਦਾਰ ਤੇਜਾ ਸਿੰਘ ਵੱਲੋਂ ਕਰਵਾਇਆ ਗਿਆ ਸੀ ਅਤੇ …

Read More »

ਪੰਜਾਬ ਦਾ ਖ਼ੁਦਕੁਸ਼ੀਆਂ ਕਰ ਰਿਹਾ ਕਿਸਾਨ ਬਨਾਮ ਟਰੈਕਟਰ ਟੋਚਨ ਮੁਕਾਬਲਿਆਂ ਦਾ ਸ਼ੌਕੀਨ ਕਿਸਾਨ

ਪੰਜਾਬ ਨੂੰ ਕਿਸੇ ਵੇਲੇ ਭਾਰਤ ਦੀ ਸੋਨੇ ਦੀ ਚਿੜ੍ਹੀ ਆਖਿਆ ਜਾਂਦਾ ਰਿਹਾ ਹੈ। ਖੇਤੀ ਪ੍ਰਧਾਨ ਪੰਜਾਬ ਜਿੱਥੇ ਦੇਸ਼ ਦਾ ਅੰਨ ਦਾਤਾ ਰਿਹਾ ਹੈ ਉਥੇ ਪੰਜਾਬੀ ਵਧੀਆ ਆਰਥਿਕ ਸਥਿਤੀ ਕਾਰਨ ਸ਼ਾਹੀ ਸ਼ੌਂਕ ਵੀ ਪਾਲਦੇ ਰਹੇ ਹਨ। ਪਰ ਅੱਜ ਪੰਜਾਬ ਦੇ ਕਿਸਾਨਾਂ ਦੀ ਹਾਲਤ ਚੰਗੀ ਨਹੀਂ ਹੈ। ਅੱਜ ਪੰਜਾਬ ਦਾ ਕਿਸਾਨ ਕਰਜ਼ਿਆਂ …

Read More »

ਦੂਰਦਰਸ਼ਨ ਜਲੰਧਰ ਦਾ ਮਾਣ ਐਡੀਟਰ/ਪ੍ਰੋਡਿਊਸਰ

ਸੁਰਿੰਦਰ ਬਾਲੀ ਦੂਰਦਰਸ਼ਨ ਜਲੰਧਰ ਦਾ ਸ਼ਾਨਾਮੱਤਾ ਇਤਿਹਾਸ ਹੈ। ਕਲਾ ਦੇ ਇਸ ਕੇਂਦਰ ਨੇ ਕਈ ਵੱਡੇ ਕਲਾਕਾਰ ਪੈਦਾ ਕੀਤੇ ਅਤੇ ਇਹਨਾਂ ਕਲਾਕਾਰਾਂ ਨੇ ਦੁਨੀਆਂ ਵਿੱਚ ਆਪਣੀਆਂ ਪ੍ਰਾਪਤੀਆਂ ਦੇ ਝੰਡੇ ਗੱਡੇ। ਗੁਰਦਾਸ ਮਾਨ, ਸਰਦੂਲ ਸਿਕੰਦਰ ਅਤੇ ਹਰਭਜਨ ਮਾਨ ਵਰਗੇ ਕਈ ਨਾਮ ਹਨ ਜਿਹਨਾਂ ਨੂੰ ਦੂਰਦਰਸ਼ਨ ਨੇ ਲੋਕਾਂ ਦੇ ਰੂਬਰੂ ਕੀਤਾ ਇਹ ਸਟਾਰ …

Read More »

ਅਮਰੀਕਨ ਟੈਨਿਸ ਖਿਡਾਰਨ ਐਲੀਸਨ ਰਿਸਕ ਤੇ ਭਾਰਤੀ ਖਿਡਾਰੀ ਅਮ੍ਰਿਤਰਾਜ ਵਿਆਹ ਬੰਧਨ ‘ਚ ਬੱਝੇ

ਵਾਸ਼ਿੰਗਟਨ/ਹੁਸਨ ਲੜੋਆ ਬੰਗਾ : ਹਾਲ ਹੀ ਵਿਚ ਖਤਮ ਹੋਏ ਵਿੰਬਲਡਨ ਕੱਪ ‘ਚ ਵਿਸ਼ਵ ਦੀ ਪਹਿਲਾ ਦਰਜਾ ਖਿਡਾਰਨ ਐਸ਼ਲੀਘ ਬਾਰਟੀ ਨੂੰ ਟੂਰਨਾਮੈਂਟ ਵਿਚੋਂ ਬਾਹਰ ਦਾ ਰਸਤਾ ਵਿਖਾ ਕੇ ਸਭ ਨੂੰ ਹੈਰਾਨ ਕਰ ਦੇਣ ਵਾਲੀ ਅਮਰੀਕਨ ਟੈਨਿਸ ਖਿਡਾਰਨ ਐਲੀਸਨ ਰਿਸਕ ਨੇ ਅਚਨਚੇਤ ਆਪਣੇ ਵਿਆਹ ਦੀ ਖ਼ਬਰ ਦੇ ਕੇ ਆਪਣੇ ਸਮਰਥਕਾਂ ਦੇ ਚਿਹਰੇ …

Read More »

ਕ੍ਰਿਕਟਰ ਹਰਭਜਨ ਨੂੰ ਨਹੀਂ ਮਿਲ ਸਕਿਆ ‘ਖੇਲ ਰਤਨ’ ਪੁਰਸਕਾਰ

ਹਰਭਜਨ ਸਿੰਘ ਦੇ ਦੋਸ਼ਾਂ ਬਾਰੇ ਜਾਂਚ ਦੇ ਹੁਕਮ ਚੰਡੀਗੜ੍ਹ : ਪੰਜਾਬ ਸਰਕਾਰ ਨੇ ਤਜ਼ਰਬੇਕਾਰ ਕੌਮਾਂਤਰੀ ਕ੍ਰਿਕਟਰ ਹਰਭਜਨ ਸਿੰਘ ਦੇ ਉਨ੍ਹਾਂ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ਵਿਚ ਰਾਜ ਦੇ ਖੇਡ ਵਿਭਾਗ ਦੀ ਦੇਰੀ ਕਰ ਕੇ ਉਨ੍ਹਾਂ ਨੂੰ ਵੱਕਾਰੀ ‘ਖੇਲ ਰਤਨ’ ਪੁਰਸਕਾਰ ਨਹੀਂ ਮਿਲ ਸਕਿਆ। ਪੁਰਸਕਾਰ ਲਈ ਆਫ਼ ਸਪਿੰਨਰ …

Read More »

ਡਿਜ਼ੀਟਲ ਦਸਤਖਤਾਂ ਨਾਲ ਵੈਬਸਾਈਟ ਰਾਹੀਂ ਦਾਖਲ ਹੋ ਸਕਦੀ ਹੈ ਇਨਕਮ ਟੈਕਸ ਰਿਟਰਨ

ਗੈਰ-ਵਸਨੀਕਾਂ ਦੇ ਟੈਕਸਾਂ ਗੈਰ-ਵਸਨੀਕਾਂ (ਬਾਅਦ ਵਿੱਚ ਇਸ ਨੂੰ ਐਨਆਰ ਵਜੋਂ ਪ੍ਰਭਾਸ਼ਿਤ ਕੀਤਾ ਜਾਂਦਾ ਹੈ) ਭਾਰਤ ਵਿੱਚ ਆਮਦਨੀ ਦਾ ਸਰੋਤ ਹੋਣ ਦੇ ਲਈ ਭਾਰਤੀ ਟੈਕਸ ਕਾਨੂੰਨਾਂ ਦੀ ਪਾਲਣਾ ਕਰਨ ਦੀ ਲੋੜ ਹੁੰਦੀ ਹੈ ਜਿਸ ਵਿੱਚ ਭਾਰਤੀ ਅਰਥ-ਵਿਵਸਥਾ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਸੁਯੋਗ ਬਣਾਉਣ ਲਈ ਉਨ੍ਹਾਂ ਦੇ ਖਾਸ ਨਿਸ਼ਚਿਤ ਲਾਭ ਉਪਬੰਧ …

Read More »