Breaking News
Home / 2019 / July / 05 (page 7)

Daily Archives: July 5, 2019

ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਕਰਨ ਦੇ ਮਾਮਲੇ ‘ਚ ਪੰਜਾਬ ਦਾ ਨੰਬਰ ਪਹਿਲਾ

ਨਵੀਂ ਦਿੱਲੀ : ਭਾਰਤ ਸਰਕਾਰ ਦੇ ਅੰਕੜੇ ਅਨੁਸਾਰ ਦੇਸ਼ ਦਾ ਧਰਤੀ ਹੇਠਲਾ ਪਾਣੀ 16 ਫ਼ੀਸਦੀ ਤਹਿਸੀਲਾਂ, ਮੰਡਲਾਂ ਤੇ ਬਲਾਕਾਂ ਵਿਚ ਬੇਹੱਦ ਖ਼ਰਾਬ ਹੋ ਚੁੱਕਾ ਹੈ, ਜਦੋਂਕਿ 4 ਫ਼ੀਸਦੀ ਵਿਚ ਪਾਣੀ ਗੰਭੀਰ ਪੱਧਰ ਤੱਕ ਹੇਠਾ ਜਾ ਚੁੱਕਾ ਹੈ। ਅੰਕੜੇ ਅਨੁਸਾਰ ਜੋ ਰਾਜ ਧਰਤੀ ਹੇਠਲੇ ਪਾਣੀ ਦੀ ਹੱਦ ਤੋਂ ਵੱਧ ਦੁਰਵਰਤੋਂ ਕਰ …

Read More »

ਸੁਪਰੀਮ ਕੋਰਟ ਦੇ ਫੈਸਲੇ ਹੁਣ ਹਿੰਦੀ ਸਮੇਤ ਸੱਤ ਖੇਤਰੀ ਭਾਸ਼ਾਵਾਂ ਵਿਚ ਵੀ ਆਉਣਗੇ

ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੇ ਫੈਸਲੇ ਹੁਣ ਜਲਦੀ ਹੀ ਸੱਤ ਖੇਤਰੀ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਲੋਕਾਂ ਨੂੰ ਮਿਲਣ ਲੱਗਣਗੇ। ਸੁਪਰੀਮ ਕੋਰਟ ਦੇ ਫੈਸਲੇ ਇਸ ਦੀ ਵੈਬਸਾਈਟ ਉਤੇ ਹਿੰਦੀ, ਤੇਲਗੂ, ਆਸਾਮੀ, ਮਰਾਠੀ, ਕੰਨੜ, ਉੜੀਆ ਅਤੇ ਤਾਮਿਲ ਭਾਸ਼ਾਵਾਂ ਵਿੱਚ ਇਸ ਮਹੀਨੇ ਦੇ ਅਖ਼ੀਰ ਤੱਕ ਆ ਜਾਣਗੇ। ਪਿਛਲੇ ਸਾਲ ਚੀਫ ਜਸਟਿਸ …

Read More »

ਬੈਂਕਾਂ ਦਾ ਕਰਜ਼ਾ ਨਾ ਦੇਣ ਵਾਲਿਆਂ ‘ਤੇ ਪਹਿਲੀ ਵਾਰ ਸੀਬੀਆਈ ਦੀ ਵੱਡੀ ਕਾਰਵਾਈ

ਚੰਡੀਗੜ੍ਹ ਤੇ ਲੁਧਿਆਣਾ ਸਮੇਤ ਭਾਰਤ ਦੇ 18 ਸ਼ਹਿਰਾਂ ‘ਚ 61 ਟਿਕਾਣਿਆਂ ‘ਤੇ ਛਾਪੇ 1,139 ਕਰੋੜ ਦਾ ਕਰਜ਼ਾ ਨਾ ਦੇਣ ਵਾਲਿਆਂ ‘ਤੇ 17 ਐਫਆਈਆਰ ਦਰਜ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕਾਂ ਦਾ ਕਰਜ਼ਾ ਨਾ ਦੇਣ ਵਾਲਿਆਂ ਦੇ ਖਿਲਾਫ ਸੀਬੀਆਈ ਨੇ ਮੰਗਲਵਾਰ ਨੂੰ ਭਾਰਤ ਵਿਚ ਪਹਿਲੀ ਵਾਰ ਇਕ ਸਮੇਂ ਵੱਡੀ ਕਾਰਵਾਈ ਕੀਤੀ। 300 ਤੋਂ …

Read More »

ਜੰਮੂ ਕਸ਼ਮੀਰ ਵਿਚ ਰਾਸ਼ਟਰਪਤੀ ਰਾਜ ਦੀ ਮਿਆਦ ਵਧਾਉਣ ਦਾ ਰਾਹ ਪੱਧਰਾ

ਸੰਵਿਧਾਨਕ ਮਤੇ ਨੂੰ ਰਾਜ ਸਭਾ ਵਿਚ ਵੀ ਮਿਲੀ ਪ੍ਰਵਾਨਗੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਰਾਸ਼ਟਰਪਤੀ ਰਾਜ ਦੀ ਮਿਆਦ ਛੇ ਮਹੀਨਿਆਂ ਲਈ ਅੱਗੇ ਵਧਾਏ ਜਾਣ ਸਬੰਧੀ ਪੇਸ਼ ਸੰਵਿਧਾਨਕ ਮਤੇ ਨੂੰ ਰਾਜ ਸਭਾ ਵਿੱਚ ਵੀ ਪ੍ਰਵਾਨਗੀ ਮਿਲ ਗਈ। ਇਸ ਦੌਰਾਨ ਉਪਰਲੇ ਸਦਨ ਨੇ ਜੰਮੂ ਕਸ਼ਮੀਰ ਰਾਖਵਾਂਕਰਨ ਐਕਟ …

Read More »

ਦਿੱਲੀ ‘ਚ ਸਿੱਖ ਆਟੋ ਚਾਲਕ ਦੀ ਕੁੱਟਮਾਰ ਦਾ ਮਾਮਲਾ

10 ਪੁਲਿਸ ਮੁਲਾਜ਼ਮਾਂ ਕੋਲੋਂ ਹੋਵੇਗੀ ਪੁੱਛਗਿੱਛ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਹਾਈ ਕੋਰਟ ਨੂੰ ਦਿੱਲੀ ਪੁਲਿਸ ਨੇ ਦੱਸਿਆ ਕਿ ਮੁਖਰਜੀ ਨਗਰ ਥਾਣੇ ਨੇੜੇ ਪਿਛਲੇ ਮਹੀਨੇ ਸਿੱਖ ਆਟੋ ਚਾਲਕ ਸਰਬਜੀਤ ਸਿੰਘ ਅਤੇ ਉਸ ਦੇ ਨਾਬਾਲਗ ਪੁੱਤਰ ਦੀ ਕਥਿਤ ਤੌਰ ‘ਤੇ ਕੁੱਟਮਾਰ ਕਰਨ ਵਾਲੇ 10 ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ …

Read More »

13 ਪ੍ਰਾਈਵੇਟ ਬੈਂਕ ਜਿਨ੍ਹਾਂ ਦਾ ਕੌਮੀਕਰਨ ਨਹੀਂ ਕੀਤਾ ਗਿਆ

ਕਿਸ਼ਤ ਤੀਜੀ ਜੋਗਿੰਦਰ ਸਿੰਘ ਤੂਰ, 437-230-9681 ਇੰਡੀਆ ਵਿੱਚ ਵੀ 1898 ਵਿੱਚ, ਬੈਂਕ ਆਫ ਇੰਗਲੈਂਡ ਦੇ ਇੱਕ ਡਾਇਰੈਕਟਰ, ਸਰ ਐਡਵਰਡ ਹੰਬਰੋ, ਜੋ ਇੰਡੀਆਂ ਕਰੰਸੀ ਕਮੇਟੀ (Fowler Committee) ਦੇ ਵੀ ਮੈਂਬਰ ਸਨ, ਨੇ ਭਾਰਤ ਵਿੱਚ, ਬੈਂਕ ਆਫ ਇੰਗਲੈਂਡ ਦੀ ਤਰਜ ਤੇ ਇੱਕ ਸੈਂਟਰਲ ਬੈਂਕ, ਜਿਸ ਨੂੰ ਨੋਟ ਛਾਪਣ ਦਾ ਅਧਿਕਾਰ ਹੋਵੇ, ਬਨਾਉਣ …

Read More »

ਨਵੇਂ ਨਾਅਰਿਆਂ ਦੇ ਅਰਥਾਂ ਦੇ ਅੰਗ-ਸੰਗ

ਜਗਤਾਰ ਸਿੰਘ ਸਤਾਰਵੀਂ ਲੋਕ ਸਭਾ ਦੇ ਸ਼ੁਰੂਆਤੀ ਦਿਨਾਂ ਨੇ ਬੜੇ ਸਪੱਸ਼ਟ ਅਤੇ ਉਭਰਵੇਂ ਸੰਕੇਤ ਦਿੱਤੇ ਹਨ ਕਿ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਵਜੋਂ ਜਾਣਿਆ ਜਾਂਦਾ ਹਿੰਦੋਸਤਾਨ ਲਗਾਤਾਰ ਦੂਜੀ ਵਾਰੀ ਮੁਲਕ ਦੀ ਰਾਜ ਸਤਾ ਉੱਤੇ ਕਾਬਜ਼ ਹੋਈ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਥੱਲੇ ਭਵਿੱਖ ਵਿਚ ਕਿਸ ਦਿਸ਼ਾ ਵੱਲ ਜਾ ਰਿਹਾ …

Read More »

8 ਨਵੰਬਰ ਨੂੰ ਖੁੱਲ੍ਹੇਗਾ ਕਰਤਾਰਪੁਰ ਲਾਂਘੇ ਦਾ ਬੂਹਾ

ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ8 ਨਵੰਬਰ ਨੂੰ ਕਰਨਗੇ ਉਦਘਾਟਨ ਲਾਂਘਾ ਖੁੱਲ੍ਹਣ ‘ਤੇ 9 ਨਵੰਬਰ ਨੂੰ ਜਾਏਗਾ ਭਾਰਤ ਤੋਂ ਪਹਿਲਾ ਜੱਥਾ ਕਰਤਾਰਪੁਰ ਲਾਂਘੇ ਸਬੰਧੀ ਭਾਰਤ-ਪਾਕਿ ਗੱਲਬਾਤ 14 ਜੁਲਾਈ ਨੂੰ ਹੋਵੇਗੀ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੇ ਡੇਰਾ …

Read More »

ਕੈਨੇਡਾ ਡੇਅ ਦੀਆਂ ਕੈਨੇਡਾ ‘ਚ ਧੁੰਮਾਂ

ਕੈਨੇਡਾ ਦੁਨੀਆ ਦਾ ਸਭ ਤੋਂ ਵਧੀਆ ਦੇਸ਼ : ਟਰੂਡੋ ਓਟਵਾ : ਕੈਨੇਡਾ ਡੇਅ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕੈਨੇਡਾ ਡੇਅ ਦੀਆਂ ਮੁਬਾਰਕਾਂ ਦਿੱਤੀਆਂ। ਟਰੂਡੋ ਕੈਨੇਡਾ ਡੇਅ ਸਬੰਧੀ ਇਕ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਕ …

Read More »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਦਗਾਰੀ ਸਿੱਕਾ ਜਾਰੀ

ਨਵੀਂ ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਦਗਾਰੀ ਸਿੱਕਾ ਭਾਰਤ ਦੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਵਲੋਂ ਜਾਰੀ ਕੀਤਾ ਗਿਆ। ‘ਸੋਨੇ ਤੇ ਚਾਂਦੀ’ ਦੋਵੇ ਰੂਪਾਂ ਵਿਚ ਤਿਆਰ ਕੀਤੇ ਗਏ ਸਿੱਕੇ ਨੂੂੰ ਜਾਰੀ ਕਰਨ ਮੌਕੇ ਨਾਇਡੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅੱਜ …

Read More »