ਪ੍ਰੀਤਮ ਸਿੰਘ ਸਰਾਂ ਤੀਸਰੀ ਵਾਰ ਇਸ ਕਲੱਬ ਦੇ ਪ੍ਰਧਾਨ ਬਣੇ ਬਰੈਂਪਟਨ/ਡਾ.ਝੰਡ : ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੀ ਪਿਛਲੇ ਦਿਨੀਂ ਹੋਈ ਜਨਰਲ ਬਾਡੀ ਮੀਟਿੰਗ ਫ਼ਰਾਂਸਿਜ਼ ਐੱਚ. ਟੇਲਰ ਪਾਰਕ ਵਿਚ ਹੋਈ ਜਿਸ ਦਾ ਮੁੱਖ ਏਜੰਡਾ ਕਲੱਬ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਕਰਨਾ ਸੀ। ਮੀਟਿੰਗ ਦੀ ਕਾਰਵਾਈ ਮਹਿੰਦਰਪਾਲ ਸਿੰਘ ਪੰਨੂੰ ਵੱਲੋਂ ਸ਼ੁਰੂ …
Read More »Daily Archives: June 14, 2019
ਬਰੈਂਪਟਨ ‘ਚ ਬਣਨਗੇ ਸਸਤੇ ਤੇ ਕੁਸ਼ਲ ਊਰਜਾ ਵਾਲੇ ਘਰ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੱਖਣ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਅਤੇ ਪਰਿਵਾਰ, ਬਾਲ ਅਤੇ ਸਮਾਜਿਕ ਵਿਕਾਸ ਮੰਤਰੀ ਦੇ ਸੰਸਦੀ ਸਕੱਤਰ ਐਡਮ ਵੌਨ ਨੇ ਬਰੈਂਪਟਨ ਵਿੱਚ ਸਸਤੇ ਘਰਾਂ ਦੀ ਲੋੜ ਦੇ ਮੱਦੇਨਜ਼ਰ ਛੇ ਮੰਜ਼ਿਲੀ, 89-ਯੂਨਿਟ ਅਪਾਰਟਮੈਂਟ ਬਿਲਡਿੰਗ ਪ੍ਰਾਜੈਕਟ ਲਈ ਧਨ ਦੇਣ ਦਾ ਸਾਂਝੇ ਤੌਰ ‘ਤੇ ਐਲਾਨ ਕੀਤਾ। ਇਸ ਪ੍ਰਾਜੈਕਟ ਨੂੰ ਬਰੈਂਪਟਨ …
Read More »ਰੌਬਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਨਾਇਆ ਖ਼ਾਲਸੇ ਦਾ ਜਨਮ-ਦਿਹਾੜਾ
ਬਰੈਂਪਟਨ/ਡਾ. ਝੰਡ :ਲੰਘੇ ਐਤਵਾਰ 9 ਜੂਨ ਨੂੰ ਰੌਬਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਮਿਲ ਕੇ ਖ਼ਾਲਸੇ ਦੇ ਜਨਮ-ਦਿਨ (ਵਿਸਾਖੀ) ਸਬੰਧੀ ਸਮਾਗ਼ਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੇ ਆਰੰਭ ਵਿਚ ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਨੇ ਹਾਜ਼ਰੀਨ ਨੂੰ ਵਿਸਾਖੀ ਦੀ ਮਹੱਤਤਾ ਬਾਰੇ ਜਾਣੂੰ ਕਰਾਇਆ ਅਤੇ ਇਸ …
Read More »ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਰਾਮਗੜ੍ਹੀਆ ਭਵਨ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ
ਬਰੈਂਪਟਨ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ਼ ਉਨਟਾਰੀਓ ਵੱਲੋਂ ਲੰਘੇ ਐਤਵਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਰਾਮਗੜ੍ਹੀਆ ਭਵਨ ਵਿਖੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਸਵੇਰ ਤੋਂ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਰਾਮਗੜ੍ਹੀਆ …
Read More »ਸੋਨੀਆ ਸਿੱਧੂ ਬਰੈਂਪਟਨ ‘ਚ ਡਾਇਬੇਟੀਜ਼ ਖ਼ਿਲਾਫ਼ ਹੋਈ ਵਾੱਕ ਵਿਚ ਸ਼ਾਮਲ ਹੋਏ
ਬਰੈਂਪਟਨ : ਲੰਘੇ ਐਤਵਾਰ 9 ਜੂਨ ਨੂੰ ਬਰੈਂਪਟਨ ਵਿਚ ‘2019 ਸਨ ਲਾਈਫ਼ ਵਾੱਕ ਟੂ ਕਿਉਰ ਲਾਈਫ਼ ਫ਼ਾਰ ਜੇ.ਆਰ.ਡੀ.ਐੱਫ਼.’ ਕਰਵਾਈ ਗਈ ਜਿਸ ਵਿਚ ਕੈਨੇਡਾ-ਭਰ ਤੋਂ ਆਏ ਪੈਦਲ-ਚਾਲਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇਸ ਵਾੱਕ ਵਿਚ ਇਨ੍ਹਾਂ ਪੈਦਲ-ਚਾਲਕਾਂ ਨਾਲ ਆਪਣੀ ਭਰਪੂਰ ਸ਼ਮੂਲੀਅਤ ਕੀਤੀ …
Read More »ਬਰੈਂਪਟਨ ਸੀਨੀਅਰ ਵੂਮੈਨ ਕਲੱਬ ਨੇ ਮਨਾਇਆ ਸੀਨੀਅਰ ਡੇਅ
ਬਰੈਂਪਟਨ : ਮਿਤੀ 7 ਜੂਨ 2019 ਨੂੰ ਸ਼ੌਕਰ ਸੇਂਟਰ ਬਰੈਂਪਟਨ ਵਿਖੇ ਵੂਮੈਨ ਸੀਨੀਅਰ ਕਲੱਬ ਵੱਲੋਂ ਸੀਨੀਅਰ ਡੇਅ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕੁਲਦੀਪ ਕੌਰ ਗਰੇਵਾਲ ਕਲੱਬ ਪ੍ਰਧਾਨ, ਸ਼ਿੰਦਰਪਾਲ ਬਰਾੜ ਵਾਈਸ ਪ੍ਰਧਾਨ ਨੇ ਸਭ ਨੂੰ ਜੀ ਆਇਆਂ ਕਹਿਂਦਿਆਂ ਨਵੀਂਆਂ ਬਣੀਆਂ ਮੈਂਬਰਾਂ ਨਾਲ ਸਭ ਦੀ ਜਾਣ ਪਹਿਚਾਣ ਕਰਵਾਈ। ਇਸ ਦਿਲਚਸਪ ਪ੍ਰੋਗਰਾਮ ਦੀ …
Read More »ਕਿਚਨਰ ਸ਼ਹਿਰ ਵਿੱਚ ਖੁੱਲ੍ਹਿਆ ਨਵਾਂ ਫਿਊਨਰਲ ਹੋਮ ਐਂਡ ਕ੍ਰਿਮੇਸ਼ਨ ਸੈਂਟਰઠ
ਟੋਰਾਂਟੋ : ਕੈਨਡਾ ਵਿੱਚ ਜਿੱਥੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਨਮ ਲੈ ਰਹੀਆਂ ਹਨ ਉੱਥੇ ਹੀ ਸਾਡੇ ਬਜ਼ੁਰਗ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਦੇ ਹੋਏ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਰਹੇ ਹਨ। ਇਸ ઠਸਮੇ ਉਨ੍ਹਾਂ ਦੀ ਅੰਤਿਮ ਵਿਦਾਈ ਪੂਰੇ ਮਾਣ ਸਨਮਾਨ ਨਾਲ ਕੀਤੀ ਜਾਵੇ ਇਹ ਬਹੁਤ ਲਾਜ਼ਮੀ ਹੀ ਹੋ ਜਾਂਦਾ ਹੈ। …
Read More »ਬਰੇਅਡਨ ਸੀਨੀਅਰ ਕਲੱਬ ਦੀ ਜਨਰਲ ਬਾਡੀ ਮੀਟਿੰਗ ਟ੍ਰੀਲਾਈਨ ਪੀਲਬੋਰਡ ਪਬਲਿਕ ਸਕੂਲ ਵਿਖੇ ਹੋਈ
ਬਰੈਂਪਟਨ : ਪ੍ਰਧਾਨ ਮਨਮੋਹਨ ਸਿੰਘ ਹੇਅਰ ਦੀ ਪ੍ਰਧਾਨਗੀ ਹੇਠ 31 ਮਈ 2019 ਨੂੰ ਟ੍ਰੀਲਾਈਨ ਪੀਲਬੋਰਡ ਪਬਲਿਕ ਸਕੂਲ ਵਿਖੇ ਬਰੇਅਡਨ ਸੀਨੀਅਰ ਕਲੱਬ ਦੀ ਜਨਰਲ ਬਾਡੀ ਮੀਟਿੰਗ ਹੋਈ। ਸ਼ਾਮ 6ਵਜੇ ਤੋਂ 8 ਵਜੇ ਤੱਕ ਚੱਲੀ ਇਸ ਮੀਟਿੰਗ ਦੌਰਾਨ ਪਹਿਲਾਂ ਸੈਕਟਰੀ ਗੁਰਦੇਵ ਸਿੰਘ ਸਿੱਧੂ ਹੁਰਾਂ ਸਟੇਜ ਸੰਭਾਲਦਿਆਂ ਸਭ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ …
Read More »ਹੰਬਰਵੁੱਡ ਸੀਨੀਅਰ ਕਲੱਬ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ
ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਪ੍ਰੇਮ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ ਰਾਏ, ਮੀਤ ਪ੍ਰਧਾਨ ਸਰਵਨ ਸਿੰਘ ਹੇਅਰ, ਪਰੀਤਮ ਸਿੰਘ ਮਾਵੀ, ਸੰਪੂਰਨ ਸਿੰਘ ਸ਼ਾਹੀ, ਅਮਰ ਸਿੰਘ ਕੈਸ਼ੀਅਰ, ਹੋਸ਼ਿਆਰ ਸਿੰਘ …
Read More »ਦੀਪਕ ਅਨੰਦ ਨੇ ਸਥਾਨਕ ਮੁੱਦਿਆਂ ‘ਤੇ ਕੀਤੀ ਚਰਚਾ
ਬਰੈਂਪਟਨ/ਬਿਊਰੋ ਨਿਊਜ਼ : ਐੱਮਪੀਪੀ ਦੀਪਕ ਅਨੰਦ ਨੇ ਮਿਸੀਸਾਗਾ ਵਾਸੀਆਂ ਨਾਲ ਸੇਂਟ ਵੈਲਨਟਾਈਨ ਐਲੀਮੈਂਟਰੀ ਸਕੂਲ ਵਿਖੇ ਸਥਾਨਕ ਮੁੱਦਿਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਾਂਤਕ ਸਰਕਾਰ ਦੇ ਬਜਟ ‘ਤੇ ਧਿਆਨ ਕੇਂਦਰਿਤ ਕਰਦਿਆਂ ਇਲੰਗਟਨ ਪੱਛਮੀ ਐੱਲਆਰਟੀ, ਪੀਅਰਸਨ ਏਅਰਪੋਰਟ ਲਈ ਇਲੰਗਟਨ ਕਰੌਸਟਾਊਨ ਪੱਛਮੀ ਸਬਵੇ ਐਕਸਟੈਨਸ਼ਨ ਦੀ ਫੰਡਿੰਗ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ …
Read More »