ਬਰੈਂਪਟਨ/ਹਰਜੀਤ ਬੇਦੀ ਪੰਜਾਬੀ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਚਲੇ ਜਾਣ ਆਪਣੇ ਤਿੱਥ ਤਿਉਹਾਰ ਮਨਾਉਣੋਂ ਘੱਟ ਹੀ ਖੁੰਝਦੇ ਹਨ। ਬਰੈਂਪਟਨ ਦੀ ਨਾਮੀ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਪਿਛਲੇ ਹਫਤੇ ਰੈੱਡ ਵਿੱਲੋ ਪਬਲਿਕ ਸਕੂਲ ਵਿੱਚ ਰਲ ਮਿਲ ਕੇ ਵਿਸਾਖੀ ਦਾ ਤਿਉਹਾਰ ਮਨਾਇਆ। ਆਏ ਹੋਏ ਮਹਿਮਾਨਾਂ ਤੇ ਮੈਂਬਰਾਂ ਦੀ ਚਾਹ …
Read More »Monthly Archives: June 2019
ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ ਸਫਲ ਰਹੀ
ਟੋਰਾਂਟੋ : 25 ਮਈ 2019 ਨੂੰ ਮਿੱਸੀਸਾਗਾ ਦੇ ਨੈਸ਼ਨਲ ਬੈਂਕੁਇੰਟ ਹਾਲ ਵਿਖੇ ਸਾਬਕਾ ਫੌਜੀ ਕਰਮਚਾਰੀਆਂ ਦੀ ਸਾਲਾਨਾ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਰਿਟਾਇਰਡ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਕੀਤੀ। ਖਰਾਬ ਮੌਸਮ ਹੁੰਦਿਆਂ ਵੀ ਮੈਂਬਰਾਂ ਨੇ ਵਧ ਚੜ੍ਹ ਕੇ ਹਾਜ਼ਰੀ ਭਰੀ। ਚਾਹ ਨਾਸ਼ਤੇ ਮਗਰੋਂ ਮੀਟਿੰਗ ਅਰੰਭ ਹੋਈ। ਸਭ ਤੋਂ ਪਹਿਲਾਂ ਪ੍ਰਧਾਨ …
Read More »ਸੰਜੂ ਗੁਪਤਾ ਨੇ 10 ਕਿਲੋਮੀਟਰ ਦੌੜ ‘ਚ ਆਪਣਾ ਪਿਛਲੇ 20 ਸਾਲ ਦਾ ਰਿਕਾਰਡ ਤੋੜਿਆ
ਅਗਲੇ ਦਿਨ ઑਬੈਰੀ ਵਾਟਰਫ਼ਰੰਟ ਹਾਫ਼ ਮੈਰਾਥਨ਼ 2 ਘੰਟੇ 20 ਮਿੰਟ ਵਿਚ ਪੂਰੀ ਕਰਕੇ ਨਾਮਨਾ ਖੱਟਿਆ ਹੈਮਿਲਟਨ/ਡਾ.ਝੰਡ : ਲੰਘੇ ਸ਼ਨੀਵਾਰ ਹੈਮਿਲਟਨ ਵਿਖੇ ਪਹਿਲੀ ਜੂਨ ਨੂੰ ‘ਸ਼ੌਪਰਜ਼ ਡਰੱਗਮਾਰਟ’ ਵੱਲੋਂ ਕਰਵਾਈ ਗਈ 10 ਕਿਲੋਮੀਟਰ ਅਤੇ 5 ਕਿਲੋਮੀਟਰ ‘ਰੱਨ ਫ਼ਾਰ ਵਿਮੈੱਨ’ ਦੌੜ ਵਿਚ ਲੱਗਭੱਗ 800 ਮਰਦ ਤੇ ਔਰਤ ਦੌੜਾਕਾਂ ਨੇ ਬੜੇ ਉਤਸ਼ਾਹ ਨਾਲ ਭਾਗ …
Read More »ਗੁਰੂ ਨਾਨਕ ਅਕੈਡਮੀ ਰੈਕਸਡੇਲ ਵਿਚ ‘ਸਿੱਖ ਯੂਥ ਭਾਸ਼ਣ ਮੁਕਾਬਲੇ’ ਐਤਵਾਰ 23 ਜੂਨ ਨੂੰ
ਰੈਕਸਡੇਲ/ਡਾ.ਝੰਡ : ਗੁਰਦੁਆਰਾ ਸਾਹਿਬ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵਿਖੇ ਸਥਿਤ ਗੁਰੂ ਨਾਨਕ ਅਕੈਡਮੀ ਵਿਚ 23 ਜੂਨ ਦਿਨ ਐਤਵਾਰ ਨੂੰ ‘ਸਿੱਖ ਯੂਥ ਸਪੀਚ ਕੰਪੀਟੀਸ਼ਨ-2019’ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਬੁਲਾਰਿਆਂ ਦੇ ਚਾਰ ਵੱਖ-ਵੱਖ ਉਮਰ ਵਰਗਾਂ ਦੇ ਬੋਲਣ ਲਈ ਵੱਖੋ-ਵੱਖਰੇ ਵਿਸ਼ੇ ਨਿਸਚਿਤ ਕੀਤੇ ਗਏ ਹਨ। 4-6 ਸਾਲ ਦੇ ਛੋਟੇ …
Read More »ਸਿੱਖ ਸਪਿਰਿਚੂਅਲ ਸੈਂਟਰ ਗੁਰੂ ਨਾਨਕ ਅਕੈਡਮੀ ਵੱਲੋਂ ਗੁਰਮਤਿ ਕੈਂਪ 1 ਜੁਲਾਈ ਤੋਂ 12 ਜੁਲਾਈ ਤੱਕ
ਬਰੈਂਪਟਨ/ਡਾ. ਝੰਡ : ਗੁਰਦੁਆਰਾ ਸਾਹਿਬ ਸਿੱਖ ਸਪਿਰਿਚੂਅਲ ਸੈਂਟਰ ਦੇ ਪ੍ਰਬੰਧਕਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਗੁਰੂਘਰ ਵਿਚ ਚਲਾਈ ਜਾ ਰਹੀ ਗੁਰੂ ਨਾਨਕ ਅਕੈਡਮੀ ਵਿਖੇ ਗੁਰਮਤਿ ਕੈਂਪ 1 ਜੁਲਾਈ ਤੋਂ 12 ਜੁਲਾਈ ਤੱਕ ਲਗਾਇਆ ਜਾ ਰਿਹਾ ਹੈ। ਇਸ ਗੁਰਮਤਿ ਕੈਂਪ ਵਿਚ 4 ਸਾਲ ਤੋਂ 14 ਸਾਲ ਦੀ ਉਮਰ ਦੇ ਬੱਚੇ ਭਾਗ …
Read More »ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਵੱਲੋਂ ਕਨੈਡਾ ਡੇਅ ਅਤੇ ਸਾਲਾਨਾ ਮੇਲਾ 7 ਜੁਲਾਈ ਨੂੰ ਕਰਵਾਇਆ ਜਾਵੇਗਾ
ਬਰੈਂਪਟਨ : 25 ਮਈ 2019 ਨੂੰ ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਦੇ ਡਾਈਰੈਕਟਰਸ ਦੀ ਹੋਈ ਮੀਟਿੰਗ ਦੌਰਾਨ 2019 ਦਾ ਸਾਲਾਨਾ ਮੇਲਾ ਅਤੇ ਕੈਨੇਡਾ ਡੇਅ 7 ਜੁਲਾਈ 2019 ਦਿਨ ਐਤਵਾਰ ਨੂੰ 2050 ਲੇਥਬ੍ਰਿਜ (ਜੇ ਬੀ ਟ੍ਰਾਂਸਪੋਰਟ) ‘ਤੇ ਧੂਮਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ। ਇਹ ਸਥਾਨ ਨਾਰਥ ਪਾਰਕ ‘ਤੇ ਹੈ। ਸਮਾਂ ਸਵੇਰੇ …
Read More »ਲਿਬਰਲ ਸਰਕਾਰ ਮਿਡਲ ਕਲਾਸ ਦੀ ਅਗਲੀ ਪੀੜ੍ਹੀ ਦੀ ਵੀ ਕਰ ਰਹੀ ਹੈ ਸਹਾਇਤਾ : ਸੋਨੀਆ ਸਿੱਧੂ
ਕਿਹਾ : ਪਿਛਲੇ ਸਾਲ ਸਰਕਾਰ ਨੇ ਕੈਨੇਡਾ ਵਾਸੀਆਂ ਲਈ 47 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਬਰੈਂਪਟਨ/ਬਿਊਰੋ ਨਿਊਜ਼ : ”ਫ਼ੈੱਡਰਲ ਲਿਬਰਲ ਸਰਕਾਰ ਨੇ ਕੈਨੇਡਾ ਦੇ ਅਰਥਚਾਰੇ ਨੂੂੰ ਮਜ਼ਬੂਤ ਕਰਨ ਅਤੇ ਇੱਥੋਂ ਦੀ ਮਿਡਲ ਕਲਾਸ ਨੂੰ ਅੱਗੇ ਵਧਾਉਣ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਸਰਕਾਰ ਦੀ ਇਹ ਸਕੀਮ ਪੂਰੀ ਕਾਮਯਾਬੀ ਨਾਲ ਚੱਲ …
Read More »ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਨੇ ਵਿਸਾਖੀ ਦਿਵਸ ਮਨਾਇਆ
ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਵਿਸਾਖੀ ਦਿਹਾੜਾ ਐਤਵਾਰ ਮਿਤੀ 2 ਜੂਨ ਨੂੰ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮਹਿੰਦਰ ਪਾਲ ਵਰਮਾ ਜਨਰਲ ਸੈਕਟਰੀ ਨੇ ਸਾਰੇ ਆਏ ਵੀਰਾਂ ਦਾ ਸਵਾਗਤ ਕੀਤਾ। ਬਾਅਦ ਗੁਰੂ ਗੋਬਿੰਦ ਸਿੰਘ ਜੀ ਵਲੋਂ ਉਚਾਰੇ ਸ਼ਬਦ ‘ਦੇਹ ਸ਼ਿਵਾ …
Read More »ਕੰਸਰਵੇਟਿਵ ਉਮੀਦਵਾਰ ਅਰਪਨ ਖੰਨਾ ਨੇ ਫੰਡ ਰੇਜਿੰਗ ਦੀ ਮੇਜ਼ਬਾਨੀ ਕੀਤੀ
ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਵੀ ਇਸ ਮੌਕੇ ਰਹੇ ਹਾਜ਼ਰ ਬਰੈਂਪਟਨ : ਆਉਣ ਵਾਲੀਆਂ ਫੈਡਰਲ ਚੋਣਾਂ ਵਿਚ ਬਰੈਂਪਟਨ ਨਾਰਥ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਨ ਖੰਨਾ ਨੇ ਅਲਬਰਟਾ ਦੇ ਪ੍ਰੀਮੀਅਰ ਅਤੇ ਸਾਬਕਾ ਫੈਡਰਲ ਮੰਤਰੀ ਜੈਸਨ ਕੇਨੀ ਨਾਲ ਸਫਲਤਾ ਪੂਰਵਕ ਫੰਡ ਰੇਜਿੰਗ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਵੱਡੀ ਗਿਣਤੀ ਵਿਚ …
Read More »ਅਮਰੀਕੀ ਵੀਜ਼ਾ ਲੈਣ ਲਈ ਦੱਸਣਾ ਪਵੇਗਾ ਸੋਸ਼ਲ ਮੀਡੀਆ ‘ਤੇ ਰਿਕਾਰਡ
ਅਮਰੀਕੀ ਵੀਜ਼ਾ ਨਿਯਮਾਂ ‘ਚ ਬਦਲਾਅ, ਦਰੁਸਤ ਕਰ ਲਓ ਆਪਣੇ ਅਕਾਊਂਟ ਵਾਸ਼ਿੰਗਟਨ : ਜੇਕਰ ਤੁਸੀਂ ਅਮਰੀਕਾ ਜਾਣ ਦੀ ਸੋਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਨੂੰ ਦਰੁਸਤ ਕਰ ਲਓ, ਕਿਉਂਕਿ ਅਮਰੀਕਾ ਨੇ ਆਪਣੇ ਵੀਜ਼ਾ ਨਿਯਮਾਂ ‘ਚ ਬਦਲਾਅ ਕੀਤਾ ਹੈ। ਅਮਰੀਕਾ ‘ਚ ਵਿਦੇਸ਼ੀ ਨਾਗਰਿਕਾਂ ਦੀ ਬਰੀਕੀ ਨਾਲ ਜਾਂਚ …
Read More »