ਲੰਡਨ : ਭਾਰਤੀ ਮੂਲ ਦੇ ਹਿੰਦੂਜਾ ਭਰਾਵਾਂ ਨੇ ਬਰਤਾਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਸਿਖਰ ‘ਤੇ ਥਾਂ ਬਣਾਈ ਹੈ। ਉਨ੍ਹਾਂ ਦੀ ਜਾਇਦਾਦ 22 ਅਰਬ ਪੌਂਡ ਹੈ। ਦੂਜੇ ਨੰਬਰ ‘ਤੇ ਮੁੰਬਈ ਵਿੱਚ ਜਨਮੇ ਰਿਊਬਨ ਭਰਾ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 18.66 ਅਰਬ ਪੌਂਡ ਹੈ। ਸ੍ਰੀ ਅਤੇ ਗੋਪੀਚੰਦ ਹਿੰਦੂਜਾ ਜਿਨ੍ਹਾਂ ਦੀਆਂ ਯੂਕੇ …
Read More »Daily Archives: May 17, 2019
ਸਰੀ ਤੋਂ ਭਾਰਤ ਪਹੁੰਚਿਆ ਮੋਟਰ ਸਾਈਕਲਾਂ ‘ਤੇ ਸਿੱਖ ਜਥਾ
22 ਦੇਸ਼ਾਂ ਵਿਚੋਂ ਲੰਘ ਕੇ 12 ਹਜ਼ਾਰ ਕਿਲੋਮੀਟਰ ਦਾ ਸਫਰ ਕੀਤਾ ਤੈਅ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਈਕਲ ਯਾਤਰਾ 22 ਮੁਲਕਾਂ ਵਿਚੋਂ ਲੰਘਦੀ ਹੋਈ ਲਗਭਗ 12 ਹਜ਼ਾਰ ਕਿਲੋਮੀਟਰ ਸਫ਼ਰ ਤੈਅ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੀ। ਇਹ ਮੋਟਰਸਾਈਕਲ ਯਾਤਰਾ ਪਹਿਲਾਂ …
Read More »ਨਿਊਜ਼ੀਲੈਂਡ ਪਾਰਲੀਮੈਂਟ ਨੇ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਕੀਤਾ ਸਨਮਾਨ
ਵਲਿੰਗਟਨ: ਸਤਿੰਦਰ ਸਰਤਾਜ ਉਹ ਪੰਜਾਬੀ ਗਾਇਕ ਹੈ ਜਿਸਨੇ ਸਿਰਫ ਪੰਜਾਬੀਆਂ ਵਿੱਚ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਕੌਮਾਂ ਵਿੱਚ ਆਪਣੀ ਪੈੜ ਜਮਾਈ ਹੈ ਤੇ ਨਾਮਣਾ ਖੱਟਿਆ ਹੈ। ਇਸ ਵਾਰ ਉਹਦੇ ਅਸਟ੍ਰੇਲੀਆ ਤੇ ਨਿਊਜ਼ੀਲੈਂਡ ਟੂਰ ਦੌਰਾਨ ਉਹਨੂੰ ਉਸਦੀ ਗਾਇਕੀ ਤੇ The Black Prince ਫ਼ਿਲਮ ਕਰਕੇ ਨਿਊਜੀਲੈਂਡ ਦੀ ਪਾਰਲੀਮੈਂਟ ਵੱਲੋਂ ਸਨਮਾਨ ਕੀਤਾ …
Read More »ਡਾ. ਅੰਬੇਦਕਰ ਦੀ ਆਤਮ ਕਥਾ ਕੋਲੰਬੀਆ ਯੂਨੀਵਰਸਿਟੀ ਦੇ ਪਾਠਕ੍ਰਮ ਦਾ ਹਿੱਸਾ ਬਣੀ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀਆਂ ਕਿਤਾਬਾਂ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਹੈ। ਹਾਲਾਂਕਿ ਭਾਰਤ ਵਿਚ ਡਾ. ਅੰਬੇਦਕਰ ਦਾ ਜਨਮ ਦਿਨ ਹਰ ਸਾਲ ਮਨਾਇਆ ਜਾਂਦਾ ਹੈ ਪਰ ਉਨ੍ਹਾਂ ਦੇ ਰਚਨਾਤਮਿਕ ਕੰਮ ਵੱਲ ਨਾਂਹ ਪੱਖੀ ਰਵੱਈਆ ਹੀ ਅਪਣਾਇਆ ਹੋਇਆ ਹੈ। ਡਾ.ਅੰਬੇਦਕਰ ਦੀ ਆਤਮ ਕਥਾ ”ਵੇਟਿੰਗ ਫਾਰ …
Read More »ਭਾਰਤ ਦੀਆਂ ਲੋਕ ਸਭਾ ਚੋਣਾਂ : ਸਿਆਸੀ ਆਗੂਆਂ ਨੂੰ ਵੋਟਰ ਬਣਾ ਰਹੇ ਜਵਾਬਦੇਹ
ਭਾਰਤ ‘ਚ 7 ਗੇੜਾਂ ਵਿਚ ਹੋਣ ਵਾਲੀਆਂ 17ਵੀਆਂ ਲੋਕ ਸਭਾ ਚੋਣਾਂ ਦੇ 6 ਗੇੜ ਮੁਕੰਮਲ ਹੋ ਚੁੱਕੇ ਹਨ ਅਤੇ ਅਖੀਰਲੇ ਤੇ 7ਵੇਂ ਗੇੜ ਦੀਆਂ ਚੋਣਾਂ 19 ਮਈ ਨੂੰ ਹੋਣਗੀਆਂ।ઠਪਹਿਲੇ ਗੇੜ ‘ਚ 11 ਅਪ੍ਰੈਲ ਨੂੰ 91 ਲੋਕ ਸਭਾ ਸੀਟਾਂ ‘ਤੇ 20 ਸੂਬਿਆਂ ਵਿਚ ਵੋਟਾਂ ਪਈਆਂ। ਦੂਜੇ ਗੇੜ ‘ਚ 18 ਅਪ੍ਰੈਲ ਨੂੰ …
Read More »ਸੰਘਾ ਮੋਸ਼ਨ ਪਿਕਚਰਜ਼ ਦੀ ਫ਼ਿਲਮ ‘ਨੈਵਰ ਅਗੇਨ’ ਟੋਰਾਂਟੋ ਦੇ ‘ਇਫ਼ਸਾ’ ਤੇ ਹੋਰ ਅੰਤਰ-ਰਾਸ਼ਟਰੀ ਫ਼ਿਲਮੀ ਮੇਲਿਆਂ ਵਿਚ ਵਿਖਾਈ ਜਾਏਗੀ
ਟੋਰਾਂਟੋ/ਡਾ. ਝੰਡ : ਕੈਨੇਡਾ ਵਿਚ ਨਸ਼ਿਆਂ ਦੀ ਬੀਮਾਰੀ ਦੀ ਮਾਰ ਹੇਠ ਆਏ ਨੌਜੁਆਨਾਂ ਦੇ ਟੁੱਟੇ-ਭੱਜੇ ਪਰਿਵਾਰਾਂ ਬਾਰੇ ਇਕ ਛੋਟੀ ਕੈਨੇਡੀਅਨ ਫ਼ਿਲਮ ‘ਨੈਵਰ ਅਗੇਨ’ ਇੰਟਰਨੈਸ਼ਨਲ ਫ਼ਿਲਮ ਫੈੱਸਟੀਵਲ ਆਫ਼ ਸਾਊਥ ਈਸਟ ਏਸ਼ੀਆ (ਇਫ਼ਸਾ) ਦੇ ਮਈ 2019 ਦੇ ‘ਸ਼ੌਰਟਸ ਐਂਡ ਕੌਕਟੇਲ’ ਸੈਸ਼ਨ ਵਿਚ ਵਿਖਾਈ ਜਾ ਰਹੀ ਹੈ। ‘ਸੰਘਾ ਮੋਸ਼ਨ ਪਿਕਚਰਜ਼’ ਦੇ ਬੈਨਰ ਹੇਠ …
Read More »ਖੂਨ ‘ਚ ਵਾਧੂ ਕੋਲੈਸਟਰੋਲ ਬਨਾਮ ਦਿਲ ਦੇ ਰੋਗ
ਮਹਿੰਦਰ ਸਿੰਘ ਵਾਲੀਆ ਕੋਲੈਸਟਰੋਲ ਇਕ ਰਸਾਇਣ ਹੈ ਜੋ ਲੀਵਰ ਪੈਦਾ ਕਰਦਾ ਹੈ ਅਤੇ ਸਰੀਰ ਦੀਆਂ ਅਨੇਕਾਂ ਗਤੀਵਿਧੀਆਂ ਲਈ ਲੋੜੀਂਦਾ ਹੈ। ਇਸ ਤੋਂ ਬਿਨਾ ਕੋਈ ਸੈਲ, ਹੱਡੀਆਂ ਦਾ ਢਾਂਚਾ, ਯਾਦਸ਼ਕਤੀ, ਦਿਮਾਗੀ ਕ੍ਰਿਆਵਾਂ, ਹਾਰਮੋਨ ਦਾ ਬਣਨਾ, ਸੈਕਸ, ਆਦਿ ਸੰਭਵ ਨਹੀਂ ਹਨ। ਇਹ ਧਾਰਨਾ ਬਹੁਤ ਪ੍ਰਚਲਤ ਹੈ ਕਿ ਇਕ ਕੋਲੈਸਟਰੋਲ ਐਲ.ਡੀ.ਐਲ. ਮਾੜਾ ਹੁੰਦਾ …
Read More »ਮੇਰੀ ਭਾਰਤ ਫੇਰੀ ਦਾ ਮਕਸਦ ਸਿਰਫ਼ ਵਿਉਪਾਰ ਵਧਾਉਣਾ ਸੀ
ਭਾਰਤ ਫੇਰੀ ਤੋਂ ਪਰਤੇ ਓਨਟਾਰੀਓ ਦੇ ਮਿਨਿਸਟਰ ਟਾਡ ਸਮਿੱਥ ਦੀ ਮੀਡੀਆ ਨਾਲ ਵਿਸ਼ੇਸ਼ ਮੁਲਾਕਾਤ ਟੋਰਾਂਟੋ/ਬਿਊਰੋ ਨਿਊਜ਼: ਲੰਘੇ ਦਿਨੀਂ ਆਪਣੇ ਛੇ ਰੋਜ਼ਾ ਭਾਰਤੀ ਦੌਰੇ ਤੋਂ ਪਰਤੇ ਓਨਟਾਰੀਓ ਦੇ ਇਕਨਾਮਿਕ ਡਿਵੈਲਪਮੈਂਟ ਮੰਤਰੀ ਟਾਡ ਸਮਿੱਥ ਨੇ ਬੁੱਧਵਾਰ ਨੂੰ ਕਵੀਨਜ਼ਪਾਰਕ ਵਿਖੇ ਭਾਰਤੀ ਮੂਲ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਭਾਰਤ ਦੀ ਫੇਰੀ ਬਾਰੇ ਵਿਸਥਾਰ …
Read More »ਇਸ ਸਾਲ 93 ਪੰਜਾਬੀ ਫਿਲਮਾਂ ਬਣ ਰਹੀਆਂ ਹਨ ਤੇ 400 ਕਰੋੜ ਤੋਂ ਵੱਧ ਦਾ ਹੋ ਰਿਹਾ ਹੈ ਨਿਵੇਸ਼
‘ਮੁਕਲਾਵਾ’ ਫਿਲਮ ਦੀ ਪ੍ਰੋਮੋਸ਼ਨ ਲਈ ‘ਪਰਵਾਸੀ’ ਦੇ ਰੇਡੀਓ ਤੇ ਟੀਵੀ ਸਟੂਡੀਓ ਪਹੁੰਚੇ ਐਮੀ ਵਿਰਕ ਨੇ ਛੂਹੇ ਪੰਜਾਬੀ ਫਿਲਮ ਜਗਤ ਦੇ ਕਈ ਪਹਿਲੂ ਮਿਸੀਸਾਗਾ/ਪਰਵਾਸੀ ਬਿਊਰੋ ਨਿਊਜ਼ : ”ਭਾਵੇਂ ਕਿ ਇਸ ਸਾਲ ਲਗਭਗ 93 ਫਿਲਮਾਂ ਬਣ ਰਹੀਆਂ ਹਨ ਅਤੇ ਪੰਜਾਬੀ ਫਿਲਮਾਂ ਵਿੱਚ 400 ਕਰੋੜ ਤੋਂ ਵੱਧ ਦੀ ਇਨਵੈਸਟਮੈਂਟ ਹੋ ਰਹੀ ਹੈ। ਪ੍ਰੰਤੂ …
Read More »ਕੈਨੇਡੀਅਨ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਦੀ ਲੋੜ
ਟੋਰਾਂਟੋ : ਕੈਨੇਡਾ ਨੂੰ ਵੱਡੀ ਗਿਣਤੀ ‘ਚ ਕੌਮਾਂਤਰੀ ਵਿਦਿਆਰਥੀਆਂ ਦੀ ਇਸ ਵੇਲੇ ਵਧੇਰੇ ਲੋੜ ਹੈ ਤੇ ਦੇਸ਼ ਦੇ ਕਾਲਜ ਤੇ ਯੂਨੀਵਰਸਿਟੀਆਂ ਵਿਦੇਸ਼ੀ ਬੱਚਿਆਂ ਨੂੰ ਇਥੇ ਆ ਕੇ ਪੜ੍ਹਨ ਲਈ ਉਤਸ਼ਾਹਿਤ ਕਰ ਰਹੀਆਂ ਹਨ ਪਰ ਇਥੇ ਦੁੱਖ ਦੀ ਗੱਲ ਇਹ ਵੀ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਸਥਾਨਕ ਯੂਨੀਵਰਸਿਟੀਆਂ ਵੱਲੋਂ ਦਾਖਲੇ ਲਈ …
Read More »