ਸਾਰੇ ਮੈਂਬਰ ਕਲੱਬਾਂ ਨੂੰ 4 ਜੂਨ ਦੇ ਪ੍ਰੋਗਰਾਮ ‘ਚ ਪਹੁੰਚਣ ਦਾ ਸੱਦਾ ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਸਿਟੀ ਦੇ ਮੇਅਰ ਅਤੇ ਕਾਊਂਸਲਰਾਂ ਦੇ ਫੈਸਲੇ ਮੁਤਾਬਕ ਜੂਨ ਮਹੀਨੇ ਨੂੰ ਸੀਨੀਅਰਜ਼ ਮੰਥ ਐਲਾਨ ਕਰਦੇ ਹੋਏ 4 ਜੂਨ ਦਿਨ ਮੰਗਲਵਾਰ ਸ਼ਾਮ 5:00 ਵਜੇ ਤੋਂ 7:00 ਵਜੇ ਤੱਕ ਸਿਟੀ ਹਾਲ ਬਰੈਂਪਟਨ ਵਿੱਚ ਸੀਨੀਅਰਜ਼ ਲਈ ਸਮਾਗਮ …
Read More »Monthly Archives: May 2019
ਜੂਡੀ ਵਿਲਸਨ ਰੇਬੋਲਡ, ਜੇਨ ਫਿਲਪਾਟ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਣਗੇ
ਟੋਰਾਂਟੋ/ ਬਿਊਰੋ ਨਿਊਜ਼ : ਸਾਬਕਾ ਲਿਬਰਲ ਕੈਬਨਿਟ ਮੰਤਰੀ ਜੂਡੀ ਵਿਲਸਨ ਰੇਬੋਲਡ ਅਤੇ ਜੇਨ ਫਿਲਪਾਟ ਇਸ ਵਾਰ ਚੋਣਾਂ ‘ਚ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਆਉਣਗੇ। ਇਸ ਐਮ.ਪੀ. ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਹਫ਼ਤੇ ਲਿਬਰਲ ਕਾਕਸ ਤੋਂ ਹਟਾ ਦਿੱਤਾ ਸੀ। ਉਨ੍ਹਾਂ ਨੇ ਇਸ ਵਾਰ ਚੋਣਾਂ ‘ਚ ਇਕੱਲੇ ਉਤਰਨ ਦਾ ਫ਼ੈਸਲਾ …
Read More »ਕੈਨੀ ਨੇ ਬਰੈਂਪਟਨ ਨੌਰਥ ਤੋਂ ਉਮੀਦਵਾਰ ਅਰਪਨ ਖੰਨਾ ਲਈ ਕੀਤਾ ਪ੍ਰਚਾਰ
ਜਸਟਿਨ ਟਰੂਡੋ ਸਰਕਾਰ ‘ਤੇ ਬੋਲਿਆ ਸਿਆਸੀ ਹਮਲਾ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿੱਚ ਅਕਤੂਬਰ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਮੈਦਾਨ ਪੂਰਾ ਗਰਮਾ ਚੁੱਕਾ ਹੈ, ਕੰਸਰਵੇਟਿਵ ਪਾਰਟੀ ਦੇ ਬਰੈਂਪਟਨ ਨੌਰਥ ਤੋਂ ਉਮੀਦਵਾਰ ਅਰਪਨ ਖੰਨਾ ਦੀ ਫੰਡਰੈਜ਼ਰ ਕੰਪੇਨ ਲਈ ਅਲਬਰਟਾ ਦੇ ਪ੍ਰੀਮੀਅਰ, ਸਾਬਕਾ ਰੱਖਿਆ ਅਤੇ ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਲੰਘੇ …
Read More »ਦੀਪਕ ਅਨੰਦ ਨੇ ਮਿਸੀਸਾਗਾ ਵਾਸੀਆਂ ਨਾਲ ਟਾਊਨਹਾਲ ਮੀਟਿੰਗ ਕੀਤੀ
ਮਿਸੀਸਾਗਾ/ ਬਿਊਰੋ ਨਿਊਜ਼ : ਐਮ.ਪੀ.ਪੀ. ਦੀਪਕ ਅਨੰਦ ਨੇ ਬੀਤੇ ਦਿਨੀਂ ਸੇਂਟ ਵੈਲੇਨਟਾਈਨ ਐਲੀਮੈਂਟਰੀ ਸਕੂਲ ‘ਚ ਮਿਸੀਸਾਗਾ ਵਾਸੀਆਂ ਦੇ ਨਾਲ ਟਾਊਨ ਹਾਲ ਮੀਟਿੰਗ ਕੀਤੀ। ਇਸ ਦੌਰਾਨ ਸਥਾਨਕ ਮੁੱਦਿਆਂ ‘ਤੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਐਮ.ਪੀ.ਭੀ. ਅਨੰਦ ਨੇ ਕਵੀਨਸ ਪਾਰਕ ਸਬੰਧਤ ਨਵੇਂ ਅਪਡੇਟ ਵੀ ਦਿੱਤੇ ਅਤੇ ਸਾਲ 2019 ਦੇ ਬਜਟ ਬਾਰੇ ਵੀ …
Read More »ਸ੍ਰੀ ਗੁਰੂ ਗੋਬਿੰਦ ਸਿੰਘ ਟਰੱਸਟ ਪਿੰਡ ਮਾਣਕ ਰਾਏ ਦੀ ਸੰਗਤ ਵਲੋਂ ਲੰਗਰ ਦੀ ਸੇਵਾ
ਹਰ ਸਾਲ ਦੀ ਤਰ੍ਹਾਂ ਪਿੰਡ ਮਾਣਕ ਰਾਏ ਦੀ ਸੰਗਤ ਵਲੋਂ ਸਾਰੇ ਪਿੰਡ ਦੇ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ‘ਤੇ ਚਾਰ ਦਿਨ ਅਤੇ ਵਿਸਾਖੀ ਉਤੇ ਦੋ ਦਿਨ ਲੰਗਰ ਲਗਾਇਆ ਜਾਂਦਾ ਹੈ। ਟਰੱਸਟ ਦੇ ਪ੍ਰਧਾਨ ਗੁਰਨਾਮ ਸਿੰਘ ਹੀਰ ਅਤੇ ਗੁਰੂਘਰ ਦੇ ਪ੍ਰਧਾਨ ਗੁਰਨਾਮ ਸਿੰਘ ਰਾਏ, ਸਰਪ੍ਰਸਤ ਬਚਿੱਤਰ ਸਿੰਘ ਰਾਏ …
Read More »ਐੱਸਪੀਐੱਸ ਕੈਨੇਡਾ ਇਮੀਗ੍ਰੇਸ਼ਨ ਦੀ ਨਵੀਂ ਬ੍ਰਾਂਚ ਦਾ ਉਦਘਾਟਨ
ਦਿਨੇਸ਼ ਭਾਟੀਆ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ ਬਰੈਂਪਟਨ/ਬਿਊਰੋ ਨਿਊਜ਼ : ਐੱਸਪੀਐੱਸ ਕੈਨੇਡਾ ਇਮੀਗ੍ਰੇਸ਼ਨ ਨੇ ਇਟੋਬਿਕੋਕ ਵਿਖੇ ਆਪਣੀ ਨਵੀਂ ਬ੍ਰਾਂਚ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਟੋਰਾਂਟੋ ਵਿਖੇ ਭਾਰਤ ਦੇ ਰਾਜਦੂਤ ਦਿਨੇਸ਼ ਭਾਟੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਰਿਬਨ ਕੱਟ ਕੇ ਫਰਮ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿੱਚ ਦਿਨੇਸ਼ …
Read More »ਪੰਜਾਬ ਦੇ ਕਿਸਾਨਾਂ ਦਾ ਬਾਗਾਂ ਤੋਂ ਮੋਹ ਹੋਇਆ ਭੰਗ
ਮਨੁੱਖੀ ਗਲਤੀਆਂ ਨੇ ਬਾਗਾਂ ਦੀ ਹੋਂਦ ਤੇ ਬਾਗਬਾਨਾਂ ਦੀਆਂ ਉਮੀਦਾਂ ਨੂੰ ਖਤਮ ਕਰਨ ਦੇ ਕੰਢੇ ਪਹੁੰਚਾਇਆ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਹਰਿਆਣਾ ਨਾਲ ਲਗਦੇ ਕਸਬੇ ਲੰਬੀ ਤੋਂ ਲੈ ਕੇ ਅਤੇ ਅਬੋਹਰ ਤੇ ਫਾਜ਼ਿਲਕਾ ਖੇਤਰ ਦੇ ਰਾਜਸਥਾਨ ਨਾਲ ਲਗਦੀ ਕਰੀਬ 150 ਕਿਲੋਮੀਟਰ ਪੱਟੀ ਦੀ ਕਿੰਨੂਆਂ ਦੇ ਬਾਗਾਂ ਨੇ ਨੁਹਾਰ ਬਦਲ …
Read More »ਕਰਤਾਰਪੁਰ ਲਾਂਘੇ ਸਬੰਧੀ ਭਾਰਤ ਤੇ ਪਾਕਿ ਅਧਿਕਾਰੀਆਂ ਦੀ ਮੀਟਿੰਗ ਰਹੀ ਬੇਸਿੱਟਾ
ਰਾਵੀ ਦਰਿਆ ‘ਤੇ ਪੁਲ ਬਣਾਉਣ ਦੀ ਭਾਰਤ ਦੀ ਮੰਗ ਪਾਕਿ ਨੇ ਠੁਕਰਾਈ ਬਟਾਲਾ/ਬਿਊਰੋ ਨਿਊਜ਼ : ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨੀ ਉੱਚ ਅਧਿਕਾਰੀਆਂ ਦੀ ਜ਼ੀਰੋ ਲਾਈਨ ‘ਤੇ ਤਕਨੀਕੀ ਕਮੇਟੀ ਦੀ ਸੋਮਵਾਰ ਨੂੰ ਹੋਈ ਚੌਥੀ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਦੌਰਾਨ ਭਾਰਤ ਵੱਲੋਂ ਸੁਝਾਅ ਦਿੱਤਾ ਗਿਆ ਕਿ ਰਾਵੀ ਦਰਿਆ …
Read More »ਸਿੰਘਾਵਾਲਾ ਮੋਗਾ ਦੇ ਰਘੁਵਿੰਦਰ ਸਿੰਘ ਲੰਡਨ ‘ਚ ਬਣੇ ਡਿਪਟੀ ਮੇਅਰ
ਰਘੁਵਿੰਦਰ 2018 ‘ਚ ਹੰਸਲੋ ਸ਼ਹਿਰ ਦੇ ਬਣੇ ਸਨ ਕੌਂਸਲਰ ਮੋਗਾ/ਬਿਊਰੋ ਨਿਊਜ਼ : 2002 ‘ਚ ਪੜ੍ਹਾਈ ਦੇ ਲਈ ਇੰਗਲੈਂਡ ਗਏ ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਵਾਲਾ ਦੇ ਰਘੁਵਿੰਦਰ ਸਿੰਘ ਲੰਡਨ ਦੇ ਹੰਸਲੋ ਸ਼ਹਿਰ ਦੇ ਡਿਪਟੀ ਮੇਅਰ ਬਣ ਗਏ ਹਨ। ਐਡਵੋਕੇਟ ਰਘੁਵਿੰਦਰ 2018 ‘ਚ ਕੌਂਸਲਰ ਬਣੇ ਸਨ। ਰਘੁਵਿੰਦਰ ਦੀ ਇਸ ਸਫ਼ਲਤਾ ‘ਤੇ ਉਸ …
Read More »ਬਰਤਾਨਵੀ ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਵੱਲੋਂ ਅਸਤੀਫੇ ਦਾ ਐਲਾਨ
ਲੰਡਨ : ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਨੇ ਐਲਾਨ ਕੀਤਾ ਹੈ ਕਿ ਉਹ ਸੱਤ ਜੂਨ ਨੂੰ ਕੰਸਰਵੇਟਿਵ ਆਗੂ ਦਾ ਅਹੁਦਾ ਛੱਡ ਦੇਣਗੇ। ਇਸ ਦੇ ਨਾਲ ਹੀ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਕਿਆਸ-ਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਯੂਰੋਪੀਅਨ ਯੂਨੀਅਨ ਤੋਂ ਬਰਤਾਨੀਆ ਦੇ ਵੱਖ ਹੋਣ ਲਈ …
Read More »