ਟਰੰਪ ਨੇ ਬਗੈਰ ਕਾਨੂੰਨੀ ਦਸਤਾਵੇਜ਼ਾਂ ਦੇ ਕਿਸੇ ਨੂੰ ਦਾਖਲ ਨਾ ਹੋਣ ਦੇਣ ਦਾ ਦਿੱਤਾ ਹੁਕਮ ਸ਼ਰਨਾਰਥੀਆਂ ਨੂੰ ਹਿਰਾਸਤ ‘ਚ ਰੱਖਣ ਵਾਲਾ ਗ੍ਰਿਫਤਾਰ ਵਾਸ਼ਿੰਗਟਨ/ਬਿਊਰੋ ਨਿਊਜ਼ : ਮੈਕਸੀਕੋ ਸਰਹੱਦ ਰਾਹੀਂ ਅਮਰੀਕਾ ਵਿਚ ਦਾਖਲ ਹੋ ਰਹੇ ਤੇ ਹੋਣ ਦੀ ਆਸ ਲਾਈ ਬੈਠੇ ਸ਼ਰਨਾਰਥੀ ਅਮਰੀਕਾ ਲਈ ਸਿਰਦਰਦੀ ਬਣਨ ਲੱਗੇ ਹਨ। ਅਮਰੀਕਾ ਨੇ ਇਸ ਮਾਮਲੇ …
Read More »Daily Archives: April 26, 2019
ਅਮਰੀਕਾ ‘ਚ ਭਾਰਤੀ ਮੂਲ ਦੇ ਯਾਦਵਿੰਦਰ ਸੰਧੂ ਨੂੰ ਮਨੁੱਖੀ ਤਸਕਰੀ ਦੇ ਦੋਸ਼ ‘ਚ ਪੰਜ ਸਾਲ ਦੀ ਸਜ਼ਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ 61 ਸਾਲਾ ਭਾਰਤੀ ਨੂੰ ਵਿਦੇਸ਼ੀ ਨਾਗਰਿਕਾਂ ਦੀ ਤਸਕਰੀ ਦੇ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਨਾਗਰਿਕਾਂ ਵਿਚ ਭਾਰਤੀ ਵੀ ਸ਼ਾਮਲ ਹਨ। ਨਿਆਂ ਵਿਭਾਗ ਨੇ ਦੱਸਿਆ ਕਿ ਯਾਦਵਿੰਦਰ ਸਿੰਘ ਸੰਧੂ ਨੇ ਇਸ ਸਾਲ ਆਪਣਾ ਜੁਰਮ ਕਬੂਲਦਿਆਂ ਕਿਹਾ ਸੀ ਕਿ ਉਸ ਨੇ 2013 …
Read More »ਬ੍ਰਿਟੇਨ ‘ਚ 15 ਸਾਲਾ ਭਾਰਤੀ ਵਿਦਿਆਰਥੀ ਬਣਿਆ ਸਭ ਤੋਂ ਘੱਟ ਉਮਰ ਦਾ ਅਕਾਊਂਟੈਂਟ
ਲੰਡਨ: ਬ੍ਰਿਟੇਨ ‘ਚ ਭਾਰਤੀ ਮੂਲ ਦੇ 15 ਸਾਲਾ ਵਿਦਿਆਰਥੀ ਰਣਵੀਰ ਸਿੰਘ ਸੰਧੂ ਸਭ ਤੋਂ ਘੱਟ ਉਮਰ ਦਾ ਅਕਾਊਂਟੈਂਟ ਬਣਿਆ ਹੈ। ਉਸਨੇ ਸਕੂਲ ਵਿੱਚ ਰਹਿਣ ਦੇ ਦੌਰਾਨ ਹੀ ਅਕਾਊਂਟੈਂਸੀ ਦੀ ਕੰਪਨੀ ਸਥਾਪਤ ਕੀਤੀ ਹੈ। ਦੱਖਣੀ ਲੰਦਨ ‘ਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਆਪਣੇ ਲਈ 25 ਸਾਲਾਂ ਦੀ ਉਮਰ ਤੱਕ ਕਰੋੜਪਤੀ …
Read More »ਸੈਕਰਾਮੈਂਟੋ ਦਰਿਆ ਵਿਚ ਰੁੜੇ ਭਾਰਤੀ ਮੂਲ ਦੇ ਪਤੀ-ਪਤਨੀ ਦੀਆਂ ਲਾਸ਼ਾਂ ਬਰਾਮਦ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਆਪਣੇ ਟੋਅ ਟਰੱਕ ਸਮੇਤ ਸੈਕਰਾਮੈਂਟੋ ਦਰਿਆ ਵਿਚ ਰੁੜੇ ਭਾਰਤੀ ਮੂਲ ਦੇ ਫਿਜ਼ੀਅਨ ਜੋੜੇ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਸ਼ਲਨਿਵੇਸ਼ ਸ਼ਰਮਾ ਦੀ ਲਾਸ਼ ਹਾਦਸੇ ਵਾਲੇ ਸਥਾਨ ਤੋਂ ਤਕਰੀਬਨ 5 ਕਿਲੋਮੀਟਰ ਦੂਰ ਦਰਿਆ ਵਿਚ ਤੈਰਦੀ ਹੋਈ ਮਿਲੀ। ਕੈਲੀਫੋਰਨੀਆ ਰਾਸ਼ਟਰੀ ਮਾਰਗ ਗਸ਼ਤੀ ਟੀਮ ਦੇ ਅਧਿਕਾਰੀ ਜਿਮ ਯੋਗ …
Read More »ਟਰੈਵਲ ਏਜੰਟਾਂ ਨੇ ਦਿੱਤਾ ਧੋਖਾ : ਮਰਨ ਵਾਲਾ ਨੌਜਵਾਨ ਮੁਕੇਰੀਆਂ ਦਾ ਬਲਵਿੰਦਰ, ਦੂਜਾ ਜਲੰਧਰ ਦਾ ਕੁਲਵਿੰਦਰ, 3 ਸਤੰਬਰ ਨੂੰ ਫੜੀ ਸੀ ਫਲਾਇਟ
ਗੈਰਕਾਨੂੰਨੀ ਤਰੀਕੇ ਨਾਲ ਸਪੇਨ ਲਿਜਾਏ ਜਾ ਰਹੇ ਇਕ ਨੌਜਵਾਨ ਦੀ ਪੋਲੈਂਡ ‘ਚ ਬਰਫ ਹੇਠ ਦਬਣ ਨਾਲ ਮੌਤ, ਦੂਜਾ ਜੇਲ੍ਹ ‘ਚ ਤਿੰਨੋਂ ਟਰੈਵਲ ਏਜੰਟਾਂ ‘ਤੇ ਕੇਸ, ਯੂਕਰੇਨ, ਪੋਲੈਂਡ ਰਾਹੀਂ ਸਪੇਨ ਲਿਜਾ ਰਹੇ ਸਨ, ਮੋਬਾਇਲ ਲੋਕੇਸ਼ਨ ਨਾਲ ਟਰੇਸ ਹੋਈ ਲਾਸ਼ ਮੁਕੇਰੀਆਂ : ਗੈਰਕਾਨੂੰਨੀ ਤਰੀਕੇ ਨਾਲ ਸਪੇਨ ਲਿਜਾਏ ਜਾ ਰਹੇ ਦੋ ਨੌਜਵਾਨਾਂ ‘ਚੋਂ …
Read More »ਸ੍ਰੀਲੰਕਾ ‘ਚ ਹਾਹਾਕਾਰ : ਈਸਟਰ ਮੌਕੇ ਲੜੀਵਾਰ 8 ਬੰਬ ਧਮਾਕੇ
359 ਮੌਤਾਂ, 500 ਤੋਂ ਜ਼ਿਆਦਾ ਜ਼ਖਮੀ 10 ਭਾਰਤੀਆਂ ਦੀ ਵੀ ਗਈ ਜਾਨ ੲ ਅੰਤਰਰਾਸ਼ਟਰੀ ਪੱਧਰ ‘ਤੇ ਹੋ ਰਹੀ ਹੈ ਨਿਖੇਧੀ ਕੋਲੰਬੋ/ਬਿਊਰੋ ਨਿਊਜ਼ ਸ੍ਰੀਲੰਕਾ ਵਿੱਚ ਈਸਟਰ ਮੌਕੇ ਐਤਵਾਰ ਨੂੰ ਫਿਦਾਈਨ ਹਮਲਿਆਂ ਸਮੇਤ ਲੜੀਵਾਰ ਅੱਠ ਬੰਬ ਧਮਾਕੇ ਹੋਏ, ਜਿਨ੍ਹਾਂ ਵਿੱਚ 359 ਵਿਅਕਤੀ ਮਾਰੇ ਗਏ ਅਤੇ 500 ਦੇ ਕਰੀਬ ਜ਼ਖ਼ਮੀ ਹੋ ਗਏ। ਮ੍ਰਿਤਕਾਂ …
Read More »ਕਿਉਂ ਨਹੀਂ ਸੁਧਰ ਰਹੀ ਪੰਜਾਬ ਪੁਲਿਸ ਦੀ ਛਵੀ?
ਪੁਲਿਸ ਏਜੰਸੀ ਦੇਸ਼ ਅਤੇ ਸਮਾਜ ਦੇ ਨਾਗਰਿਕਾਂ ਦੀ ਰਾਖੀ ਲਈ ਹੁੰਦੀ ਹੈ ਪਰ ਜਦੋਂ ਲੋਕਾਂ ਦੀ ਰਾਖੀ ਕਰਨ ਵਾਲੀ ਇਹ ਏਜੰਸੀ ਹੀ ਲੋਕ ਵਿਰੋਧੀ ਹੋ ਜਾਵੇ ਤਾਂ ਫ਼ਿਰ ਹਾਲਤ ‘ਉਲਟਾ ਵਾੜ ਖੇਤ ਨੂੰ ਖਾਵੇ’ ਵਾਲੀ ਹੋ ਜਾਂਦੀ ਹੈ। ਪਿਛਲੇ ਦਿਨੀਂ ਪੰਜਾਬ ਵਿਚ ਪੁਲਿਸ ਨਾਲ ਜੁੜੀਆਂ ਘਟਨਾਵਾਂ ਨੇ ਪੁਲਿਸ ਦਾ ਅਜਿਹਾ …
Read More »ਮੁਹੱਬਤਾਂ ਦੀ ਬਾਤ ਪਾਉਂਦੀ ਦਿਲਾਂ ਨੂੰ ਝੰਜੋੜਨ ਵਾਲੀ ਪਰਮੀਸ਼ ਵਰਮਾ ਦੀ ਫ਼ਿਲਮ ਹੋਵੇਗੀ ‘ਦਿਲ ਦੀਆਂ ਗੱਲਾਂ’
ਹਰਜਿੰਦਰ ਸਿੰਘ ਪੰਜਾਬੀ ਸਿਨਮਾ ਹੁਣ ਪੰਜਾਬੀ ਕਹਾਣੀਆਂ ਦੇ ਨਾਲ ਨਾਲ ਵਿਦੇਸ਼ੀ ਜੀਵਲ ਨੂੰ ਵੀ ਪੰਜਾਬੀ ਪਰਦੇ ‘ਤੇ ਉਤਾਰ ਰਿਹਾ ਹੈ। ਕਈ ਫ਼ਿਲਮਾਂ ਦਾ ਵਿਸ਼ਾ ਵਸਤੂ ਪਰਵਾਸੀ ਪੰਜਾਬ ਨਾਲ ਸਬੰਧਤ ਰਿਹਾ ਹੈ। ਪਟਾਰਾ ਟਾਕੀਜ਼ ਵਲੋਂ ਆਪਣੀ ਪਹਿਲੀ ਫ਼ਿਲਮ ‘ਹਾਈਐਂਡ ਯਾਰੀਆ’ ਵੀ ਲੰਡਨ ਵਿੱਚ ਫ਼ਿਲਮਾਈ ਗਈ ਸੀ ਜਦਕਿ ਪਰਮੀਸ਼ ਵਰਮਾ ਦੀ ਫ਼ਿਲਮ …
Read More »ਡਰੱਗੀ ਖਿਡਾਰੀਆਂ ਦੇ ਨਾਂ ਨਸ਼ਰ
ਆਓ ਕਬੱਡੀ ਡਰੱਗ ਮੁਕਤ ਕਰੀਏ ਪ੍ਰਿੰ.ਸਰਵਣ ਸਿੰਘ 2018-19 ਦੇ ਪੰਜਾਬ ਦੇ ਕਬੱਡੀ ਸੀਜ਼ਨ ਦੌਰਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਤੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਨੇ ਖਿਡਾਰੀਆਂ ਨੂੰ ਵਾਰਨਿੰਗ ਦਿੱਤੀ ਸੀ ਪਈ 19 ਜਨਵਰੀ 2019 ਤਕਆਪਣੇ ਆਪ ਨੂੰ ਡਰੱਗ ਮੁਕਤ ਕਰਲਓ। 20 ਜਨਵਰੀ ਤੋਂ 20 ਫਰਵਰੀਤਕਐਟਰੈਂਡਮ ਡਰੱਗ ਟੈੱਸਟਕੀਤੇ ਜਾਣਗੇ। ਜਿਹੜੇ ਖਿਡਾਰੀ ਡਰੱਗੀ …
Read More »ਬੰਨੇ ਬੰਨੇ ਭੱਤਾ ਲੈ ਕੇ ਖੇਤ ਨੂੰ ਸੀ ਚੱਲੀ
ਸੁਖਪਾਲ ਸਿੰਘ ਗਿੱਲ ਸਾਡੇ ਪਿੰਡਾਂ ਅਤੇ ਸਾਡੇ ਖੇਤਾਂ ਦੇ ਆਲੇ ਦੁਆਲੇ ਦੇ ਵਾਤਾਵਰਨ ਨੇ ਸਮਾਜਿਕ, ਆਰਥਿਕਅਤੇ ਸੱਭਿਆਚਾਰਕ ਪੱਖੋਂ ਸਾਨੂੰ ਅਲੱਗ ਪਹਿਚਾਣ ਦਿੱਤੀ ਹੈ। ਸਮੇਂ ਦੇ ਬਦਲੇ ਰੁਖ ਨੇ ਰੀਤੀਰਿਵਾਜ਼ਾਂ, ਜ਼ਰੂਰਤਾਂ, ਕੰਮ, ਕਿੱਤੇ ਅਤੇ ਸੱਭਿਆਚਾਰ ਨੂੰ ਮੱਧਮ ਪਾਇਆ ਹੈ ਪਰਇਹਨਾਂ ਦੀਪਹਿਚਾਣ ਬਜ਼ੁਰਗਾਂ ਅਤੇ ਕਿਤਾਬਾਂ ਵਿੱਚ ਸਾਂਭੀਪਈ ਹੈ ਕੁਝ ਚੀਜ਼ਾਂ ਬਿਲਕੁਲਅਲੋਪਵੀ ਹੋਈਆਂ। …
Read More »