Breaking News
Home / 2019 / March / 22 (page 5)

Daily Archives: March 22, 2019

ਕੈਨੇਡਾ ਛੱਡਣ ਵਾਲੇ ਵਿਅਕਤੀਆਂ ਦਾ ਵੀ ਰਿਕਾਰਡ ਇਕੱਠਾ ਕਰੇਗੀ ਸਰਕਾਰ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਫੈਡਰਲ ਸਰਕਾਰ ਹੁਣ ਕੈਨੇਡਾ ਛੱਡਣ ਵਾਲੇ ਵਿਅਕਤੀਆਂ ਦਾ ਰਿਕਾਰਡ ਇਕੱਠਾ ਕਰੇਗੀ। ਸਰਕਾਰ ਵਲੋਂ ਅਜਿਹਾ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਕਿ ਸੰਭਾਵੀ ਅੱਤਵਾਦੀਆਂ ਦਾ ਰਿਕਾਰਡ ਰੱਖਿਆ ਜਾ ਸਕੇ ਅਤੇ ਜਿਹੜੇ ਵਿਅਕਤੀ ਝੂਠ ਬੋਲ ਕੇ ਸਰਕਾਰੀ ਲਾਭ ਲੈਂਦੇ ਹਨ ਉਨ੍ਹਾਂ ‘ਤੇ ਨਿਗ੍ਹਾ ਰੱਖੀ ਜਾ ਸਕੇ। …

Read More »

ਕੈਨੇਡਾ ‘ਚ ਰਿਫਿਊਜ਼ੀ ਬਣ ਕੇ ਸ਼ਰਨ ਮੰਗਣ ਵਾਲਿਆਂ ‘ਚ ਭਾਰਤੀ ਨੰਬਰ 2 ‘ਤੇ

ਇਕੋ ਜਹਾਜ਼ ‘ਚੋਂ ਇਕੱਠੇ ਉਤਰੇ 10 ਗੁਜਰਾਤੀ, ਭਾਰਤ ‘ਚ ਦੱਸਿਆ ਜਾਨ ਨੂੰ ਖਤਰਾ ਤੇ ਜਹਾਜ਼ ਚੜ੍ਹਾਉਣ ਵਾਲੇ ਏਜੰਟ ਨੂੰ ਦੱਸਦੇ ਹਨ ਸਮਾਜ ਸੇਵਕ ਟੋਰਾਂਟੋ/ਸਤਪਾਲ ਸਿੰਘ ਜੌਹਲ : ਲੰਘੇ ਦਿਨਾਂ ਦੌਰਾਨ ਭਾਰਤ ਦੇ ਗੁਜਰਾਤ ਪ੍ਰਾਂਤ ਤੋਂ ਕੈਨੇਡਾ ਪੁੱਜ ਕੇ ਸ਼ਰਨ ਮੰਗਣ ਵਾਲੇ ਲੋਕਾਂ ਦਾ ਪੁੱਜਣਾ ਜਾਰੀ ਰਹਿ ਰਿਹਾ ਹੈ। ਕਿਸੇ ਤਰ੍ਹਾਂ …

Read More »

ਲਿਲੀ ਸਿੰਘ ਨੇ ਵਧਾਇਆ ਕੈਨੇਡਾ ਦਾ ਮਾਣ : ਜਸਟਿਨ ਟਰੂਡੋ

ਉਨਟਾਰੀਓ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਿਚ ਜਨਮੀ ਲਿਲੀ ਸਿੰਘ ਨੂੰ ਇਕ ਵੱਡੇ ਟੀ.ਵੀ. ਨੈਟਵਰਕ ਦੇ ਲੇਟ ਨਾਈਟ ਸ਼ੋਅ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂ. ਟਿਊਬ ਸਨਸਨੀ ਕੈਨੇਡਾ ਨੂੰ ਮਾਣ ਬਖਸ਼ ਰਹੀ ਹੈ। ਲਿਲੀ ਦਾ ਸਟੇਜਨੇਮ ਸੁਪਰ ਵੂਮੈਨ …

Read More »

ਗੈਰਕਾਨੂੰਨੀ ਪਰਵਾਸ ਪ੍ਰਤੀ ਫਰਾਂਸ ਦਾ ਰਵੱਈਆ ਨਰਮ

ਕੈਨੇਡਾ ਤੇ ਅਮਰੀਕਾ ਦੇ ਮੁਕਾਬਲੇ ਘੱਟ ਖਰਚੇ ਕਾਰਨ ਫਰਾਂਸ ਮੱਧਵਰਗੀ ਲੋਕਾਂ ਦੀ ਖਿੱਚ ਦਾ ਕੇਂਦਰ ਪੈਰਿਸ : ਗੈਰਕਾਨੂੰਨੀ ਲੋਕਾਂ ਪ੍ਰਤੀ ਨਰਮ ਰਵੱਈਆ, ਦੇਸ਼ ਦੀ ਮਜ਼ਬੂਤ ਅਰਥ ਵਿਵਸਥਾ ਅਤੇ ਕੈਨੇਡਾ, ਅਮਰੀਕਾ ਦੇ ਮੁਕਾਬਲੇ ਘੱਟ ਖਰਚੇ ਕਾਰਨ ਫਰਾਂਸ ਮੱਧਵਰਗੀ ਲੋਕਾਂ ਦੀ ਖਿੱਚ ਦਾ ਕੇਂਦਰ ਹੈ। ਭਾਵੇਂ ਫਰਾਂਸ ਸਰਕਾਰ ਵੱਲੋਂ ਵਿਦਿਆਰਥੀ ਵੀਜ਼ਾ ਜਾਂ …

Read More »

ਲੋਕ ਸਭਾ ਚੋਣਾਂ-2019

ਫਿਰੋਜ਼ਪੁਰ ਲੋਕ ਸਭਾ ਹਲਕੇ ਪ੍ਰਤੀ ਨਾ ਕੇਂਦਰ ਅਤੇ ਨਾ ਹੀ ਸੂਬਾ ਸਰਕਾਰ ਰਹੀ ਗੰਭੀਰ ਰਾਇ ਸਿੱਖ ਬਰਾਦਰੀ ਵਾਲਾ ਸਰਹੱਦੀ ਇਲਾਕਾ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਫਿਰੋਜ਼ਪੁਰ : ਦੇਸ਼ ਵਿਚ ਹੋਣ ਜਾ ਰਹੀਆਂ 17ਵੀਆਂ ਲੋਕ ਸਭਾ ਚੋਣਾਂ ਲਈ ਵੱਖ-ਵੱਖ ਸਿਆਸੀ ਧਿਰਾਂ ਨੇ ਆਪੋ-ਆਪਣੀਆਂ ਮੁਹਿੰਮਾਂ ਆਰੰਭ ਦਿੱਤੀਆਂ ਹਨ। ਫਿਰੋਜ਼ਪੁਰ ਲੋਕ ਸਭਾ ਸੀਟ ‘ਤੇ …

Read More »

ਫਤਹਿਗੜ੍ਹ ਸਾਹਿਬ ਹਲਕੇ ਦਾ ਢੁੱਕਵਾਂ ਵਿਕਾਸ ਨਹੀਂ ਕਰਵਾ ਸਕੀਆਂ ਸਰਕਾਰਾਂ

ਫ਼ਤਹਿਗੜ੍ਹ ਸਾਹਿਬ : ਫ਼ਤਹਿਗੜ੍ਹ ਸਾਹਿਬ ਦੀ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ ਸਾਲ 1992 ਵਿਚ ਕਾਂਗਰਸ ਸਰਕਾਰ ਵੱਲੋਂ ਇਸ ਨੂੰ ਜ਼ਿਲ੍ਹੇ ਦਾ ਰੁਤਬਾ ਪ੍ਰਦਾਨ ਕੀਤਾ ਗਿਆ ਸੀ ਪਰ ਅਫ਼ਸੋਸ 27 ਸਾਲ ਬੀਤਣ ਉਪਰੰਤ ਵੱਖ-ਵੱਖ ਸੱਤਾਧਾਰੀ ਰਾਜਸੀ ਪਾਰਟੀਆਂ ਦੀਆਂ ਸਰਕਾਰਾਂ ਫ਼ਤਹਿਗੜ੍ਹ ਸਾਹਿਬ ਦਾ ਢੁੱਕਵਾਂ ਵਿਕਾਸ ਨਾ ਕਰਵਾ ਸਕੀਆਂ। ਰਾਜਸੀ ਨਜ਼ਰ ਤੋਂ ਦੇਖੀਏ …

Read More »

ਕਾਰਪੋਰੇਟ ਯੁੱਗ ਦੇ ਮੀਡੀਆ ਨੂੰ ਦਰਪੇਸ਼ ਚੁਣੌਤੀਆਂ

ਜਿੰਨੇ ਜੋਖ਼ਮ, ਜਜ਼ਬੇ ਅਤੇ ਕੁਰਬਾਨੀ ਦੀ ਭਾਵਨਾ ਨਾਲ ਸਾਡੇ ਫ਼ੌਜੀ ਜਵਾਨ ਦੇਸ਼ ਦੀਆਂ ਸਰਹੱਦਾਂ ‘ਤੇ ਰਾਖ਼ੀ ਕਰਦੇ ਹਨ, ਓਨੇ ਹੀ ਜਜ਼ਬੇ ਦੇ ਨਾਲ ‘ਇਕ ਪੱਤਰਕਾਰ’ ਸਮਾਜਿਕ ਬੁਰਾਈਆਂ, ਹਕੂਮਤਾਂ ਦੀਆਂ ਵਧੀਕੀਆਂ/ ਮਾਰੂ ਨੀਤੀਆਂ ਅਤੇ ਗੈਰ-ਸਮਾਜੀ ਅਨਸਰਾਂ ਦੇ ਖਿਲਾਫ਼ ਕਲਮ ਚਲਾਉਂਦਾ ਹੈ। ਪਰ ਵਿਡੰਬਣਾ ਇਹ ਹੈ ਕਿ ਬੁਰਾਈਆਂ ਦੇ ਖਿਲਾਫ਼ ਜਾਗਰੂਕਤਾ ਜ਼ਰੀਏ …

Read More »

ਭਾਰਤੀ ਸੱਭਿਆਚਾਰ ਦੀ ਰੰਗੋਲੀ ਹੈ ‘ਹੋਲੀ’

ਤਲਵਿੰਦਰ ਸਿੰਘ ਬੁੱਟਰ ਭਾਰਤੀ ਸੱਭਿਆਚਾਰ ਵਿਚ ਹੋਲੀ ‘ਰੰਗਾਂ’ ਅਤੇ ‘ਖੁਸ਼ੀਆਂ’ ਦਾ ਤਿਉਹਾਰ ਹੈ। ਹੋਲੀ ਹਰੇਕ ਸਾਲ ਫ਼ੱਗਣ ਸੁਦੀ 8 ਤੋਂ ਸ਼ੁਰੂ ਹੋ ਕੇ ਉਸੇ ਹਫ਼ਤੇ ਪੂਰਨਮਾਸ਼ੀ ਨੂੰ ਸਮਾਪਤ ਹੁੰਦੀ ਹੈ। ਇਸ ਨੂੰ ‘ਫ਼ਾਗਾ’, ‘ਧੁਲੇਟੀ’, ‘ਧੁਲੀ’, ‘ਧੁਲੰਡੀ’, ‘ਰੰਗਪੰਚਮੀ’ ਅਤੇ ‘ਹੋਲਿਕਾ ਦਹਿਨ’ ਵੀ ਆਖਿਆ ਜਾਂਦਾ ਹੈ। ਹੋਲੀ ਮੂਲ ਰੂਪ ਵਿਚ ਬਦੀ ਉੱਤੇ …

Read More »

ਕਰਤਾਰਪੁਰ ਸਾਹਿਬ ਕੋਰੀਡੋਰ ਬਣਾਉਣ ਨੂੂੰ ਲੈ ਕੇ ਭਾਰਤ-ਪਾਕਿ ਵਿਚਾਲੇ ‘ਜ਼ੀਰੋ ਲਾਈਨ’ ‘ਤੇ ਹੋਈ ਬੈਠਕ

‘ਦੋਵੇਂ ਪਾਸੇ ਤੇਰਾ ਦਰ’ ਦੋਵੇਂ ਦੇਸ਼ ਬਣਾਉਣਗੇ ਆਪੋ-ਆਪਣੇ ਗੇਟ ਗੁਰਦਾਸਪੁਰ/ਬਿਊਰੋ ਨਿਊਜ਼ : ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅਪੂਰਨ ਮਾਹੌਲ ਵਿਚ ਵੀ ਕਰਤਾਰਪੁਰ ਸਾਹਿਬ ਕੋਰੀਡੋਰ ਬਣਾਉਣ ਨੂੰ ਲੈ ਕੇ ਦੋਵੇਂ ਮੁਲਕਾਂ ਵਿਚਾਲੇ ਜ਼ੀਰੋ ਲਾਈਨ ‘ਤੇ ਬੈਠਕ ਹੋਈ। ਅਧਿਕਾਰੀਆਂ ਨੇ ਭਾਵੇਂ ਮੀਡੀਆ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ …

Read More »

‘ਪਰਵਾਸੀ’ ਦਾ ਪ੍ਰਧਾਨ ਮੰਤਰੀ ਟਰੂਡੋ ਨੂੰ ਸਿੱਧਾ ਸਵਾਲ

ਹਸਪਤਾਲਾਂ ਦੇ ਬਦਤਰ ਹਾਲਾਤ ਲਈ ਕੌਣ ਹੈ ਜ਼ਿੰਮੇਵਾਰ? ਮਿੱਸੀਸਾਗਾ/ਪਰਵਾਸੀ ਬਿਊਰੋ ਲੰਘੇ ਵੀਰਵਾਰ ਨੂੰ ਮਿੱਸੀਸਾਗਾ ਵਿੱਚ ਮਿਊਂਸਪਲ ਕੌਂਸਲ ਲਈ ਫੈਡਰਲ ਫੰਡਿੰਗ ਦਾ ਐਲਾਨ ਕਰਨ ਲਈ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਸ ਸਮੇਂ ਅਦਾਰਾ ‘ਪਰਵਾਸੀ’ ਦੇ ਇਕ ਤਿੱਖੇ ਸਵਾਲ ਦਾ ਸਾਹਮਣਾ ਕਰਨਾ ਪਿਆ ਜਦੋਂ ਪਰਵਾਸੀ ਮੀਡੀਆ ਗਰੁੱਪ ਦੀ ਕੈਨੇਡਾ ਨਿਊਜ਼ ਹੈੱਡ …

Read More »