Breaking News
Home / 2019 / March / 08 (page 6)

Daily Archives: March 8, 2019

ਨਰਿੰਦਰ ਮੋਦੀ ਨੇ ਦਿੱਤੀ ਚਿਤਾਵਨੀ ਕਿਹਾ, ਬਹੁਤ ਸਹਿ ਲਿਆ ਅੱਤਵਾਦ

ਹੁਣ ਪਾਕਿ ‘ਚ ਵੜ ਕੇ ਮਾਰਾਂਗੇ ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਦੇ ਪਨਾਹਗਾਹ ਪਾਕਿਸਤਾਨ ਅਤੇ ਉਸਦੇ ਅੱਤਵਾਦੀ ਆਕਾਵਾਂ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਚਿਤਾਵਨੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਬੇਹੱਦ ਸਖਤ ਲਹਿਜ਼ੇ ਵਿਚ ਕਿਹਾ ਕਿ ਇਹ ਨਵਾਂ ਭਾਰਤ ਹੈ, ਅੱਤਵਾਦ ਦੇ ਸਾਹਮਣੇ ਕਦੇ …

Read More »

ਭਾਰਤੀ ਕਾਰਵਾਈ ਦੌਰਾਨ ਪਾਕਿ ‘ਚ 250 ਤੋਂ ਵੱਧ ਅੱਤਵਾਦੀ ਮਾਰੇ ਗਏ : ਅਮਿਤ ਸ਼ਾਹ

ਅਹਿਮਦਾਬਾਦ : ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨ ਵਿਚ ਦਾਖਲ ਹੋ ਕੇ ਕੀਤੀ ਗਈ ਕਾਰਵਾਈ ਦੌਰਾਨ 250 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ। ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਸੋਮਵਾਰ ਨੂੰ ਅਹਿਮਦਾਬਾਦ ਵਿਚ ਇਕ ਪ੍ਰੋਗਰਾਮ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਤੋਂ 13ਵੇਂ ਦਿਨ ਭਾਰਤ ਵਲੋਂ …

Read More »

ਨਵਜੋਤ ਸਿੱਧੂ ਬੋਲੇ – ਕੀ ਰੁੱਖ ਡੇਗਣ ਗਏ ਸੀ?

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਟਵੀਟ ਕਰਦਿਆਂ ਕਿਹਾ ਹੈ ਕਿ ਕੀ 300 ਅੱਤਵਾਦੀ ਮਾਰੇ ਗਏ? ਹਾਂ ਜਾਂ ਨਹੀਂ – ਤਾਂ ਫਿਰ ਇਸਦਾ ਕੀ ਮੰਤਵ ਸੀ?ਤੁਸੀਂ ਅੱਤਵਾਦੀਆਂ ਨੂੰ ਮਾਰਨ ਗਏ ਸੀ ਜਾਂ ਰੁੱਖਾਂ ਨੂੰ ਡੇਗਣ ਲਈ?ਕੀ ਇਹ ਚੋਣ ਹੱਥਕੰਡਾ ਹੈ? ਵਿਦੇਸ਼ੀ ਦੁਸ਼ਮਣ ਨਾਲ ਲੜਨ ਦੇ …

Read More »

ਮਸੂਦ ਅਜ਼ਹਰ ਦੀ ਮੌਤ ਦੇ ਚਰਚੇ

ਸੂਹੀਆ ਰਿਪੋਰਟਾਂ ਸੱਚਾਈ ਜਾਣਨ ਦੀਆਂ ਕਰ ਰਹੀਆਂ ਹਨ ਕੋਸ਼ਿਸ਼ਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੋਸ਼ਲ ਮੀਡੀਆ ਦੇ ਇਕ ਹਿੱਸੇ ਵਿੱਚ ਅਜਿਹੀਆਂ ਰਿਪੋਰਟਾਂ ਹਨ ਕਿ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਸਰਗਨੇ ਮਸੂਦ ਅਜ਼ਹਰ ਦੀ ਮੌਤ ਹੋ ਗਈ ਹੈ। ਅਜ਼ਹਰ ਦੀ ਮੌਤ ਗੁਰਦੇ ਖਰਾਬ ਹੋਣ ਕਰਕੇ ਹੋਈ ਹੈ ਜਾਂ ਉਹ ਭਾਰਤੀ ਹਵਾਈ ਫੌਜ ਵੱਲੋਂ ਬਾਲਾਕੋਟ …

Read More »

ਕਾਂਗਰਸ ਪਾਰਟੀ ਨਾਲ ‘ਆਪ’ ਦਾ ਨਹੀਂ ਹੋਵੇਗਾ ਸਮਝੌਤਾ

ਦਿੱਲੀ ਤੋਂ ‘ਆਪ’ ਦੇ 6 ਉਮੀਦਵਾਰਾਂ ਦੇ ਨਾਵਾਂ ਦਾ ਹੋਇਆ ਐਲਾਨ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ-2019 ਲਈ ਦਿੱਲੀ ਲਈ ਇਕ ਸੀਟ ਨੂੰ ਛੱਡ ਕੇ ਬਾਕੀ 6 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਸਾਫ਼ ਕਰ ਦਿੱਤਾ ਕਿ ਉਹ ਕਾਂਗਰਸ ਨਾਲ ਹੁਣ ਕੋਈ ਚੋਣ …

Read More »

ਏਅਰ ਸਟਰਾਈਕ ਨਾਲ ਜੈਸ਼ ਦਾ ਕੋਈ ਨੁਕਸਾਨ ਨਹੀਂ ਹੋਇਆ : ਰਾਇਟਰਜ਼

ਹਮਲੇ ਵਾਲੀ ਥਾਂ ‘ਤੇ ਹੁਣ ਵੀ ਦਿਸ ਰਹੀਆਂ ਹਨ ਮਦਰੱਸੇ ਦੀਆਂ ਇਮਾਰਤਾਂ ਨਵੀਂ ਦਿੱਲੀ : ਰਾਇਟਰਜ਼ ਨੂੰ ਪ੍ਰਾਪਤ ਹੋਈਆਂ ਉਪ-ਗ੍ਰਹਿ ਦੀਆਂ ਤਸਵੀਰਾਂ ਵਿੱਚ ਉੱਤਰ-ਪੱਛਮੀ ਪਾਕਿਸਤਾਨ ਵਿਚ ਜੈਸ਼-ਏ-ਮੁਹੰਮਦ ਵੱਲੋਂ ਚਲਾਏ ਜਾਂਦੇ ਮਦਰੱਸੇ ਦੀਆਂ ਇਮਾਰਤਾਂ ਅਜੇ ਵੀ ਦਿਸ ਰਹੀਆਂ ਹਨ, ਜਦੋਂਕਿ ਭਾਰਤ ਨੇ ਦਾਅਵਾ ਕੀਤਾ ਸੀ ਕਿ ਇਸ ਦੇ ਜੰਗੀ ਜਹਾਜ਼ਾਂ ਨੇ …

Read More »

ਹੁਣ ਜਾਰੀ ਹੋਵੇਗਾ 12 ਕੋਨਿਆਂ ਵਾਲਾ 20 ਰੁਪੲੈ ਦਾ ਸਿੱਕਾ

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਰਿਜ਼ਰਵ ਬੈਂਕ ਛੇਤੀ ਹੀ 20 ਰੁਪਏ ਦਾ ਨਵਾਂ ਸਿੱਕਾ ਜਾਰੀ ਕਰਨ ਵਾਲਾ ਹੈ। ਵਿੱਤ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਅਕਾਰ ਅਤੇ ਦੇਖਣ ਵਿਚ ਇਹ 10 ਰੁਪਏ ਦੇ ਸਿੱਕੇ ਵਾਂਗ ਹੀ ਹੋਵੇਗਾ। ਇਸਦਾ ਵਿਆਸ 27 ਮਿਲੀਮੀਟਰ ਹੋਵੇਗਾ। ਇਸ ਵਿਚ 10 ਰੁਪਏ ਦੇ ਸਿੱਕੇ ਵਾਂਗ …

Read More »

ਰਾਫਾਲ ਲੜਾਕੂ ਜਹਾਜ਼ਾਂ ਦੇ ਸੌਦੇ ‘ਚ ਕਸੂਤੀ ਫਸੀ ਮੋਦੀ ਸਰਕਾਰ

ਨਵੀਂ ਦਿੱਲੀ: ਰਾਫਾਲ ਲੜਾਕੂ ਜਹਾਜ਼ਾਂ ਦੇ ਸੌਦੇ ਵਿੱਚ ਕਥਿਤ ਘਪਲੇ ਵਿੱਚ ਮੋਦੀ ਸਰਕਾਰ ਕਸੂਤੀ ਘਿਰਦੀ ਜਾ ਰਹੀ ਹੈ। ਅੰਗਰੇਜ਼ੀ ਅਖਬਾਰ ‘ਦ ਹਿੰਦੂ’ ਨੇ ਸਰਕਾਰੀ ਦਸਤਾਵੇਜ਼ਾਂ ਦੇ ਆਧਾਰ ‘ਤੇ ਵੱਡੇ ਖੁਲਾਸੇ ਕਰਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਦੂਜੇ ਪਾਸੇ ਮੋਦੀ ਸਰਕਾਰ ਨੇ ਦਾਅਵਾ ਰੀਕਾ ਹੈ ਕਿ ਰੱਖਿਆ ਮੰਤਰਾਲੇ ਦੇ ਦਫ਼ਤਰ …

Read More »

ਦੇਸ਼ ਭਗਤੀ ਦੇ ਬਦਲਦੇ ਮਾਅਨੇ

ਰਾਮਚੰਦਰ ਗੁਹਾ ਜੌਰਜ ਓਰਵੈੱਲ ਨੇ 1940 ਵਿਚ ਇਕ ਲੇਖ ਲਿਖਿਆ ਸੀ ‘ਮੇਰਾ ਮੁਲਕ ਸੱਜੇ ਜਾਂ ਖੱਬੇ’। ਉਦੋਂ ਬਰਤਾਨੀਆ ਤੇ ਜਰਮਨੀ ਜੰਗ (ਦੂਜੀ ਸੰਸਾਰ ਜੰਗ) ਵਿਚ ਉਲਝੇ ਸਨ। ਲੁਫ਼ਤਵਫ਼ (ਜਰਮਨੀ ਦੀ ਹਵਾਈ ਫ਼ੌਜ) ਵੱਲੋਂ ਲੰਡਨ ‘ਤੇ ਹਮਲੇ ਕੀਤੇ ਜਾ ਰਹੇ ਸਨ ਅਤੇ ਇਸ ਦੌਰਾਨ ਇਸ ਬੇਲਾਗ ਤੇ ਸੰਦੇਹਵਾਦੀ ਲੇਖਕ ਅੰਦਰੋਂ ਜਜ਼ਬਾਤੀ …

Read More »

ਕੌਮਾਂਤਰੀ ਮਹਿਲਾ ਦਿਵਸ ‘ਤੇ : ਮਹਿਲਾ ਵਰਗ ਦੀ ਮੁਕਤੀ ਲਈ ਸੰਘਰਸ਼ ਜ਼ਰੂਰੀ !

ਰਾਜਿੰਦਰ ਕੌਰ ਚੋਹਕਾ ”ਗੁਰੂ ਨਾਨਕ ਦੇਵ ਜੀ” ਨੇ ਅੱਜ ਤੋਂ! ਲੱਗਭਗ 550 ਸਾਲ ਪਹਿਲਾਂ ਮਨੁੱਖ ਦੀ ਜਨਨੀ ਅਤੇ ਸਮਾਜ ਦੀ ਸਿਰਜਕ ਇਸਤਰੀ ਦੀ 15ਵੀਂ ਸਦੀ ਦੌਰਾਨ ਸਾਮੰਤਵਾਦੀ ਰਾਜ ਦੌਰਾਨ ਜੋ ਦੁਰਗਤੀ ਦੇਖੀ ਸੀ, ਇਕ ਲੰਬੀ ਹੂਕ ਮਾਰਦੇ ਹੋਏ ਕਿਹਾ ਸੀ, ”ਸੋ ਕਿਓ ਮੰਦਾ ਆਖੀਐ”! ਉਹ ਸ਼ਬਦ ਅੱਜ! ਵੀ 21ਵੀਂ ਸਦੀ …

Read More »