Breaking News
Home / 2019 / March / 01 (page 2)

Daily Archives: March 1, 2019

ਵਿਧਾਨ ਸਭਾ ‘ਚ ਮਨਪ੍ਰੀਤ ਤੇ ਸੁਖਬੀਰ ਹੋਏ ਮਿਹਣੋ-ਮਿਹਣੀ

ਚਚੇਰੇ ਭਰਾਵਾਂ ਵਲੋਂ ਇਕ ਦੂਜੇ ‘ਤੇ ਤਿੱਖੇ ਸਿਆਸੀ ਹਮਲੇ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੇ ਅੰਤਿਮ ਦਿਨ ਸੂਬੇ ਦੇ ਵੱਡੇ ਰਾਜਸੀ ਘਰਾਣੇ ਨਾਲ ਸਬੰਧਤ ਦੋ ਸਿਆਸਤਦਾਨਾਂ ਅਤੇ ਚਚੇਰੇ ਭਰਾਵਾਂ ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਰਮਿਆਨ ਤਿੱਖੇ ਸ਼ਬਦੀ ਤੀਰ ਚੱਲੇ। ਦੋਹਾਂ ਚਚੇਰੇ ਭਰਾਵਾਂ ਵਿਚਾਲੇ ਬਹਿਸ ਤਲਖ਼ਕਲਾਮੀ …

Read More »

ਸਿੱਧੂ ਤੇ ਰੰਧਾਵੇ ਨੇ ਮਜੀਠੀਆ ਦੇ ਫਰੋਲੇ ਪੋਤੜੇ

ਕਿਹਾ – ਅੰਗਰੇਜ਼ਾਂ ਨਾਲ ਮਿਲ ਕੇ ਸਿੱਖਾਂ ਖ਼ਿਲਾਫ਼ ਕਾਰਵਾਈਆਂ ਕਰਦਾ ਸੀ ਮਜੀਠੀਆ ਦਾ ਦਾਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਰੰਧਾਵਾ ਅਤੇ ਕੁਲਜੀਤ ਸਿੰਘ ਨਾਗਰਾ ਨੇ ਮਜੀਠੀਆ ਦੇ ਸਬੂਤਾਂ ਸਾਹਿਤ ਪੋਤੜੇ ਫਰੋਲੇ। ਇਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ …

Read More »

ਬੈਲ ਗੱਡੀਆਂ ਦੀਆਂ ਦੌੜਾਂ ਨੂੰ ਪ੍ਰਵਾਨਗੀ ਸਮੇਤ 5 ਬਿੱਲ ਪਾਸ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਨੇ ਪੰਜ ਬਿੱਲ ਪਾਸ ਕਰ ਦਿੱਤੇ ਹਨ। ਇਨ੍ਹਾਂ ਬਿੱਲਾਂ ਵਿੱਚ ਕਿਲ੍ਹਾ ਰਾਏਪੁਰ ਦੀਆਂ ਪੇਂਡੂ ਖੇਡਾਂ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਨੂੰ ਪ੍ਰਵਾਨਗੀ ਦੇਣ ਦਾ ਬਿੱਲ ਵੀ ਸ਼ਾਮਲ ਹੈ। ਸਰਕਾਰ ਵੱਲੋਂ ਜਾਨਵਰਾਂ ‘ਤੇ ਅੱਤਿਆਚਾਰ ਉੱਪਰ ਰੋਕ (ਸੋਧਨਾ ਬਿਲ) 2019 ਪੇਸ਼ ਕਰਦਿਆਂ ਕਿਹਾ ਗਿਆ ਕਿ ਪੰਜਾਬ ਦੀਆਂ ਰਵਾਇਤੀ …

Read More »

ਆਪਣੀ ਹੀ ਸਰਕਾਰ ਵਿਰੁੱਧ ਭੁਗਤ ਗਏ ਨਵਜੋਤ ਸਿੱਧੂ

‘ਆਪ’ ਵਲੋਂ ਲਿਆਂਦੀ ਸੋਧ ਦੇ ਹੱਕ ਵਿਚ ਖੜ੍ਹੇ ਹੋ ਗਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਚੰਡੀਗੜ੍ਹ : ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸੋਮਵਾਰ ਨੂੰ ਆਪਣੀ ਹੀ ਸਰਕਾਰ ਦੇ ਖਿਲਾਫ ਭੁਗਤ ਗਏ। ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਪੰਜਾਬ ਵਿਧਾਨ ਸਭਾ (ਮੈਂਬਰਾਂ ਦੀਆਂ ਤਨਖਾਹਾਂ ਤੇ ਭੱਤੇ) …

Read More »

ਬੈਂਸ ਭਰਾਵਾਂ ਨੇ ਗੰਨੇ ਦੀ ਅਦਾਇਗੀ ਨਾ ਕਰਨ ‘ਤੇ ਵਾਕਆਊਟ ਕੀਤਾ

ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਸਰਕਾਰ ਨੂੰ ਕਿਸਾਨਾਂ ਦੀ ਗੰਨੇ ਦੀ ਅਦਾਇਗੀ ਨਾ ਕਰਨ ਦੇ ਮੁੱਦੇ ਉਪਰ ਘੇਰਿਆ। ਪਹਿਲਾਂ ਵਿਧਾਇਕ ਫਤਿਹਜੰਗ ਬਾਜਵਾ ਦੇ ਇਸੇ ਮੁੱਦੇ ਉਪਰ ਮੁੱਖ ਮੰਤਰੀ ਦੀ ਗੈਰ-ਹਾਜ਼ਰੀ ਵਿਚ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਦਿੱਤੇ ਜਵਾਬ ਤੋਂ ਸੰਤੁਸ਼ਟ ਨਾ ਹੋਏ ਬੈਂਸ …

Read More »

‘ਸੱਤਾ ਦਾ ਅੰਮ੍ਰਿਤ’

ਦੀਪਕਸ਼ਰਮਾਚਨਾਰਥਲ ਮੈਂ ਭਾਰਤੀ ਫੌਜ ਦੇ ਨਾਲ ਹਾਂ, ਪਰਸਿਆਸਤ ਦੇ ਨਾਲਨਹੀਂ।ਮੈਂ ਅੱਤਵਾਦ ਦੇ ਖਿਲਾਫ ਹਾਂ, ਪਰ ਕਿਸੇ ਵੀਅਵਾਮ ਦੇ ਖਿਲਾਫਨਹੀਂ। ਜੰਗ ਦੇਸ਼ ਦੇ ਫੌਜੀ ਜਵਾਨਲੜਦੇ ਹਨ, ਜੰਗ ਮਾਵਾਂ ਦੇ ਲਾਲਲੜਦੇ ਹਨ, ਜੰਗ ਭਾਰਤ ਦੇ ਦਲੇਰ ਧੀਆਂ-ਪੁੱਤ ਲੜਦੇ ਹਨ, ਪਰਫਿਰਹਾਕਮਆਪਣੀ ਪਿੱਠ ਆਪੇ ਕਿਉਂ ਥਾਪੜਰਹੇ ਹਨ। ਚਾਹੇ ਪੁਲਵਾਮਾ ‘ਚ ਸ਼ਹੀਦਹੋਣਵਾਲੇ 40 ਜਵਾਨਹੋਣ ਜਾਂ …

Read More »

ਪੁਲਵਾਮਾ ਹਮਲੇ ਤੋਂ ਬਾਅਦਭਾਰਤਨੇ ਕੀਤਾਹਵਾਈਹਮਲਾ, ਪਾਕਿਨੇ ਫੜਿਆਭਾਰਤਦਾ ਇਕਪਾਇਲਟ, ਸਥਿਤੀਤਣਾਅਪੂਰਨ

ਸਿਆਸਤ ਜੰਗ ਮੰਗਦੀ, ਅਵਾਮ ਮੰਗੇ ਅਮਨ ਪਾਕਿਸਤਾਨ ਨੂੰ ਘਰ ‘ਚ ਵੜ੍ਹ ਕੇ ਝੰਬਿਆਭਾਰਤੀਹਵਾਈ ਫੌਜ ਨੇ ਨਵੀਂ ਦਿੱਲੀ : ਪੁਲਵਾਮਾ ਹਮਲੇ ਤੋਂ ਬਾਅਦ ਵੱਡੀ ਜਵਾਬੀਕਾਰਵਾਈਕਰਦਿਆਂ ਭਾਰਤੀਹਵਾਈ ਫੌਜ ਨੇ ਏਅਰਚੀਫਮਾਰਸ਼ਲਬੀ ਐਸ ਧਨੋਆਦੀਅਗਵਾਈਹੇਠਪਾਕਿਸਤਾਨ ਨੂੰ ਉਸ ਦੇ ਘਰਅੰਦਰਵੜ੍ਹ ਕੇ ਹੀ ਅਜਿਹਾ ਝੰਬਿਆ ਕਿ ਉਹ ਦੁਨੀਆ ਵਿਚ ਮੂੰਹ ਦਿਖਾਉਣ ਦੇ ਕਾਬਲਨਹੀਂ ਰਿਹਾ।ਭਾਰਤੀਹਵਾਈ ਫੌਜ ਨੇ ਪਾਕਿਸਤਾਨ …

Read More »

ਜਗਮੀਤ ਸਿੰਘ ਨੇ ਜ਼ਿਮਨੀ ਚੋਣ ਜਿੱਤੀ

ਕੈਲਗਰੀ :ਕੈਨੇਡਾਦੀਨਿਊ ਡੈਮੋਕ੍ਰੇਟਿਕਪਾਰਟੀ ਦੇ ਪ੍ਰਧਾਨਜਗਮੀਤ ਸਿੰਘ ਨੇ ਬਰਨਬੀਸਾਊਥ ਤੋਂ ਉਪ ਚੋਣ ‘ਚ ਸ਼ਾਨਦਾਰ ਜਿੱਤ ਹਾਸਲਕੀਤੀਹੈ। ਉਹ ਹਾਊਸ ਆਫ਼ਕਾਮਨਜ਼ ‘ਚ ਬੈਠਣਵਾਲੇ ਭਾਰਤੀਮੂਲ ਦੇ ਪਹਿਲੇ ਸਿੱਖ ਨੌਜਵਾਨ ਹਨ।

Read More »

ਹੁਣ ਪਰਵਾਸੀ ਭਾਰਤੀ ਨਹੀਂ ਪਾਸਕਣਗੇ ਆਨਲਾਈਨਵੋਟ

ਵੋਟ ਪਾਉਣ ਲਈ ਆਉਣਾ ਪਵੇਗਾ ਭਾਰਤ ਤੇ ਵੋਟਰ ਸੂਚੀ ‘ਚ ਨਾਂ ਹੋਣਾਚਾਹੀਦਾ ਹੈ ਦਰਜ ਨਵੀਂ ਦਿੱਲੀ : ਇਸੇ ਵਰ੍ਹੇ ਹੋ ਰਹੀਆਂ ਲੋਕਸਭਾਚੋਣਾਂ ਵਿੱਚਪਰਵਾਸੀਭਾਰਤੀਆਪੋ-ਆਪਣੇ ਮੁਲਕਾਂ ਵਿੱਚਬੈਠੇ ਵੋਟਾਂ ਨਹੀਂ ਪਾਸਕਣਗੇ। ਜੇਕਰਉਨ੍ਹਾਂ ਵੋਟਾਂ ਪਾਉਣੀਆਂ ਹਨ ਤਾਂ ਉਨ੍ਹਾਂ ਨੂੰ ਭਾਰਤ ਆਉਣਾਪਵੇਗਾ ਤੇ ਉਨ੍ਹਾਂ ਦਾ ਨਾਂ ਵੋਟਰ ਸੂਚੀ ਵਿੱਚਵੀਦਰਜਹੋਣਾਚਾਹੀਦਾ ਹੈ। ਚੋਣਕਮਿਸ਼ਨ ਨੇ ਆਨਲਾਈਨਵੋਟਾਂ ਪਾਉਣਦੀਸਹੂਲਤਦੇਣ ਤੋਂ …

Read More »

ਪਰਮਰਾਜ ਉਮਰਾਨੰਗਲ ਨੂੰ ਅਦਾਲਤ ਨੇ ਭੇਜਿਆਜੇਲ੍ਹ

ਫਰੀਦਕੋਟ:ਬਹਿਬਲਕਲਾਂ ਤੇ ਕੋਟਕਪੂਰਾ ਗੋਲੀਕਾਂਡਮਾਮਲੇ ਵਿਚਗ੍ਰਿਫਤਾਰ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਚਾਰਦਿਨਦਾ ਪੁਲਿਸ ਰਿਮਾਂਡਖਤਮਹੋਣ ਤੋਂ ਬਾਅਦਫਰੀਦਕੋਟਦੀਅਦਾਲਤਵਿਚਪੇਸ਼ਕੀਤਾ ਗਿਆ। ਇਸ ਤੋਂ ਬਾਅਦ ਉਮਰਾਨੰਗਲ ਨੂੰ 12 ਮਾਰਚ ਤੱਕ ਜੇਲ੍ਹ ਵਿਚਭੇਜ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਉਮਰਾਨੰਗਲ ਦੀਅਗਲੀਪੇਸ਼ੀਵੀਡੀਓਕਾਨਫਰੰਸਿੰਗ ਰਾਹੀਂ ਹੋਵੇਗੀ। ਉਮਰਾਨੰਗਲ ਦੇ ਵਕੀਲਾਂ ਵਲੋਂ ਇਸ ਸਾਰੀਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ …

Read More »