ਦਹਿਸ਼ਤਗਰਦਾਂ ਖਿਲਾਫ ਨਿਰੰਤਰ ਕਾਰਵਾਈ ਕਰੇ ਪਾਕਿ ਵਾਸ਼ਿੰਗਟਨ : ਅਮਰੀਕਾ ਨੇ ਇਸਲਾਮਾਬਾਦ ਨੂੰ ਕਿਹਾ ਹੈ ਕਿ ਉਹ ਭਵਿੱਖੀ ਹਮਲਿਆਂ (ਦਹਿਸ਼ਤੀ) ਨੂੰ ਰੋਕਣ ਤੇ ਖਿੱਤੇ ਵਿੱਚ ਖੇਤਰੀ ਸਥਿਰਤਾ ਦੇ ਪ੍ਰਚਾਰ ਲਈ ਆਪਣੀ ਧਰਤੀ ਤੋਂ ਦਹਿਸ਼ਤੀ ਕਾਰਵਾਈਆਂ ਚਲਾਉਣ ਵਾਲੀਆਂ ਦਹਿਸ਼ਤੀ ਜਥੇਬੰਦੀਆਂ ਖਿਲਾਫ਼ ‘ਅਟੱਲ ਤੇ ਨਿਰੰਤਰ’ ਕਾਰਵਾਈ ਕਰੇ। ਅਮਰੀਕੀ ਵਿਦੇਸ਼ ਵਿਭਾਗ ਦਾ ਇਹ ਬਿਆਨ …
Read More »Monthly Archives: March 2019
ਪਾਕਿ ਨੇ ਭਾਰਤੀ ਪਾਇਲਟਾਂ ਖਿਲਾਫ ਦਰੱਖਤਾਂ ਨੂੰ ਨਸ਼ਟ ਕਰਨ ਦਾ ਕੀਤਾ ਕੇਸ
ਇਸਲਾਮਾਬਾਦ : ਭਾਰਤ ਵਲੋਂ ਪਾਕਿਸਤਾਨ ਦੇ ਬਾਲਾਕੋਟ ਖੇਤਰ ਵਿੱਚ ਜੈਸ਼-ਏ-ਮੁਹੰਮਦ ਦੇ ਸਭ ਤੋਂ ਵੱਡੇ ਟਰੇਨਿੰਗ ਕੈਂਪ ਉੱਪਰ ਕੀਤੇ ਗਏ ਹਮਲਿਆਂ ਤੋਂ ਕਈ ਦਿਨ ਬਾਅਦ ਪਾਕਿਸਤਾਨ ਨੇ ਭਾਰਤੀ ਹਵਾਈ ਸੈਨਾ ਦੇ ‘ਅਣਪਛਾਤੇ ਪਾਇਲਟਾਂ’ ਖ਼ਿਲਾਫ਼ ਬੰਬ ਸੁੱਟ ਕੇ 19 ਦਰੱਖਤ ਨਸ਼ਟ ਕਰਨ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਹੈ।ਮੀਡੀਆ ਰਿਪੋਰਟ ਅਨੁਸਾਰ ਜੰਗਲਾਤ …
Read More »ਭਾਰਤ ਹੁਣ ਹੋਰ ਸੰਤਾਪ ਨਹੀਂ ਝੱਲੇਗਾ : ਨਰਿੰਦਰ ਮੋਦੀ
ਗਾਜ਼ੀਆਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਕ ਨੂੰ ਨਿਸ਼ਾਨਾ ਬਣਾ ਰਹੇ ਦਹਿਸ਼ਤੀਆਂ ਨੂੰ ਦਿੱਤੇ ਸਖ਼ਤ ਸੁਨੇਹੇ ਵਿਚ ਸਾਫ਼ ਕਰ ਦਿੱਤਾ ਕਿ ‘ਬਹੁਤ ਹੋ ਗਿਆ’ ਭਾਰਤ ਹੁਣ ਹੋਰ ਸੰਤਾਪ ਜਾਂ ਪੀੜਾ ਨਹੀਂ ਝੱਲੇਗਾ। ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐਸਐਫ਼) ਦੇ 50ਵੇਂ ਸਥਾਪਨਾ ਦਿਹਾੜੇ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਮੋਦੀ ਨੇ …
Read More »ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰੂਸ ਦੇ ਫੌਜ ਮੁਖੀ
ਅੰਮ੍ਰਿਤਸਰ : ਰੂਸ ਦੀ ਥਲ ਸੈਨਾ ਦੇ ਮੁਖੀ ਜਨਰਲ ਓਲਿਗ ਲਿਉਨੀਡੋਵਿਚ ਸੈਲਿਯੂਕੋਵ ਨੇ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਥੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਖ਼ੁਸ਼ੀ ਪ੍ਰਾਪਤ ਹੋਈ ਹੈ। ਰੂਸ ਦੇ ਫ਼ੌਜ ਮੁਖੀ ਦਾ ਇੱਥੇ ਪੁੱਜਣ ‘ਤੇ ਸ਼੍ਰੋਮਣੀ ਕਮੇਟੀ …
Read More »ਅਮਰੀਕੀ ਸਿੱਖਾਂ ਨੇ ਕਰਤਾਰਪੁਰ ਲਾਂਘੇ ਸਬੰਧੀ ਭਾਰਤੀ ਰਾਜਦੂਤ ਨੂੰ ਦਿੱਤਾ ਯਾਦ ਪੱਤਰ
ਵਾਸ਼ਿੰਗਟਨ : ਅਮਰੀਕਾ ਰਹਿੰਦੇ ਸਿੱਖਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਏ ਕਿ ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਆਈ ਤਲਖੀ ਨਾਲ ਕਰਤਾਰਪੁਰ ਲਾਂਘੇ ਦਾ ਕੰਮ ਅਸਰਅੰਦਾਜ਼ ਨਾ ਹੋਵੇ। ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਇਕੱਤਰ ਹੋਏ ਉੱਘੇ ਸਿੱਖ-ਅਮਰੀਕੀਆਂ ਦੇ …
Read More »ਪਿਸ਼ਾਵਰ ਦੇ ਇਤਿਹਾਸਕ ਕਿਲ੍ਹੇ ‘ਚ ਮਹਾਰਾਜਾ ਰਣਜੀਤ ਸਿੰਘ ਦੀ ਲੱਗੇਗੀ ਤਸਵੀਰ
ਸਿੱਖ ਭਾਈਚਾਰੇ ਨੇ ਇਸ ਫੈਸਲੇ ਦਾ ਕੀਤਾ ਸਵਾਗਤ ਪਿਸ਼ਾਵਰ/ਬਿਊਰੋ ਨਿਊਜ਼ : ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਪਾਕਿਸਤਾਨ ਦੇ ਪਿਸ਼ਾਵਰ ਸਥਿਤ ਬਾਲਾ ਹਿਸਾਰ ਫੋਰਟ ਦੀ ਆਰਟ ਗੈਲਰੀ ਵਿਚ ਲੱਗਣ ਜਾ ਰਹੀ ਹੈ। ਸਥਾਨਕ ਸਿੱਖ ਭਾਈਚਾਰੇ ਵੱਲੋਂ ਇਹ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਖੈਬ੍ਹਰ ਪਖਤੂਨਵਾ ਸੂਬੇ ਦੇ ਪ੍ਰਸ਼ਾਸਨ ਨੇ …
Read More »ਭਗੌੜੇ ਹੀਰਾ ਕਾਰੋਬਾਰੀ ਨੀਰਵ ਨੇ ਲੰਡਨ ‘ਚ ਨਵੇਂ ਕਾਰੋਬਾਰ ਦੀ ਨੀਂਹ ਰੱਖੀ
80 ਲੱਖ ਪੌਂਡ ਦੇ ਫਲੈਟ ‘ਚ ਭਗੌੜੇ ਹੀਰਾ ਕਾਰੋਬਾਰੀ ਨੇ ਲਾਏ ਡੇਰੇ ਲੰਡਨ/ਬਿਊਰੋ ਨਿਊਜ਼ : ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਵਿਚ ਹੋਏ 13,500 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਭਾਰਤ ਵਿਚ ‘ਵਾਂਟੇਡ’ ਤੇ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਇੰਗਲੈਂਡ ਵਿਚ ਸ਼ਾਨੋ-ਸ਼ੌਕਤ ਦੀ ਜ਼ਿੰਦਗੀ ਬਸਰ ਕਰ ਰਿਹਾ ਹੈ। ਉਹ ਲੰਡਨ ਦੇ …
Read More »ਜਿੰਦ ਧਾਰੀਵਾਲ ਦਾ ਲੁਧਿਆਣਾ ਵਿੱਚ ਹੋਇਆ ਸਨਮਾਨ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਦਿਨੀ ਕੈਨੇਡਾ ਵਸਦੇ ਗਾਇਕ ਅਤੇ ਪੀ ਏ ਯੂ ਨੁਧਿਆਣਾ ਦੇ ਸਾਬਕਾ ਵਿਦਿਆਰਥੀ ਜ਼ਿੰਦ ਧਾਰੀਵਾਲ ਪੰਜਾਬ ਗਏ ਜਿੱਥੇ ਉਹਨਾਂ ਦਾ ਲੁਧਿਆਣਾ ਦੇ ਬਸੰਤ ਰਿਜੋਰਟ ਵਿਖੇ ਪੀ ਏ ਯੂ ਲੁਧਿਆਣਾ ਦੇ ਸਾਬਕਾ ਡਾਇਰੈਕਟਰ ਸਟੂਡੈਂਟ ਵੈਲਫੇਅਰਜ਼ ਆਫ ਵੈਟਨਰੀ ਡਾ: ਦਰਸ਼ਨ ਬੜੀ ਅਤੇ ਉਨਾਂ ਦੀ ਟੀਮ ਵੱਲੇਂ ਮਹਿਫਲ ਮਿੱਤਰਾਂ …
Read More »ਅੰਤਰ-ਰਾਜੀ ਮਿੰਨੀ ਕਹਾਣੀ ਸੈਮੀਨਾਰ ਵਿਚ ਡਾ.ਬਲਦੇਵ ਸਿੰਘ ਖਹਿਰਾ ਦਾ ਮਿੰਨੀ ਕਹਾਣੀ ਸੰਗ੍ਰਹਿ ਲੋਕ-ਅਰਪਿਤ
ਲੁਧਿਆਣਾ/ਬਿਊਰੋ ਨਿਊਜ਼ : ਲੰਘੀ 3 ਮਾਰਚ ਨੂੰ ਪੰਜਾਬੀ ਸਾਹਿਤ ਅਕੈਡਮੀ ਲੁਧਿਅਣਾ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਜੀ.ਐੱਸ. ਪੰਧੇਰ ਤੇ ਸੁਰਿੰਦਰ ਕੈਲੇ ਦੀ ਰਹਿਨਮਾਈ ਹੇਠ ਕਰਵਾਏ ਗਏ ਅੰਤਰ-ਰਾਜੀ ਮਿੰਨੀ ਕਹਾਣੀ ਸੈਮੀਨਾਰ ਵਿਚ ਚਾਰ ਵਿਦਵਾਨਾਂ ਵੱਲੋਂ ਪਰਚੇ ਪੜ੍ਹੇ ਗਏ। ਉਪਰੰਤ, ਡਾ.ਪ੍ਰਦੀਪ ਕੌੜਾ, ਇੰਗਲੈਂਡ ਤੋਂ ਆਏ ਵਿਦਵਾਨ ਅਤੇ ਦੋ ਹੋਰਨਾਂ ਨੇ ਚਰਚਾ ਵਿਚ …
Read More »ਨਾਵਲਕਾਰ ਜਰਨੈਲ ਸਿੰਘ ਸੇਖਾ ਅਭਿਨੰਦਨ ਗਰੰਥ
ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵਿਖੇ ਲੋਕ ਅਰਪਨ ਲੁਧਿਆਣਾ : ਸਰੀ (ਕੈਨੇਡਾ) ਵੱਸਦੇ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਅਭਿਨੰਦਨ ਗਰੰਥ ਜੀ. ਜੀ. ਐੱਨ. ਖਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਿਖੇ ਡਾ: ਐੱਸ ਪੀ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ , ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ …
Read More »