ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਆਰਕੌਮ ਦੇ ਚੇਅਰਮੈਨ ਅਨਿਲ ਅੰਬਾਨੀ ਅਤੇ ਦੋ ਹੋਰਨਾਂ ਨੂੰ ਅਦਾਲਤੀ ਮਾਣਹਾਨੀ ਦਾ ਦੋਸ਼ੀ ਕਰਾਰ ਦਿੰਦਿਆਂਂ ਆਖਿਆ ਕਿ ਜੇ ਉਹ ਚਾਰ ਹਫ਼ਤਿਆਂ ਦੇ ਅੰਦਰ ਅੰਦਰ ਐਰਿਕਸਨ ਕੰਪਨੀ ਨੂੰ 453 ਕਰੋੜ ਰੁਪਏ ਅਦਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਤਿੰਨ ਮਹੀਨਿਆਂ ਲਈ ਜੇਲ੍ਹ ਜਾਣਾ ਪਵੇਗਾ। ਸੁਪਰੀਮ ਕੋਰਟ …
Read More »Monthly Archives: February 2019
ਮਾਲਵਿੰਦਰ ਵੱਲੋਂ ਆਪਣੇ ਭਰਾ ਸ਼ਿਵਇੰਦਰ ਤੇ ਡੇਰਾ ਰਾਧਾ ਸਵਾਮੀ ਮੁਖੀ ਖਿਲਾਫ਼ ਸ਼ਿਕਾਇਤ
ਮਾਲਵਿੰਦਰ ਦਾ ਦੋਸ਼ – ਗੁਰਿੰਦਰ ਸਿੰਘ ਢਿੱਲੋਂ ਨੇ ਵਕੀਲ ਰਾਹੀਂ ਦਿੱਤੀਆਂ ਧਮਕੀਆਂ ਨਵੀਂ ਦਿੱਲੀ : ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਨੇ ਆਪਣੇ ਭਰਾ ਸ਼ਿਵਇੰਦਰ ਸਿੰਘ, ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਹੋਰਨਾਂ ਖਿਲਾਫ਼ ਵਿੱਤੀ ਫਰਾਡ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਫ਼ੌਜਦਾਰੀ ਸ਼ਿਕਾਇਤ ਦਾਇਰ ਕੀਤੀ …
Read More »ਜੈਪੁਰ ਦੀ ਜੇਲ੍ਹ ‘ਚ ਬੰਦ ਪਾਕਿਸਤਾਨੀ ਕੈਦੀ ਦੀ ਹੱਤਿਆ
ਜੈਪੁਰ : ਜਾਸੂਸੀ ਦੇ ਮਾਮਲੇ ਵਿਚ ਜੈਪੁਰ ਦੀ ਸੈਂਟਰਲ ਜੇਲ੍ਹ ਵਿਚ ਬੰਦ ਪਾਕਿਸਤਾਨੀ ਨਾਗਰਿਕ ਸ਼ਾਕਿਰ ਉਲ ਉਰਫ ਮੁਹੰਮਦ ਹਨੀਫ ਦੀ ਅੱਜ ਹੱਤਿਆ ਕਰ ਦਿੱਤੀ ਗਈ। ਐਡੀਸ਼ਨਲ ਪੁਲਿਸ ਕਮਿਸ਼ਨਰ ਲਛਮਣ ਗੌੜ ਨੇ ਦੱਸਿਆ ਕਿ ਪਾਕਿਸਤਾਨੀ ਕੈਦੀ ਦੀ ਹੱਤਿਆ ਪੱਥਰ ਮਾਰ ਕੇ ਕੀਤੀ ਗਈ ਹੈ ਅਤੇ ਵਾਰਦਾਤ ਨੂੰ ਚਾਰ ਕੈਦੀਆਂ ਨੇ ਅੰਜਾਮ …
Read More »ਪੁਲਵਾਮਾ ਹਮਲੇ ਦਾ ਅਸਰ ਕ੍ਰਿਕਟ ਵਰਲਡ ਕੱਪ ‘ਤੇ ਪੈਣ ਦੇ ਅਸਾਰ
ਨਵੀਂ ਦਿੱਲੀ : ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਕ੍ਰਿਕਟ ਵਰਲਡ ਕੱਪ ਵਿਚ ਹੋਣ ਵਾਲੇ ਮੁਕਾਬਲੇ ਨੂੰ ਲੈ ਕੇ ਸ਼ੰਕੇ ਵਧਦੇ ਜਾ ਰਹੇ ਹਨ। ਬੀ.ਸੀ.ਸੀ.ਆਈ. ਦੇ ਸੂਤਰਾਂ ਨੇ ਦੱਸਿਆ ਕਿ ਇਸ ਨੂੰ ਲੈ ਕੇ ਕੁਝ ਸਮੇਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ। ਬੀ.ਸੀ.ਸੀ.ਆਈ. ਦਾ ਮੰਨਣਾ ਹੈ ਕਿ ਜੇਕਰ ਸਾਡੀ ਸਰਕਾਰ ਨੂੰ …
Read More »ਨਵਜੋਤ ਸਿੱਧੂ ਕਾਮੇਡੀ ਸ਼ੋਅ ‘ਚੋਂ ਬਾਹਰ
ਮੁੰਬਈ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੁਲਵਾਮਾ ਹਮਲੇ ਬਾਰੇ ਕੀਤੀ ਟਿੱਪਣੀ ਤੋਂ ਬਾਅਦ ਮਸ਼ਹੂਰ ਕਾਮੇਡੀ ਪ੍ਰੋਗਰਾਮ ‘ਦਿ ਕਪਿਲ ਸ਼ਰਮਾ ਸ਼ੋਅ’ ਛੱਡਣ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਹੁਣ ਅਰਚਨਾ ਪੂਰਨ ਸਿੰਘ ਸ਼ੋਅ ਦੀ ਮੈਂਬਰ ਬਣੇਗੀ। ਚੈਨਲ ਦੇ ਸੂਤਰਾਂ ਮੁਤਾਬਕ ਕੈਬਨਿਟ ਮੰਤਰੀ ਦੀ ਟਿੱਪਣੀ ‘ਤੇ …
Read More »ਕਿੰਨੇ ਕੁ ਲੋਕਾਂ ਦੀ ਪਹੁੰਚ ‘ਚ ਹੈ ਸਿਆਸਤ ਦੀ ਖੇਡ?
ਡਾ. ਸ. ਸ. ਛੀਨਾ ਚੋਣ ਕਮਿਸ਼ਨ ਨੇ ਛੋਟੇ ਵਿਧਾਨ ਸਭਾ ਹਲਕੇ ਦੀ ਚੋਣ ਲਈ 16 ਲੱਖ ਅਤੇ ਵੱਡੇ ਹਲਕੇ ਲਈ 20 ਲੱਖ ਰੁਪਏ ਤੱਕ ਖਰਚਣ ਦੀ ਇਜਾਜ਼ਤ ਦੇ ਦਿੱਤੀ ਹੋਈ ਹੈ। ਇਸੇ ਤਰ੍ਹਾਂ ਛੋਟੇ ਲੋਕ ਸਭਾ ਹਲਕੇ ਲਈ 54 ਲੱਖ ਅਤੇ ਵੱਡੇ ਹਲਕੇ ਲਈ 70 ਲੱਖ ਰੁਪਏ ਤੱਕ ਖਰਚ ਕੋਈ …
Read More »ਮਨੁੱਖਤਾ ਵਿਰੋਧੀ ਭੈੜੀਆਂ ਰੀਤਾਂ ਦੇ ਵਿਰੁੱਧ ਅੰਦੋਲਨ ਕਰਨ ਦੀ ਜ਼ਰੂਰਤ
ਮੂਲ ਲੇਖਕ:- ਤਸਲੀਮਾ ਨਸਰੀਨ ਅਨੁਵਾਦ:- ਗੁਰਮੀਤ ਪਲਾਹੀ ਅਫਰੀਕਾ ਵਿੱਚ ਕਿਧਰੇ-ਕਿਧਰੇ ਅੱਜ ਵੀ ਕੁਝ ਇਹੋ ਜਿਹੀ ਭੈੜੀਆਂ ਰੀਤਾਂ ਦਾ ਪਾਲਣ ਕੀਤਾ ਜਾਂਦਾ ਹੈ, ਜੋ ਭਿਆਨਕ ਹਨ। ਉਹਨਾਂ ਵਿੱਚ ਲੜਕੀਆਂ ਦਾ ਸੁੰਨਤ ਕੀਤਾ ਜਾਣਾ ਤਾਂ ਮੁੱਖ ਹੈ ਹੀ, ਬਾਲੜੀਆਂ ਨੂੰ ਇਸ ਤਰ੍ਹਾਂ ਸਰੀਰਕ ਕਸ਼ਟ ਦਿੱਤੇ ਜਾਂਦੇ ਹਨ ਕਿ ਜਿਸ ਨਾਲ ਉਹਨਾਂ ਦੀਆਂ …
Read More »ਪੁਲਵਾਮਾਹਮਲੇ ‘ਚ ਸ਼ਹੀਦ ਹੋਏ 40 ਜਵਾਨਾਂ ਤੋਂ ਬਾਅਦ ਸਰਹੱਦ ‘ਤੇ ਤਣਾਅ
ਭਾਰਤ-ਪਾਕਿ ‘ਚ ਜੰਗ ਵਰਗੇ ਹਲਾਤ ਨਵੀਂ ਦਿੱਲੀ, ਸ੍ਰੀਨਗਰ : ਪੁਲਵਾਮਾ ‘ਚ ਹੋਏ ਆਤਮਘਾਤੀਕਾਰ ਅੱਤਵਾਦੀ ਹਮਲੇ ਵਿਚਸੀਆਰਪੀਐਫ ਦੇ 40 ਜਵਾਨਸ਼ਹੀਦਹੋਣ ਤੋਂ ਬਾਅਦਭਾਰਤਅਤੇ ਪਾਕਿਸਤਾਨਵਿਚਾਲੇ ਤਣਾਅਵਾਲਾ ਮਾਹੌਲ ਹੈ।ਦੋਵੇਂ ਮੁਲਕਾਂ ਦੀਆਂ ਸੁਰੱਖਿਆ ਏਜੰਸੀਆਂ ਤੇ ਫੌਜ ਜਿੱਥੇ ਚੁਕੰਨੀ ਹੋ ਗਈ ਹੈ, ਉਥੇ ਹੀ ਪੂਰੇ ਭਾਰਤਵਿਚਪਾਕਿਸਤਾਨਖਿਲਾਫਰੋਸਪ੍ਰਦਰਸ਼ਨਵੇਖਣ ਨੂੰ ਮਿਲਰਹੇ ਹਨ।ਸਾਰੀਆਂ ਸਿਆਸੀ ਧਿਰਾਂ ਅੱਤਵਾਦ ਖਿਲਾਫ਼ ਇਕਜੁੱਟ ਹੋ ਕੇ …
Read More »ਬਹਿਬਲਕਲਾਂ ਗੋਲੀਕਾਂਡਮਾਮਲੇ ‘ਚ
ਪਰਮਰਾਜ ਉਮਰਾ ਨੰਗਲ ਗ੍ਰਿਫ਼ਤਾਰ ਚਾਰਦਿਨਾਂ ਦਾ ਪੁਲਿਸ ਰਿਮਾਂਡ ਚੰਡੀਗੜ੍ਹ : ਪੰਜਾਬਸਰਕਾਰਵੱਲੋਂ ਬੇਅਦਬੀਦੀਆਂ ਘਟਨਾਵਾਂ ਤੇ ਇਸ ਨਾਲਜੁੜੇ ਬਹਿਬਲਕਲਾਂ ਗੋਲੀਕਾਂਡਦੀ ਜਾਂਚ ਲਈ ਗਠਿਤਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਸੋਮਵਾਰ ਨੂੰ ਪੰਜਾਬਪੁਲਿਸ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫ਼ਤਾਰਕਰਲਿਆ ਹੈ। ਐੱਸਆਈਟੀਦੀਟੀਮਨਾਲਸਬੰਧਤਪੁਲਿਸਅਧਿਕਾਰੀਆਂ ਦਾਦੱਸਣਾ ਹੈ ਕਿ ਉਮਰਾਨੰਗਲ ਨੂੰ ਗੋਲੀਕਾਂਡਨਾਲਸਬੰਧਤਮਾਮਲੇ ਵਿਚਗ੍ਰਿਫ਼ਤਾਰਕੀਤਾ ਗਿਆ ਹੈ। ਆਈਜੀ ਰੈਂਕ ਦੇ ਅਧਿਕਾਰੀ …
Read More »ਸਿੱਧੂ ਤੇ ਮਜੀਠੀਆ ਗਾਲੋ-ਗਾਲੀ ਹੁੰਦੇ ਗਲਾਮਿਆਂ ਤੱਕ ਨੂੰ ਪਹੁੰਚੇ
ਚੰਡੀਗੜ੍ਹ : ਪੰਜਾਬਵਿਧਾਨਸਭਾ ਦੇ ਬਜਟਸੈਸ਼ਨ ਦੌਰਾਨ ਇਕ ਵਾਰਫਿਰਬਿਕਰਮਮਜੀਠੀਆ ਤੇ ਨਵਜੋਤ ਸਿੱਧੂ ਆਹਮੋ-ਸਾਹਮਣੇ ਹੁੰਦਿਆਂ ਸਦਨਦੀਮਰਿਆਦਾਵੀ ਭੁੱਲ ਗਏ। ਹੇਠਲੇ ਪੱਧਰ ਦੀਸ਼ਬਦਾਵਲੀਵਰਤਦਿਆਂ ਦੋਵੇਂ ਇਕ-ਦੂਜੇ ਦੇ ਨੇੜੇ ਆ ਗਏ ਕਿ ਮਾਮਲਾ ਹੱਥੋਪਾਈ ਹੁੰਦਾ-ਹੁੰਦਾ ਬਚਿਆ।ਮਜੀਠੀਆ ਸਿੱਧੂ ਨੂੰ ਪਾਕਿਸਤਾਨਦਾਦਲਾਲ ਦੱਸ ਰਿਹਾ ਸੀ ਤੇ ਸਿੱਧੂ ਮਜੀਠੀਆ ਨੂੰ ਨਸ਼ਾਤਸਕਰ।ਆਖਰਸਪੀਕਰ ਦੇ ਦਖਲ ਤੋਂ ਬਾਅਦਅਕਾਲੀਆਂ ਨੂੰ ਵਿਧਾਨਸਭਾ ਤੋਂ ਬਾਹਰ ਕੱਢ …
Read More »